Punjabi quote page 14
Punjabi quote page 14
ਜਿੰਦਗੀ ਵੀ #CANDY_CRUSH ਗੇਮ ਦੀ ਤਰ੍ਹਾਂ ਹੋ ਗਈ ਹੈ
ਇਕ ਲੈਵਲ ਪਾਰ ਕਰੋ ਤੇ ਦੂਜਾ ਲੈਵਲ ਹੋਰ ਵੀ ਮੁਸ਼ਕਿਲ ਆ ਜਾਂਦਾ ਏ।
ਤੇਰੀ ਮੇਰੀ ਜੋੜੀ ਜਿਵੇਂ ਦੁੱਧ ਤੇ ਮਲਾਈ ਆ
ਸੜੋ ਨਾ ਲੋਕੋ ,ਕੜ੍ਹ-ਕੜ੍ਹ ਕੇ ਆਈ ਆ
ੲਿਨਸਾਨੀਅਤ ਹੀ ਤਾਂ ਹੈ ਪਹਿਲਾ ਧਰਮ ੲਿਨਸਾਨ ਦਾ
ਫਿਰ ਕਿਤੇ ਪੰਨਾ ਖੁੱਲਦਾ ਗੑੰਥ , ਗੀਤਾ ਤੇ ਕੁਰਾਨ ਦਾ..
ਦੁਨੀਆਂ ਲੱਗੀ ਸੜਨ ਮੇਰੇ ਤੋਂ
ਤੂੰ ਵੀ ਮੇਰੇ ਵੱਲ ਔਖਾ ਜਿਹਾ ਝਾਕੀ ਏ 👀
ਹਜੇ ਤਾਂ ਸਿਰਫ਼ ਤੁਣਕਾ ਵੱਜਿਆ
ਗੁੱਡੀ ਚੜਨੀ 👆 ਤਾਂ ਹਜੇ ਬਾਕੀ ਏ
ਮੈਂ ਹਰ ਵਾਰ ਸਵਾਦ ਰੋਟੀ ਵਿੱਚੋ ਨੁਕਸ ਕੱਢਦਾ ਰਿਹਾ ।।
ਤੇ ਕੋਈ ਸੁੱਕੀ ਰੋਟੀ ਲਈ ਰੱਬ ਦਾ ਸ਼ੁਕਰਾਨਾ ਕਰ ਰਿਹਾ ਸੀ ।
ਕੋਈ ਪਰਵਾਹ ਨੀ ,
ਨਾ ਮੈਨੂੰ ਡਰ ਜੱਗ ਦਾ
ਧੀ ਹਾ ਸਰਦਾਰਾ ਦੀ ਨਾਮ ਪਿੱਛੇ ਕੋਰ ਲੱਗਦਾ ...
ਕਹਿੰਦੀ ਸੀ ਗਵਾਹ ਨੇ ਇਹ ਚੰਦ-ਸਿਤਾਰੇ...
ਆਪਣੇ ਪਿਆਰ ਦੇ..
ਉਹ ਜਾਣਦੀ ਸੀ..
ਗਵਾਹੀ ਦੇਣ ..ਇਨਾਂ ਨੇ ਕਦੇ ਧਰਤੀ ਤੇ ਆਉਣਾ ਨੀ..
ਮੈ ਜਦੋ ਤੇਰੇ ਖਾਅਬਾ ਵਾਲੇ ਰਾਹ ਤੁਰਿਆ
ਮੈ ਤੁਰਿਆ ਬੜਾ ਨਾ ਮੈਥੋ ਜਾਵੇ ਮੁੜਿਆ
ਜਿਵੇ ਰਹਿੰਦੇ ਪੰਨੇ ਨਾਲ ਪੰਨੇ ਜੁੜਦੇ
ਮੈ ਰਵਾ ਤੇਰੈ ਨਾਲ ਉਹਨਾ ਵਾਂਗੂੰ ਜੂੜਿਆ #Miss_u_meri_mithi
ਇੱਕ ਵਾਰ ਪੱਪੂ COLD DRINK ਦੀ ਦੁਕਾਨ ਤੇ ਗਿਆ ਅਤੇ
ਦੁਕਾਨਦਾਰ ਨੂੰ ਕਹਿੰਦਾ ..?
.
.
.
. ਇੱਕ PEPSI ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
.
.
.
. ਫਿਰ ਕਹਿੰਦਾ - ਇੱਕ 7UP ਦੀ ਬੋਤਲ ਖੋਲਿਓ ਬਾਈ
ਦੁਕਾਨਦਾਰ ਨੇ ਖੋਲ ਦਿੱਤੀ
.
.
.
. ਫਿਰ ਕਹਿੰਦਾ - ਇੱਕ SPRITE ਦੀ ਬੋਤਲ ਵੀ ਖੋਲਿਓ ਭਾਜੀ
ਦੁਕਾਨਦਾਰ ਨੇ ਖੋਲ ਦਿੱਤੀ
.
.
.
. ਫਿਰ ਕਹਿੰਦਾ - ਕਿਰਪਾ ਕਰਕੇ ਇੱਕ MOUNTAIN DEW
ਦੀ ਬੋਤਲ ਵੀ ਖੋਲਦਿਓ ਹੁਣ
ਦੁਕਾਨਦਾਰ ਗੁੱਸੇ ਚ ਆਕੇ ਕਹਿੰਦਾ - ਤੂੰ ਪੀਣੀ ਕਿਹੜੀ ਆ
ਪਿਓ!
.
. .
.
ਪੂੱਪੂ - ਯਾਰ ਪੀਣੀ ਤਾਂ ਕੋਈ ਵੀ ਨਹੀ ਪਰ ਮੈਨੂੰ ਆਹ ਬੋਤਲ
ਖੁੱਲਣ ਦੀ ਅਵਾਜ਼ ਬਹੁਤ ਪਸੰਦ ਆ..! #ਠੀਸਸਸ.. #ਠੀਸਸਸ.. #ਠੀਸਸਸ.
ਮਿੱਤਰਾਂ ਦੇ ਸ਼ੋਕ ਅਵਲੇ !
ਇੱਕ ਦਿਲ ਦਰਿਆ ਤੇ ਦੂਜੀ ਸਰਦਾਰੀ ਪੱਲੇ
ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇੲੀ
ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ...!!
ਮੈ ਭੋਲਾ ਤੇ ਸ਼ਰੀਫ ਮੁੰਡਾ ਆ
ਸੱਚੀ ਸੌਂਹ ਲੱਗੇ . .
ਮੈਨੂੰ ਆਪਣੀਆ ਚਾਰੇ ਸਹੇਲੀਆਂ ਦੀ..😋
#_ਗੱਲਾਂ_ਗੱਲਾਂ ਵਿੱਚ #_ੲਿਕਰਾਰ ਹੁੰਦਾ ਜਾਂਦਾ ਐ
#_ਬਸ ਕਰੋ ਮਾਲਕੋ #_ਪਿਆਰ ਹੁੰਦਾ ਜਾਂਦਾ ਐ ️
ਕੋਈ ਕਰਮਾ ਵਾਲੀ ਕਰੂ ਰਾਜ ਇਸ ਦਿਲ ਤੇ
ਐਵੇ ਜਣੀ ਖਣੀ ਨੀ ਤੱਕੀ ਦੀ.
ਨੀਤ ਵੀ ਰੱਖੀਏ ਸਾਫ ਆਪਣੀ,
ਤੇ ਮਾੜੀ ਸੋਚ ਵੀ ਨੀ ਰੱਖੀ ਦੀ
ਸ਼ੌਕ 💪ਸ਼ੂਰੂ ਤੋਂ ਹੀ ਮਿੱਤਰਾ ਦੇ 🔫ਸਾਹੀ ਨੇ...
ੳੁੱਹ ਲਾਵਾ 👌ਚਿਣ ਚਿਣ ਪੈਚ 👳ਪੱਗ ਦੇ
ਤੂੰ ਵੀ👧 ਸੋਹਣਿਅੈ ਯਾਰਾ 👨ਤੇ ਕਿੰਨ੍ਹਾ...
ਮਰਦੀ 💋ੲਿਹ ਦੂਣੀ ਤੇਰੇ ਨੈਂਨ 👀ਦੱਸਦੇ..
ਲੋਕੀ ਅਸਲੇ ਦੀ ਸ਼ਹਿ ਨਾਲ ਬੋਲਦੇ
ਸਾਡੀ ਸ਼ਹਿ ਨਾਲ ਅਸਲਾ ਬੋਲਦਾ.....
3 ਵਾਰੀ ਮਾਰਿਆ purpose ਤੂੰ ਨੀ yes ਕਰਦੀ..ਜਾ ਫ਼ੇਰ ਦਫ਼ਾ ਹੋ..
ਉਹ ਤੇਰੇ ਪਿੱਛੇ ਜਿਹੜੀ ਆਉਂਦੀ ਕਿੰਨੀ BumB ਲਗਦੀ....
18 ਸਾਲ lagg ਗਏ ਸੀ ਜਵਾਨ ਹੋਣ ਨੂੰ..
.
.
..
ਚੰਦਰੀਂ ਨੇ
.
ਮਿੰਟਾਂ ਚ patt ਲਿਆ..!!ਮੈਂ IPHONE 7 ਦਾ ਰੇਟ ਪਤਾ ਕਰਨ
ਲਈ GOOGLE ਤੇ ਸਰਚ ਮਾਰੀ
ਉੱਤਰ ਆਇਆ
ਤੂੰ ਰਹਿਣ ਦੇ..
ਸਾਨੂੰ ਸ਼ੋਕ ਸਰਦਾਰੀ ਦਾ.
ਬਸ ਆਹੀ ਦਿੱਲ ਵਿੱਚ ਵਸਦੀ ਐ.
ਤੈਨੂੰ ਉਚੀਆ ਪੈਟਾ ਦਾ ਸ਼ੋਕ ਕੁੜੈ.
ਸਾਨੂੰ ਪਟਿਆਲਾ ਸ਼ਾਹੀ ਜਚਦੀ ਐ.
ਹੁੰਦਾ ਬਾਪੂ ਵੀ ਹੈ ਰੱਬ ਦਾ ਰੂਪ ਯਾਰੋ
ਜਿਸਦੇ ਸਿਰ ਤੇ ਹੈ ਘਰ ਅਬਾਦ ਰਹਿੰਦਾ....
ਉਹਦੇ ਸੀਨੇ ਵਿੱਚ ਵੀ ਇੱਕ ਦਿਲ ਹੈ ਜੋ.....
ਔਲਾਦ ਦੀ ਖੁਸ਼ੀ ਲਈ ਬੇਤਾਬ ਰਹਿੰਦਾ....
ਬੇਹਿਸਾਬ ਪਿਆਰ ਨਹੀ ਦੇਖਦਾ ਕੋਈ ਵੀ....
ਬਸ ਉਹਦੇ ਗੁੱਸੇ ਦਾ ਹਰ ਕਿਸੇ ਨੂੰ ਹਿਸਾਬ ਰਹਿੰਦਾ..
ς੭ ੳੁਸਦੀ ਯਾਦ ਅਾਵੇ ੳੁਸਨੂੰ ਕਿੰਝ ਦੱਸਾ
__ਸਾਡਾ ਦਿਲ ਤੜਫਾਵੇ ੳੁਸਨੂੰ ਕਿੰਝ ਦੱਸਾ ς੭
.
ς੭ ਮਹੁੱਬਤ ਓਹਦੀ ਚ ਗੁਲਾਮ ਹੋੲੇ ਬੈਠੇ
__ਨੀਦ ਰਾਤਾ ਨੂੰ ਨਾ ਅਾਵੇ ਓਹਨੂੰ ਕਿੰਝ ਦੱਸਾ ς੭....
ਇੱਕ ਪਾਸੇ ਲੈਂਦੇ ਮਰਦ ਸਟੈਂਡ ਅੜਕੇ, ਗੱਲ ਦੋਗਲੀ ਜੋ ਕਰਦੇ ਉਹ ਦੱਲੇ ਬੱਲੀਏ,
ਡਾਰ ਗਿਦੜਾ ਦੀ ਕਰਦੀ ਸ਼ਿਕਾਰ ਕਦੇ ਨਾ ਸ਼ੇਰ ਮੜਕਾ ਨਾ ਘੁੰਮਦੇ ਨੇ ਕੱਲੇ ਬੱਲੀਏ..
ਕਹਿੰਦੀ photva
ਤੇਰਿਆਂ ਦੇ ਸਦਕੇ ਜਾਵਾਂ
ਲੋਕ ਪਿੱਠ ਤੇ ਮਾੜਾ ਕਹਿੰਦੇ ਸੀ,ਸ਼ਾਇਦ ਸਦਾ ਹੀ ਕਹਿੰਦੇ ਰਹਿਣਗੇ_ ਯਾਰ ਤਾਂ ਪਹਿਲਾ ਵੀ ਅੱਤ ਕਰਾਉਦੇ ਸੀ, ਤੇ ਅੱਗੇ ਵੀ ਕਰਾਉਦੇ ਰਹਿਣਗੇ...
ਕੀ ਹੋੲਿਅਾ ਤੂੰ ਛੱਡ ਕੇ ਤੁਰਗੀ ਪਿਅਾਰ ਸੋਣਿਅੈ ਗੂੜਾ..
ਕੀ ਹੋੲਿਅਾ ਤੂੰ ਬਾਹੀ ਪਾੳੁੱਣਾ ਹੋਰ ਕਿਸੇ ਦਾ ਚੂੜਾ...
ਮੈਂ ਮਨ ਸਮਝਾ ਲੂਗਾ, ਦਿਨ ਕੱਤ ਲਾੳੁੱ ਮਰ ਮਰ ਕੇ....
ਮੈਂ ਸਾਰੀ ੳੁਮਰ ਹੰਡਾ ਲੂਗਾ, ਤੈਂਨੂੰ ਚੇਤੇ ਕਰ ਕਰ ਕੇ...
ਪਹਿਲੀ ਤੋਂ ਚੋਥੀ ਤੱਕ :- ਬੇਟਾ ਤੇਰੇ ਪੇਪਰ ਹੈ |
ਬੇਟਾ :- ਪਾਪਾ ਮੈਂ ਸਾਰੀ ਤਿਆਰੀ ਕਰਲੀ |
.
.
.
ਪੰਜਵੀ �ਤੋਂ ਸੱਤਵੀ ਤੱਕ:- ਯਾਰ ਆ ਓਖੇ ਪ੍ਰਸ਼ਨ (question) ਮੈਂ ਛੱਡ ਤੇ | .
.
.
ਅਠਵੀ ਤੋਂ ਦਸਵੀ ਤੱਕ:- ਮੈਂ ਗੈਸ ਪੇਪਰ ਸਾਰਾ ਯਾਦ ਕਰ ਲਿਆ |
.
. ਗਿਆਰਵੀ � ਬਾਰਵੀ �ਚ:- ਯਾਰ ਕੱਲ ਪੇਪਰ ਕਿਹੜਾ ?
.
.
.
ਕਾਲਜ �ਚ:- ਓ ਸਾਲਿਓ ਦੱਸ ਤਾਂ ਦਿੰਦੇ ਅੱਜ ਪੇਪਰ ਆ, ਬੰਦਾ ਪੈਨ � ਪੁਨ ਲੈ
ਆਉਂਦਾ, ਕੁਝ ਲਿਖਣਾ ਪੈ ਜਾਂਦਾ
ਕੁਝ ਗੱਲਾਂ ਦੇ ਮਤਲਬ
ਤੇ ਕੁਝ #ਮਤਲਬ_ਦੀਆਂ_ਗੱਲਾਂ ..
ਜਦੋ ਤੋ ਫਰਕ ਸਮਝ ਆਇਆ,
ਆਸਾਨ ਹੋ ਗਈ #ਜਿੰਦਗੀ
ਕਾਣੀ ਘਰਵਾਲੀ - ਸੁਣੋ ਜੀ ਮੇਰੀ ਅੱਖਾਂ #Katrina ਨਾਲ ਮਿਲਦੀਆ ਨੇ ਨਾਂ ?
.
ਪਤੀ . . ?
,.
.
, ,
,
ਤੇਰੀਆ ਅੱਖਾਂ ਆਪਸ
'ਚ ਨੀ ਮਿਲਦੀ #Katrina ਤਾਂ ਦੂਰ ਦੀ ਗੱਲ ਏ
ਜਦੋ ਕੁੜੀਆ ਕੁਆਰੀਆ ਹੁੰਦੀਆ.
.
ਉਦੋ ਚੰਨ ਨੂੰ ਮਾਹੀ ਕਹਿਣ ਗੀਆ..
.
.
ਤੇ ਜਦੋ..??? .
.
ਵਿਆਹੀਆ ਜਾਣ..
,
,
, ,
,
,
,
ਉਦੋ ਜਵਾਕਾ ਨੂੰ ਕਹਿਣ ਗੀਆ.. ਉ...ਦੇਖ ਚੰਦ ਮਾਮਾ..
ਸਾਲ👰🏻#ਸੋਲਮੇ ਦੇ ਵਿੱਚ ਤੰੂ😘ਵੀ #ਰੱਖ ਲਿਆ💃🏻#ਪੈਰ,,
..
ਇੱਧਰ #ਯਾਰਾਂ👳ਦੀ ਵੀ #ਮੁਛ 〰 ਖੜੀ ਹੋਣ ਲੱਗ #ਪਈ.!!
ਕਰਕੇ ਅੜਬ ਮੁੰਡੇ ਨਾਲ Love,
ਪੈਰ ਪਿੱਛਾਂ ਕਿੱਦਾ ਧਰ ਜਾਏਗੀ,
ਨਖਰੇ ਤਾਂ ਕਿਸਮਤ ਨੂੰ ਨਹੀਂ ਕਰਨ ਦਿੱਤੇ
ਕਮਲੀਏ, ਤੂੰ ਕਿੱਦਾ ਕਰ ਜਾਏਗੀ,😛😛
ਅਜੇ ਸ਼ੁਰੂਆਤ ਆ ਮੇਰੀ ,
ਅਜੇ ਲਿਖਿਆ ਕਿੱਥੇ ਐ
ਅਜੇ ਖਾਲ ਚ ਘੁੰਮਦਾ ਮੈਂ,
ਨੱਕਾ ਲਾਇਆ ਕਿੱਥੇ ਐ...!
ਕੁੜੀਆਂ ਵੀ ਕਮਲੀਆਂ ਈ ਹੁੰਦੀਆਂ..
.
ਸਾਰੇ ਜਹਾਨ ਦੀਆਂ ਚੁਗਲੀਆਂ ਕਰ ਕੇ
ਕਹਿਣਗੀਆਂ..
.
.
.
ਚੱਲ ਛੱਡ ਆਪਾਂ ਕੀ ਲੈਣਾ :
😜😜😂😂😝😝
ਪਿੱਠ ਪਿੱਛੇ ਗੱਲਾਂ ਕਰਨੀਆਂ ਸਾਡੀ ਆਦਤ ਨਹੀ ਸ਼ੇਰਾ ..
ਸਾਡੇ ਹੱਥਾਂ ਦੇ ਪਾਲੇ ਤਾ ਕੁੱਤੇ ਵੀ ਸਿੱਧੇ ਹਿੱਕ ਚ ਵੱਜਦੇ ਆ..
ਮੈ ਪੁੱਛਿਆ ਇੰਨੇ BoyFRienD kYun ਬਣਾਏ ਨੇ ?
.
. keHnDi ਕਮਲਿਆ ਔਖੇ ਵੇਲੇ ਯਾਰ ਖੜ੍ਹਦੇ ਕੰਮ ਆਉਣ ਨਾ ਸੁਨੱਖੀਆਂ
ਨਾਰਾਂ..
ਸੁਧਰੀਆਂ ਤਾਂ ਸਿਰਫ ਹਜੇ ਆਦਤਾਂ ਹੀ ਨੇ....
ਸ਼ੌਕ ਤਾ ਅੱਜ ਵੀ ਤੇਰੀ ਔਕਾਤ ਤੋ ਉੱਚੇ ਰੱਖੇ ਨੇ...
ਪੱਟੇ ਪ੍ਰਧਾਨਗੀ ਨੇ ਯਾਰ ਅੱਥਰੇ,
ਅੱਖ ਲਾਲ ਕੁੰਢੀ ਮੁੱਛ ਤਾਂਇਓ ਰੱਖਦੇ.
ਮਿੱਤਰਾਂ ਨੂੰ ਚੜੇ ਸਾਲ ਪੈਂਦੇ ਨੇ ਸਰੋਪੇ,
ਤਾਂਇਓ ਕਦੇ ਵੈਰੀ ਨਈਓ ਅੱਖ ਚੱਕਦੇ 😎
ਸਾਰਿਆ ਦਾ ਘੱਟੋ ਘੱਟ ਇੱਕ ਦੋਸਤ ਅਜਿਹਾ
ਹੁੰਦਾ ਜੋ ਹਮੇਸਾ ਇਹ
ਕਹਿੰਦਾ ਰਹਿੰਦਾ ਹੈ .??
.
.
.
.
.
.
.
22 Apne ਵਾਲੀ ਨੂੰ ਕਹਿ !!
Meri ਕਿਸੇ kudi ਨਾਲ ਗੱਲ ਕਰਾ ਦਵੇ.
ਮੁੰਡਾ ਬੰਨੇ ਪਟਿਆਲਾ ਸ਼ਾਹੀ ਠੋਕ ਕੇ
ਤੇਰਾ ਪਟਿਆਲਾ ਸ਼ਾਹੀ ਸੂਟ ਏ....
ਮਿਲ ਜਾਣੀ ਸੀ ਮੰਜ਼ਿਲ ਸਾਨੂੰ ਵੀ
ਇੱਕ ਦਿਨ..
ਜੇ ਕੁੱਝ ਮਿਹਰਬਾਨ ਲੋਕ ਰਾਹ ਵਿੱਚ ਸਾਥ ਨਾ
ਛੱਡ ਦੇ .....
ਸਾਡੀ ਨੀਦ ਵੀ ਗਈ, ਤੇ ਹੱਥੋ ਯਾਰ ਵੀ ਗਏ।
ਕੋਈ ਬਾਜੀ ਵੀ ਨਈ ਖੇਡੀ, ਤੇ ਹਾਰ ਵੀ ਗਏ।
ਓਹਨਾ ਜੀਣਾ ਵੀ ਸਿਖਾਇਆ, ਤੇ ਮਾਰ ਵੀ ਗਏ।
ਕੋਈ ਦੁਸ਼ਮਣੀ ਵੀ ਨਈ ਸੀ, ਤੇ ਕੱਢ ਖਾਰ ਵੀ ਗਏ।
ਸਹੇਲੀ ਕਹਿੰਦੀ ਤੂੰ ਤਿਆਰ ਹੋਣ ਲੱਗੇ ਯਾਰਾ ਵੇ,
ਐਵੇਂ ਨਾ #ATT ਕਰਾਇਆ ਕਰ, ਕਿਂਉ ਚੜਿਆ ਚਾਅ ਤੈਨੂੰ ਕੁੜੀਆਂ ਪਿੱਛੇ ਲਾਉਣ ਦਾ ?
ਕੱਪੜੇ ਨਿੱਤ ਬਦਲਵੇਂ #Ghaint ਪਾਇਆ ਕਰ..
ਜਦੋਂ ਅਸੀਂ ਅੱਠਵੀਂ ਵਿਚ ਪੜਦੇ ਸੀ ਤਾਂ ਰਾਤ ਨੂੰ ਘਰ ਵਾਲੇ ਬਾਥਰੂਮ ਤਕ ਡਰਦੇ
ਨੀ ਸੀ ਜਾਂਦੇ. ..
..ਤੇ ਅਜਕਲ ਅੱਠਵੀਂ ਦੇ ਜਵਾਕ ਰਾਤ ਨੂੰ ਕੰਧਾ ਟਪਦੇ ਫਿਰਦੇ ਆ..
ਮਾਂ ਤੇਰੀ ਮਮਤਾ ਨੂੰ ਯਾਦ ਕਰਦਾ ਆ
ਤੂੰ ਸਬ ਜਾਣਦੀ ਆ ਮੈਂ ਕੀਦਾ ਸਭ ਜਰਦਾ ਆ
ਬਸ ਮੇਰੀ ਮਾਂ ਖੁਸ਼ ਰਹੇ ਹਮੇਸ਼ਾ
ੳੁਹਦੀ ਰਬ ਦੀ ਥਾਂ ਪੂਜਾ ਕਰਦਾ ਆ
ਰੋਟੀ ਖਾਂਦੇ ਮਾਂ ਤੇਰੀ ਯਾਦ ਆਵੇ
ਡਾਲਰਾਂ ਕਰਕੇ ਮਾਂ ਤੇਰਾ ਪੁਤ ਮਰਦਾ ਆ.
👰ਨੱਖਰਿਆ ਪੱਟੀ ਜੱਟੀ ਮਾਪਿਆ ਦੀ ਸ਼ਾਨ ਆ..
ਚਾਰੇ ਪਾਸੇ ਹੋਣ ਗੱਲਾਂ ਸਿਰੇ ਦੀ ਰਕਾਨ ਆ..👍❤
Miss ਕੀਤੀਆਂ Jo ਮੈਂ Classan
ਪਹਿਲੇ Time ਦੀਆਂ_
.
.
.
. ਬੱਸ Yaadan ਈ Ne ਪੱਲੇ Yaaro
ਉਹ School Time Dian...........
ਕਮਾਈ ਕਰਦੇ ਕਰਦੇ ਿਕਥੇ ਪੁਜ ਗਏ ਆ
ਅਪਣਿਆ ਤੋਂ ਹੀ ਖੁਝ ਗਏ ਆ
ਮਾਂਏ ਤੇਰੀ ਬੁਕਲ ਚ ਪੈਣ ਨੂੰ ਦਿਲ ਕਰਦਾ
ਿਫਰ ਹਰ ਇਕ ਚੀਜ਼ ਪਿਛੇ ਝੂਠੀ ਮੂਠੀ ਰੋਣ ਨੂੰ ਜੀਅ ਕਰਦਾ....
ਕਿਸੇ ਦੀ ਧੀ ਮਗਰ ਗੇੜੀਆ ਲਾਉਣ ਵਾਲੇ ,
ਆਪਣੀ ਨੂੰ ਅਣਖ ਖਾਤਿਰ ਹੀ ਮਾਰ ਦੇਦੇ ਨੇ !😔
RB vargi MAA meri de,Ser te karj bde ne..
ਮਾਂ ਤੋਂ ਵੱਧ ਕੋਈ ਪਿਆਰ ਨੀ ਕਰਦਾ ਤੇ ਨਾ ਕਰ
ਸਕਦਾ_,
ਮੈਨੂੰ ਇੱਕ ਕੁੜੀ 🙆ਕਹਿੰਦੀ
ਏਸ ਦੁਨੀਆਂ ਵਿੱਚ ਤੇਰੇ ਕਿੰਨੇ ਕ ਯਾਰ ਨੇ??
ਮੈਂ ਕਿਹਾ ਕਮਲੀਏ ਮੇਰੀ ਤਾਂ ਦੁਨੀਆਂ ਹੀ ਮੇਰੇ👬 ਯਾਰ ਨੇ
ਦੂਰ ਕਿਸੇ #ਪਿੰਡ ਵਿੱਚ ਨੀਲੀ ਜਿਹੀ ਝੀਲ ਹੋਵੇ.. PyaaR ਦੇ ਗੀਤਾਂ ਨਾਲ #ਕੋਇਲ ਵੀ ਕੀਲ ਹੋਵੇ.. ਦੋ #ਦਿਲ ਇੱਕ ਹੋਣ ਵੱਖਰਾ ਨਜ਼ਾਰਾ ਹੋਵੇ...
ਮੈਂ ਹੋਵਾਂ ਨਾਲ ਮੇਰੇ ਜਾਨ ਤੋਂ #ਪਿਆਰਾ ਹੋਵੇ.
ਝੂਠੀਆਂ ਕਸਮਾਂ ਖਾਂਦੀ ਸੀ ਮੇਰੇ ਪਿਆਰ ਦੀਆਂ,
ਅੱਜ ਪਤਾ ਲੱਗਾ ਕੇ ਜਿੰਦਗੀ ਮੁੱਕਦੀ ਕਿਉ ਜਾਂਦੀ ਅਾ,,,
COLLEGE.. ਦਾ ਪਹਿਲਾ ਦਿਨ
ਲੜਕਾ.. ਤੁਹਾਡਾਂ ਨਾਮ ਕੀ ਹੈ
ਕੁੜੀ.. ਸਾਰੇ ਮੈਨੂੰ..ਦੀਦੀ..ਕਹਿੰਦੇ ਆ
ਮੁੰਡਾ.. ਕੀ ਸੰਜ਼ੋਗ ਆ ਸਾਰੇ ਮੈਨੂੰ..ਜੀਜਾ..ਕਹਿੰਦੇ ਆ..
Sanu kuj v ni chaheya da teriya khushiya to vadh k ... Tainu sathon vadh KOI chahunda AE, tan bhul ja ਜੀ sadke..
Jad Tak sade ਦਿਲ nu ਤੇਰਾ fikar rahuga .. Ohdo Tak status che ਤੇਰਾ zikar rahuga..
Payar V Kardi Aaa.. ਪਾਰ ਮੇਨੂ ,Dasdi Ni .... ਮੇਰਾ Status V Like Kardi ਹੈ.. ਇੱਕ .. Per fasdi Ni..?
ਸੁਖ Wele ਫੋਟੋ, ਦੁੱਖ Wele Status, ਹਰ Wele Online Shonk Jatt Da!!
ਜੱਟ da DMag te ਪਿੰਡ de jwak, ਜੇ vigad ਜਨ ta bht made hunde aa..
Aukhe Vele ਯਾਰ Da .. 4 Dinaa de Pyaar Da .. PATA Lagg hi Janda Hai!
Dukh'an Ne Yaar Tera ਐਂਵੇ ਖਾ ਲਿਆ, Jiven ELANTE ਖਾ Gya 17 Sector Nu_
Koshish tan Mai bahut kiti C, ਪਾਰ ਤੇਰੇ kabil nahi bn ski .. !!
!ਰੂਪ ਖ਼ਾਸ NI 10 v paas NI! ਮੁੰਡਾ Sikhari banda...
ਮੇਰਾ ਦਿਲ, Te Nain dono ਰੇਹਨ dullde ... ਤੇਰਾ ਪਿੰਡ, ਤੇਰਾ ਨਾਮ dono nhi bhullde..
Jo Time ਪਾਸ C ਤੇਰੇ lyi .. ਓ ਪਿਆਰ Bann gya Mere lyii ..
!Goliyan Chalauniya taan .. Aukhiyaan nhi hundiya .. Kachehriyaan ਚ ਕੇਸ Niptaune Aukhe hunde ne ..
Tanu Pyaar ta Bahut Karda ਹਾ .. Par Dooji Nu PATA na lagg jave ਈਸੇ ਗਲਾ To ਦਰਦਾ Haa..
Assi Chah kv USDA didaar Nahi kr sakde .. khushnaseb NE ਓ ਲੋਕ Jo ohde shehar vch rehnde ne..
Assi ਚੇਤਕ Utte Beh k Lai lainde Felling caraan Di..
Raat nu 2 Bande He ਜਗ de ne, phla ਪਿਆਰ krn ਵਾਲਾ 2 jaa Life kuj krn ਵਾਲਾ..
ਹੇ ਸਿਰਫ਼ Risde jakhma utte malam jeha E, marjani de ਗੀਤਾ nu likhdi ਕਲਾਮ jeha E....
Ja viah karwa Lai jithe ਦਿਲ karda sathon mintan teriyan honiya ne..
WHATSAPP ਵਾਲੀ Hogi ਕੁੜੀਏ, ਤੂੰ Hun ਭੁੱਲਗੀ FB Wale ਯਾਰਾਂ Nu_
Jo Asar Aa Teri Akh De maar ander, na ਓ ਤੀਰ te na talwaar andar...
ਜੀਨਾ ਮਰਨਾ ਹੋਵੇ ਨਾਲ ਤੇਰੇ ,
ਕਦੀ ਸਾਹ ਨਾ ਤੇਰੇ ਤੋ ਵਖ ਹੋਵੇ ,
ਤੇਨੂੰ ਜ਼ਿੰਦਗੀ ਆਪਣੀ ਆਖ ਸਕਾ.
ਬੱਸ ਇਨਾ ਕੁ ਤੇਰੇ ਤੇ ਮੇਰਾ ਹੱਕ ਹੋਵੇ .
ਠਾਠ ਨਾਲ ਰਹਿਨੇ ਆ, ਸ਼ੌਕੀਨ ਬੜੇ ਆ
.
ਸਮਝਾਂ ਚ ਆਈਏ ਨਾ, ਸੰਗੀਨ ਬੜੇ ਆ 😎
ਸੱਜਨਾ ਵੇ ਤੇਨੂੰ ਦਿੱਲ ਵਿੱਚ,.ਰੱਬ ਦੀ ਥਾਂ ਰੱਖਦੇ ਆ,-,-
ਰੱਬ ਦਾ ਨਾਮ ਵੀ ਬਾਅਦ ਚ,.ਪਹਿਲਾ ਤੇਰਾ ਨਾਮ ਜੱਪਦੇ ਆ,-,-#GR
ਸੁਣ ਸਾਹਾਂ ਵਰਗਿਆ ਵੇ,
ਕੋਈ ਗੱਲ ਤਾਂ ਸੁਣ ਲਿਆ ਕਰ..
ਅੱਤ ਸਿਰਾ ਤਾਂ ਜਵਾਕ ਕਰਾਉਂਦੇ ਆ
.
ਸਾਡੀ ਤਾਂ ਹਰ ਗੱਲ'ਚ ਫਤਿਹ ਹੁੰਦੀ ਆ
ਸ਼ੀਸ਼ੇ ਅਤੇ ਪਰਛਾਵੇ ਵਰਗੇ ਦੋਸਤ ਬਣਾਓ,
ਕਿੳੁਕਿ..
ਸ਼ੀਸ਼ਾ ਕਦੇ ਝੂਠ ਨਹੀਂ ਬੋਲਦਾ,
ਤੇ...
ਪਰਛਾਂਵਾ ਕਦੇ ਸਾਥ ਨਹੀਂ ਛੱਡਦਾ...
ਸ਼ੀਸ਼ੇ ਨੂੰ ਤੂੰ ਕੀ ਪੁੱਛਦੀ,.??
ਪੁੱਛ ਮਿੱਤਰਾ ਨੂੰ ਕਿੰਨੀ ਸੋਹਣੀ ਤੂੰ,-,-
ਤੇਰੇ #ਵਰਗੀਆਂ ਵੀ ਬਹੁਤ ਨੇ
ਤੇ ਮੇਰੇ #ਵਰਗੇ ਵੀ ਨੇ ਬਥੇਰੇ
ਤੂੰ ਤਾਂ #ਭੁੱਲ ਬੈਠੀ ਏ ਸਾਨੂੰ
ਪਰ ਦਿਲ ਮੇਰਾ #ਲੱਭੇ ਤੈਨੂੰ ਅਜੇ ਵੀ ਚਾਰ ਚੁਫੇਰੇ...
ਨੀ ਤੇਰੀ ਹਿੱਕ ਤੇ ਪਿੱਪਲ ਲਾਵਾਗੇ
ਨੀ ਤੇਰੇ ਪਿੰਡ ਵਿਆਹ ਕਰਵਾਵਾਂਗ
ਲਿੱਖ ਲਿੱਖ ਸਾਹਾਂ ਤੇ ਨਾਂਮ ਤੇਰਾ,.
ਅਸਾਂ ਆਪਣਾ ਨਾਂਮ ਵੀ ਭੁਲਾ ਬੈਠੇ,-,-
ਤੇਰੇ ਸੀ, ਤੇਰੇ ਹਾਂ, ਤੇਰੇ ਰਹਿਣਾ,.
ਸੋਚ ਕੇ ਜਿੰਦ ਵੀ, ਤੇਰੇ ਲੇਖੇ ਲਾ ਬੈਠੇ,-,-GR
#ਮੇਹਰ_ਬਾਬੇ ਦੀ ਹੋ ਲੈਣ ਦੇ
.
ਮੁੰਡਾ #ਸੁਪਣਾ ਹੋਜੂ #ਤੇਰੇ ਲਈ
ਰੱਖ ਰੱਬ ਤੇ ਯਕੀਨ..
ਦਿਨ ਆਉਣਗੇ ਹਸੀਨ..
ਦਿਲ ਨਾ ਤੂੰ ਛਡ ਬੈਠਾ ਰਹਿ ਆਸ ਤੇ...
ਕੁਝ ਤਾਂ ਖਾਸ ਸੋਚਿਆ ਹੋਣਾ ##ਖਹਿਰਿਆਂ##ਬਾਬੇ ਨਾਨਕ ਨੇ ਤੇਰੇ ਵਾਸਤੇ..
ਆਪਾ ਤਾ ਮੰਗਤੇ ਸਿਰਫ ਰੱਬ ਦੇ ਹਾ,
ਜੱਗ ਦੇ ਨਹੀ,
ਸ਼ਾਇਦ ਇਸੇ ਕਰਕੇ ਹੀ ਅਸੀਂ ਲੋਕਾਂ ਨੂੰ ਚੰਗੇ ਲੱਗਦੇ ਨਹੀ..
ਰੱਖੀ ਮੌਤ ਨਾਲ ਯਾਰੀ ਮੁੰਡਾ ਸਿਰੇ ਦਾ ਸ਼ਿਕਾਰੀ..
.
.
ਉਹੀ ਆਉਗਾ ਵਿਚਾਲੇ ਜਿਹਨੂੰ ਜਾਨ ਨੀ ਪਿਆਰੀ...
#ਸੁਣ #ਝੱਲੀਏ #ਨੀ #ਰੰਗ #ਮਿੱਤਰਾ #ਦਾ #ਪੱਕਾ #ਤੈਨੂੰ #ਨਜਰੋ #ਬਚਾਈ #ਰੱਖਦਾ..
#ਸੋਹਨਾ #ਤਾ #ਕਮਲੀਏ #ਮੈਁ #ਤੇਰੇ #ਜਿਨਾ #ਹੈ #ਨਈ #ਪਰ #ਸੋਚ #ਪੂਰੀ #HigH #ਰੱਖਦਾ ..
ਨੀ ਉੱਚੇ ਲੰਮੇ ਕੱਦ ਬਿਲੋ ਯਾਰਾ ਦੇ,
ਪਾਉਂਦਾ ਕੱਲਾ ਕੱਲਾ ਮੌਡਲਾਂ ਨੂੰ ਮਾਤ ਨੀ,
ਤਾੜ ਤਾੜ ਗੋਲੀ ਵੇਖੀ ਚੱਲਣੀ,
ਨੀ ਜਦੋ ਤੇਰੀ ਮੇਰੀ ਨਿੱਕਲੂ ਬਰਾਤ ਨੀ
ਦਿਲ 'ਚ ਪਿਆਰ ਰੱਖਿਆ ਕਰ ਮਿੱਠੀਏ
.
ਯਾਦ ਤਾਂ ਦੁਸ਼ਮਣ ਵੀ ਬਹੁਤ ਕਰਦੇ ਨੇ
ਭਾਵੇ look ਸਾਡੀ ਨਹੀਉ ਖਾਸ 22
ਫਿਰ ਵੀ ਅੱਖ ਨਹੀ ਰਖਦੇ ਖਰਾਬ ਵਈ
ਜੇਹੜੀ ਹੋਈ ਸਾਡੇ ਕਰਮਾ ਚ ਮਿਲਜੂ
ਐਵੇ ਰਾਹ ਜਾਦੀ ਤੇ ਟਰਾਈ ਅਸੀ ਮਾਰਦੇ ਨੀ
ਸਭ ਤੋ ਮਹਿੰਗੀ ਹੁੰਦੀ ਏ ਮਾਸੂਮੀਅਤ..
ਸੋਹਣੇ ਤਾਂ ਉਂਝ ਲੋਕ ਬਥੇਰੇ ਹੁੰਦੇ ਨੇ...
ਮਾਂ ਵਰਗਾ ਘਣ ਛਾਂਵਾਂ ਬੂਟਾ ਮੈਨੂੰ ਹੋਰ ਨਜ਼ਰ ਨਾ ਆਵੇ
ਜਿਸ ਤੋਂ ਲੈ ਕੇ ਛਾਂ ਉਧਾਰੀ ਰੱਬ ਨੇ ਸਵਰਗ ਬਣਾਏ ।
ਬਾਕੀ ਕੁਲ ਦੁਨੀਆ ਦੇ ਬੂਟੇ ਜੜ ਸੁੱਕਿਆਂ ਮਰ ਜਾਂਦੇ ।
ਪਰ ਅੈਪਰ ਫੁੱਲਾਂ ਦੇ ਮਰ ਜਾਇਆਂ ਉਹ ਬੂਟਾ ਸੁੱਕ ਜਾਏ ।
ਪਿਠ ਤੇ ਨਾ ਬੋਲੀ ਕਾਕਾ ..face 2 face ਬੋਲੀ...
ਘੁਮਦਾ #jatt ਇਕਲਾ ਭਾਵੇ ਲੈ ਕੇ ਆਜੀ ਟੋਲੀ
ਤੁਸੀ ਛੱਡ ਜਾਵੋ ਤੁਸੀ ਭੁੱਲ ਜਾਵੋ।।
ਸਾਥੋ ਤਾਂ ਭੁਲਿਆ ਜਾਣਾ ਨੀ ।।
ਸਾਡੇ ਭੇਦ ਤੇਰੇ ਨਾਲ ਸਾਝੇਂ ਸੀ।।
ਹਰ ਇੱਕ ਨਾਲ ਖੁੱਲਿਆ ਜਾਣਾ ਨੀ..Lj
ਮਿਹਰ ਬਾਬੇ ਦੀ ..
ਹੱਲਾ ਸ਼ੇਰੀ ਭਰਾਵਾਂ ਦੀ...
ਵੈਲੀਪੁਣਾ ਯਾਰਾਂ ਦਾ ...
ਕੋਈ ਕੀ ਕਰ ਲਊ ਸਰਦਾਰਾਂ ਦਾ
ਬਿਨ ਤੱਕਿਆ ਤੈਨੂੰ ਰਹਿ ਜਾਵਾ,. ਇਹ ਹੋ ਨੀ ਸਕਦਾ,-,-ਸਾਹਾ ਦੀ ਸਾਂਝ ਮੈਹ ਭੁੱਲ ਜਾਵਾ,. ਇਹ ਹੋ ਨੀ ਸਕਦਾ,-,-ਇੱਕ ਪੱਲ ਵੀ ਕੱਟਣਾ ਮੁਸ਼ਕਿਲ,. ਤੇਰੇ ਬਿਨ ਏ ਸੱਜਣਾ,-,-ਤੇਰੇ ਪਿਆਰ 'ਚ ਦੂਰੀ ਸਹਿ ਜਾਵਾ,. ਇਹ ਹੋ ਨੀ ਸਕਦਾ,-,-
ਲੱਖਾਂ ਭੁਲਾਂ ਤੇ ਬਖਸ਼ੀਆਂ ਜਾਣ,
#ਦਿਲ ਤੋੜਨ ਦੀ ਸਜ਼ਾ ਨਾਂ ਮਾਫ ਹੁੰਦੀ।
ਤੇਰੇ ਨਾਲੋ ਅਸੀ ਪੱਥਰ ਜੇ ਪੂਜ ਲੈਂਦੇ,
ਸਾਨੂੰ ਰੱਬ ਦੇ ਮਿਲਣ ਦੀ ਤਾ ਆਸ ਹੁੰਦੀ..
ਜਦੋ ਫੁਕਰੇ ਜੇ ਲੋਕ ਫੁਕਰਪੁਣੇ ਦੀ ਹੱਦ ਤੋ ਬਾਹਰ ਪਹੁੰਚ ਕਰਦੇ ।
ਓਦੋਂ ਫਿਰ ਯਾਰ ਹੁਣੀ ਨਵੀ ਫੋਟੋ launch ਕਰਦੇ
ਨਾ ਮਾਰੋ ਪਾਣੀ ਵਿੱਚ ਪੱਥਰ, ਉਸ ਪਾਣੀ ਨੂੰ ਵੀ ਕੋਈ
ਪੀਂਦਾ ਹੋਵੇਗਾ..!
ਆਪਣੀ ਜਿੰਦਗੀ ਨੂੰ ਹੱਸ ਕਿ ਗੁਜਾਰੋ ਯਾਰੋ ,ਤੁਹਾਨੂੰ ਵੇਖ ਕੇ
ਵੀ ਕੋਈ ਜਿਉਂਦਾ ਹੋਵੇਗਾ.
ਬੀਬਾ ਜੱਟ ਦੀ#ਯਾਰੀਅਾ ਕੋਈ ਪੰਡਤਾਂ ਦਾ ਟਿੱਕਾ ਨੀ ,
ਜਿਹਡ਼ਾ ਹਰ ਕੋਈ ਲਾਈ ਫਿਰੇ..!!~
ਕਮਲੀ ਕਹਿੰਦੀ ਪਹਿਲਾ ਬੁਲਟ ਲੈ ਕੇ ਆਓ ਫੇਰ ਗੱਲ ਕਰੂ..
ਮੈ ਕਿਹਾ ਤੇਰੇ ਵਰਗੀਆ ਤਾ ਅਸੀ ਸਾਈਕਲ ਤੇ ਪੱਟੀਆ ਨੇ.. .
ਜਦੋਂ ਪਿਆਰ ਹੋ ਜਾਂਦਾ ਤਾਂ ਦੁਨੀਆ ਦੀ ਹਰ ਸ਼ੈਅ
ਪਿਆਰੀ ਲਗਦੀ ਐ, ਪਰ ਜਦੋਂ ਉਹੀ ਪਿਆਰ
ਅਧੂਰਾ ਰਹਿ ਜਾਂਦਾ ਤਾਂ ਇਨਸਾਨ ਨੂੰ,ਆਪਣੇ ਆਪ ਨਾਲ
ਵੀ ਨਫਰਤ ਹੋ ਜਾਂਦੀ ਐ....
ਮੈਂ ਕਿਹਾ,ਠੰਡ ਬੜੀ ਆ ਸੋਹਣੀਏ ਪਾਲਾ ਘੁੱਟਕੇ ਜੱਫੀ,
.
ਕਹਿੰਦੀ ਜੱਫੀ ਫੇਰ ਪਾਉ ਪਹਿਲਾਂ ਕਰੁ ਇੱਕ ਪੱਪੀ
ਮੇਰੇ ਸਾਹਾਂ ਚ ਉਹਦਾ ਸਾਹ ਹੋਵੇ,. ਰੱਬ ਸਾਡੇ ਪਿਆਰ ਦਾ ਗਵਾਹ ਹੋਵੇ,-,-ਪਿਆਰ ਭਰੀ ਛਿੱੜੀ ਕੋਈ ਕਹਾਣੀ ਹੋਵੇ,. ਜਿਸਦਾ ਰਾਜਾ ਮੈ ਰਾਣੀ ਉਹ ਹੋਵੇ,-,-ਰੱਬ ਨਾ ਕਰੇ ਫਿਰ ਕੋਈ ਮਜਬੂਰੀ ਹੋਵੇ,. ਨਾ ਹੀ ਦਿਲਾਂ ਚ ਕੋਈ ਦੂਰੀ ਹੋਵੇ,-,-#GR
ਨੀ ਤੇਰਾ ਉੱਤੋ-ਉੱਤੋ ਰੁੱਸਣਾ,.ਤੇ ਰੁੱਸ ਕਿ ਬੁੱਲੀਆ 'ਚ ਹੱਸਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-ਨੀ ਤੇਰਾ ਮਿੱਠਾ-ਮਿੱਠਾ ਹੱਸਣਾ,.ਤੇ ਯਾਰਾ ਨਾਲ ਗੁੱਸਾ ਵੀ ਰੱਖਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-ਨੀ ਤੇਰਾ ਯਾਰਾ ਕੋਲੋ ਮਾਫੀ ਮੰਗਵਾਉਣਾ,.ਤੇ ਚਿਹਰਾ ਪਾਸੇ ਵੀ ਰੱਖਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-ਨੀ ਫਿਰ ਨੇੜੇ ਹੋ-ਹੋ ਬੈਠਣਾ,. ਤੇ ਇਕ ਪਲ ਦੀ ਦੂਰੀ ਵੀ ਨਾ ਸਹਿਣਾ,-,-ਇਹ ਹੀ ਅਦਾ ਤੇਰੀ ਬਿੱਲੋ,.ਸਾਡੀ ਜਾਨ ਲੈ ਗਈ,-,-
ਕਦੋਂ ਤੱਕ ਤੈਨੂੰ ਪਾਉਣ ਦੀ ਹਸਰਤ ਵਿੱਚ ਤੜਫਾ ਜਾਵਾਂ..
ਕੋਈ ਐਸਾ ਧੋਖਾ ਦੇ ਕਿ ਮੇਰੀ ਆਸ ਹੀ ਟੁੱਟ ਜਾਵੇ..!!
ਸਬਰ ਚ ਰੱਖੀ ਰੱਬਾ, ਕਦੇ ਡਿੱਗਣ ਨਾਂ ਦੇੲੀ, ਨਾ ਕਿਸੇ ਦੇ ਕਦਮਾਂ ਚ, ਨਾ ਕਿਸੇ ਦੀਆਂ ਨਜਰਾਂ ਚ !!
ਨਫਰਤ #ਕਰਨੀ ਹੀ #ਹੈ ਤਾ #ਇੱਦਾ ਦੀ ਕਰੀ #ਸੱਜਣਾ
#ਜਦੋ ਅਸੀਂ #ਦੁਨੀਆ ਤੋਂ #ਜਾਈਏ ਤਾ #ਤੇਰੀਆ ਅੱਖਾ ਚੋ #ਹੰਝੂ ਨਾ #ਆਉਣ ..
ਜੇ ਦਿੱਲ ਵਿੱਚ ਰਹਿ ਗਈਆਂ ਦਿੱਲ ਦੀਆਂ ਗੱਲਾਂ ਤਾਂ ਨਸੂਰ ਬਣ ਜਾਣਗੀਆਂ..
ਜੇ ਦਿੱਲੋਂ ਬਾਹਰ ਆ ਗਈਆਂ ਦਿੱਲ ਦੀਆਂ ਗੱਲਾਂ ਤਾਂ ਕਸੂਰ ਬਣ ਜਾਣਗੀਆਂ..
ਜੇ ਜੱਗ ਵਿੱਚ ਆ ਗਈਆਂ ਦਿੱਲ ਦੀਆਂ ਗੱਲਾਂ ਤਾਂ ਮਸਹੂਰ ਬਣ ਜਾਣਗੀਆਂ..
ਜੇ ਉਹਦੇ ਤੱਕ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾ ਗਰੂਰ ਬਣ ਜਾਣਗੀਆਂ..
ਜੇ ਮਹਿਖਾਨੇ ਵਿੱਚ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾਂ ਸਰੂਰ ਬਣ ਜਾਣਗੀਆਂ..
ਜੇ ਕਵੀ ਦਰਬਾਰ ਵਿੱਚ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾਂ ਵਾਹ ਹਜੂਰ ਬਣ ਜਾਣਗੀਆਂ..
ਜੇ ਕਿਸੇ ਵੈਰੀ ਕੋਲ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾਂ ਮੁੱਦਾ ਕੋਈ ਜਰੂਰ ਬਣ ਜਾਣਗੀਆਂ..
ਛੱਡ ਰਹਿਣ ਦੇ ਪਰਦੇਸੀਆ ਇੰਨ੍ਹਾਂ ਨੂੰ ਦਿੱਲ ਵਿੱਚ ਪਈਆਂ ਜੇ ਕਿਸੇ ਜਣੇ ਖਣੇ ਕੋਲ ਪਹੁੰਚ ਗਈਆਂ ਦਿੱਲ ਦੀਆਂ ਗੱਲਾਂ ਤਾਂ ਮਜਬੂਰ ਬਣ ਜਾਣਗੀਆਂ..ਦਿਲ ਦੀਆਂ ਗੱਲਾਂ ਦਿਲ ਹੀ ਜਾਣੇ..ਦਿਲ ਦੀਆਂ ਗੱਲਾਂ ਦਿਲ ਹੀ ਜਾਣ..#GR
ਦਿਲ ਚਾਹੇ left ਚ ਹੁੰਦਾ,-,-
ਪਰ ਇਸਦੀਆ feelings,.
ਹਮੇਸ਼ਾ Right ਹੁੰਦੀਆਂ ਨੇ,-,- GR
ਤੈਨੂੰ ਦਿਲ ਦਾ ਹਾਲ ਸੁਣਾਵਾਗੇ,.
ਕਦੇ ਕੋਲ ਬੈਠ ਕੇ ਦੇਖ ਸਹੀ,-,-
ਤੈਨੂੰ ਪਿਆਰ 'ਚ ਝੱਲੇ ਬਣਾਵਾਗੇ,
.ਕਦੇ ਦਿਲ ਲਗਾ ਕੇ ਵੇਖ ਸਹੀ,-,- GR
ਤੇਰੇ ਤੋ ਵੱਧ ਕੇ,.ਰੱਬ ਵੀ ਨੀ,-,-ਜਦੋ ਦੀ ਲੱਗੀ,.ਦਿਲ ਇਹੋ ਆਖਦਾ,-,-ਦਿਲ ਇੱਕ ਪਲ,.ਬਿਨ ਤੇਰੇ ਰਹੇ ਨਾ,-,-ਸਾਹਾ ਨੂੰ ਰੋਗ ਅਵੱਲਾ ਜਾਪਦਾ,-,-
ਆਉਣ ਵਾਲਿਆਂ ਤੋਂ ਨਹੀ,ਜਾਣ ਵਾਲਿਆਂ ਤੋਂ ਪੁੱਛੋ,.ਜ਼ਿੰਦਗੀ ਕੀ ਚੀਜ਼ ਏ,.?ਪਾਉਣ ਵਾਲਿਆਂ ਤੋਂ ਨਹੀ,ਗਵਾਉਣ ਵਾਲਿਆਂ ਤੋਂ ਪੁੱਛੋ,.ਇੱਜ਼ਤ ਕੀ ਚੀਜ਼ ਏ,.?ਅਮੀਰਾਂ ਤੋਂ ਨਹੀ,ਗਰੀਬਾਂ ਤੋਂ ਪੁੱਛੋ,.ਦੌਲਤ ਕੀ ਚੀਜ਼ ਏ,.?ਪਿਆਰ ਕਰਨ ਵਾਲਿਆਂ ਤੋਂ ਨਹੀ,ਟੁੱਟੇ ਦਿਲਾਂ ਕੋਲੋਂ ਪੁੱਛੋ,.ਮੁਹੱਬਤ ਕੀ ਚੀਜ਼ ਏ,.?
ਤੂੰ ਕਰਦਾ ਮੈਨੂੰ ਪਿਆਰ ਬੜਾ,
ਕਦੇ ਰੱਜ ਕੇ ਮੈਨੂੰ ਸਤਾਵੇ,-
ਕਰਦਾ ਕੀ ਰਹਿੰਦਾ ਕਮਲਾ ਜਿਹਾ,
ਮੇਨੂੰ ਰਤਾ ਸਮਝ ਨਾ ਆਵੇ,-,-
ਤੂੰ ਜਾਨ ਮੇਰੀ,.ਪਹਿਚਾਨ ਮੇਰੀ,-,-ਮੇਰੇ ਹਰ ਸਾਹ ਦੀ,.ਤੂੰ ਸ਼ਾਂਝ ਬਣੀ,-,-ਮੁੱਖ ਮੋੜ ਕੇ,.ਕਿੰਝ ਖੜ ਜੇਗੀ,-,-ਤੇਰੀ ਜਾਨ ਦੇ ਵਿੱਚ,.ਮੇਰੀ ਜਾਨ ਬਣੀ,-,- GR
ਤੇਰੀ ਰਹਿਮਤ ਦਾ ਦਾਤਾ ਮੈ ਕਿੱਦਾਂ ਕਰਜ਼ ਉਤਾਰਾ,
ਵਾਲ ਵਿੰਗਾ ਤੂੰ ਹੋਣ ਨਾ ਦਵੇ ਆਉਣ ਤੂਫ਼ਾਨ ਹਜਾਰਾਂ
#ਘਰੌਂ ਕੱਡ ਕੱਡ ਦੇਖੀ ਸਾਰੇ #ਠੋਕਣੇ
#ਬਿੱਲੋ ਜ਼ਿਹੜੇ ਤੇਰੇ #ਪਿੰਡ ਦੇ #ਜ਼ਵਾਕ_ਮੱਛਰੇ
ਟਿੱਚਰਾਂ ਕਰਦੇ ਨੇਂ ਲੋਕ, ਜਲ਼ਦੀ ਹੋਵਾਂਗੇ ਮਸ਼ਹੂਰ ਬਲੇਆ ..
ਵੇਖਣ ਨੂੰ ਵੀ ਤਰਸੇਂਗਾ, ਮਿਲਣਾ ਤਾਂ ਦੂਰ ਬਲੇਅਾ..
ਕੱਲ ਕਮਲੀ ਜੇਹੀ ਕਹਿਦੀ
.
ਤੁਸੀ ਜਿੰਨੇ ਮਰਜੀ branded ਕੱਪੜੇ ਪਾ ਲਓ
.
.
ਸੋਹਣੇ ਤਾ canada ਦੇ ਝੰਡੇ ਵਾਲੇ ਕੱਛੇ ਚ ਹੀ ਲਗਦੇ ਓ
ਜਾਨੇ ਮੇਰੀਏ ਤੂੰ ਕਿਦਾ ਕਿਸੇ ਹੋਰ ਦੀ ਹੋਈ..
ਛੱਡ ਦੇਵੋ ਅੜੀਆਂ ਜੀ ਮਾਲਕੋ,.
ਮੇਰੇ ਵੱਲ ਕਰ ਲਵੋ ਗੌਰ ਜੀ,-,-
ਬਾਂਹ ਫੜ,.ਮੇਰੇ ਨਾਲ ਚੱਲ ਕੇ,.
ਮੇਰੀ ਵੀ ਬਣਾ ਦੇਵੋ ਟੌਰ ਜੀ,-,- GR
ਇਕ ਆਦਤ ਜਹੀ ਪੇ ਗਈ ਤੇਰੀ,
ਜੋ ਯਾਦ ਆਉਣ ਤੇ ਬਹੁਤ ਸਤਾਉਦੀ ਏ,
ਕਿਤੇ ਤੂੰ ਸਾਨੂੰ ਭੁੁੱਲ ਨਾ ਜਾਵੀ ਸੱਜਣਾ,
ਮੇਰੀ ਇਹੋ ਸੋਚ ਕੇ ਅੱਖ ਭਰ ਆਉਦੀ ਏ....
ਚੰਦ ਧਰਤੀ ਤੇ ਜੇ ਹੋਵੇ ਉੱਤੇ ਤਾਰਿਆਂ ਚ ਕੀ ਰੱਖਿਆ,-,-
ੲਿਕੋ ਅਪਣਾ ਬਣ ਜਾਵੇ,.ਬਾਕੀ ਸਾਰਿਅਾ ਚ ਕਿ ਰੱਖਿਆ,-,-
ਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ
,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾਚੰਨ ਵਲ ਵੇਖ ਕੇ ਫਰਿਆਦ ਮੰਗਦੇ ਹਾਂ,
ਅਸੀਂ ਜ਼ਿੰਦਗੀ ਚ ਬੱਸ ਤੇਰਾ ਪਿਆਰ ਮੰਗਦੇ ਹਾਂ
,ਭੁੱਲ ਕੇ ਵੀ ਕਦੇ ਮੇਰੇ ਤੋ ਦੂਰ ਨਾ ਜਾਵੀਂ,
ਅਸੀਂ ਕੇਹੜਾ ਤੇਰੇ ਤੋ ਤੇਰੀ ਜਾਂਨ ਮੰਗਦੇ ਹਾ
ਗਬਰੂ ਦੇ ਡੋਲੇ ,ਸ਼ਰੀਕਾਂ ਦੇ ਰੌਲੇ .
ਮਸਲੇ ਅਣਗੌਲੇ ਟਾਈਮ ਨਾਲ ਵਧ ਹੀ ਜਾਂਦੇ ਨੇ..
ਮਾੜੀ ਸਰਕਾਰ ,ਤੇ ਝੂਠਾ ਪਿਆਰ , ਬਾਣੀਆਂ ਯਾਰ,
ਮੌਕਾ ਵੇਖ ਠੱਗ ਹੀ ਜਾਂਦੇ ਨੇ...
ਰੱਬਾ ਮੇਰੀ ਚਾਹਤ ਦਾ ਮੁੱਲ ਜਰੂਰ ਪਾਈ ਉਹਨੇ ਕੀ ਪਾਇਆ ਤੇ ਕੀ ਖੋਇਆ ਅਹਿਸਾਸ ਜਰੂਰ ਕਰਾਈ !! smile emoticon
ਭਾਂਵੇ ਆ ਗੁਨਾਹ ਤੇ ਭਾਂਵੇ ਸਵਾਦ ਆ
.
ਮੈਂ ਆ ਸ਼ਰਾਬੀ, ਮੇਰੀ ਜ਼ਿੰਦਗੀ ਸ਼ਰਾਬ ਆ
ਜਦੋਂ ਹੋ ਜਾਨੀ ਏਂ ਤੂੰ Sad ਕੁੜੇ
Then I Also Feel Very Bad ਕੁੜੇ
ਖਾ ਬਾਬੇ Di ਸੌਂਹ ਕਿ Tu ਮੈਨੂੰ Pyar ਨੀ ਕਰਦੀ..
_ਇਹਨਾਂ ਕੁੜੀਆਂ ਨਾਲੋਂ ਮੱਛਰ ਚੰਗਾ _
ਜਿਹੜਾ ..?
.
_ਬਿਨਾਂ ਪੁੱਛੇ ਹੀ ਮਿੱਤਰਾ ਦੀ ਬੁੱਗੀ ਤਾਂ ਲੈ ਜਾਂਦਾ _
ਵਿਕਣ ਵਾਲੇ ਹੋਰ ਵੀ ਨੇਂ,
ਜਾਜਾ ਕੇ ਖਰੀਦ ਲੈ ,
ਅਸੀ "ਕੀਮਤ" ਨਾਲ ਨੀਂ "ਕਿਸਮਤ" ਨਾਲ ਮਿਲਿਆਂ ਕਰਦੇ ਹਾ
ਮੈਂ ਸੋਚਿਆ ਕੇ Status ਪਾਵਾਂ ਉਹਦੇ ਨਾਂ ਦਾ,
ਜਿਹੜੀ ਮੇਰੇ ਤੇ ਮਰਦੀ ਆ,
:
ਪਰ ਇਹ ਸੋਚ ਕੇ #Cancel ਕਰਤਾ,
ਕੇ ਸਾਰੀ ਮੰਡੀਰ ਤਾਂ ਮੇਰੇ #Status Copy ਕਰਦੀ ਆ..!
****Lj****
ਚੱਲਦੇ ਰਹਿਣਗੇ ਕਾਫਲੇ ਮੇਰੇ ਬਗੇਰ ਵੀ ਏਥੇ,
.
ਇਕ ਤਾਰਾ ਟੁੱਟਣ ਨਾਲ ਅਸਮਾਨ ਸੁੰਨਾ ਨੀ ਹੁੰਦਾ..
ਕਮਲੀ ਕਹਿੰਦੀ ਅੱਜ ਕੋਈ ਸ਼ੇਅਰ ਸੁਣਾਉ,-,-
ਮੈ ਕਿਹਾ,. ਸਾਰੀ ਉਮਰ ਆਪਾ ਦੋਵਾਂ ਨੂੰ,
ਇੱਕ ਦੂਜੇ ਦਾ ਸਾਥ ਹੋਵੇ,-,-
ਕਹਿੰਦੀ,. ਵਾਹ ਵਾਹ,.
ਮੈ ਕਿਹਾ,. ਸਾਰੀ ਉਮਰ ਦੋਵਾਂ ਨੂੰ,.ਇੱਕ ਦੂਜੇ ਦਾ ਸਾਥ ਹੋਵੇ,-,-
ਕਹਿੰਦੀ,. ਵਾਹ ਵਾਹ ਅੱਗੇ..!
ਮੈ ਕਿਹਾ,. ਤੀਜਾ ਸਾਡੇ ਨਾਲ ਖੇਡਦਾ,. ਸਾਡਾ ਜਵਾਕ ਹੋਵੇ,-,-
ਕਮਲੀ ਹੱਸ ਹੱਸ ਕਮਲੀ ਹੋਰ ਕਮਲੀ ਹੋ ਗਈ,-
ਉਸਦਾ ਰੱਬ ਵੀ ਨੀ ਰੁਸਦਾ,.ਜਿਸਨੂੰ ਯਾਰ ਮਨਾਉਣ ਦਾ ਚੱਜ ਹੋਵੇ,-,-
ਉਸਨੂੰ ਮੱਕੇ ਜਾਣ ਦੀ ਲੌੜ ਨਹੀ,.ਜਿਸਨੂੰ ਯਾਰ 'ਚ ਦਿਸਦਾ ਰੱਬ ਹੋਵੇ,-,-#GR
ਤਨਹਾਈਆਂ ਦੀ ਧੁੱਪ 'ਚ ਹਸਰਤਾਂ ਦੇ ਫੁੱਲ ਕੁਮਲਾ ਗਏ ਜੁਦਾਈਆਂ
ਦੇ ਦਰਦ ਹੌਲੀ ਹੌਲੀ ਰੂਹ 'ਚ ਸਮਾ ਗਏ ll
ਜਿਨ੍ਹਾਂ ਨੇ ਕਾਮਯਾਬ ਹੋਣਾ ਹੁੰਦਾ !!ਉਹ ਦਿਨ ਦੀ ਸ਼ੁਰੂਆਤ ਕਰਨ ਲਈ !!ਸੂਰਜ ਦੇ ਚੜ੍ਹਣ ਦਾ ਇੰਤਜ਼ਾਰ ਨਹੀਂ ਕਰਦੇ..
ਕੋਈ ਨਹੀ ਆਵੇਗੀ ਤੇਰੇ ਸਿਵਾ ਮੇਰੀ ਜ਼ਿੰਦਗੀ 'ਚ--�
�--ਇੱਕ ਮੌਤ ਹੀ ਹੈ ਜਿਸਦਾ ਮੈਂ ਵਾਦਾ ਕਰਦਾ ਨਹੀ !!
#ਅੱਖੀਆਂ ਚ ਚਿਹਰਾ ਤੇਰਾ,
ਬੁੱਲਾਂ ਤੇ ਤੇਰਾਂ ਨਾਂ ਸੋਹਣੀਏ.. .
ਤੂੰ ਐਵੇ ਨਾ ਡਰਿਆ ਕਰ,
ਕੋਈ ਨੀ ਲੈਂਦੀ ਤੇਰੀ ਥਾਂ ਸੋਹਣੀਏ..
ਇੱਕ ਮੇਰੀ ਵੀ ਅਰਜ਼ ਸੁਣੀਂ ਰੱਬਾ,,
ਕਦੇ ਕੋਈ ਨਾਂ ਕਿਸੇ ਤੋਂ ਵੱਖ ਹੋਵੇ,,
ਲੱਗੇ ਨਜ਼ਰ ਨਾਂ ਕਿਸੇ ਦੇ ਪਿਆਰ ਨੂੰ,,
ਸਿਰ ਸਾਰਿਆਂ ਦੇ ਸਦਾਤੇਰਾ ਹੱਥ ਹੋਵੇ,,.
ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,
ਐਨੇ Low Standard ਵੀ ਨੀ ਯਾਰਾਂ ਦੇ_
ਰਾਤਾਂ ਨੂੰ ਜਦੋ ਸਾਰਾ ਜੱਗ ਸੋਂ ਜਾਂਦਾ,
ਉਦੋਂ ਮੈ ਵੀ ਸੁੱਤਾ ਹੁੰਨਾ..
ਸਾੰਨੂ ਪਤਾ ਤੂੰ ਰਿਪੋਰਟ ਲਿਖਾਈ ਹੋਯੀ aaaa..,
ਜਾ ਜਾਕੇ ਪੁਛ੍ਲੇ ਤੂੰ ਥਾਣੇਦਾਰ ਨੂੰ ,
ਥਾਨੇਦਾਰ ਨਾ ਵੀ ਯਾਰੀ ਅਸੀ ਲਾਈ ਹੋਯੀ aaaa .
Ajj RuSs Le Jinna RuSs Sakdi aw
Mai Tyaar aw Tenu Manun VaSte
Jiss Din Mai Russ Gya
uSs diN ruLL jAve gi meri LaSh nu hSaaN vAste
Loki khende ne ki paise Bina Ashqui ni
Pr Main Hikk Thok ke kehna
22 oh Loki Thik hi kehende ne
Comments
Post a Comment