P Q 2

Quotes page 2

ਮੂਹੋ ਬੋਲਦੇ ਜੱਟਾਂ ਦੇ ਪੁੱਤ ਕੌੜੇ, ਨੀ ਦਿਲੋਂ ਜਮਾ ਖੰਡ ਬੱਲੀਏ… 👈😎
ਜਣੇ-ਖਣੇ ਨਾਲ #ਯਾਰੀਆਂ ਜੋ ਲਾਉਣ ਲੱਗ ਜੇ 🔫🔫 ਯਾਰ 💓 ਚੋਂ #ਪੁਰਾਣੇ ਜੋ ਭੁਲਾਉਣ ਲੱਗ ਜੇ 😌😌 ਨਿੱਤ ਨਵਿਆਂ ਦੀ #ਯਾਰੀ ਜਿਹੜਾ ਰਹੇ ਲੋੜਦਾ 👎👊 ਜੱਟ ਇਹੋ ਜਿਹੇ #ਬੰਦਿਆ ਨੂੰ ਹੱਥ ਜੋੜਦਾ🙏

ਬੈਠ ਜਾਂਦੇ ਆ ਨੀ ❤️DiL ਿਵੱਚ ਅੜ ਕੇ ਆਹ ਮਿੱਠੇ ਮਿੱਠੇ ਜਹੇ #Jatt BaLiYe 👔👑

ਕਿਸੇ ਨੂੰ #ਖਰੀਦਣਾ ਨੀ 👍😉 ਕਿਸੇ ਅੱਗੇ ਵਿਕਣਾ ਨੀ 👎😄 ਸਦਾ ੲਿਹੋ ਜਿਹੇ ਰੱਖ ਕੇ #ਅਸੂਲ ਚੱਲੀਏ 
😊😊

ਸਾਡੇ ਬਾਰੇ ਛੱਡ ਅੰਦਾਜ਼ੇ ਲਾਉਣੇ ਦਿਲਾਂ ਦੇ ਅਮੀਰ ਤੈਂਨੂੰ ਸਮਝ ਨੀ ਆਉਣੇ ...

ਦੇਖ ਅੱਖਾ ਵਿਚ ਝਲਕੇ #ਗਰੂਰ ਨੀ.. ਇਹ ਤਾ ਮਾਲਕ ਦੇ ਨਾਮ ਦਾ #ਸਰੂਰ ਨੀ.

ਮਾਰਦੇ ਕਸੁਤੇ ਕੋੜੇ ਐਬ ਜੱਟ ਨੂੰ 😉 ਨਿੱਤ ਨਵੀਆਂ ਗਰਾਰੀਆਂ ਦੇ ਦੰਦੇ ਭੋਰ ਦਾ 🚩❤🎭

ਸੂਰਮੇ ਵਿਚ ਲਿਪਟੀ ਤੱਕੜੀ😊'ਮਾਨਾਂ' ਸੀ ਚੋਰ ਬੜੀ, ਸੱਜਣਾ 👰 ਦਾ ਸੁਲਫੀ ਹਾਸਾ 😁 ਦਿੰਦਾ ਸੀ,, ਲੋਰ ਬੜੀ।।।

ਉਹ #ਵੈਰੀ ਹੀ ਕਾਹਦਾ ਜੋ ਵਾਰ ਨਾ ਕਰੇ ਉਹ #ਯਾਰ ਹੀ ਕਾਹਦਾ ਜੋ ਨਾਲ ਨਾਂ ਖੜੇ...

ਕੋਈ ਿਕਥੇ ਮਾਰ ਕਰੂ,ਭੈਤੀ ਰੱਗ ਰੱਗ ਦੇ ਆ ਉਏ ਤੇਰੀ ਜਿਥੇ ਸੋਚ ਮੁਕੇ,ਅਸੀ ਸੋਚਣ ਲੱਗਦੇ ਆ 😊

ਨਕਲ ਤਾ #ਸਾਡੀ ਬੇਸ਼ਕ #ਕੋਈ ਕਰ ਲਵੇ,ਪਰ #ਬਰਾਬਰੀ ਕੋਈ ਨੀ ਕਰ ਸਕਦਾ..

ੲਿੱਕ 😊 ਸਾਫ ਜਿਹੀ ਗੱਲ 2 ਲਫਜ਼ਾ ਵਿੱਚ ਕਰਦੇ ਅਾ #FEELING ਨੂੰ ❤ਸਮਝੋ ਜੀ ਅਸੀ ਦਿਲ ਤੋ ਤੁਹਾਡੇ ਤੇ ਮਰਦੇ ਅਾ..

Lifetime ਅਸੀ tere ❤❤ch ਕਰਨਾ stay😊 Every day ਤੈਨੂੰ paun ☺☺ਲਈ Main karda pray

ਖਾਦਾ ਹੋਇਆ #Apple ਵੀ ਹੁਣ eat ਤੋਂ ate ਹੋ ਗਿਆ☺ ਆ ਲੈ ਚੱਕ ਤੇਰੇ ਵਾਲਾ #GuRuਵੀ ਹੁਣ #Graduate ਹੋ ਗਿਆ.👌

👆��ਮੈ 👦ਤੇ ਕਦੇ ਕਿਸੇ ਕੁੜੀ 🙋ਤੋ ਪੈੱਨ✒ ਨਹੀ❌ ਮੰਗਿਅਾ ਫੇਰ ਤੇਰੇ 🙋ਕੋਲੋ ਦਿਲ❤ ਕਿਵੇ ਮੰਗ ਲਾ..

ਜੇਹੜਾ ਪਿਆਸ ਨਾ ਬੁਝਾਵੇ ਓਹ ਖੂਹ ਕਿਸ ਕੰਮ ਦਾ, ਜੇਹੜਾ ਰੱਬ ਦਾ ਨਾ ਨਾਮ ਲਵੇ ਓਹ ਮੂੰਹ ਕਿਸ ਕੰਮ ਦਾ

👦Main taiNu👉👧 chAunda hAan 👧Tainu kyun 👎khaBaR Nahi💗👉👉😙

ਜਿਹੜੇ ਬੰਦੇ ਅਸੂਲਾਂ ਨਾਲ ਜਿੳੁੰਦੇ ਨੇ ੳੁਹਨਾਂ ਦੇ ਦੋਸਤ👬 ਘੱਟ ਤੇ ਦੁਸ਼ਮਨ👹 ਜਿਅਾਦਾ ਹੁੰਦੇ ਨੇ..

ਬੋਲਚਾਲ ਹੀ ਇਨਸਾਨ ਦਾ ਗਹਿਣਾ ਹੁੰਦੀ ਹੈ 👌 ਸ਼ਕਲ ਤਾਂ ਉਮਰ ਤੇ ਹਾਲਾਤਾਂ ਨਾਲ ਬਦਲ ਜਾਂਦੀ ਹੈ ..

ਐਵੇਂ ਗੈਰਾਂ ਨਾਲ ਮਿੱਠਾ ਮਿੱਠਾ ਬੋਲ ਹੋ ਗਿਆ,ਸਾਥੋਂ ਜਿੰਦਗੀ�ਚ ਆਪੇ ਜ਼ਹਿਰ ਘੋਲ ਹੋ ਗਿਆ .. ਰਹੂ ਉਂਗਲਾਂ ਦੇ ਪੋਟਿਆਂ �ਚੋਂ ਲਹੂ ਸਿਮਦਾ ਸਾਥੋਂ ਹੀਰਿਆਂ ਭੁਲੇਖੇ ਕੱਚ ਫੋਲ ਹੋ ਗਿਆ..

ਮੰਨਿਆ ਕੇ ਖੁਸ਼ ਨਹੀਂ ,ਇਹ ਵੀ ਨਹੀਂ ਕੇ ਉਦਾਸ ਹਾਂ ਘੱਟ ਬੋਲਣ ਦੀ ਆਦਤ ਹੈ , ਇਹ ਵੀ ਨਹੀਂ ਕੇ ਲਾਸ਼ ਹਾਂ

ਤੇਰਾ ਛੱਡ ਜਾਣਾ , ਮੇਰਾ ਟੁੱਟ ਜਾਣਾ, ਬਸ ਜਜ਼ਬਾਤਾਂ ਦਾ ਧੋਖਾ ਸੀ, ਇਕ ਹੋਰ ਸਾਲ ਬੀਤ ਗਿਆ, ਬਿਨ ਤੇਰੇ ਇਕ ਪਲ ਵੀ ਕੱਢਣਾ ਔਖਾ ਸੀ ,

ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ.. ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ..

ਰੱਬਾ☝ਲੱਖਾ ਲੋਕ ਭਾਵੇ ਆਪਣਾ ਬਣਾ ਕੇ ਲੁਟ ਲੈਣ ਪਰ ਚਿਹਰੇ ਤੇ ਮੁਸਕਾਨ ਤੇ ਦਿਲ❤ਦਰਿਆ ਰੱਖੀ

ਰੱਖੇ ਧੋਣ ਵਿੱਚ ਕਿੱਲ ਅਕੜਾ ਕੇ ਲੱਗਦਾ ਖੰਗੇ ਗੁਰੂ ਅੱਗੇ ਚੇਲਾ ਬਾਈ 😉 ਚੰਗਾ ਨੀ ਲੱਗਦਾ

ਮਾਂ ਬਿਨ ਨਾਂ ਕੋਈ ਘਰ ਬਣਦਾ ਏ, ਪਿਉ ਬਿਨ ਨਾਂ ਕੋਈ ਤਾਜ, ਮਾਂ ਦੇ ਸਿਰ ਤੇ ਐਛਾਂ ਹੁੰਦੀਆਂ, ਪਿਉ ਦੇ ਸਿਰ ਤੇ ਰਾਜ, ੴਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰੴ

ਮੋੜ ਨਹੀਂ ਸਕਿਆ ਕੋਈ , ਖੰਡੇ ਦੀਆਂ ਧਾਰਾਂ ਨੂੰ ਸਾਡੇ ਸਿਰ ਤੇ ਸਜਣ, ਜੋ ਗੋਲ ਦਸਤਾਰੇ ਰੜਕਣ ਸਰਕਾਰਾਂ ਨੂੰ।।।।।

ਡਿਗ ਡਿਗ ਬੰਦਾ ਸ਼ੇਰ 🐅ਬਣ ਜਾਂਦਾ ਏ ਗਲਤੀ ਤੋਂ ਸਿੱਖ ਕੇ ਦਲੇਰ ਬਣ ਜਾਂਦਾ ਏ..

ਰੋਦੇ ਞੀ ਬਹੁਤ ਨੇ ਸੁਰਮਾ ਞੀ ਡੁਲਣ ਨਹੀ ਦਿੰਦੇ ਮਾਤਮ ਕਰਨ ਲਗਿਆ ਵੀ ਕਿੰਨਾਂ ਖਿਆਲ ਰੱਖਦੇ ਨੇ ਲੋਕ

ਮਿਲਿਆ ਤਾਂ ਬਹੁਤ ਕੁਝ ਹੈ ੲਿਸ ਜ਼ਿੰਦਗੀ ਵਿੱਚ.. ਪਰ ਯਾਦ ਬਹੁਤ ਆਉਦੇ ਨੇ..ਜਿਹਨਾ ਨੂੰ ਹਾਸਲ ਨਾ ਕਰ ਸਕੇ 

ਵਜਣ👌🏻#slute_ ਫਿਰਨੀ🚜ਤੇ #ਯਾਰਾ🙎🏻‍♂ਨੂੰ ਏਰੀਏ 🚧ਚ #ਹੋਲ ਪਈਦੇਂ ⚖#ਮੁਟਿਆਰਾਂ👩🏻ਨੂੰ

ਜਿੰਦਗੀ ਹੁੰਦੀ ਸਾਹਾ ਦੇ ਨਾਲ ਮੰਜਿਲ ਮਿਲੇ ਰਾਹਾ ਦੇ ਨਾਲ... ਇਜ਼ਤ ਮਿਲਦੀ ਜ਼ਮੀਰ ਨਾਲ,ਪਿਆਰ ਮਿਲੇ ਤਕਦੀਰ ਨਾਲ..

ਹਲੇ ਨਹੀ ਜਾਣਦਾ ਕੋਈ, ਹੌਲੀ ਹੌਲੀ ਜਾਣ ਜਾਓ ਗੇ ਹਵਾ ਵਿਚ ਰਚ ਜਾੳੁਗਾ, ਦੂਰੋ ਪਹਿਚਾਣ ਜਾੳੁ ਗੇ

ਬੀਮੇ ਵਾਂਗੂੰ lyftym ਨਾਲ ਰਹਿਣਗੇ china made ਰੱਖੇ ਨੀ group ਯਾਰ ਨੇ

ਜਾ ਲੱਭ ਲੈ ਜੇ ਸਾੳੁ ਜੇਹਾ ਕੋਈ ਲੱਭਦਾ ਨੀ Athra Subah ਜੱਟ ਦਾ

ਮਾਲਕ ਦੀ ਮੇਹਰ ਦਾ ਸਰੂਰ ਜੇਹਾ ਰੱਖੀ ਦਾ ਬਸ ਏਸ ਗੱਲ ਦਾ ਗਰੂਰ ਜੇਹਾ ਰੱਖੀ ਦਾ

ਕਦੇ-ਕਦੇ ਕਰਦੇ ਆ fun ਗੋਰੀੲੇ ਰੋਜ਼-ਰੋਜ਼ ਸ਼ੜਕਾ ਤੇ ਨਹਿਉ ਦਿਸਦਾ

ਦੇਖਣੀ ਗੰਡਾਸੇਆ ਦੀ ਅੱਜ ਜਾਤ ਨੀ ਰਾਜ਼ੀਨਾਮੇ ਵਾਲੀ ਨਹਿਉ ਵਾਰਦਾਤ ਨੀ

ਸਾਡਾ ਉਹਨਾ ਨਾਲ ਮੇਲ ਕੀ ੲੇ, ਬੰਦੇ ਜਜ਼ਬਾਤੀ ਅਾ ਟੀਕੇ ਲਾ ਕੇ ਫਿਰਦੇ ਫਲਾਈ ਜਿਹੜੇ ਛਾਤੀਅਾ

ਰੋਟੀ ਘਰ ਪੱਕਦੀ ਹੋਵੇ, ਸਿਆਸਤ ਵਿਚ ਪੈਰ ਨਾ ਧਰੀੲੇ ਲੁੱਟੇਆ ਧਨ ਕਦੇ ਨਹੀ ਟਿਕਦਾ, ਕਿੰਨਾ ਵੀ ਦਾਨ ਵੀ ਕਰੀੲੇ

ਦਿਨ ਯਾਦ ਹੋਣੇ ਤੈਨੂੰ iphone ਵਾਲੀਏ ਤੂੰ ਮੇਰੇ 1100 ਨਾਲ battery ਵਟਾਉਦੀ ਹੁੰਦੀ ਸੀ

ਗੱਭਰੂ ਦੀ akh ਬੋਲਦੀ ਤੇਰੀ ਬੋਲਦੀ ਗੱਲਾ ਦੀ ਲਾਲੀ

ਬਾਪੂ ਕਹਿੰਦਾ ਦਿਲ ਮੇਰਾ ਨਹੀ ਲੱਗਦਾ, ਤੂੰ ਜਦੋ ਦੀ india ਛੱਡੀ ਅਾ ਕਾਕਾ phn ਭੇਜ England ਤੋ ਤੂੰ, ਜਿਹਦੇ ਸੇਬ ਤੇ ਦੰਦੀ ਵੱਡੀ ਅਾ

ਵੱਧ-ਵੱਧ ਪੈਂਦੇ ਪੰਗਾ ਪਏ ਤੋ Sade Aale ਤਾ ਕਦੇ ਨੀ ਪਿੱਛੇ ਹੱਟ ਦੇ
0
ਕਾਹਦੀ yaari ਕੁੜੀਆ ਦੀ ਬੲੀ, yaari ਪਾਵੇ ਸਿਆਪੇ ਕਿਸੇ ਤੋ ਲੈ ਕੇ ਫੋਨ apple ਦਾ, ਕਿਸੇ ਨੂੰ jaanu ਅਾਖੇ

ਮਿਲਣਾ ਹੁਣ ਨਹੀ EASY ਬੱਲੀਏ
ਯਾਰ ਤੇਰਾ ਖੇਤੀ ਵਿੱਚ BUSY ਬੱਲੀਏ...

#ਕਾਂਵਾ ਦੀਆ ##ਡਾਰਾਂ ਦੇ ਰੋਲੇ #ਫਜੂਲ ਹੁੰਦੇ ਆ
#ਮੜਕ ਨਾਲ #ਜਿੰਦਗੀ ਜੀਉਣ ਦੇ ਵੀ #ਅਸੂਲ ਹੁੰਦੇ ਆ..
..✌❤

🚩ਜੋ ਦੁੱਖ ☹ ਮਿਲੇ ਇਮਤਿਹਾਨ 🏁 ਮੇਰਾ,
.
🚩 ਜੋ ਸੁੱਖ ☺😊 ਮਿਲੇ , 🙏🏼 ਦਾਤਾ ਆਸ਼ਿਰਵਾਦ 🙏🏼 ਤੇਰਾ 
.

Lifetime ਅਸੀ tere ♡ ch
ਕਰਨਾ stay ਵੇ
Every day ਤੈਨੂੰ paun ਲਈ
Main ਕਰਦੀ pray ਵੇ..

ਉਹ ਕਦੇ ਵਾਪਸ ਨਹੀ ਅਾਉਂਦੇ ਜਿਹੜੇ ਦਿਲ ਨੂੰ ਠੱਗ ਜਾਂਦੇ ਉਹਨਾ ਰੋਗਾ ਦਾ ਕੋਈ ਇਲਾਜ ਨਹੀ ਜੀ ਦਿਲ ਨੂੰ ਲੱਗ ਜਾਂਦੇ

ਮਤਲਬ ਦੀ ਯਾਰੀ ਜਰੂਰਤ ਨੂੰ☝ਸਲਾਮਾ ਨੇ✈
ਰਿਸ਼ਤਿਅਾ ਨੂੰ ਵਪਾਰ ਬਣਾ ਦਿੱਤਾ ਕੁਛ ੲਿਨਸਾਨਾ .ਨੇ🙏

💨 ਹਵਾ ਦਿਆਂ📑 ਵਰਕਿਆਂ ਤੇ ਤੇਰਾ ਨਾਮ ਲਿੱਖ ✍ ਲਿਆ ||
ਪਾਉਣ 👫 ਲਈ ਮੈਂ ਤੈਨੂੰ ਕਰਨਾ 💑 ਪਿਆਰ ਸਿੱਖ 💖 ਲਿਆ ||

ਅਾਹ ਜਿਹੜੇ ਸਾਨੂੰ ਥੱਲੇ ਲਾਓਣ ਨੂੰ ਫਿਰਦੇ ਅਾ,
ਜਰਾ ਸਮਝਾ ਦਿਓ ੲਿਹਨਾ ਨੂੰ, ਕੇ #ਟੈਪੂੰਅਾ ਨਾਲ ਕਦੇ ਟਰੈਕਟਰਾ🚜 ਨੂੰ ਟੋਚਨ ਨੀ ਪੈਦੇਂ...

ਦੇਖ ਤੇਰੀ ਮੁਹਬੱਤ ਨੇ ਕਿੱਦਾਂ ਦਾ ਹੁਨਰ ਸਿਖਾ ਦਿੱਤਾ...
ਦਿਲ ਦੇ ਦਰਦ ਨੂੰ ਛੁਪਾ ਕੇ ਹੱਸਣ ਵਿੱਚ ਮੈਨੂੰ ਮਾਹਿਰ ਬਣਾ ਦਿੱਤਾ..!!!

ਕਮਜੋਰੀਆ ਦਾ ਜਿਕਰ ਨਾ ਕਰੀ ਕਿਸੇ ਕੋਲ
ਲੋਕ ਕੱਟੀ ਹੋਈ ਪਤੰਗਂ ਨੂੰ ਜਿਆਦਾ ਲੁੱਟਦੇ ਆ..

;ਸੱਚ ਕਿਹਾ Arvind Kejriwal ਨੇ ! . . . . . ਝਾੜੂ ਖੜਾ ਤੇ .. ਬੰਦਾ ਛੜਾਂ ਘਰ ਚ ਨੀ ਰੱਖੀਂ ਦਾ


👌ਫੱਕਰ😉ਸੁਭਾਅ💪ਏ ਸਾਡਾ👸ਸੋਹਣੀਏ
ਆਪੇ #ਭਰੇਗੀ ਜੇ ਕਰੇਗੀ ਯਾਰਾਂ ਨਾਲ ਠੱਗੀਆਂ.

✋ਨਬਜ ਮੇਰੀ ਦੇਖੀ ਤੇ ਬੀਮਾਰ ਲਿਖ ਦਿੱਤਾ 👌
👌ਰੋਗ ਮੇਰਾ ਉਸ ਕੁੜੀ ਦਾ 😘ਪਿਆਰ ਲਿਖ ਦਿਤਾ 👌ਕਰਜਦਾਰ ਰਹਿ ਗਿਆ ਮੈ ਉਹ ਹਕੀਮ ਦਾ ਯਾਰੋ 👌ਜਿਹਨੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ 💖

ਨੀ ਤੂੰ ਪਾਉਂਦੀ ਆ #DRess ਵੀ #PRess ਕਰਕੇ 😊😏
ਤੇ ਅਸੀ ਮੁੱਢ ਤੌ ਈ ਵੱਟਾ ਵਾਲੀ ਪੰਗ ਬੰਨਦੇ 🙏👌


ਚੰਗੇ ਦਿਨ ਬਸ ਦਿਨਾਂ ਹੀ ਖੇਡ ਆ
ਮੈ ਲੈ ਆਉਣੇ ਬਾਂਹ 💪ਫੜ ਕੇ ☺

ਜਿਹੜੇ ਸੜਦੇ ਆ ohna ਨੂੰ ਰੱਜ ਕੇ ਸਾੜੀ ਦਾ, ਲਿਖ ਕੇ ਚੱਕਮਾ jeya #Status ohna ਦੇ Muh ਤੇ ਮਾਰੀ ਦਾ..

#ਠੁਕਰਾਉਣ ਵਾਲੇ ਵੀ #ਜਿਉਦੇਂ ਰਹਿਣ,
ਸਾਨੂੰ #ਚਾਹੁਣ ਵਾਲੇ ਵੀ #ਜਿਉਦੇਂ ਰਹਿਣ,
ਰੱਬਾ ਜੋ ਸਾਡੀਆਂ #ਹਾਰਾਂ ਤੋਂ #ਖੁਸ਼ ਨੇ,
ਸਾਨੂੰ #ਹਰਾਉਣ ਵਾਲੇ ਵੀ #ਖੁਸ਼ ਰਹਿਣ,

ਲਹਿੰਦੇ ਵੱਲ ਰੱਖਦੇ ਆ ਪਿੱਠ ਕਰਕ.ੇ .... ਸਦਾ ਚੜਦੇ ਨੰੂ ਹੰੁਦਾ ਏ ਨਿਸ਼ਾਨਾ ਅੱਖ ਦਾ.

☝ ਭਾਵੇਂ ਹਲਕੇ ਸਰੀਰ ਪਰ ਜਿਉਂਦੇ 💪 ਆ ਜ਼ਮੀਰ,,,
👌 ਉਸ ਬਾਬੇ 🙏 ਦੇ ਆ ਫੈਨ ਜੀਹਦੇ ਹੱਥ ਵਿਚ ਤਕਦੀਰ... 🚩🚩

ਹਉਮੈ ਕਦੇ ਨਾ ਵਿਖਾਵਾ ਹੋ ਕਰੋੜੀ ਭਾਵੇ ਲੱਖੀ
ਤੇਰਾ ਹਰ ਵੇਲੇ ਕਰਾ ਸ਼ੁਕਰਾਨੇ ਜੋਗਾ ਰੱਖੀ
ਤੇਰਾ ਕਰਦਾ ਰਹਾ ਮੈ ਸ਼ੁਕਰਾਨੇ ਜੋਗਾ ਰੱਖੀ
ੴੴੴੴੴੴੴੴੴ

Single ਹੋਣ ਦੇ ਵੀ ਬਹੁਤ 👌ਮਜ਼ੇ ਨੇ..no ਰੋਣਾ😭.. no ਧੋਣਾ😨.. no 👦ਜਾਨੂੰ.. no 👧ਸ਼ੋਨਾ.. no ਮਾਪਿਅਾਂ👳 ਦਾ trust ਖੋਣਾ..ਸਾਰਾ ਟਾੲੀਮ enjoy😊 ਕਰਨਾ ਤੇ ਰਾਤ ਨੂੰ ਟੇਂਸ਼ਨ ਫਰੀ😴 ਸੌਣਾ..

👉ਯਾਰ👬 ਪਹੁੰਚਦੇ ਨੇ ਅੱਧੀ Bell📲 ਸੁਣਕੇ..
ਤਾਹਿਓ ਥਾਪੀਆਂ💪ਜੱਟਾਂ Da ਪੁੱਤ ਫਿਰੇ ਮਾਰਦਾ👊.

ਯਾਰਾ ਦਾ ਬਣਾਕੇ ਰੱਖਿਆ ਏ ਮਹਿਕਮਾ,
ਮਿੱਤਰਾਂ ਦੀ ਹਾਂ ਵਿੱਚ ਹਾਂ ਬੋਲਦਾ

Tu Gusse Reh Ja Raaji Reh 👉 Sanu Jo Marji Keh 🙏
Sadde Rom Rom Vich Sajjna Ve TeRe Ishq De Derre Ne
Eh Dil Vi TeRa Eh.. Eh Dard Vi TeRe Ne

Tere bina adhoore sb chaa ve addeya satho door na howi
Tenu takk takk chalde ne sah ve addeya satho door na howi 

ਪਿਆਰ ਵਿਚ ਮੁਸ਼ਕਿਲ ਤਾ ਆਂਦੀਆਂ ਪਾਰ ਸੱਚਾ ਪਿਆਰ ਕਦੇ ਹਾਰਦਾ ਨੀ 

Maaf Kari Rabba, J Ohdiya Bahaan
Vich, Kuj Pala Lai Main tainu Bhul
Java..!!

Sun Pyar Di Kahani, Ik Raja Ik Rani...
Chaar Lawaan Laike Dohan, Ik Hon Di C Thaani.. 



Eni Vehal Kithe ki Apni Likhi TakDeeR PaDh Skka ,,
Bas TeRi MusKuRahat😊 vekh K Soch Ly Da kisMat BulaND Aa || 

ਨਸ਼ਿਆਂ ਤੋ ਦੂਰ ਹਾ !
ਬਸ ਇੰਨੇ ਕੁ ਮਸ਼ਹੂਰ ਹਾ !
ਲੋੜ ਪੈਣ ਤੇ ਯਾਰਾਂ ਲਈ
ਪਹੁੰਚ ਦੇ ਜਰੂਰ ਹਾ !


ਦੇਖੀ ਚੱਲ ਤੂੰ ਵੀ ਥੋੜਾ Time ਖੜ ਕੇ ਨੀ ਤੇਰਾ
aam jeha ਵੀ ਇੱਕ ਦਿਨ Brand ਹੋ ਜਾਉ.

ਲੋਕਾ ਦੇ ਬੁੱਲਾਂ ਤੇ ਚਰਚੇ ਓਹਦੇ ਤੇ ਮੇਰੇ ਨੇ .
ਪਿਹਲਾ ਲੱਗੀ ਦਾ ਰੌਲਾ ਸੀ.
ਹੁਣ ਟੁੱਟੀ ਯਾਰੀ ਦੀਆ ਗੱਲਾਂ ਨੇ.

ਹੁਸਨਾਂ ਦਾ ਰੱਖਿਆ #ਗਰੂਰ ਤੋੜ ਕੇ
ਤੇਰੇ ਜਹੀਆਂ ਜੱਟ ਦੀਆਂ #ਫੈਨ ਬੜੀਆਂ ..
ਆਕੜ ਤੇਰੀ ਦਾ ਕਿੱਥੇ #ਮੁੱਲ ਜਾਣਦਾ
ਜਿਹਦੇ ਰਾਹਾਂ ਵਿੱਚ #ਤੇਰੇ ਜਹੀਆਂ ਰਹਿਣ ਖੜੀਆਂ .. 😉


👉ਬਹੁਤਾ ਯੈਕਣਾਂ ਨਾਲ ਹੁੰਦਾ ਨਹੀ #frank ਬੱਲੀਏ
ਸਾਡਾ ਯਾਰੀਆ💪 ਲਈ #TOP ਉੱਤੇ #Rank ਬੱਲੀਏ...

ਮੈ ਸਾਰੀ ਉਮਰ ਲਗਾ ਲਓ ਗਾ
ਤੈਨੂੰ ਚੇਤੇ ਕਰ ਕਰ ਕੇ..😢

ੳੱਤੋਂ ਉੱਤੋਂ ਰਹਿੰਦਾ ਥੋਡਾ ਯਾਰ ਹੱਸਦਾ
ਪਰ ਅੰਦਰੋਂ ਤਾ ਜਲਕੇ ਸਵਾਹ ਹੋ ਗਿਆ।

ਕਾਕਾ #ਜਿੰਨਾਂ ਨਾਲ #ਵਰਤੀ ਦਾ.
#ਉਹਨਾਂ ਨੂੰ ਨਹੀਂ #ਵਰਤੀ ਦਾ..

ਮੁੰਡਾ 👌ਓੁਗਲੀ👆 ਚ, ਛੱਲੇਂ💍 ਜ਼ਿਹਾ ਸ਼ੋਹਣੀੲੇ..
ਚੁੰਮੇਗੀ 😘 ਦਿਨ ਚ, ਵਾਰ- ਵਾਰ ਨੀ

✌ਅਸੀਂ ਜਮਾਨੇ ਵੱਲ ਕਦੇ ਖਿਆਲ ਨੀ ਕਰਦੇ😉 👉ਜਿੱਥੇ ਜਮੀਰ ਨਾ ਮੰਨੇ ਉੱਥੇ ਸਲਾਮ ਨੀ ਕਰਦੇ.. 

ਕਰ ਦੇ ਆ #ਮੇਹਨਤਾ 💪 #ਕਮਾਈਏ ਆਪਣਾ 💵
ਕਿਸੇ ਦੀ #ਚੜਾਈ 👆 ਦੇਖ ਕੇ ਨਈ #ਸੜੀਦਾ 👌.

ਰੱਬਾ ਪੈਸਾ ਦੇਈ ਏਨਾ ਮੈ ਰੋਟੀ ਖਾ ਸਕਾ
ਰੱਬਾ ਹਿੰਮਤ ਦੇਈ ਏਨੀ ਮੈ ਆਪ ਕਮਾ ਸਕਾ

ਹੌਲੀ-ਹੌਲੀ ਸਿੱਖ ਲਵਾਗੇ ਅਸੀਂ ਵੀ ਦੁਨੀਆ ਦਾਰੀ_
ਅਜੇ ਦਿਲ ਥੋੜਾ ਜਜ਼ਬਾਤੀ ਐ ਸਾਡੀ ਗੱਲ ਨੀ ਸੁਣਦਾ ਸਾਰੀ_🤔

ਮਾਰਦੇ ਨੀ ਗੱਪਾ ਨਾ ਭੇਤ ਖੋਲਦੇ...ੳੁਹ ਰਹਿਣ ਸਦਾ ਚੁੱਪ ਜਿਨਾ ਦੇ ਿਰਕਾਰਡ ਬੋਲਦੇ..!!!

yaar.naar ਮਾਪੇ ਆਪਾਂ ਥਾਉਂ ਥਾਈਂ rakhe 1 wakhra ਵਾਜੂਦ rakhea. ਨੇੜੇ ਤੇੜੇ ਦਸੀ ਪਿੰਡ la dau munda ਅਗ ena hik k vich ਬਰੂਦ ਰਖਿਆ।

ਸਰਦਾਰਾ ਦੇ ਫੈਸਲੇ ਤਾ ਜੱਜਬਾਤਾ ਨਾਲ ਹੁੰਦੇ ਨੇ ਦਿਮਾਗਾ ਨਾਲ ਤਾ ਸੌਦੇ ਕੀਤੇ ਜਾਂਦੇ ਨੇ 

ਮੰਨਿਆ ਕੇ ‪#‎ਸ਼ੱਕਲਾ‬ ਦੇ ਮਾੜੇ ਬਲੀਏ😍
ਪਰ ‪‎ਮਾਣ‬
ਜਾ ਨੀ ਕੀਤਾ ਕਦੇ ਸੋਹਣੇ ‪ਦਿਲ‬ ਦਾ😍

ਜੇਕਰ ਤੁਹਾਨੁੂ ਕੋੲੀ ਥਲੇ ਲਾੳੁਣ ਦੀ ਕੋਸ਼ੀਸ਼ ਕਰ ਰਿਹਾ ਹੋਵੇ ਤਾ ਸਮਝ ਲਿਓ ਕੀ ਤੁਸੀੰ ੳੁਸ ਤੋ ੳੁਪਰ ਹੋ😆😆 

ਪੱਥਰ ਕਦੇ #ਗੁਲਾਬ ਨੀਂ ਹੁੰਦੇ,
ਕੋਰੇ ਵਰਕੇ ਕਦੇ #ਕਿਤਾਬ ਨੀਂ ਹੁੰਦੇ।
ਜਿੱਥੇ ਯਾਰੀ ਲਾ ਲਈਏ ਉੱਥੇ
#ਯਾਰਾਂ ਨਾਲ ਹਿਸਾਬ ਨੀਂ ਹੁੰਦੇ॥....

ਦੁਨੀਆਂ ਨਾਲ ਨਹੀਂ ਮਿਲਦੀ ਪਸੰਦ ਸਾਡੀ,
ਅਸੀਂ ਵੱਖਰਾ ਪਸੰਦ ਕੁਝ ਕਰਦੇ ਹਾਂ,
ਓਏ ਰੰਗ ਰੂਪ ਸਭ ਰੱਬ ਦੀਆਂ ਦਾਤਾਂ ਨੇ,
ਅਸੀਂ ਤਾਂ ਸਾਫ਼ ਦਿਲ, ਤੇ ਮਿੱਠੜੇ ਬੋਲਾਂ ਤੇ ਮਰਦੇ ਹਾਂ

ਮੜਕ ਭੰਨਣੀ👈🏻👉🏻ਉਹਨਾਂ ਮੰਜ਼ਿਲਾ🏰ਦੀ
ਜਿਹਨਾਂ👤 ਨੂੰ ਮਾਣ💪ਆਪਣੀਆਂ ਉਚਾਈਆਂ 🔝ਦਾ..

"ਭਰੂਗਾ ੳੁਡਾਰੀ,ਖਿੱਚੀ ਬੈਠਾ ੲੇ ਤਿਅਾਰੀ,ਲੋਕੋ ਸਦਾ ਤਾਂ ਨੀ ਅਾਲਣੇ 'ਚ ਰਹਿੰਦਾ ਪੰਛੀ" ❤️

ਨਾ ਕਰ "ਨਿਮਾਣਿਆ" ਮੁਹੱਬਤ,
ਇਹ ਲੈ ਜਾਂਦੀ ਹੈ ਉਹਨਾ ਰਾਹਵਾਂ ਤੇ..
ਜਿਥੇ ਦੀਵੇ ਨਹੀਂ "ਦਿਲ" ਜਲਾਏ ਜਾਂਦੇ ਨੇ..

ਕਰਦੀ ਏ Copy ਜਨਤਾ Set ਕਰਕੇ Trend ਰੱਖੇ ਨੇ
ਸਿਰ ਤੇ ਐ ਓਟ ਰੱਬ ਦੀ, ਸ਼ੌਂਕ ਸਾਰੇ End ਰੱਖੇ ਨੇ

ਨਾ ਅੱਖ ਪੈਸੇ ਉੱਤੇ ਨਾ ਸ਼ੌਕ ਮਹਿੰਗੀਆਂ ਕਾਰਾ ਦਾ 🚗💸
ਜੋ ਮਾੜੇ Time ਨਾਲ ਖੜਦੇ ਮੈਂ ਦੇਣ ਦੇ ਨੀ ਸਕਦਾ ਉਹਨਾਂ ਯਾਰਾ ਦਾ 👬😘

ਹੱਸਣਾ ਹਸਾਉਣਾ ਤੇ ਪਿਆਰ ਨਾਲ ਰਹਿਣਾ...
ਸਦਾ ਇਕੋ ਈ ਅਸੂਲ ਕਿਸੇ ਦਾ ਰੋਹਬ ਨਹੀਉ ਸਹਿਣਾ..

ਕਾਤੋ #ਹੀਰੇ ਜਿਹਾ ਯਾਰ ਗਵਾ ਲਿਆ ਨੀ#ਦਿਲ ਚ ਖਿਆਲ ਰਡਕੂ ਜਦ ਫਿਰਗੇ #ਰਕਾਣੇ ਦਿਨ ਯਾਰ ਦੇ ਨੀ ਟੁਟੀ #ਯਾਰੀ ਫੇਰ ਰਡਕੂ 

ਰਾਜ ਤਾਂ ਅਸੀਂ ਹਰ ਥਾਂ ਤੇ ਕਰੀਦਾ ਪਿਆਰ ਕਰਨ ਵਾਲਿਆ ਦੇ ਦਿਲ ਚ ਤੇ ਨਫਰਤ ਕਰਨ ਵਾਲਿਆਂ ਦੇ ਦਿਮਾਗ ਚ

ਸਾਡੀ ਵੇਖ ਕੇ ਚੜਾਈ ਦਿਲ ਘੱਟਦਾ ਕਿਉ ਤੇਰਾ....ਤੈਨੂੰ ਕਿਹਾ ਸੀ ਨਾ ਬੀਬਾ Time ਆਊਗਾ ਨੀ ਮੇਰਾ....😎

ਸ਼ੋਹਰਤਾ ਪਾਉਣ ਲਈ ਐਵੇਂ ਤਲਵੇਂ ਨੀ ਚੱਟੀਦੇ, ਿਮੱਤਰਾਂ ਸਦਾ ਿਜੰਦਗੀ ਦੇ ਅਸੂਲ ਉੱਚੇ ਰੱਖੀਦੇ...👍

िਦਲ ਨਰਮ ਅਾ,िਦਮਾਗ ਗਰਮ ਅਾ,ਅਜੇ ਤਾਂ ਪੂਰੀ ਚੜਾੲੀ ਅਾ ਅਗੋਂ Saade ਕਰਮ ਅਾ......

ਜਦ ਲੰਘ ਜੇ ਉਮਰ ਜਵਾਨੀ ਤਾ ਫਿਰ ਪਿਆਰ ਯਾਦ ਆਉਦੇ ਨੇ , ਜਦ ਵਿਛੱੜ ਜਾਣ ਮੇਲੇ ਤਾ ਫਿਰ ਯਾਰ ਯਾਦ ਆਉਦੇ ਨੇ, ਉਂਝ ਕੋਮਾਂ ਤਾਂ ਬਥੇਰੀਆਂ ਨੇ ਜੱਗ ਤੇ ਪਰ ਜਦ ਗਲ ਅਣੱਖਾਂ ਦੀ ਚਲੇ ਤਾਂ ਸਰਦਾਰ ਯਾਦ ਆਉਂਦੇ ਨੇ..

ਮੁੰਡਾ ਰੱਖਦਾ ਏ ਸ਼ੌਕ ਬੜੇ ਅੱਥਰੇ,
ਐਵੈ ਮਾੜੇ ਮੋਟੇ ਕੰਮ ਨਹੀ ਕਰਦਾ.
ੲਿੱਕ ਰੱਬ ਨਾ ਵਿਖਾਵੇ ਦਿਨ ਮਾੜੇ,
ਨੀ ਬਾਕੀ ਦੁਨੀਅਾ ਤੋਂ ਮੈਂ ਨਹੀੳੇੁ ਡਰਦਾ.

ਰੋਹਬ ਕਿਸੇ ਦਾ ਨਈ ਸਹਿੰਦੇ!
ਮੌਜ ਆਪਣੀ ਚ ਰਹਿੰਦੇ!
ਧੱਕੇ ਖਾ ਖਾ ਕੇ ਬਣੇ!
ਐਨੀ ਛੇਤੀ ਵੀ ਨਈ ਢਹਿੰਦੇ..!

ਝੂਠ ਦੀਆਂ ਨੇ ਸੌ ਸੌ ਸੱਟਾ !
ਸੱਚ ਦੀ ਸੱਟ ਕਰਾਰੀ ਐ !
ਮੇਰੀ ਮਿਹਨਤ💪 ਜਾਰੀ ਐ!
ਤੇਰੀ ਰਿਹਮਤ ਸਾਰੀ ਐ🙏 

ਆਉਦੀਆਂ ਨੀ ਲੋਟ ਬੀਬਾ ਆਕੜਾਂ ਜੋ ਤੇਰੀਆਂ
ਸਾਨੂੰ ਕਿਹੜਾ ਘਾਟਾ ਸੈਂਟੀਂ ਹੋਰ ਵੀ ਬਥੇਰੀਆਂ .

ਸਾਦਗੀ ਚ ਰਹਾ ਕਦੇ ਕਰਾਂ ਨਾ ਗਰੂਰ....
ਰਜ਼ਾ ਰੱਬ ਦੀ ਚ ਖੁਸ਼ ਉਹਦੇ ਨਾਮ ਦਾ ਸਰੂਰ..

ਰਫਤਾਰ🏃 ਜਿੰਦਗੀ ਦੀ ਈਉ ਰੱਖੀ ਮਾਲਕਾ ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ, ਪਰ ਕੋਈ ਯਾਰ ਮਗਰ ਨਾ ਰਹਿ ਜਾਵੇ .ਸਾਦਗੀ ਚ ਰਹਾ ਕਦੇ ਕਰਾਂ ਨਾ ਗਰੂਰ....
ਰਜ਼ਾ ਰੱਬ ਦੀ ਚ ਖੁਸ਼ ਉਹਦੇ ਨਾਮ ਦਾ ਸਰੂਰ..


ਕਢੀਦੀ ਆ #TOHR ਪੂਰੀ ਚਿੱਬ ਕੱਢ ਕੇ,
ਐਵੇ ਨਹੀਓ ਨਾਰਾ ਦੇਖ #HANGਹੁਦੀਆ...
ਉਤੋ ਬੰਨੀ ਹੋਈ ਸੋਹਣੀ ਪੱਗ ਦੇਖ ਕੇ,
ਕੁੜੀਆ ਮੱਲੋ ਮੱਲੀ ਨਾਲ #TAGਹੁਦੀਆ...

ਸੱਚੀਆ ਨੀਤਾ ਨੂੰ ਸਦਾ ਰੱਬ ਮਿਲਦਾ.
ਬੰਦਾ ਦਿਲ ਵਿੱਚ ਧਾਰੇ ਯਾਰੋ ਸਭ ਮਿਲਦਾ👏..


#ਲੱਖਾਂ ਦੇ ਨੇ #ਯਾਰ ਉਂਝ #ਬੰਦੇ ਭਾਂਵੇ #ਆਮ ਨੀ
#ਪੱਕੀਆ ਨੇ #ਯਾਰੀਆ ਨਾ #ਜਾਹਲੀ #ਇਸਟਾਂਮ ਨੀ


ਦੇਖ ਖਿੜੇ ਹੋਏ ਚਿਹਰੇ ਮਿਲੇ ਮਨ ਨੂੰ ਸਕੂਨ
ਰਹਿੰਦੇ ਰਜਾ ਵਿੱਚ ਰਾਜੀ ਐਵੇਂ ਫੂਕਦੇ ਨੀ ਖੂਨ

#ਸ਼ੌਕੀਨੀ ਪਖੋ #ਸਿਰੇ ਅਾ REPORT #ਬੱਲੀਏ
#ਗਰੂਰ #ਬਾਜੀਆਂ ਤੋਂ ਰਹਿੰਦਾ #ਦੂਰ #ਗੱਬਰੂ 

ਆਪਣੀ ਜੇ ਪਹਿਜਾਣ ਕਰਾਉਣੀ ਦੁਨੀਆਂ ਨੂੰ
ਉਡੱ ਜਰਾ ਵੱਖਰਾ ਹੋ ਕੇ ਡਾਰਾਂ ਚੋਂ। 

👉 ਸਰਦਾਰ ਤੇ ਹਥਿਅਾਰ ਦੋਵੇ ੲਿਕੋ ਜਿਹੇ
ਹੁੰਦੇ ਹਨ....
ਟੋਹਰ ਵੀ ਪੂਰੀ ਤੇ ਦਹਿਸ਼ਤ ਵੀ ਪੂਰੀ.... 

ਐਨੇ ਤਾਰੇ ਨਹੀਂ ਵਿਚ ਅਸਮਾਨ ਦੇ
ਜਿਨੇ ਸਾਡੇ ਉਤੇ ਤੇਰੇ ਅਹਿਸਾਨ ਦਾਤਿਆ 🙏

ਰਿਸ਼ਤਿਆ ਨੂੰ ਇਸ ਤਰ੍ਹਾਂ ਬਚਾ ਲਿਆ ਕਰੋ..
ਕਦੇ ਮੰਨ ਜਾਇਆ ਕਰੋ
ਕਦੇ ਮਨਾ ਲਿਆ ਕਰੋ.

ਅੱਤ ਪੂਰੀ ਏ ਕਰਾਉਂਦਾ..
ਹੱਥ ਨਸ਼ੇ ਨੂੰ ਨਾ ਲਾਉਂਦਾ..
ਨਾਮ ਰੱਬ ਦਾ ਧਆਉਂਦਾ ਸਵੇਰੇ ਉੱਠ ਕੇ..

ਪ੍ਰੇਮ ਪ੍ਰਸਾਰ ਹੈ ਖੁਸ਼ੀ ਅਪਾਰ ਹੈ ।
ਪੜ੍ਹਨ ਵਾਲਿਆਂ ਨੂੰ ਸਾਡਾ ਨਮਸ਼ਕਾਰ ਹੈ 🙏

ਜੇ ਮੁਸ਼ਕਿਲਾਂ ਵਿੱਚੋਂ ਗੁਜ਼ਰ ਰਹੇ ਹੋ ਤਾਂ ਹੌਸਲਾ
ਰੱਖੋ,ਇਹ ਮੁਸਕਿਲਾਂ ਇਕ ਦਿਨ ਬੜਾ ਸੁੱਖ ਦੇਣਗੀਆਂ ! 

ਕੁੱਛੜ ਬਹਿਕੇ ਮੁੰਨੇ ਦਾੜ੍ਹੀ ਤਾਹੀਂ ਕਹਿੰਦੇ ਲੋਕ..
ਦੁਸ਼ਮਣ ਨਾਲੋਂ ਬੁਰਾ ਮਤਲਬੀ ਯਾਰ ਹੁੰਦਾ.

ਅੱਜ ਕੱਲ ਉਹ ਵੀ ਸਿਰ ਖੋਲਣ ਦੀਆਂ ਗੱਲਾਂ ਕਰਦੇ ਨੇ
ਜਿਹੜੇ ਬੂਟਾ ਦੇ ਤਸਮੇ ਮੰਮੀ ਤੋ ਖਲਉਦੇ 🤣

ਨਾ ਵਕਤ ਹੀ ਰੁਕਿਆ ਕਰਦਾ ਏ,ਨਾ ਜੋਰ ਚੱਲੇ ਤਕਦੀਰਾਂ ਤੇ,
ਭੁੱਲੀਆਂ ਯਾਦਾਂ ਚੇਤੇ ਆਉਂਦੀਆ,ਜਦ ਨਜ਼ਰ ਪਵੇ ਤਸਵੀਰਾਂ ਤੇ.

: ਸਰਦਾਰਾ ਦੇ ਫੈਸਲੇ ਦਿਲਾਂ ਨਾਲ ਹੰੁਦੇ ਆ....
ਦਿਮਾਗ ਨਾਲ ਤਾ ਬੱਲਿਆ ਸੋਦੇ ਕੀਤੇ ਜਾਂਦੇ ਨੇ..

ਲੱਗਦੀ ਮਾਸੂਮ ਆ.. ਪਰ ਥੱਪੜ ਬਹੁਤ ਜ਼ੋਰ ਨਾਲ ਮਾਰਦੀ ਆ
ਸੱਪਾਂ ਦਾ ਭੁਲੇਖਾ ਪਾਵੇ ਮੇਰੀ ਗੁੱਤ ਦਾ , ਬੁਰਾ ਹਾਲ ਹੋਯਾ ਨੀ ਜੱਟਾਂ ਦੇ ਪੁੱਤ ਦਾ ..‪ੀ

 Tere ਤੋਂ Nhi..
Tere ਵਕਤ ਤੋਂ Naraz haan...
ਜੋ ਕਦੇ Niklda ਹੀ ਨੀਂ Mere ਲਈ..!!

ਜਿਵੇਂ ਨਬਜਾਂ ਦੇ ਲਈ ਖੂਨ ਤੇ ਰੂਹ ਲਈ ਸ਼ਰੀਰ ਬਣ ਗਿਆ..
ਮੇਰੀ ਧੜਕਨ ਤੇਰੀ ਤਸਵੀਰ ਸੱਜਣਾ ਤੂੰ ਮੇਰੀ ਤਕਦੀਰ ਬਣ ਗਿਆ..!

ਦੇਖ ਖਿੜੇ😄ਹੋਏ ਚਿਹਰੇ👉 ਮਿਲੇ ਮਨ ਨੂੰ ਸਕੂਨ
ਰਹਿੰਦੇ ਰਜਾ🙏 ਵਿੱਚ ਰਾਜੀ✌ਐਵੇਂ ਫੂਕਦੇ ਨੀ #ਖੂਨ😡

ਭਾਰੀ ਭਰੀ ਪਈ ਆ ਨੀ ਅੱਗ LIFE ਚ :/
_ ni ਤੰ ਹੋਣਾ ਨਹੀੳ fiTT ਸਾਡੀ ਠੱਗ LIFE ਚ 

ਲਾਲਿਆਂ ਦਾ ਮੁੰਡਾ ਸੋਬਦਾ ਨੀ ਠੇਕੇ ਤੇ
ਬੀੜੀ ਪੀਂਦਾ ਸੋਬਦਾ ਨੀ ਪੁੱਤ ਜੱਟ ਦਾ 

ਨਾ ਕਿਸੀ ਨੇ ਸੱਚਾ ਪਿਆਰ ਕੀਤਾ ਨਾ ਕੋਈ ਕਰਦੀ ਘੈਂਟ ਜੱਟ ਵੇਖ ਹਰੇਕ ਪੱਲਾ ਫੜਦੀ 

☞ਜਿਸ ਦਿਨ ਕਿਰਪਾ ਹੋ ਗਈ ਮੇਰੇ ਮਾਲਕ ਦੀ
ਤੂੰ ਦੂਰੋਂ ਦੂਰੋਂ ਮੱਥੇ ਟੇਕਦੀ ਰਹਿ ਜਾਏਂਗੀ.....

ਬਦਲ😊ਮਹੋਲ ਗਿਅਾ..💪
🙏ਯਾਰ ਨਾ ਬਦਲੇ❤ਜਿਗਰੀ

Dil karda AA ਉਚੀ ਰੋਲਾ ਪਾਉਣ ਨੂੰ; 'ਓਨੇ ਸੋਹ ਅਖਵਾਈ ਗੱਲ ਦੋਹਾ "ਚ" ਰਹੇ

ਬਾਬੇ ਨਾਨਕ ਦੀ ਓਟ ਨਾਲ ਉੱਡੇ ਫਿਰਦੇ
ਹੋਰ ਕਿਹੜਾ ਮਿਤਰਾਂ ਨੂੰ ਟੂਣੇ ਆਉਂਦੇ ਆ..

ਯਾਰਾਂ #ਬੇਲੀਆਂ ਨੂੰ #ਪਾਉਂਦੇ ਨਹੀਂ #ਉਹ ਟੋਪੀਆਂ ਜਾਣਦੇ ਜੋ #ਮੁੱਲ ਯਾਰੀ ਦਾ

ਜੇ ਤੈਨੂੰ ਪਾਓਣ ਪਿਛੇ ਇੱਜਤ ਹੀ ਰੋਲਤੀ
ਕਿੱਦਾ ਬੰਨੂ ਪੱਗ ਬਾਪੂ ਮੂੱਛ ਖੜ੍ਹੀ ਕਰਕੇ

ਯਾਰਾਂ ਦੀ ਨੀ😎 RaPo ਸੁਣ HIGH🔝 ਐ -
ਤੇਰੇ 🏬TOWN ਜੱਟਾਂ ਦੀ 🔚ਚੜਾਈ ਐ

ਵਾਸਤਾ ਨਹੀਂ ਰੱਖਣਾ ਤਾਂ ਨਜ਼ਰ ਕਿਉਂ ਰੱਖਦੇ ਹੋ
ਕਿਸ ਹਾਲ ਚ ਹਾਂ ਜ਼ਿੰਦਾ ਇਹ ਖ਼ਬਰ ਕਿਉਂ ਰੱਖਦੇ ਹੋ 

ਮੇਰਾ ਮਾਲਕ ਕਿੰਨਾ ਉਚਾ ਏ..
ਤੇ ਮੈਂ ਕਿੰਨਾ ਨੀਵਾਂ ਹਾਂ..
ਫੇਰ ਵੀ ਦੇਖੋ ਨੀਵੇਆਂ ਨਾਲ ਨੀਬਾਈ ਜਾਂਦਾ ਏ..
ਵਾਹਿਗੁਰੂ ਜੀ🙏🏻...

Aa Dekhla #Bebe Tera #Jwai 👉👦☺
#Phone Nai Chakda 😞😡
Fir Na Kahi #kutt K Rakhta 😜😂 

ਐਨੀ #ਸੋਹਣੀ ਰੱਬ ਨੇ ਬਣਾਤੀ #ਜਾਨ ਮੇਰੀ ਐ
#ਖਿਆਲ ਰੱਖਣਾ ਤੇ #ਥੋੜਾ ਬਣਦਾ ਏ 😘😘 

ਮੈਨੂੰ ਜਿੰਦਗੀ ਦਾ ਪਤਾ ਨਹੀਂ ਚਲਦਾ
ਕਿਵੇ ਲੰਗਦੀ ਪਈ ਏ ਤੇਰੇ ਨਾਲ 👌❤️😍❤

ਬੜਾ ਪਿਆਰ ਸੀ ਦਿਲ ਵਿੱਚ ਸੋਹਣੀਏ ਤੇਰੇ ਲਈ, ਪਰ ਕਿਸਮਤ ਮਾੜੀ ਤੈਨੂੰ ਨਜ਼ਰ ਓਹ ਕਦੇ ਆਇਆ ਈ ਨਾ।

ਤੇਰੀ ਖ਼ਾਤਿਰ ਸੱਜਣਾ ਸੂਲਾਂ ਵੀ ਸਹਿ ਜਾ ਗੇ..
ਇੱਕ ਬਾਰ ਸਾਡਾ ਬਣ ਸੱਜਣਾ ਸਾਰੀ ਉਮਰ ਲਈ ਤੇਰੇ ਕਦਮਾਂ ਵਿੱਚ ਬਹਿ ਜਾ ਗੇ..

ਦਿਲਾਂ ਨਾਲ khelna ਤਾ ਮੈਨੂੰ..ਵੀ aunda ...ਪਰ ....!!!ਪਰ ਜਿਸ khed ਵਿੱਚ ਖਿਡੌਣਾ .. ਹੀ tutt ਜਾਵੇ ...ਮੈਨੂੰ ਉਹ ...ਖੇਡ pasand ਨਹੀ..

ਨਾ ਨੀਦ ਰਾਤ ਨੂੰ ਅਾੲੀ ...ਸਾਰੀ ਰਾਤ ਵੱਡ ਖਾਣ ਨੂੰ ਪੈਦੀ ਰਹੀ ਤਨਹਾੲੀ.
ਯਾਦਾ ਨੇ ਸੋਚਾ ਨੂੰ ਘੇਰਾ ਪਾ ਲਿਅਾ ..ਪਹਿਲੀ ਨਜਰ ਚ ਹੀ ਅਸੀ ਤੈਨੂੰ ਅਾਪਣਾ ਬਣਾ ਲਿਆ 

ਉਹ ਮੇਰੀ ਜਿੰਦਗੀ ਕੀ ਖੂਬਸੂਰਤ ਬਣਾਏਗਾ ? ਜਿਸਨੂੰ Maggie ਤੇ Noodles ਤੱਕ ਨਹੀ ਬਨਾਨੇ ਆਉਦੇ 

GabRu. ਦੀ ਗੋਦੀ ਚ ਅਣਖ ਖੇਡਦੀ ਨੀ,,,,,,😎😎
ਤਾਹੀਓਂ ਪਿਆਰ ਦੀਆਂ ਚੱਕਰਾਂ ਤੋਂ ਦੂਰ ਏ..

ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ...... ਅਸੀ ੳੁਮਰਾ ਤੱਕ ਪਛਾਣ ਰੱਖਦੇ ਹਾ...... ਯਾਰਾ ਅਸੀ ਤਾ ੳੁਹ ਫੁੱਲ ਹਾ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ......

ਬਸ top ਸਹੇਲੀਅਾਂ 👈ਮੈ ਰੱਖੀਅਾਂ ☺, ਸ਼ੌਕ Boyfrnd ਵਾਲਾ ਨਹੀਓ ਪਾਲਿਅਾ ,
ਖਰੀ ਬਾਪੂ👳 ਦੀ ਅਸਾਂ ਦੇ ਓਤਰੀ 👆,ਗੱਪਾਂ ਮਾਰ time⌚ ਨਹੀਓ ਗਾਲਿਅਾ
ਵੇ ਸਾਨੂੰ ੳੁਹਨਾ ਵਿਚ ਬਲਿਲਅਾ ਨਾ ਗਿਣਲੀ, ਜਿਹੜੀ collega🏬 'ਚ ਵਰ ਫਿਰੇ ਲੱਭਦੀ...

⚠ਮਾੜਾ⌚ਟਾਇਮ ਲੰਘਿਆ ਚੰਗਾ ਆ ਗਿਆ..🎓
💯ਜਿਨਾ ਨੂੰ ਮਾੜੇ ਲਗਦੇ ਸੀ ਹੁਣ ਕਹਿੰਦੇ ਤੂੰ ਤੇ ਛਾ ਗਿਆ😎

ਪਿਆਰ ਦੀਆਂ ਰਾਹਾਂ ਉੱਤੇ
ਤੁਰਾਂ ਬੋਚ-ਬੋਚ ਕੇ...
ਚੱਲਦੇ ਨੇ ਸਾਹ ਬੱਸ ਤੇਰੇ ਬਾਰੇ ਸੋਚ-ਸੋਚ ਕੇ...

😎ATTITUDE ਹੋਣ ਨਾਲ ਕੁਝ ਨਹੀਂ ਹੁੰਦਾ
SMILE☺ ਇੰਦਾਂ ਦੀ ਦੳ ਕਿ ਲੋਕਾਂ👬👥👬 ਦੇ ਦਿਲ💖
ਮਚ ਜਾਣ ।।👈

ਬੁਰਾ ਨਾ ਕਰਾਈਂ,ਕਦੇ ਬੁਰਾ ਨਾ ਬੁਲਾਈਂ,
ਘਰ ਬੁਰਿਆਂ ਦੇ ਕਦੇ ਨਾ ਲਿਜਾਈਂ ਮਾਲਕਾ👍

ਅਾੲੇ ਦਿਨ ਜਿਹੜੀ ਯਾਰ ਬਦਲ ਜੇ ਟੁੱਟ ਜੇ ਸਬਰ ਜਨਾਨੀ ਦਾ ਰੰਨਾ ਖਾਤਰ ਯਾਰ ਜੋ ਛੱਡਦਾ ੳਹ ਬੰਦਾ ਨੀ ਦਵਾਨੀ ਦਾ 

ਲੋਕੀ ਆਖਦੇ ਬੇਰੰਗ,ਪਰ ਰੰਗੀਨ ਬੜੇ ਆ.. ਅਸੀਂ ਦੇਖਣੇ ਨੂੰ ਦੇਸੀ ਪਰ ਸ਼ੌਕੀਨ ਬੜੇ ਆ.

ਜਿੰਨਾ ਚਿਰ ੲਿਹ ਦਿਲ💗 ਧੜਕੂਗਾਂ, ੲਿਹ👉ZINDAGI👈ਸੱਜਣਾ ਤੇਰੀ ਏ..!! 

ਸੋਹਣੀਆਂ ਹਸੀਨਾਂ ਤੇ ਮਾੜੀਆਂ ਮਸ਼ੀਨਾਂ,... .. .. .. .. .. ਇਹ ਦੋਵੇਂ ਪੈਸੇ ਬੜੇ ਖਾਂਦੀਆਂ.' 

ਨਾ ਤੇਰਾ ਯਾਰ ਪੁਰਾਣਾ ਪਾਪੀ ਨੀ ਤੇ ਨਾ ਹੀ ਰੰਗਰੂਟ ਗੋਰੀਏ_ ਬੱਸ ਏਨੀ ਕੁ ਇੱਜਤ ਕਮਾਈ ਏ ਜਿਥੋਂ ਲੰਘੀਦਾ ਵੱਜਦੇ ਸਲੂਟ ਗੋਰੀਏ_ 

ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ, ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ 

ਰਾਹ ਬੜੇ ਅੋਖੇ ਪਰ ਹਿੰਮਤ ਵੀ ਪੂਰੀ ਆ,,, ਚੁੱਪ ਸਾਡੀ ਹਾਰ ਨੀ ਬਸ ਮਜਬੂਰੀ ਆ... ਹੱਕ ਖਾਣਾ ਆਉਦਾ ਨੀ ਭਾਵੇ ਤੰਗੀ ਤੋਸ਼ੀ ਆ,,, ਸਬਰ ਰੱਖ ਇਹ ਤੂਫਾਨ ਆਉਣ ਤੋ ਪਹਿਲਾਂ ਦੀ ਖਾਮੋਸ਼ੀ ਆ. 

ਸੂਟ ਪੰਜਾਬੀ ਤੂੰ ਪਾਵੇਂ ਤੇ ਮੁੱਛ ਮੇਰੀ ਵੀ ਕੁੰਡੀ ਹੋਣ ਲੱਗ ਪਈ, ਕਰਾਵਾਂ ਅੱਤ ਟੌਹਰ ਕੱਡਕੇ, ਤੂੰ ਵੀ ਪਾਣੀਆਂ ਨੂੰ ਅੱਗ ਲਾਉਣ ਲੱਗ ਪਈ.. 

ਵਕਤ ਸਾਡਾ ਵੀ ਆਉਣਾ ਏ😉 ਹੁਸਨ ਜੱਚਦਾ ਨਹੀ ਸਿੰਗਾਰ ਬਿਨਾ ਗੱਭਰੂ ਜੱਚਦਾ ਨਹੀ ਮੁਟਿਆਰ ਬਿਨਾ ਜਿੰਦਗੀ ਨਰਕ ਹੋ ਜਾਦੀ ਪਿਆਰ ਬਿਨਾ ਹੁਣ ਲੱਗਦਾ ਨਹੀ ਚਿੱਤ ਯਾਰ ਬਿਨਾ** 

ਐਤਕੀ ਜੱਟ ਤਾਂ ਵੋਟ ਉਸ ਨੂੰ ਪਾਊ ਜਿਹੜਾ ILETS ਨੂੰ ਪੰਜਾਬ ਬੋਲੀ ਚ ਕਰਵਾਊ 

ਜਦੋ ਲੱਗਿਅਾ ਸ਼ੇਕ ਮਹੁੱਬਤ ਦਾ ਦਿਲ ਟੁੱट ਕੇ ਚੂਰੋ ਚੂਰ ਹੋੲਿਅਾ ਗਲ ਫਿਰ ਵੱਸ ਚ ਨੲੀ ਰਹਿਦੀ ਸੋਹਣੀੲੇ ਜਿਹਦਾ ਸਜਣ ਦੂਰ ਹੋੲਿਅਾ 

ਸੋਚੀਏ ਤਾਂ ਸਾਰੀ ਉਮਰ ਪਿਆਰ ਚ ਲੰਘ ਗਈ, ਦੇਖੀਏ ਤਾਂ ਇਕ ਸ਼ਖਸ ਵੀ ਆਪਣਾ ਨਹੀਂ ਹੋਇਆ ।। 

😜😜ਜੇ ਸੱਟ ਧੋਖ਼ੇ ਨਾਲ ਮਾਰੀ ਫਿਰ ਅੜੂਗੀ ਗਰਾਰੀ ਤੇਰੇ ਸ਼ਹਿਰ ਚ ਫਲਾਦੂਂ ਜ਼ੱਟਵਾਦ ਸੋਹਣੀੲੇ.

ਨਿਕੇ ਨਿਕੇ ਚਾਅ ਨੇ ਸਾਡੇ ਨਿਕੇ ਸੁਪਣੇ ਲੈਦੇ ਅਾ ।. ਨਿਕੀ ਜਿਹੀ ਆ ਦੁਨੀਅਾ🌎ਸਾਡੀ ੳੁਸੇ ਵਿਚ ਖੁਸ਼ ਰਹਿਨੇ 😀 ਆ। 

_ਦੇਖੀ #ਨਾਮ ਨਾ ਕਿਸੇ ਦੇ ਨਾਲ ਜੋੜ ਲੲੀ _ਥੱਲੇ ਕਿਸੇ ਦੇ ਨਾ ਲਾਦੀ ਪੁੱਤ #ਜੱਟ ਦਾ 

ਗੁੱਤਾ ਵਿੱਚ ਰੀਬਨ ਤੇ ਸੂਟ ਹੁੰਦੇ Simple Jatti ਦੇ .. ਜਾਨ ਕੱਢ ਲੈਂਦੇ ਗੱਲਾ ਵਿੱਚ ਪੈਦੇ Dimple Jatti ਦੇ...... 

ਅੱਤ ਦੇ ਸ਼ਿਕਾਰੀ ਮੋਤ ਤੋ ਨਾ ਡਰਦੇ ਪਿਆਰ ਪਾਕੇ ਪੈਰ ਪਿੱਛਾ ਨੀ ਕਰਦੇ 

#ਕੀ ਹੋਇਆ ਆਦਤਾ ਬਦਲ ਗਈਆ - ਪਰ #ਦਿਮਾਗ ਤਾ ਓਹ ਹੀ ਆ ਫਿਰਨ ਲੱਗੇ ਟਾਈਮ ਨਹੀ ਲੱਗਣਾ.................... 

ਮਿੱਤਰਾਂ ਦੇ ਸਿਰ ਇਲਜਾਮ ਬੋਲਦੇ ਅੱਲ੍ਹੜਾਂ ਦੇ ਦਿਲਾਂ ਨੂੰ ਚਰਾਉਣ ਦੇ ਤੇ ਵੇਰੀਆ ਤੋ ਸਲੂਟ ਮਰਾਉਣ ਦੇ.... 

ਕੁੱਝ ਬੇਲੀ ਐਸੇ ਵੀ ਹੁੰਦੇ, ਬੋਲੇ ਬੋਲ ਪਗਾਉਂਦੇ ਜੋ ਵਕਤ ਪਾਏ ਤੋਂ ਦਿਲ ਦਾ ਕਰਜ਼ਾ ਸਿਰ ਦੇ ਨਾਲ ਚਕਾਉਂਦੇ ਨੇ.. 


select page :- 1      2      3      4      5      6      7      8      9      10      11      12      13  





Comments