P Q 9

Quote page 9

ਮੈਂ ਉੱਥੇ ਜਾ ਕੇ ਵੀ ਮੰਗ ਲਵਾਗਾਂ ਤੈਨੂੰ🙏
ਕੋਈ ਮੈਨੂੰ ਦੱਸ ਤਾਂ ਦੇਵੇ, ਕੁਦਰਤ ਦੇ ਫੈਸਲੇ ✍ਕਿਥੇ ਹੁੰਦੇ ਨੇ..

ਸੱਚ ਕਿਹਾ ਸੀ ਟੀਪੂ ਸੁਲਤਾਨ ਨੇ ਕਿ....? .
ਮੰਡੀਆਂ 'ਚ' ਦਾਣੇ....!
ਚਾਈਨਾ 'ਚ' ਨਿਆਣੇ....!
ਮਿਸ ਪੂਜਾ ਦੇ ਗਾਣੇ....!
ਵਾਧੂ ਰੁਲਦੇ ਫਿਰਦੇ ਆ.

ਮੈਨੂੰ ਮਾਣ ਐ ਸੋਹਣੀਆਂ ਲਿਖੀਆਂ ਤਕਦੀਰਾਂ ਤੇ,
ਤੇਰਾ ਸਾਥ ਜੋ ਲਿੱਖ ਦਿਤਾ ਹੱਥਾਂ ਦੀਆਂ ਲਕੀਰਾਂ ਤ..GRਮੈਨੂੰ ਮਾਣ ਐ ਸੋਹਣੀਆਂ ਲਿਖੀਆਂ ਤਕਦੀਰਾਂ ਤੇ,
ਤੇਰਾ ਸਾਥ ਜੋ ਲਿੱਖ ਦਿਤਾ ਹੱਥਾਂ ਦੀਆਂ ਲਕੀਰਾਂ ਤ..GR

ਲੋਕਾ ਤੋ ਸੁਣਿਆ ਸੀ ਕੇ ਮੁਹੱਬਤ ਅੱਖਾਂ ਨਾਲ ਹੁੰਦੀ ਹੈ..
ਪਰ💕 ਦਿਲ ਤਾ ਉਹ ਲੋਕ ਵੀ ਜਿੱਤ ਲੇਂਦੇ ਹਨ
ਜੋ ਕਦੇ ਪਲਕਾ ਵੀ ਨਹੀ ਉਠਾਉਂਦੇ👌

ਉਂਝ 💓ਦਿਲ ਕਿਸੇ ਕੋਲੋ ਗੱਲ ਨਾ ਕਹਾਵੇ,
ਪਰ ਤੇਰੇ ਲਈ 💓ਦਿਲ ਡੁੱਲਦਾ ਹੀ ਜਾਵੇ 

ਇਕ ਕਮਲੀ ਮੈੰਨੂ ਕਹਿੰਦੀ ਤੂੰ ਮੇਰਾ ਵਾ ਸਿਰਫ ਮੇਰਾ।
..ਮੈ ਕਿਹਾ ਰਜਿਸਟਰੀ ਦਿਖਾ,
ਹੱਸ ਕੇ ਕਹਿੰਦੀ,
ਰਜਿਸਟਰੀ ਨਈਓ ਮੈ ਤਾਂ ਕਬਜਾ ਕੀਤਾ. 😙

👉 ਜੇ ‪#‎_ਕਹਿ_ਦਵਾਂ‬ 😉 ਦੋ ‪#‎_ਲਫਜ਼‬ ਪਿਆਰ ❤ ਦੇ ਦੱਸ ‪#‎_ਨਰਾਜ਼‬ 😞 ਤਾਂ ਨਹੀ ਹੋਵੇਂਗਾ 😍
"ਨਾਂਹ" ਕਰਕੇ 😰 ਕਿਤੇ ਸਾਡੀ ‪#‎_ਅੱਖਿਆਂ‬ ਨੂੰ ‪#‎_ਹੰਝੂਆਂ‬ 😢 ਨਾਲ ਤਾਂ ਨਹੀ ਧੋਂਵੇਗਾ 😔
‪#‎ਕੁਝ‬ ਕਹਿ 😷 ਨਹੀ ਹੁੰਦਾ ਪਰ ‪#‎_ਦਿਲ‬ ❤ ਵਿੱਚ ‪#‎_ਤੇਰੇ_ਲਈ‬ ਪਿਆਰ ਹੈ 😘
‪#‎ਮੈਂ‬ ਬਨਾਉਣਾ ਹੈ ਤੈਨੂੰ ‪#‎_ਆਪਣਾ‬ 💑 ਦੱਸ ਕੀ ਤੂੰ ਵੀ ‪#‎_ਮੇਰਾ‬ ਬਨਣ ਲਈ ‪#‎_ਤਿਆਰ‬ ਹੈਂ 👫 😆

ਕਿਹੜੀਆ ਵੇ ਗੱਲਾਂ ਦਾ ਤੂੰ ਮਾਣ ਕਰਦਾ, 💖
ਜੱਟੀ ਨੈਣਾ ਵਾਲਾ ਰੌਂਦ ਦਿਲੋ ਪਾਰ ਕਰਦੀ..

ਅਸੀ ਸੱਚੇ ਪਿਆਰਾ 💑ਵਾਲੇ ਆ
ਕਦੀ ਟਾਈਮ⌚ ਨੀ ਚੱਕੀ ਦਾ
ਕੱਪੜੇ ਮੈਲੇ ਪਾ ਸਕਦੇ
ਪਰ ਦਿਲ 💖ਨੂੰ ਸਾਫ ਰੱਖੀ ਦਾ😉ਕਹਿੰਦੀ ..!👇
ਓਦਾਂ ਤਾਂ ਸੋਹਣਿਆ ਮੇਰਾ ਤੇਰੇ ਨਾਲ ਕੋਈ ਵੈਰ ਨਹੀ ❌
ਪਰ ਜੇ ਮੇਰੇ ਤੋਂ ਬਿਨਾਂ ਕਿਸੇ ਹੋਰ ਵੱਲ ਦੇਖਿਆ ਤਾਂ ਤੇਰੀ ਖੈਰ ਨਹੀ

ਵੇ ਸੱਜਣਾ ਅਸੀ ਤੇਰਾ ਪਰਛਾਵਾਂ ਨਹੀ ਬਣਨਾ.
ਜੋ ਹਨੇਰੇ ਵਿੱਚ ਹੋ ਜਾਂਵੇ ਗਾਇਬ..
ਅਸੀ ਤਾਂ ਤੇਰੀ ਰੂਹ ਬਣਨਾ...
ਜੋ ਜਿਸਮ ਮੁੱਕਣ ਤੇ ਵੀ ਨਾਲ ਰਹੇ ਕਾਇਮ

ਪਿਅਾਰ ਲਿਖਣਾ ਤੇ ਸੌਖਾ ਏ
ਪਰ ੲਿਸ ਦਾ ਅਰਥ ਸਮੁੰਦਰ ਦੀ ਡੂੰਘਾਈ
ਤੋਂ ਵੀ ਜਿਅਾਦਾ ਏ

ਗੱਭਰੂ ਏ L.G ਦੇ ਰੌਂਦ ਵਰਗਾ
ਜਿੱਥੇ ਵੱਜਦਾ, ਕਸਰ ਨਈ ਕੋਈ ਛੱਡਦਾ :
Like Koi Karda Ni Te Online Enj Ho Jande Aww, Jiven Facebook Te Mitti Da Teil Milda Hove..

..ਪੈਸੇ ਨਾਲ ਹੁੰਦਾ ਕਦੇ ਯਾਰੀ ਵਾਲਾ ਸੌਦਾ ਨੀ,,
ਖਰੀਦ ਲਵੇ ਯਾਰੀ ਸਾਡੀ ਕੋਈ ਏਨੇ ਵੀ ਜੋਗਾ ਨੀ!!
ਭੁੱਲਰ

ਕੱਲੀ Photo ਦੇਖ ਕੇ ਮੇਰੀ, ਕਿਥੇ ਰੱਜਦਾ ਹੋਣਾ ਏ
ਮੇਰਾ ਨਹੀਂ ਜੀਅ ਲੱਗਦਾ, ਉਹਦਾ ਕਿਹੜਾ ਲੱਗਦਾ ਹੋਣਾ ਏ

ਪੱਗਾਂ ਬੰਨ ਕੇ ਜਦੋ ਤਿਆਰ ਹੁੰਦੇ , ਮੁੱਛਾਂ ਚਾੜ੍ਕੇ ਜਦੋ ਸਵਾਰ ਹੁੰਦੇ। .
ਦੇਖਦੇ ਨੇ ਲੋਕੀ ਖੜ ਕੇ ,ਤੇ ਸੋਚਦੇ ਕਾਸ਼ ਅਸੀ ਵੀ ਕਿਤੇ ਸਰਦਾਰ ਹੁੰਦੇ।..

ਮੈਂ ਪਿਆਰ ਤੈਨੂੰ 💑 ਕਰਦਾ ਹਾਂ 👉ਤੇਰੇ ਉੱਤੇ ਮਰਦਾ ਹਾਂ❗ਜਿਸ ਦਿਨ ਹੋਵੇ 👀 ਨਾ ਦੀਦਾਰ ਤੇਰਾ 👉ਤੂੰ ਸੋਚ ♈ ਨੀ ਸਕਦੀ ਕਿੰਨਾ ਤੈਨੂੰ 🙇 MISS ਕਰਦਾ ਹਾਂ..😘😘

ਤੇਰਾ time ੲੇ ਜੱਟੀੲੇ ਕਰਲੈ ਟਿੱਚਰਾ ਨੀ,
ਜਦ ਮਾਰੀ ਢਿੱਲੌਂ ਨੇ ੳੁਡਾਰੀ ਵੇਖਦੀ ਰਿਹ ਜੇ ਗੀ

ਰੱਬਾ ਹੋਰ ਕੁੱਝ ਦੇਵੀ ਜਾਂ ਨਾ ਦੇਵੀ
ਪਰ ਮਾਂ ਬਾਪ ਹਰ ਇੱਕ ਨੂੰ
ਸਾਰੀ ਉਮਰ ਲਈ ਦੇਵੀ ...
Lvvu bebe bapu g 

ਕਿਸੇ ਨੇ ਸ਼ਰਟ ਦੇ ਬਟਨ ਨੂੰ ਮਖੋਲ ਕੀਤਾ ਕਿਵੇਂ ਸੀਨੇ ਸੱਜਣਾ ਦੇ ਡੇਰੇ ਲਾਏ ਹੋਏ ਨੇ..ਬਟਨ ਨੇ ਕਿਹਾ,ਸੀਨੇ ਸੱਜਣਾ ਦੇ ਲੱਗਣਾ ਸੋਖਾ ਨਹੀਂ ਸੀਨੇ ਆਪਣੇ ਵੀ ਸ਼ੇਖ ਕਰਵਾਏ ਹੋਏ ਨੇ
ਪਹਿਲਾ ਦਿੱਤਾ ਪਿਆਲਾ ਜਹਿਰ ਦਾ ,ਕਹਿੰਦੀ ਘੁੱਟ ਘੁੱਟ ਪੀ ਸੱਜਣਾ ਜਦੋ ਪੀਤਾ ਜਹਿਰ ਕਹਿੰਦੀ ਜੁੱਗ ਜੁੱਗ ਜੀ ਸੱਜਣਾ 

ਕੁੰਡੀਆ ਮੁੱਛਾ ਤੇ ਹਲਕੀ ਜਿਹੀ ਦਾੜੀ ਰੱਖੀ ਐ.. ਕਿਰਪਾ ਬਾਬੇ ਨਾਨਕ ਦੀ ਤਾਹੀ ਦੁਨੀਆ ਸ਼ਾੜੀ ਰੱਖੀ ਐ #$ūkh........

ਮੇਰੇ dil ਵਿੱਚ ਸੀ ਠਿਕਾਣਾ ਉਸ ਦਾ😊 ਦੋ ਕਦਮ ਵੀ ਉਸ ਤੋਂ ਆਇਆ naਂ ਗਿਆ Main ਪੁਛਿਆ ਕਿਉ ਤੋੜਿਆ ਤੂੰ ਵਾਦਾ ਅਪਣਾ 💔ਤਾਂ ਹੱਸ ਕੇ kehdi ਬੱਸ ਨਿਭਾਇਆ ਨਾ ਗਿਆ

ਹੋਣਗੇ ਬਿਅਾਨ ਜਦੋਂ ਤੇਰੇ ਕੱਲ ਨੂੰ...ਨੀਵੀਂ ਪਾ ਕੇ TIME ਲੰਘਣਾ ਨੀ ਚਾਹੀਦਾ...ਮਿੱਤਰਾਂ ਦੇ ਹੱਕ ਵਿੱਚ ਜਦ ਬੋਲਣਾ..ਬੋਲਦੀ ਦਾ BOL ਤੇਰਾ ਕੰਬਣਾ ਨੀ ਚਾਹੀda

ਕੁੰਡੀ ਮੁੱਛ ਰੱਖੀ, ਨਾਲੇ ਕਾਇਮ ਸਰਦਾਰੀ
ਸਿਰੇ ਦੇ ਵੈਲੀਆਂ ਦੇ ਨਾਲ, ਤੇਰੇ ਯਾਰ ਦੀ ਐ ਯਾਰੀ

MeiA ajj ik tuteya 💫TaRa vekheya JaMa he meRe varga c te 🌙 chan nu koi FARK peYa nA jaMa he teRe varga C

ਭੈਣ ਦੇ ਸਾਉਰਿਆ ਨੇ ਕੜਾ paYa ਸੀ,
� V ਤੇਰੇ ਪਿੱਛੇ SaLe h� ਗਿਆ


Keetiya 12 ja 22 kon puchda👈👈 jatta diya puta di padayi kon puchda🚜🔭

ਜੇ ਜਿਉਦੇ ਰਹੇ ਤਾਂ ਬਾਰ ਬਾਰ👫 ਮਿਲਾਂਗੇ ਜੇ ਪੈ ਗਏ☀ ਪਟਾਕੇ ਤਾਂ ਕਿਰਤਪੁਰ ਸਾਹਬ ਮਿਲਾਂਗੈ 

ਜਿਹਨੂੰ "SPLENDOR" ਵਾਲਾ ਕਹਿੰਦੀ ਸੀ,
Oh FORTUNER ਲੈ ਕੇ ਆਉਗਾ,
ਤੇਰੀ ਸਮੋਸੇ ਖਾਣ ਦੀ ਔਕਾਤ ਨੀ,
ਯਾਰ Mc Donald ਦਾ ਲੰਗਰ ਲਾਉਗਾ,,,
ਆਵਦੀ ਆਕੜ ਆਵਦੇ ਕੋਲ ਰੱਖ,,
ਜੱਟ ਪਰੀਆ ਵਰਗੀ ਵਿਆਹੂਗਾ,,..

Mein Sohna Tu Sohni Aapni Jori Badi Kamal Veer Tere Chukki Phiran Camera Kehnde Foto Khichoni Jije Naa

Ni mai mirtan de wich kr diti ਚਰਚਾਂ... Kudi ਖੰਡ vrgi kd k lai jani .. ਪਾਵੇ ho jave ਪਰਚਾ..

ਕਿਰਪਾ ਤੂੰ ਐਨੀ ਕਰੀ ਰੱਖੀ ਮਾਲਕਾ..
ਜਿੱਥੇ ਝੁਕੇ ਮੇਰਾ ਸਿਰ ਉਹ ਦਰ ਤੇਰਾ ਹੋਵੇ..

BiJi jaTT dI kOi hoR kiNj waD lAu😠😠,
JaTT soHneA hadHA viChO jAAn kaD LaU

ਤੇਰੀ ego 😠ਤਾਂ ੨ ਮਿੰਟ 🕐 ਦੀ ਕਹਾਣੀ ਏ**** ਮੇਰੀ ਆਕੜ 😏 ਤਾਂ ਬਚਪਨ ਤੋਂ ਖ਼ਾਨਦਾਨੀ ਹੈ।

ਵੈਸੇ ਤਾਂ ਸਾਡੀ ‪#‎ਭਰਾਵਾਂ‬ ਦੀ ਥੋੜ੍ਹੀ ਘੱਟ ਬਣਦੀ ਆ।
ਪਰ ਜਦੋਂ ਬਣਦੀ ਆ ਫਿਰ ‪#‎ਲੋਕਾਂ‬ ਦੇ ਵੀ ਭਾਅਦੀ ਬਣਦੀ aa

ਜਮੀਨ ਵੇਚ ਕੇ ਬਣਾਇਆ ਹੋਇਆ ਪੈਸਾ ...... ਤੇ ਬਣਾਈ ਹੋਈ ਸਹੇਲੀ ਕਦੇ ਵੀ ਟਿੱਕ ਨਹੀਂ ਸਕਦੇ 

Don't confuse mah ‪#‎personality‬ with my ‪#‎attitude‬
coz my personality is ‪#‎me‬ and my attitude depends upon ‪#‎you

Peeti jaNi ni shrrab🍺munda V�shN�🍔ne dEkh� dil💙 ToodH na DWI

ਜੇ ਵੇਖਾ ਆਪਣੇ ਵੱਲੇ ਤਾ ਕੁੱਝ ਨਹੀ ਮੇਰੇ ਪੱਲੇ..
ਜੇ ਮੈ ਵੇਖਾ ਤੇਰੀਆ ਰਿਹਮਤਾ ਵੱਲੇ _ਤਾ ਬੱਲੇ ਬੱਲੇ

👉 ਤੁਣਕਾ ਤੁਣਕਾ ਛੱਡ ਗੁੱਡੀ ਸਿੱਧੀ ☝ ਅੰਬਰੀ ਚੜਾਉਣੀ
👍 ਏ 😃 ਕਿਸੇ ਦੇ # fan ✌ ਕੀ ਬਣਨਾ
👬 👫 ਦੁਨੀਆ ਆਪਣੀ ‪#‎fan‬ ✌ ਬਣਾਉਣੀ😎😎

ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ..
ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ॥

ਨਾਲ ਖੜੇ ਮੇਰੇ yaar...ਪੂਰਾ ਰੱਖਿਆ ਪਿਆਰ....ਦੱਸੋ ਸਾਡੇ ਮੋਹਰੇ ਕਿਹੜਾ ਖੰਗ ਜਾਂਊ....
ਕੁੱਝ Velly ਕੁੱਝ ਸਾਊ... ਸਾਨੂੰ ਹੱਥ ਜਿਹੜਾ ਪਾਂਊ.....ਪਾਕੇ ਸੁੱਕਾ ਫਿਰ ਕਿਵੇਂ ਲੰਘ ਜਾਂਊ ...Tohar ਰੱਖੀ ਪੂਰੀ ਨਾਲੇ. ਕੈਂਮ ਰੱਖੀ sardar

ਜੋ ਦਿਲ ਨੂੰ ਖਿਡਾਊਣਾ ਸਮਝ ਲਵੇ
ਉਹ ਦਿਲਦਾਰ ਤਾ ਨਾ ਹੋਇਆ ,
ਅੱਜ ਇਹਦੇ ਨਾਲ ਕੱਲ ਔਹਦੇ ਨਾਲ
ਇਹ ਪਿਆਰ ਤਾ ਨਾ ਹੋਇਆ਼

ਕਹਿਦੀ ਮੈ ਤੁਹਾਡੇ ਲਈ ਕੁਝ ਵੀ ਕਰ ਸਕਦੀ ਹਾ
ਮੈ ਕਿਹਾ
ਪਹਿਲਾ ਆਪਣੀ ਅਧਾਰ ਕਾਰਡ ਵਾਲੀ ਫੋਟੋ
Profile ਤੇ ਲਾ ਕੇ ਦਿਖਾ😝।

ਕਾਸ਼
💔ਦਿਲ ਦੇ ਵੀ ਜੁਬਾਨ ਹੂੰਦੀ
ਆਪਣੇ ਪਿਆਰ ਦੀ ਕਹਾਣੀ
ਵੀ ਕਿਸੇ ਨੂੰ ਸੁਣਾਈ ਹੂੰਦੀ!!!!!

ਉਦਾਸੀ ਨਾਲ ਵੀ ਮੇਰਾ ਰਿਸ਼ਤਾ ਅਜੀਬ ਏ...
ਜਿਨਾ ਜਾਵਾਂ ਦੂਰ..
ਉਨਾ ਆਉਦੀ ਕਰੀਬ ਏ.. 

ਅਸੀਂ Chetak Utte Beh k NI lai lainde feeling caraan di

ਲਗਦਾ ਤੂੰ ਕੀਤੀ ਹੋਈ ਕਰਾਮਾਤ ਰੱਬ ਦੀ,-,-
ਤੇਰੇ ਜਹੀ ਸੂਰਤ ਨਾ ਦੁਨੀਆ 'ਚ ਲੱਭਦੀ,-,-
ਆਉਂਦਾ ਏ ਨਜ਼ਾਰਾ ਇੱਕ ਵੱਖਰਾ ਜਹਾਨ ਦਾ,-,-
ਕਿੰਨਾ ਸੋਹਣਾ ਮੁੱਖੜਾ ਹੈ ਸੱਚੀ ਮੇਰੀ ਜਾਨ ਦਾ,

ਮੇਰੇ ਵਾਲੀ ਕਮਲੀ ਐਨੇ ਪਿਆਰ ਦੇ ਦਿੰਦੀ ਆ ਘਰ ਦੇ ਕਹਿਣਗੇ ਕੁਝ ਖਾਂਦਾ ਨੀ ਯਾਰ ਕਹਿਣਗੇ ਸਾਲਿਆਂ ਖਾਣਾਂ ਕੀ ਏ

ਰੂਹਾਂ ਦਾ ਮੇਲ ਸੱਚੇ ਰੱਬ ਕਰਵਾੲਿਅਾ ੲੇ
ਪਤਾ ਨੀ ਕਮਲਾ ਜਿਹਾ ਕਿਥੋਂ
ਮੇਰੀ ਝੋਲੀ ਪਾੲਿਅਾ ੲੇ

ਕਿਤੇ ਕੱਲ੍ਹਾ ਬੈਠ ਪੜੀ�
ਪਤਾ ਕਿਸੇ ਨੂੰ ਨਾ ਲੱਗੇ�
ਕਹਿੰਦੀ ਏਦ੍ਹਾਂ ਚੇਤੇ ਕਰੀ�
ਪਤਾ ਕਿਸੇ ਨੂੰ ਨਾ ਲੱਗੇ..

ਕਾਲੀ ਮਿਰਚ ਦਾ ਰੇਟ 800 ਤੱਕ ਪਹੂੰਚ ਗਿਆ ਹੈ
.ਸੋਚੋ ਅਗਰ ਗੋਰੀ ਹੂੰਦੀ ਤਾਂ ਰੇਟ ਕਿੱਥੇ ਹੁੰਦਾ।
#ਭੁੱਲਰ

ਕਿਤੇ ਤੇਰੀ ਮੁੱਛ ਨਾ ਨੀਵੀਂ ਹੋ ਜਾਏ..ਮੈਂ ਸਿਰ ਤੇ ਚੁੰਨੀ ਰੱਖਦੀ ਆ..
ਅੱਖਾਂ ਦੇ ਵਿੱਚ ਤੇਰੀ ਸੂਰਤ..ਨਾ ਹੋਰ ਕਿਸੇ ਵੱਲ ਤੱਕਦੀ ਆ..
ਬੜਾ ਅੱੜਬ ਅਸੂਲੀ ਵੇ..ਨਾ ਗੱਲ ਕਰੇ ਫਜ਼ੂਲੀ ਵੇ..
ਇਹ ਤੇਰੀ smile ਜੱਟਾ ਮੈਨੂੰ ਫੈਨ ਬਣਾਉਦੀ ਆ..
ਤੈਨੂੰ ਵਿੱਚ ਖੁਆਬਾ ਦੇ ਨਿੱਤ ਗਲਵਕੜੀ ਪਾਉਦੀ ਆ..
ਮੈਂ ਤੈਨੂੰ ਦੱਸ ਨਹੀ ਸਕਦੀ ਮੈਂ ਤੈਨੂੰ ਕਿੰਨਾ ਚਾਹੁੰਦੀ ਆ..

meri kadar onu tanhayi ch hovegi,,,,
.haale ta bohat lok ne ohda dil lauon lyi.

ਤੈਨੂੰ ਵਿੱਚ ਖੁਆਬਾ ਦੇ
ਨਿੱਤ ਗਲਵਕੜੀ ਪਾਉਦੀ ਆ..
ਮੈਂ ਤੈਨੂੰ ਦੱਸ ਨਹੀ ਸਕਦੀ
ਮੈਂ ਤੈਨੂੰ ਕਿੰਨਾ ਚਾਹੁੰਦੀ ਆ.

..ਹੋਣ # ਸ਼ਿਕਵੇ_ਸ਼ਿਕਾਇਤਾ ਤਾਂ ਕੋਈ # ਗੱਲ ਨਹੀਂ
ਕਹਿੰਦੇ ਜਿਸਨੂੰ # ਸ਼ੱਕ ਉਸਦਾ ਕੋਈ # ਹੱਲ ਨਹੀਂ
ਨੈਣਾਂ ਵਿਚ # ਸੱਚ ਦਾ # ਨੂਰ ਹੋਣਾ ਚਾਹੀਦਾ
ਹੋਵੇ # ਪਿਆਰ ਤਾਂ ਭਰੋਸਾ ਵੀ # ਜਰੂਰ ਹੋਣਾ ਚਾਹੀਦਾ..

ਜਦੋਂ ਮਿਲਿਅਾ ਸੀ ਹਾਣਦਾ ਸੀ ਸਾਂਵਰਾ ਜਿਹਾ.....
ਜਦੋਂ ਜੁਦਾ ਹੋੲਿਅਾ ਤੁਰ ਗਿਅਾ ਖੁਦਾ ਬਣ ਕੇ....

ਸਭ ਕੁਝ ਹੋਵੇਗਾ
ਤੇਰੇ ਕੋਲ
ਇਕ ਮੇਰੇ ਕੋਲ ਹੋਣ ਦੇ
ਅਹਿਸਾਸ ਤੋਂ ਬਿਨਾ
ਸਭ ਕੁਝ ਹੋਵੇਗਾ
ਮੇਰੇ ਕੋਲ
ਤੇਰੀ ਮੋਹੱਬਤ ਭਰੀ
ਇਕ ਤੱਕਣੀ ਤੋਂ ਸਿਵਾ

ਜੇ ਮੇਰੇ ਨਾਲ ਵਾਸਤਾ ਹੀ ਨਈਂ ਰੱਖ਼ਣਾ ਤਾਂ ਨਜਰ ਕਿਉਂ ਰੱਖਦੇ ਹੋ
ਕਿਸ ਹਾਲ ਚੋ ਜਿਉਂਦੇ ਆ ਤੁਸੀ ਖਬਰ ਕਿਉ ਰੱਖਦੇ ਹੋ..ਦਰਦ ਬਹੁਤ ਸੀ ਦਿਲ ਵਿੱਚ ਪਰ ਮੈ ਰੋਇਆ ਨੀ..
ਕਿਸੇ ਨੇ ਨੀ ਪੁਛਿਆ ਆ ਕੇ ਕਿ ਤੂੰ ਐਨੇ ਦਿਨ ਕਿਉ ਸੌਇਆ ਨੀ..
ਚੱਲ ਮਰਜੀ ਆ ਤੇਰੀ ਯਾਰਾ ਤੇ ਉਚਿਆਂ ਦੇ ਨਾਲ ਲਾ ਲਈ ਆ...
ਪਰ #ਅੱਜ ਵੀ ਤੇਰੇ ਬਿੰਨਾ ਕਿਸੇ ਹੋਰ ਦਾ ਹੋਇਆ ਨੀ...!!

Raat Jayegi To Sang Chand Bhi Chala Jayega
Tu Rukega Mere Dar Pe, Mujhe Yakin Hai Abhi
Jiski Duniya Me Patthar Bhi Hain Tarashe Huye
Wahan Aaine Salamat Hain, Mujhe Yakin Hai Abhi

ਗੁੱਤ ਵਾਲੀ SARDARANI ਨੀ ਲੱਭਦੀ ਮੁੱਛਾਂ ਵਾਲੇ SARDAR ਤਾ ਹੀ ਛੜੇ ਨੇ😎

ਪੰਗੇ ਪੁੰਗੇ ਛੱਡ ਜੇ ਸ਼ਰੀਫ ਬਣ ਗਏ ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ, ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ⌚

ਬਾਜ ਉੱਚੀਆ ਉਡਾਰੀਆ ਮਾਰਨ ਦੇ ਲਈ, ਕਦੇ ਕਬੂਤਰਾਂ ਨਾਲ ਨੀ ਸਲਾਹ ਕਰਦੇ, ਜਦੋ ਸ਼ੇਰ
🐅ਸ਼ਿਕਾਰ ਤੇ ਨਿਕਲਦੇ ਨੇ, ਕਦੇ ਗਿੱਦੜਾਂ ਦੀ ਨੀ ਪਰਵਾਹ ਕਰਦੇ. 

ਰਫ 2⃣ ਦੋ ਹੀ ਚੀਜ਼ਾਂਚੰਗੀਆਂ ਲੱਗਦੀਆਂ ਨੇ.... ਇੱਕ🏻 tuਤੇ ਇੱਕ teraਸਾਥ...!

ਜ਼ਿੰਦਗੀ ਤੇ ਹਲਕੀ ਫੁਲਕੀ ਜੀ ਹੈ☺
ਬੋਝ ਤੇ ਖਵਾਹਿਸ਼ਾਂ ਦਾ ਹੈ..

Addi raat nu ek supna aan khlo jaanda. phir
sauna vi okha hoo janda..
Pyaar ode da sarur.._ meri nas nas nu moh
jaanda..

ਬਾਹਾਂ ਵਿੱਚ ਆਵਾਂ ਰੂਹ ਰੱਬ ਨਾਲ ਮਿਲਦੀ,
ਸੱਚ ਜਾਣੀ ਮਾਹੀਆ ਜਿੰਦ ਤੇਰੇ ਨਾਲ ਖਿਲਦੀ..

ਜਿੰਦਗੀ ਤੂਹਾਨੂੰ ਹਮੇਸ਼ਾ ਦੂਜਾ ਮੋਕਾ ਦਿੰਦੀ ਹੈ ਅੱਤੇ
ਉਸ ਮੋਕੇ ਦਾ ਨਾਮ ਹੈ " ਆਉਣ ਵਾਲਾ ਕੱਲ "!ਜ਼ਿੰਦਗੀ ਤੇ ਹਲਕੀ ਫੁਲਕੀ ਜੀ ਹੈ☺
ਬੋਝ ਤੇ ਖਵਾਹਿਸ਼ਾਂ ਦਾ ਹੈ..

ਕਹਿੰਦੀ ਝੂਟਾ ਦੇਦੇ ਹਾਣ ਦਿਆ, ਤੇਰੇ ਬੁਲਟ ਤੇ ਬੜਾ ਮੈਂ ਮਰਦੀ ਆਂ_:::::::::ਮੈਕਿਆ ਤੇਰੇ ਵਰਗੀ ਨੂੰ ਚਾਬੀ🗝 ਨਾਂ ਫੜਾਵਾਂ,ਤੂੰ jhootte ਦੀ ਗੱਲ ਕਰਦੀ ਆਂ_?

ਜੱਟ ਦੀ ਮੱਤ ਤਾ Study ਨੇ ਮਾਰ ਤੀ,,,,,,ਤੇ ਤੂੰ ਆਸ਼ਕੀ ਕਰਨ ਨੂ ਕਿਹਨੀ ਏ,,,,,,, ਨੀ ਇੱਕ ਤਾ ਝੋਨੇ ਦਾ ਝਾੜ ਘੱਟ ਗਿਆ,,,,,,,ਉੱਤੋ ਤੂੰ ਵੀ ਸਿਰ ਖਾਨੀ ਰਿਹਨੀ ਏ

ਫੱਕਰ ਸੁਭਾਅ ੲੇ ਸਾਡਾ ਸੋਹਣੀੲੇਂ ,,,
ਅਾਪੇ ਭਰੇਗੀਂ ਜੇ ਕਰੇਗੀਂ ਯਾਰਾਂ ਨਾ ਠੱਗੀਅਾਂ ..
ਰਾਹ ਮੰਜ਼ਿਲਾ ਨੂੰ ਜਾਣ ਵਾਲੇ ਲੱਭੇ ਹੋਏ ਆ..
ਸ਼ੌਕ ਕਰਨੇ ਆ ਪੂਰੇ ਜਿਹੜੇ ਦਿਲ ਵਿੱਚ ਦੱਬੇ ਹੋਏ ਆ

ਸਮੁੰਦਰ ਦੀ ਛੱਲਾ🚢 ਵਾਂਗ ਯਾਰ ਮੇਰੇ ਰਹਿਣ ਬੁੱਕਦੇ ਉੰਝ ਸਿਰੇ ਦੇ ਪਟੋਲੇ ਫੈਨ ਸਾਡੀ LoOk ਦੇ

ਸੋਹਣੀ ਜਿਹੀ ਦਾਹੜੀ ਨਾਲੇ ਪੰਗ ਦਾ ਵੀ ਮਾਨ ਏ ਕੇਸ ਮੇਰੀ ਜਾਨ ਨਾਲੇ ਸਿਂਖੀ ਤੋ ਪਹਿਚਾਣ ਏ

ਉਮਰ ਬਰ "ਗਾਲਿਬ" ਯਹੀ ਬੂਲ ਕਰਤਾ ਰਹਾ
ਧੂਲ ਚੇਹਰੇ ਪੇ ਥੀ "ਮੈਂ" ਆਇਨਾ ਸਾਫ ਕਰਤਾ ਰਹਾ 

ਬੁਰਾ ਰੰਨਾ ਦਾ ਏ ਵੈਰ ਮਾਰੇ ਆਪਣਾ ਨਾ ਗੈਰ_ _ ਮੰਗੀਂ RABB ਤੋ #ਹੀ ਖੈਰ ਕੱਢੇ #ਜਿੰਦਗੀ ਦੇ ਤੱਤ ਅਜੇ #ਉਮਰ ਏ# ਘੱਟ_ ਬੀਬਾ ਹੱਟ ਪਰੇ ਹੱਟ

ਸਾਡਾ ਸੁਭਾਅ ਤਾ ਬਾਹਲਾ Ghaint ਤੇ ਹਿੱਕ ਨਾਲ ਨਿਭਾਦੇ ਅਸੀ ਯਾਰੀ
ਮੈ ਆਪ ਦੱਸਦਾ ਚੰਗਾ ਨੀ ਲਗਦਾ,
ਤੂੰ ਲੋਕਾਂ ਕੋਲੋ ਪੁੱਛ ਸਾਡੀ ਕਿੰਨੀ ਏ Sardari.

ਇੱਜਤਾਂ ਕਮਾਈਆਂ ਕਦੇ ਪੈਸੇ ਉੱਤੇ ਡੁੱਲੇ ਨਾ...
ਅੰਬਰਾਂ ਤੇ ਉੱਡ ਕੇ ਵੀ ਯਾਰ ਕਦੇ ਭੁੱਲੇ ਨਾ

ਸ਼ੀਸ਼ੇ ਉੱਤੇ ਧੂੜਾਂ ਜੰਮੀਆਂ ਕੰਧਾਂ ਝਾੜੀ ਜਾਂਦੇ ਨੇ..
ਜ਼ਿਲਦਾਂ ਸਾਂਭ ਰਹੇ ਨੇ ਝੱਲੇ ਵਰਕੇ ਪਾੜੀ ਜਾਂਦੇ ਨੇ

ਕਹਿੰਦੀ ਪਹਿਲਾਂ ‪#‎jaguar‬ ਲੈ ਲਓ ਫਿਰ ਜਿੰਨਾ ਮਰਜੀ ਪਿਆਰ ਲੈ ਲਓ_
ਤੇ ਯਾਰਾਂ ਨੇ.. .. ‪#‎splendor‬ ਅੱਗੇ jaguar ਲਵਾਤਾ

ਭੁੱਲ ਨਹੀ ਹੁੰਦਾ ਸੱਜਣਾ ਨੰ ਅਸੀਂ ਬੜਾ ਭੁਲਾ ਕੇ ਦੇਖ ਲਿਆ
ਸਾਡੇ ਕਰਮੀ ਰੋਣਾ ਲਿਖੀਆਂ ਹੱਥ ਪੰਡਿਤਾ ਨੰ ਵਿਖਾ ਕੇ ਦੇਖ ਲਿਆ

ਤੈਨੂੰ ਪਾਉਣ ਨੰ ਮੈ ਸੋਚਦਾ ਆ ਤਾਹੀ ਮੈ ਸੋਚ ਤੋ ਨਾ ਚੰਗਾ ਆ
ਮੇਰੀ ਹਰ ਇੱਛਾ ਵਿੱਚ ਜਿਕਰ ਤੇਰਾ ਐ ਜੋ ਵੀ ਮੈ ਰੱਬ ਤੋ ਮੰਗਾ ਆ 

ਨੀਤਾਂ ਰੱਖੀਏ ਸਾਫ਼ ,,,,, ਬਾਕੀ ਖ਼ੁਦਾ ਕਰੂ ਇਨਸਾਫ ..

ਤੇਰੀ ਇਸ਼ਕ ਗਵਾਹੀ ਭਰਾਂ ਹਾਣ ਦਿਆ,
ਤੂੰ ਮੈਨੂੰ ਇਸ਼ਕੇ ਚ ਚੂਰ ਹੋ ਲੈਣਦੇ,
ਤੇਰੀ ਤੱਕਣੀ ਨੇ ਮੈਨੂੰ ਭਰਮਾ ਲਿਆ,
ਤੇਰੀ ਅੱਖਾ ਵਿੱਚ ਮੈਨੂੰ ਚੂਰ ਹੋ ਲੈਣਦ..GR

ਇੱਕੋ ਗੱਲ ਸਮਝ ਨਾ ਆਈ ਸਾਰੇ ਜੱਗ ਨੂੰ
ਉੱਡ ਜਾਂਦਾ ਧੂੰਆਂ ਕਾਹਤੋਂ ਉੱਚਾ ਛੱਡ ਅੱਗ ਨੂੰ

ਇਮਾਨਦਾਰੀ ਨਾਲ ਸ਼ਿਕਾਰ ਨੀ ਹੁੰਦੇ,
ਤੇ ਸੱਚ ਬੋਲ ਕੇ ਹਕੂਮਤਾ ਨੀ ਹੁੰਦੀਆ..

ਟੂਟੇ ਫੁਲ ਟਾਹਣੀ ਨਾਲੋ ਮੁਜਰਾਹ ਹੀ ਜਾਦੇ ਨੈ # ਭੁਲ੍ਹੇ ਸਂਜਣ ਕਦੇ ਚੇਤੇ ਆ ਹੀ ਜਾਦੇ ਨੇ# 

ਜੁੱਤੀ ਥੱਲੇ ਰੱਖੀਆ ਨੇ ਰਾਜਨੀਤੀਆ
ਕਦੇ ਕੁੜੀਆ ਦੇ ਪਿੱਛੇ ਨੀ ਲੜਾਈਆ ਕੀਤੀਆ..

ਪਿਆਰੇ ਨੇ ਮਸ਼ੂਕਾਂ ਵਾਗੂੰ,
ਚਲਦੇ ਨੇ ਬਦੂੰਕਾਂ ਵਾਗੂੰ,
ਔਖੇ ਵੇਲੇ ਟਕੂਏ ਤੇ ਨੇਜ਼ੇ ਹੁੰਦੇ ਨੇ
ਓ ਜੀਂਦੇ ਰਹਿਣ ਯਾਰ
ਯਾਰ ਤਾਂ ਕਲੇਜੇ ਹੁੰਦੇ ਨੇ...


ਨੀ ਤੂੰ ਲਹਿੰਗੇ ਚ ਵੀ ਫੱਬੇ ਨਾ..ਮੁੰਡਾ ਕੱਛੇ ਚ ਵੀ ਅੱਤ ਲਗਦਾ

ਕੌਣ ਕਿੰਨਾ ਸੀ ਚਲਾਕ ਤੇ ਨਦਾਨ ਕੌਣ ਸੀ..ਇਸ਼ਕ ਦੀਆਂ ਰਾਹਵਾਂ ਚ
ਅਨਜਾਨ ਕੌਣ ਸੀ.. ਕਦੇ ਨਜ਼ਰਾਂ ਨਾ ਨਜ਼ਰਾਂ ਮਿਲਾਕੇ ਤਾਂ ਗੱਲ ਕਰ..ਫਿਰ
ਤੈਨੂੰ ਦੱਸੀਏ ਕੇ ਬੇਈਮਾਨ ਕੌਣ ਸੀ.

ਹੁਣ ਤਾਂ ਕਬਰਾਂ ਤੋਂ ਵੀ ਦੀਵੇ ਚੁਰਾ ਲੈਂਦੇ ਨੇ ਲੋਕ..
ਕਿਸੇ ਨਾ ਕਿਸੇ ਤਰੀਕੇ ਨਾਲ ਆਪਣਾ ਘਰ ਰੁਸ਼ਨਾਉਣ ਦੇ ਲਈ..

ਹੋਇਓ ਅੱਖੀਆਂ ਤੋਂ ਓਹਲੇ ਵੇ
ਤੇਰੇ ਬਾਝੋਂ ਕੌਣ ਦੁੱਖ - ਸੁੱਖ ਫੋਲੇ ਵੇ
ਤੱਕਦੇ ਆਂ ਤੇਰੇ ਰਾਹ ਵੇ
ਆਜਾ ਦਰਸ ਦਿਖਾ ਵੇ
ਅੱਖੀਅਾਂ ਨੂੰ ਚੈੇਨ ਨਾ ਆਵੇ
ਰੋਂਦੇ ਇਹ ਨੈਣ ਵੇ 

ਹੋ ਗਿਆ ਬੜਾ ਤੇਜ ਜਮਾਨਾ ,
ਬਚ ਕੇ ਰੱਖ ਪੈਰ ਜਵਾਨਾ
ਯਾਰੀ ਦੇ ਮੋਢੇ ਰੱਖ ਕੇ ,
ਲਾਂਉਦੇ ਨੇ ਲੋਕ ਨਿਸ਼ਾਨਾ

ਮੈਂ ਕਾਪੀ ਉੱਤੇ ਕਦੇ ਇੱਕ ਲਾਇਨ ਤੱਕ ਨੀਸੀ ਲਿਖੀ,ਜਿਹਦੇ ਕੋਲੋ ਤੂੰ ਅੱਜ ਗਿਠ ਗਿਠ ਲੰਬੇ ਸ਼ੇਯਰ ਲਿਖਾਉਨੀ ਏ..

ਲੋਕੀ ਪੁਛਦੇ ਮੈਨੂੰ ਕਿਹੜਾ ਗਮ ਖਾ ਗਿਆ
ਮੇਰੇ ਵਿੱਚ ਹਿੰਮਤ ਨਹੀਂ ਓਹਦਾ ਨਾਮ ਲੈਣ ਦੀ

ਓਦੋਂ ਬੜੀ ਸੌਹਣੀ ਨੀਂ ਤੂੰ ਲਗਿਆ ਕਰੇਗੀ ਜਦੋਂ ਚੁਕਿਆਂ ਕਰੇਗੀ ਗੋਦੀ ਮੁਂਡਾ ਜਟ ਦਾ 

ਕਿਸੇ ਨੇ ਕਿਹਾ ਹੈ ਕਿ ਚੰਗੇ ਕਰਮ ਕਰੋਗੇ�
ਤਾਂ ਮਰਨ ਤੋਂ ਬਾਅਦ ਸਵਰਗ ਮਿਲੇਗਾ�
ਅਤੇ ਮੈਂ ਕਹਿੰਦਾ ਹਾਂ ਕਿ ਬੇਬੇ-ਬਾਪੂ ਦੀ ਸੇਵਾ ਕਰੋਗੇ� ਤਾਂ ਜਿਉਂਦੇ ਜੀ ਸਵਰਗ ੲਿਥੇ ਹੀ ਮਿਲੇਗਾ

ਠੱਗੀ ਠੋਰੀ 22 G ਮਲੰਗ ਮਾਰਦੇ"🙌🏻
ਅਸੀਂ bapU ਦੀ ਕਮਾਈ 💸ਨਾਲ ਡੰਗ ਸਾਰਦੇ 🤗 ਬਾਬੇ ਨਾਨਕ ਦੀ ਕਿਰਪਾ🙏🏻 ਨਾਲ ਚੱਲੀ ਜਾਨੇ ਆ।ਕਿਸੇ ਦੇ ਹਰਾਉਣ ਨਾਲ ਨਈਉ ਹਾਰਦੇ 🙅👊🏻...

ਜਿੰਦਗੀ 'ਚ ਸਿਮਰਨ ਦੀ ਮਿਠਾਸ ਰਹੇ,
ਆਪਣੇ ਸਤਿਗੂਰੁ ਤੇ ਪੂਰਾ ਵਿਸ਼ਵਾਸ਼ ਰਹੇ,
ਕਹਿਣ ਨੂੰ ਤਾਂ ਦੁੱਖਾਂ ਦੀ ਨਗਰੀ ਹੈ ਇਹ ਜਿੰਦਗੀ,
ਪਰ ਖੁਸ਼ੀ ਨਾਲ ਕੱਟ ਜਾਵੇ ਜੇ ਵਾਹਿਗੂਰੁ🙏🏻 ਦਾ ਸਾਥ ਰਹੇ

ਸਿਖਾਈ ਰੱਬਾ ਕਰਨਾ ਸਤਿਕਾਰ ਹਰ ਜਾਤ ਦਾ,,,
ਦਿਲਾਉਦਾ ਰਹੀ ਚੇਤਾ ਮੈਨੂੰ ਮੇਰੀ ਤੂੰ ਔਕਾਤ ਦਾ..(Y)

ਕੋਠੇ ਤੇ ਕਿੱਲ ਕੁੜੀਏ🍃🍃🍃
ਜਿਡਾਂ ਤੇਰਾ ਕੱਦ ਸੋਹਣੀਏ ਉਡਾ ਮਿੱਤਰਾਂ ਦਾ
ਦਿਲ ਕੁੜੀਏ 🍃

ਮਰਦੇ ਤਾਂ ਕਮਲੀਏ ਤੇਰੇ ਤੇ ਲੱਖਾਂ ਹੋਣਗੇ.. ਪਰ ਅਸੀਂ ਤਾਂ ਤੇਰੇ ਨਾਲ ਜੀਣਾ ਚਹੁੰਦੇ ਹਾਂ..😘😍

ਮਰਦੀ ਸੀ ਜਿਹੜੀ ਕਦੇ Rx100 ਵਾਲੇ ਯਾਰ ਤੇ
ਮਰ ਗਈ ਅੱਜ ਉਹ ਕਿਸੇ ਹੋਰ ਦੀ ਕਾਰ ਤੇ 

ਬੀਬਾ ਜੱਟ ਦੀ ਯਾਰੀ ਕੋਈ ਪੰਡਤਾ ਦਾ ਟਿੱਕਾ ਨੀ ਜਿਹੜਾ
ਮਰਜੀ ਲਾਈ ਫਿਰੇ..

ਮੇਰੇ ਕੰਨ ਵਿਚ ਕਿਹਾ ਖੁਦਾ ਨੇ,ਜਿਗਰਾ ਰੱਖੀਂ ਡੋਲੀਂ ਨਾ...ਅਾਖਰ ਨੂੰ ਦਿਨ ਚੰਗੇ ਅਾੳੁਣੇ,ਬਸ ਚੁੱਪ ਕਰਜਾ ਬੋਲੀਂ ਨਾ.

ਪਿੱਠ ਤੇ ਨਾ ਬੋਲ ਕਾਕਾ..face 2 face ਬੋਲੀ..ਘੁਮਦਾ ਇਕਁਲਾ ਜਿਥੇ ਮਰਜੀ ਲੈ ਕੇ ਆਜੀ ਟੋਲੀ..

ਅਸੀ ਕਰਕੇ ਫਿੱਟ ਜੁਗਾੜ ਰੱਖੀ ਦੇ,
ਹਥਿਅਾਰ ਰੱਖੀ ਦੇ 2 ਨੰਬਰ ਦੇ, ਤੇ
1 ਨੰਬਰ ਦੇ ਯਾਰ ਰੱਖੀ ਦੇ..?

ਬਣਾ ਲੋ ਉਹਨੂੰ ਆਪਣਾ ਜੋ ਤੁਹਾਨੂੰ ਦਿਲ ਤੋਂ ਚਾਹੁੰਦਾ ਏ,
ਰੱਬ ਦੀ ਸੌਂਹ ਇਹ ਚਾਹੁਣ ਵਾਲੇ ਬੜੀ ਮੁਸ਼ਕਿਲ ਨਾਲ ਮਿਲਦੇ ਆ..💑

ਕਰ ਕੇ ਕਰਾਰ ਪੱਕਾ ਮਿਲ ਸੋਹਣੀਏ💃, ਟੈਲੀਫੋਨ📱 ਵਾਲਾ ਨੀ ਪਿਆਰ❤ ਚਾਹੀਦਾ.😊pannu saab

ਯਾਰਾ ਦਾ ਬਣਾਕੇ ਰੱਖਿਆ ਏ ਮਹਿਕਮਾ
ਮਿੱਤਰਾਂ ਦੀ ਹਾਂ ਵਿੱਚ ਹਾਂ ਬੋਲਦਾ
ਐਂਵੇ ਨੀ ਐਂਟੀ ਧੜੇ ਵਿੱਚ ਨਾਮ ਬੋਲਦਾ ਤੋੜੇ ਨੇ
ਰਿਕਾਰਡ ਬੀਬਾ ਤਾਂ ਬੋਲਦਾ

ਆਪੋ-ਆਪਣੀ # ਫਿਤਰਤ ਤੇ ਆਪੋ-ਆਪਣੇ
# ਜਜਬਾਤ ਨੇ...!!
ਤੈਨੂੰ # ਸ਼ੌਕ ਨੇ ਬਦਲਿਆ... ਤੇ ਮੈਨੂੰ ਬੁਰੇ
# ਹਾਲਾਤ ਨੇ .ਉਹ ਤਾ ਮੇਰੇ 3#ਲਫ਼ਜ਼ਾ ਦੀ#ਹਿਫਾਜ਼ਤ ਨਾ ਕਰੀ ਸਕੀ
__ ਤੇ ਮੈ ਆਪਣੀ#ਜ਼ਿੰਦਗੀ ਦੀ#ਕਿਤਾਬ ਕਿਵੇ ਫ਼ੜਾ ਦਿੰਦਾ ਉਹਨੂੰ..!

ਬੁਰਾ ਰੰਨਾਂ ਦਾ ਏ ਵੈਰ ਮਾਰੇ ਆਪਣਾ ਨਾ ਗੈਰ---ਮੰਗੀ ਰੱਬ ਤੋ ਹੀ ਖੈਰ ।ਕੱਢੇ ਜਿੰਦਗੀ ਦੇ ਤੱਤ ਅਜੇ ਉਮਰ ਏ ਘੱਟ 😎 ਬੀਬਾ ਹੱਟ ਪਰੇ ਹੱਟ

ਸਾਡੇ Messages ਦਾ ਸੰਪਰਕ,...
ਸਿੱਧਾ ਕੁੜੀਆਂ ਦੀ Online ਵਾਲੀ ਹਰੀ ਲਾਇਟ ਨਾਲ a ,..
ਇਧਰੋਂ Message ਗਿਆ ਨੀ,,
ਕਿ ਹਰੀ ਲਾਇਟ ਬੰਦ,

ਹਸਾਉਂਦਾ ਤੇ ਰਵਾਉਂਦਾ ਵਕਤ..
ਕੱਖ ਤੋਂ ਲੱਖ ਬਣਾਉਂਦਾ ਵਕਤ..

ਹਾਲੇ ਬੀਤੀ ਸ਼ਾਮ ਹੀ ਓਹਨੂ ਯਾਦ ਕਰ ਰੋਇਆ ਸੀ.,
ਏਹ ਕੰਮਬਖ਼ਤ ਹੰਝੂ ਵੀ ਨਹੀਂ ਸੁਕੇ.,
ਤੇ ਏਹ ਸ਼ਾਮ ਫਿਰ ਪੈ ਗਈ., 

ਸਾਡੇ.ਕੋਲ ਸੋਹਣੀਆ ਮਸ਼ੂਕਾਂ ਲਈ ਕੋਈ ⏰ਟਾਈਮ ਨਾ .
ਸਾਨੂਂ ਯਾਰਾਂ ਦੀਆ ਯਾਰੀਆ ਪਿਆਰੀਆ

ਇੱਕ ਬੱਚੇ ਦੀ ਮਾਂ ਮਰ ਗਈ ਉਸਦੇ ਪਿਤਾ ਨੇ ਦੂਸਰਾ ਵਿਆਹ ਕਰਵਾਕੇ ਉਸ ਲਈ ਨਵੀਂ ਮਾਂ ਲਿਆਂਦੀ..ਕਿਸੇ ਨੇ ਉਸਨੂੰ ਪੁੱਛਿਆ ਕਿ ਉਸਦੀ ਪੁਰਾਣੀ ਮਾਂ ਅਤੇ ਨਵੀਂ ਮਾਂ ਵਿੱਚਕੀ ਫਰਕ ਹੈ?.ਬੱਚਾ ਕਹਿੰਦਾ-:"ਮੇਰੀ ਪਹਿਲੀ ਮਾਂ ਝੂਠੀ ਸੀ, ਪਰ ਮੇਰੀ ਨਵੀਂ ਮਾਂਸੱਚੀ ਹੈ।".ਦੂਸਰਾ ਬੰਦਾ ਹੈਰਾਨ ਹੋ ਕੇ ਕਹਿੰਦਾ-:"ਉਹ ਕਿਵੇਂ..?"ਤਾਂ ਬੱਚੇ ਦਾ ਜਵਾਬ ਸੁਣ ਕੇ ਪੁੱਛਣ ਵਾਲੇ ਦੀਆਂ ਅੱਖਾਂ ਵਿੱਚ ਹੰਝੂ ਆ ਗਏ..ਬੱਚੇ ਨੇ ਜਵਾਬ ਦਿੱਤਾ-:" ਪਹਿਲਾਂ ਜਦੋਂ ਮੈਂ ਸ਼ਰਾਰਤਾਂ ਕਰਦਾ ਸੀ, ਤਾਂ..
ਮੇਰੀ ਪਹਿਲੀ ਮਾਂ ਕਹਿੰਦੀ ਹੁੰਦੀ ਸੀ ਕਿ ਜੇ ਮੈਂ ਦੁਬਾਰਾ ਸ਼ਰਾਰਤ ਕੀਤੀ..ਤਾਂ ਉਹ ਮੈਨੂੰ ਰੋਟੀ ਨਹੀਂ ਦੇਵੇਗੀ।
ਪਰ ਸ਼ਾਮਨੂੰ ਉਹ ਮੈਨੂੰ ਲੱਭ ਕੇ..ਆਪਣੀ ਝੋਲੀ ਵਿੱਚ ਬਿਠਾ ਕੇ ਰੋਟੀ ਖਵਾਉਂਦੀ ਸੀ।ਹੁਣ ਵੀ ਜਦੋਂ ਮੈਂ..ਸ਼ਰਾਰਤ ਕਰਦਾ ਹਾਂ ਤਾਂ ਮੇਰੀ ਨਵੀਂ ਮਾਂ ਵੀਕਹਿੰਦੀ ਹੈ ਕਿ ਅੱਜ ਤੈਨੂੰ..ਰੋਟੀ ਨਹੀਂ ਮਿਲੂਗੀ!
ਵੇਖਲੋ ਹੋਈ ਨਾਮੇਰੀ ਨਵੀਂ ਮਾਂ ਸੱਚੀ!..
ਮੈਨੂੰ ਪਿਛਲੇ ਤਿੰਨ ਦਿਨਾਂ ਤੋਂ ਰੋਟੀ ਨਹੀਂ ਮਿਲੀ ..

ਨਾ ਰੱਬ ਤੋਂ ਮੰਗੀ ਹੀਰ ਕਦੇ, ਨਾ ਮੰਗੇ ਤੱਖਤ ਹਜਾਰੇ ਮੈਂ।।
ਜਾਂ ਮੰਗਿਆ ਮੈਂ ਸਰਬੱਤ ਦਾ ਭਲ੍ਹਾ ਯਾ ਮੰਗੇ ਯਾਰ ਪਿਆਰੇ ਮੈਂ।

ਪੱਲੇ ਕੁੱਝ ਹੈਨੀ ਬਿੰਨਾ ਇਹਨਾ ਯਾਰਾ👬👬 ਤੋ ਨੀ ਤੂੰ ਕੀ🖐🏻ਲੱਭਦੀ ਬੇਰੋਜਗਾਰਾ ਤੋ


"ਦਿਲ ਤੇ ਲੱਗੀ ਸੱਟ ਦਾ ਅਤੇ ਵਿਗੜੇ ਹੋਏ Sau JAtt ਦਾ ਬੀਬਾ ਇਲਾਜ ਕੋਈ ਨਾ" 

ਨੀ ਮੈਂ ਵਾਂਗ jAwaKa ਭੀੜ ਵਿੱਚ gWaaCh ਗਿਆ
_ ਤੇਰੀ jiO SiM ਦੇ ਵਾਂਗੂ ਮਸ਼ੂਰੀ ਹੋਗੀ ਨੀ :

ਕਹਿੰਦੀ ਬਹੁਤ Gr��r ਏ"
ਇਕੱਲਾ ਇਕੱਲਾ GhūmD� aa
ਮੈ ਕਿਹਾ ਅੱਜ ਤਕ ਕੋਈ ਟੱਕਰੀ ਹੀ ਨਹੀ
ਜੋ sade
ਨਾਲ ਨਿਭਾੰ ਸਕੇ..

ਸਿੱਧੇ ਕੰਮ ਰਾਸ ਨਹੀਂ ਆਉਂਦੇ,,, ਪੁੱਠੇ ਪੰਗਿਆਂ ਨਾਲ ਵਾਹ ਪਾਉਣਾ , ਲੋਕ 7 ਜਨਮ ਜਿਉਣ ਦੇ ਵਾਦੇ ਕਰਦੇ , ਆਪਾਂ ਇੱਕੋ ਜਨਮ 'ਚ ਹੀ ਗਾਹ ਪਾਉਣਾ 

ਮੰਨੀ ਹਾਰ ਨਾ ਮੈ ਮੰਨੇ ਭਾਣੇ ਰੱਬ ਦੇ ....
ਸਮਾ ਆਉਣ ਦੇ ਜਵਾਬ ਦਊ ਸਬ ਦੇ .


ਸ਼ਰਾਰਤਾਂ ਕਰਿਆ ਕਰ,ਸਾਜਿਸ਼ਾਂ ਨਹੀਂ..!!ਅਸੀਂ ਸਿੱਧੇ ਹਾਂ,ਸਿੱਧਰੇ ਨਹੀਂ.!!

ਤੂੰ ਜਦੋਂ ਦੀ ਵਿੱਛੜੀ ਦਿਲ💔 ਵੀ ਕਿਧਰੇ ਖੋ ਬੈਠਾ ,,, ਤੇਰੀ Chat ਪੂਰਾਣੀ ਪੜ੍ਹ ਕੇ ਦਿਲ ਜਿਹਾ ਰੋ ਬੈਠਾ

"ਗੋਲੀ 🔫ਸਾਹਮਣੇ ਜੋ ਦਿਲ ਨਹੀਓ ਡੋਲਦੇ ਉਹ ਜਿਗਰੇ💪🏻 ਅਲਾਣੇ ਜਾਦੇ ਨੇ....
ਲੂੰਬੜਾਂ 🐺ਦੇ ਹਿੱਸੇ ਆਉਦੀ ਚੁਸਤੀ ਸ਼ੇਰ🐅 ਰੋਬ ਲਈ ਪਛਾਣੇ ਜਾਦੇ ਨੇ

ਅੱਜ ਮੇਰੀ ਸਹੇਲੀ ਕਹਿੰਦੀ..
ਜਿੰਨੀ ਮੈਂ ਸੋਹਣੀ ਉਹਨੇ ਤੁਸੀਂ ਨੀ ਸੋਹਣੇ.............
ਫਿਰ ਮੈਂ ਵੀ ਕਹਿਤਾ.. .
ਜਿੰਨੀ ਮੇਰੀ ਦੁਜੀ ਸਹੇਲੀ ਸੋਹਣੀ ਉਹਨੀ ਤੂੰ ਵੀ ਨੀ ਸੋਹਣੀ

Dub Ch Asla Das Ki Masla,
Kam Ki Ethe SARKARAN Da.

ਕੁਦਰਤ ਹੋਰ ਵੀ ਹਸੀਨ ਲੱਗਦੀ ਜਦ ਤੇਰੇ ਖਿਆਲ ਤੁਰਦੇ ਮੇਰੇ ਨਾਲ -ਨਾਲ 

ਮੜਕ ਭੰਨ ਦੇਣੀ ਏ ਓਹਨਾਂ ਮੰਜਲਾਂ ਦੀ,
ਜਿੰਨਾਂ ਨੂੰ ਗਰੂਰ ਹੈ ਆਪਣੀ ਉਚਾਈ ਤੇ

ਬਾਹਲਾ ਕਦੇ ਫਿਕਰਾਂ ਚ ਨਹੀਂ ਓ ਸੋਚੀਦਾ,
...ਨੀਲੀ😇 ਛੱਤ ਵਾਲਾ ਬੈਠਾ gAmE ਪਾਉਣ ਦੇ ਲਈ..ਬਾਹਲਾ ਕਦੇ ਫਿਕਰਾਂ ਚ ਨਹੀਂ ਓ ਸੋਚੀਦਾ,
...ਨੀਲੀ😇 ਛੱਤ ਵਾਲਾ ਬੈਠਾ gAmE ਪਾਉਣ ਦੇ ਲਈ..

ਹਾਲੇ ਹੋੲੀਅਾ ਨੲੀੳ ੲੇਕਾ ਮੇਰੀ ਕੌਮ ਚ,
ੳ ਕਿਹੜਾ ਖੱਗਜੇ, ਜੇ ਕੱਠੇ ਹੋ ਕੇ ਅਸੀ ਤੁਰੀੲੇ..
ਜੋ ਸੱਚੇ ਹੁੰਦੇ ਨੇ ਉਨ੍ਹਾ ਨੂੰ ਗੁੱਸਾ ਆਉਂਦਾ ਹੈ..ਝੂਠ ਬੋਲਣ ਵਾਲ਼ਿਆ ਨੂੰ ਤਾ ਅਕਸਰ ਮੈ ਪਿਆਰ ਜਤਾਂਦੇ ਵੇਖਿਆ ਹੈ

ਕਿਸੇ ਲਈ ਬਣ ਗਿਆ ਸਬੱਬ ਮੱਛੀ ਨਾ ਪੈੱਗ ਲਾਉਣ ਦਾ,
ਕਿਸੇ ਨੂੰ ਖਾਵੇ ਝੋਰਾ ਬਚੀ ਹੋਈ ਕਨਾਲਾਂ ਚਾਰ ਗਹਿਣੇ ਪਾਉਣ ਦਾ !!

ਬੜਾ ਕੁੱਛ ਸਿੱਖਿਆ ਹਜੂਰ ਲੌਕਾਂ ਕੌਲ਼ੌ..
ਸਾਥੌ ਸਿੱਖੀਆਂ ਨਾ ਗਈਆਂ ਹੁਸ਼ਆਰੀਆਂ..

ਅੱਜ ਹਰ ਪਾਸੇ ਜਿੰਦ ਔਖੀ ਆ ਬਾਬਾ ਤੇਰੇ ਕੋਮ ਨਿਮਾਣੀ ਦੀ
ਉਹ ਮੁਲਕ ਨਹੀ ਸਾਡਾ ਹੋ ਸਕਦਾ ਜਿਥੇ ਬੇਅਦਬੀ ਹੋਵੇ ਬਾਣੀ ਦੀ

ਇਹਨਾਂ ਅੱਖੀਆਂ ਵਿੱਚ ਹਯਾ ਵਰਗਾ ਕੋਈ ਰਹਿੰਦਾ ਏ
ਇਸ ਦਿਲ ਦੇ ਵਿੱਚ ਵਫ਼ਾ ਵਰਗਾ ਕੋਈ ਰਹਿੰਦਾ ਏ
ਸੋਚਾਂ ਵਿਚ ਪਾਕ ਦੁਆ ਵਰਗਾ ਕੋਈ ਰਹਿੰਦਾ ਏ
ਦੇਬੀ ਨਜ਼ਰੋਂ ਦੂਰ ਖੁਦਾ ਵਰਗਾ ਕੋਈ ਰਹਿੰਦਾ ਏ
ਬੱਸ ਸਟੈਂਡ ਜਾ ਮੋੜਾਂ ਤੇ ਵੰਡਦੇ ਫਿਰਦੇ ਨਹੀ.
ਪਿਆਰ ਰੱਖਿਆ ਏ ਸਾਂਭ ਇਕ ਖਾਸ ਲਈ

ਤੇਰੀ ਖੁਸ਼ੀ ਨਾਲ ਨੀ .
ਗਮ ਨਾਲ ਵੀ ਰਿਸ਼ਤਾ ਏ ਮੇਰਾ..
ਤੇਰੀ ਜ਼ਿੰਦਗੀ ਹਿੱਸਾ ਏ ਮੇਰਾ .
ਤੇਰੇ ਨਾਲ ਲਫਜ਼ਾਂ ਦਾ ਨਹੀ, ਰੂਹਾਂ ਦਾ ਰਿਸ਼ਤਾ ਏ ਮੇਰਾ..
ਖ਼ਾਮੌਸ਼ੀਆਂ ਹੀਂ ਚੰਗ਼ੀਂਆਂ ਨੇਂ ਹੁਣ
ਲਫ਼ਜ਼ਾਂ ਤੋਂ ਅਕਸਰ ਲ਼ੋਕੀਂ ਰੁੱਸ ਜਾਦੇਂ ਨੇਂ!!

ਕੜਕਦੀ ਧੁੱਪ ਵਿੱਚ ਛਾਂ ਹੈ ਬਾਪੂ
ਹਰ ਉਲਝਣ ਵਿੱਚ ਹਾਂ ਹੈ ਬਾਪੂ
ਮਮਤਾ ਦੇ ਲਈ ਮਾਂ ਹੈ ਬਾਪੂ
ਰੱਬ ਵਰਗਾ ਇੱਕ ਨਾਂ ਹੈ ਬਾਪੂ
ਸੁਰਗਾਂ ਵਾਲੀ ਥਾਂ ਹੈ ਬਾਪੂ ||

ਜਦ ਵੀ ਅੜੇ ਆਂ ਯਾਰਾਂ ਲਈ ,,
ਜਦ ਵੀ ਲੜੇ ਆਂ ਯਾਰਾਂ ਲਈ ,,
ਜਿੱਥੇ ਤੂੰ ਸੋਚ ਨੀ ਸਕਦਾ ,,
ਉੱਥੇ ਖੜੇ ਆਂ ਯਾਰਾਂ ਲਈ

ਜੇ ਸਾਨੂੰ ਨਫ਼ਰਤ ਕਰਨ ਵਾਲੇ 2-4 ਨੇ..😔
ਤਾਂ ਸਾਨੂੰ ਪਿਆਰ ਕਰਨ ਵਾਲੇ ਵੀ ਹਜਾਰਾਂ ਨੇ.😊🙏❤️

ਅੱਜ ਥੋੜਾ ਜਿਹਾ ਇਸ਼ਕ ਮੈਨੂੰ ਵੀ ਕਰ ਲੈਣਦੋ ਜਨਾਬ
ਜੇ ਸਭ ਸਿਆਣੇ ਬਣ ਗਏ ਤਾਂ ਗੁਨਾਹ ਕੌਣ ਕਰੂਗਾ॥

ਪਿਆਰ ਹਮੇਸ਼ਾ #Sorrγ ਕਹਿਣਾ ਪਸੰਦ ਕਰਦਾ
ਆਕੜ ਹਮੇਸ਼ਾ #Sorrγ ਸੁਨਣਾ ਪਸੰਦ ਕਰਦੀ

ਕੁੱਛ ਵਖਰਾ ਕਰਾਗੇਂ ਸਾਰੇ ਜਗ ਤੋਂ, ਯੋਧਿਅਾਂ ਦੀ ਵਖਰੀ ਜਮਾਤ ਹੁੰਦੀ ਅਾ
ਗੱਲਾਂ ਵੀ ੳੁਹਨਾ ਦੀਅਾਂ ਹੀ ਹੁੰਦੀਅਾਂ ਜਿਨਾਂ ਵਿਚ ਕੋਈ ਗੱਲਬਾਤ ਹੁੰਦੀ ਆ 👌 💪 👊

ਕਮਾਲ ਕਰਦੇ ਆ ਓ ਲੋਕ ਜਿਹੜੇ ਸਾਥੋਂ ਸੜਦੇਆ
ਮਹਿਫਲਾਂ ਅਵਦੀਆਂ ਲੋਂਦੇ ਆ
ਤੇ ਗੱਲਾਂ ਫਿਰ ਵੀ👌 nishan e khalsa 👌
ਦੀਆ ਕਰਦੇ ਆ 
ਹੋਇਆ ਕੀ ਜੇ ਰੰਗ ਸਾਡਾ ਸਾਵਲਾ,, ਟੌਰ ਸ਼ੌਰ ਲਾ ਕੇ ਅੱਤ ਕਰ ਜਾਨੇ ਆਂ,
ਇੱਕ ਯਾਰਾਂ ਬੇਲੀਆਂ ਚ' ਮਸ਼ਹੂਰ ਬੜੇ ਆਂ ਨੀ ਦੂਜਾ ਅੱਲੜਾ ਦੇ ਦਿਲ ਵਿੱਚ ਵੜ ਜਾਨੇ ਆਂ

ਤੇਰੇ ਕੋਲ ਹੁਸਨ ਖ਼ਜ਼ਾਨਾ ਜੇ,
ਸਾਡੇ ਕੋਲ DOSTI ਜਿਗਰੀ ਯਾਰਾਂ ਦੀ..
ਜੇ ਜ਼ੋਰ ਪਰਖਣਾ ਚਾਹੁੰਦੀ ਏ,
ਛਾਂ ਕਰ ਦਿਆਂਗੇ ਤਲਵਾਰਾਂ ਦੀ.. 


ਜੋ ਕਦੇ ਕਹਿੰਦੇ ਸੀ ਅਸੀ ਤੇਰੇ ਆਂ ਅੱਜ ਨਿਕਲ ਗਏ ਵਾਂਗ ਸਾਹਾਂ ਦੇ
ਹੁਣ ਮੌਤ ਦਾ ਆੳੁਣੀ ਬਾਕੀ ਆ ਅਸੀਂ ਰਾਹੀ ਸਿਵਿਆਂ ਦੇ ਰਾਹਾਂ ਦੇ 


ਕਿਵੇਂ ਕਰਾ ਸੁਕਰਾਨਾ ਦਾਤਾਂ
ਮੈਂ ਤੇਰੇ ੳੁਪਕਾਰਾਂ ਦਾ
ਔਖੇ ਵੇਲੇ ਸਾਥ ਨਿਭਾਵੇਂ
ਰੂਪ ਬਣਾ ਕੇ ਯਾਰਾਂ ਦਾ❤❤❤☺

ਵੇਖ ਕੁੜਤੇ ਪਜਾਮੇ ਲਾ ਗੲੀ ਹਿਸਾਬ ਜੋ ਰਕਾਨੇ
##ਮੁੰਡਾ ਜੱਦੀ💪ਸਰਦਾਰ👊ਗੋਰੀੲੇ##

ਸਿਰਫ ਜਿੳੁਣ ਦੇ ਅਸੂਲ ਬਦਲੇ ਨੇ !!
ਜਨੂੰਨ ਅੱਜ ਵੀ ੳੁਹੀ ਅੈ..?
ਬੱਸ ਤਾਸੀਰ ਠੰਡੀ ਰੱਖੀ ਅੈ !!
ਖੂਨ ਅੱਜ ਵੀ ੳੁਹੀ ਅੈ...

ਗੁਲਾਮ ਤਾਂ ਬਲੀੲੇ ਰੱਬ ਦੇ ਅਾਂ
ਮਾੜੇ ਕੱਲ ਵੀ ਨਹੀਂ ਸੀ
ਤੇ ਚੰਗੇ ਅੱਜ ਵੀ ਨਹੀਂ

ਬਾਰੀ ਬਰਸੀ ਖੱਟਣ ਗਿਆ ਸੀ
ਖੱਟ ਕੇ ਲਿਆਂਦੀ ਟਰਾਲੀ
ਸੁਪਨੇ �ਚ ਪੈਣ ਜੱਫੀਆਂ
ਅੱਖ ਖੁੱਲੀ ਤਾਂ ਬਿਸਤਰਾ ਖਾਲੀ_

ਬਾਰੀ ਬਰਸੀ ਖਟਣ ਗਿਆ ਸੀ ਖੱਟ ਕੇ ਲਿਂਆਦਾ ਖੋਇਆ,,,,,,,,,
ਮੈਨੂੰ ਵਿਆਹ ਦਿਉ ਮੰਮੀ ਜੀ ਮੈਂ ਡੈਡੀ ਜਿਡਾ ਹੋਇਆ,,,,

ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ..
ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ,
ਕਿ ਤੇਰਾਂ ਯਾਰ Bewafa ਨਿਕਲੇ ਗਾ..

ਛੱਡ ਤੈਨੂੰ ਕੀ ਕਹਿਣਾ ਤੇਰੀ �ਮਰਜੀ� ਅਾਂ..
ਪਤਾ ਨੀ ਕਿੳੁ ਤੈਨੂੰ Mere ਤੋਂ �ਅਲਰਜੀ� ਅਾਂ.

_taKdi_ਘੱਟ ਆ , ਪਰ ਮੈਨੂੰ _NoTicE ਤਾਂ _ਜਰੂਰ kardi ਆਂ._pYar ਦਾ _ਪਤਾ_ਨੀ , ਪਰ _like ਤਾਂ ਜਰੂਰ
_karDi ਆ.

ਕਿਸਮਤ ਨਾਲ ਲੜਨ ਦਾ ਬੜਾ ਮਜ਼ਾ ਆ ਰਿਹਾ,ਜਿੱਤਣ ਉਹ ਵੀ ਨਹੀ ਦਿੰਦੀ ਹਾਰ ਮੈ ਵੀ ਨਹੀ ਮੰਨਦਾ

Zindagi vich sirf uss insaan te
bharosa karo jo tuhade vich 3
Galla nu jaan sake..
1. Tuhadi Muskurahat Piche DUKH.
2. Gusse Piche PYAAR Te
3. Chup rehan Piche VAJAH.

..ਗੁੱਸੇ ਵਾਲੇ😡, ਹੱਸਣ ਵਾਲੇ😊, ਦੋਵੇਂ Expression ਕੈਮ👌ਨੇ ਹੁਣ ਕੱਢਣੇ 💪ਅਾ ਬੀਬਾ ਜਿਹਨਾਂ ਦੇ ਦਿਲਾਂ💕 ਵਿੱਚ ਵਹਿਮ ਨੇ...

ਮੇਰਾ ਦੇਸ਼ ਅੱਜ ਵੀ ਗੁਲਾਮ ਏ,
ਚਿਟੇ ਦੀਆਂ ਪੁੜੀਆਂ ਦਾ
ਇਥੇ ਅੱਜ ਵੀ ਕੁਖ �ਚ ਧੀਆਂ ਮਰਦੀਆਂ,
ਕੋਈ ਰਖਵਾਲਾ ਨੀ ਕੁੜੀਆਂ
ਦਾ 

Umar che to apa chota ha per Bade-Bade Aashiq sanu salam thokde Ne..

Ess Dil vich dard bathere ne kde vehle behke dsange.. Jisdin tu kalli tkreingi nle rovange nle hasange.

Mera Attitude Dosre de behaivor te Depend karda hai..
Mera Style vakhra hai Copy na kro..

Dil uth gaya sohani to Zado di bina makeup to dekhi.

ਮੈ ਹੱਸਦਾ ਰੋਜ ਅਾਪਣੇ ਦੁਖਾਂ ਨੂੰ ਲਕੋਣ ਲੲੀ ਹਾਂ ਤੇ
ਲੋਕ ਕਹਿੰਦੇ,
ਕਾਸ਼! ਸਾਡੀ ਜਿੰਦਗੀ ਵੀ ੲੇਦੇ ਵਰਗੀ ਹੋਵੇ...!

ਦੁੱਧ ਧੋਤਾ ਨਹੀਂ ਕੋਈ ਜਹਾਨ ਅੰਦਰ, ਹਰ ਬੰਦੇ ਵਿੱਚ
ਐਬ ਜਰੂਰ ਹੁੰਦਾ,,
ਪੈਸਾ ਨੱਪ ਲੈਂਦਾ ਸਭੇ ਖਾਮੀਆਂ ਨੂੰ, ਪੈਸੇ ਨਾਲ ਹੀ ਬੰਦਾ ਮਸ਼ਹੂਰ ਹੁੰਦਾ..,

ਉੜਦੀ ਰੁੜਦੀ ਧੂੜ ਹਾਂ,
ਮੈਂ ਕਿਸੇ ਰਾਹ ਪੁਰਾਣੇ ਦੀ ,
ਰੱਖ ਲਈ ਲਾਜ ਦਾਤਿਅਾ
ਇਸ ਬੰਦੇ ਨਿਮਾਣੇ ਦੀ॥.

ਤਰਲਾ ਕਿਸੇ ਦਾ ਕਰਿਆ ਨੀ ਜਾਂਦਾ, ਦਿਲ ਕਿਸੇ ਤੋਂ ਹਰਿਆ ਨੀ
ਜਾਂਦਾ
ਆਪ " attitute " ਦਿਖਾਉਦੇ ਨੀ
ਕਿਸੇ ਦਾ " attitute " ਜਰਿਆ ਨੀ
ਜਾਂਦਾ !!!!

ਵੈਲੀਆ ਨੇ ਕਰ ਲਈ ਸਲਾਹ ਕਲਾ ਟਕਰੇ ਤੇ ਘੇਰ ਮਾਰਨਾ,
ਓ ਗਿੱਦੜਾਂ ਦਾ ਸੁਣਿਆ ਗਰੁੱਪ ਫਿਰਦਾ ਕਹਿੰਦੇ ਸ਼ੇਰ ਮਾਰਨਾ..!

ਇੱਕ ਤੇਰੀ ਮੇਰੀ ਜੋੜੀ, ਉੱਤੋ ਦੋਨਾ ਨੂੰ ਅਕਲ ਥੋੜੀ,
ਲੜਦੇ ਭਾਵੇ ਲੱਖ ਰਹਿਏ ਪਰ ਅੰਦਰੋਂ ਪਿਆਰ ਵੀ ਕਰਦੇ ਚੋਰੀ ਚੋਰੀ..!

ਕਹਿੰਦੇ ਕੀ ਲੰਗਿਆ ਨਾ ਕਰ ਛੜਿਆਂ
ਦੀ ਗਲੀ ਤੈਨੂੰ ਪੱਟ ਲੈਣਗੇ..
ਬੰਦਾ ਪੁੱਛੇ ਜੇ ...??
ਪੱਟਣ ਜੋਗੇ ਹੁੰਦੇ , ਹੁਣ ਤਕ ਛੜੇ
ਹੀ ਕਿਉ ਰਹਿੰਦੇ.

ਵਕਤ ਦੀ ਦੋਸਤੀ ਤਾਂ ਹਰ ਕੋਈ ਕਰਦਾ.
ਪਰ.
ਨਜ਼ਾਰਾ ਤਾਂ ਉਦੋਂ ਆਉਂਦਾ
ਜਦੋਂ ਵਕਤ ਬਦਲ ਜਾਵੇ ਪਰ ਦੋਸਤ ਨਹੀਂ..
ਨੀ ਤੂੰ #ਆਕੜ ਨਾ ਸਮਝੀ,ਇਹ ਤਾ #ਅਣਖ ਆ ਤੇਰੇ #ਯਾਰ ਦੀ,
ਜਦੋਂ ਨਾਲ #ਤੁਰੇਂਗੀ,
ਲੋਕੀ ਕਹਿਣਗੇ #ਕਿਸਮਤ ਆ #ਮੁਟਿਆਰ ਦੀ...

ਜੇ ਉਹ ਖੁਸ਼ ਏ ਮੇਰੇ ਬਿਨਾ ਤਾਂ ਸਦਾ ਖੁਸ਼ ਰਹੇ....
ਓਹਦੀ ਖੁਸ਼ੀ ਨਾ ਨਾਸ਼ ਹੋ ਜਾਵੇ,
ਰੱਬਾ ਸੱਚੀ ਮੁਹੱਬਤ ਕੀਤੀ,
ਉਹਨੂੰ ਇਕ ਨਾ ਇੱਕ ਦਿਨ ਅਹਿਸਾਸ ਹੋ ਜਾਵੇ..!




Redirecting next page after 10 seconds

Comments