P Q 8

Quote page 8

 ‪‪ਪਿਆਰ ਸਭ ਨੂੰ ਕਰੋ,
ਵਿਸ਼ਵਾਸ ਕੁਝ ਕੁ ਤੇ ਕਰੋ, ..
ਬੁਰਾ ਕਿਸੇ ਦਾ ਨਾ ਕਰੋ ..
‪‪☬ ਸਿਰ ਤੇ ਰੱਖੀ ਉਟ ਮਾਲਕਾ,
ਦੇਵੀ ਨਾ ਕੋਈ ਤੋਟ ਮਾਲਕਾ....!
ਚੜਦੀਕਲਾ ਸਿਰਹਾਣੇ ਰੱਖੀ,
ਦਾਤਾ ਸੁਰਤ ਟਿਕਾਣੇ ਰੱਖੀ..

ਵਾਰੀ ਸਬ ਦੀ ਆਉਂਦੀ ਏ
ਮਿਹਨਤ ਰੰਗ ਜਦੋਂ ਦਿਖਾਉਂਦੀ ਏ

.ਕੁੜੀਆਂ ਵੀ ਕਮਲੀਆਂ ਈ ਹੁੰਦੀਆਂ..
ਸਾਰੇ ਜਹਾਨ ਦੀਆਂ ਚੁਗਲੀਆਂ ਕਰ ਕੇ
ਕਹਿਣਗੀਆਂ..
ਚੱਲ ਛੱਡ ਆਪਾਂ ਕੀ ਲੈਣਾ

ਚੋਰੀ ਚੋਰੀ ਤੱਕਦੀ ਹੈ ਆਕੜਾਂ ਵੀ
ਰੱਖਦੀ ਏ
ਸੋਹਣਾ ਮੁੱਖ ਚੁੰਨੀ ਦੇ ਪੱਲੇ ਨਾਲ ਢੱਕਦੀ ਏ

ਫੱਟੀ ਚ ਗੱਡੇ ਕਿੱਲ ਵਾਗੁੰ ਯਾਰੀ ਪੱਕੀ ਆ
������!!
ਸਾਨੁੰ ਜੱਚ ਆ ਕੁੰਡੀ ਮੁੱਛ ਅਸੀ ਤਾ ਰੱਖੀ ਆ

ਮੁੰਡਾ ਭੋਲਾ ਤੇ ਮਸੂਕ ਫੱਟੇ ਚੱਕਣੀ
ਕਤਾਬਾ 'ਚ ਅਡਾਕੇ 32 ਬੋਰ
ਰੱਖਦੀ.

ਅਾਹ Copy Paste ਅਾਲਾ ਕੰਮ ਨਾ
ਕੀਤਾ ਤੇ ਨਾ ਕਰੂੰਗਾ
ਜੇ ਕੋੲੀ ੳੁੱਚਾ ਨੀਵਾਂ ਬੋਲੂ, ਨਾ ਕਦੇ
ਜਰਿਅਾ ਤੇ ਨਾ ਕਦੇ ਜਰੂੰਗਾ
ਸਾਨੂੰ ਪਿੰਡਾਂ ਵਾਲਿਅਾਂ ਨੂੰ ਅੈਂਵੇ ਨਾ
ਜਾਣੀ
ਤੇਰੇ ਵਰਗੀਅਾਂ ਨੀ ਕੲੀ ਭਰਦੀਅਾਂ
ਸਾਡਾ ਪਾਣੀ

ਮੈਨੂੰ ਕਹਿੰਦੀ ‪#‎ਮੇਰੇ‬ Bapu ਦੇ ਤਾ ਕਨੇਡਾ
vich
‪#‎ਟਰਾਲੇ‬ ਚੱਲਦੇ ਆ, ਮੈਂ ਕਿਹਾ ਕਮਲੀਏ
ਚੱਲਦੇ ਹੋਣਗੇ
ਪਰ ਸਾਡੇ ‪#‎ਬਾਪੂ‬ ਦਾ ਤੇ ‪#‎CanaDa‬ ਚ'
Naam
ਚਲਦਾ ਆ ,,,

ਅੱਜ ਕੱਲ ਪੈਸੇ ਨਾਲ ਹੁੰਦਾ ਵਪਾਰ
ਪੈਸੇ ਨੂੰ ਕਰਦੀ ਦੁਨੀਆਂ ਪਿਆਰ
ਪੈਸੇ ਅੱਗੇ ਸੱਬ ਰਿਸ਼ਤੇ ਫਿੱਕੇ ਨੇ ਮੇਰੇ ਯਾਰ ।

CHAT ਤਾ ਮਾਸੂਕਾ ਵਾਲੇ ਕਰਦੇ ਆ
SINGLE ਬੰਦਾ ਤਾ DP ਹੀ ਬਦਲਦਾ
ਰਹਿੰਦਾ ਆ
ਔਕੜਾਂ ਸੀ ਬਹੁਤ ਸਮੇਂ ਨੇ ਸੀ ਉਲਝਾ
ਲਿਆ
ਪਰ ਮਾਂ ਤੇਰੇ ‪#‎jot‬ ਨੂੰ ਤੇਰੀਆਂ ਅਸੀਸਾਂ
ਨੇ ਬਚਾ ਲਿਆ ... L u mom

ੳੁਹ ਬੰਦੇ ਵੀ ਬਾਹਲੇ ਘੈਂਟ ਹੁੰਦੇ ਅਾ,
ਜਿਹੜੇ ਮਨ੍ਹਾ ਤਾਂ ਕਿਸੇ ਕੰਮ ਨੂੰ ਨਹੀ
ਕਰਦੇ
ਪਰ ਕਰਦੇ ਵੀ ਕੋੲੀ ਕੰਮ ਨੀ...

ਯਾਰਾਂ ਦੀ spoot ਤੇ ਕੲੀਅਾ ਦੇ ਚੱਕੇ
time
ਤੇ ਨਾਲੇ ਲਾਹੇ ਲਾਂਬੇ ਅਾ
ਤੇਰੇ ਜਿਹੇ ਲੰਡੂ ਸੇਰ ਪੁੱਤ ਅਸੀ ਬਾਹਲੇ
ਸਾਂਭੇ ਅਾ.. 

‪#‎ਸੁਭਾਅ‬ ਦੇ ਠੀਕ ਆਂ,‪#‎ਦਿਲ‬ ਦੇ
weak ਅਾਂ,ਕਈ ਸਾਥੋ ‪#‎ਸੜਦੇ‬ ਆ,ਕੲੀਆਂ
ਲੲੀ ਅਸੀ ‪#‎sweet‬ ਆਂ

ਮੱਥੇ ਤੇ ਸ਼ਿਕਵਾ ਨਹੀ ਆਉਣ ਦੇਈ ਦਾ
,ਉਂਝ ਭਾਵੇਂ ਲਖ ਗਮ ਹੋਵੇ
ਚਿਹਰੇ ਤੇ ਰੱਖੀ ਮੁਸਕਾਨ ਭਾਵੇਂ ਅੱਖੋਂ ਉਹਲੇ
ਦਿਲ ਰੋਵ

ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ
ਦੁਨੀਆ ਦੇ ਦੂਰ ਕਿਹੜਾ ਵਹਿਮ
ਕਰੂਗਾ....
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ
ਮਿੱਤਰਾਂ ਦੀ ਗੱਲ ਆਪੇ ਟਾਈਮ ਕਰੂਗਾ
‪ਉਮਰਾਂ ਤੱਕ ਨਹੀ ਭੁਲਦੇ ਦਿਨ ਪੁਰਾਣੇ
ਬਚਪਨ ਦੇ
ਮੁੜਕੇ ਨਹੀਉ ਆਂਉਂਦੇ ਦਿਨ ਮਰਜਾਣੇ
ਬਚਪਨ ਦੇ..

‪#‎ਹਿੱਕਤਾਣ‬ ਕੇ ‪#‎ਆਪਾਂ‬ ਲਿੱਖ#Status
ਪਾਈਦਾ_ ਤੇ..
. ‪#‎ਤਕਰੀਬਨ‬ ਤਕਰੀਬਨ ‪#‎ਮੈਂਨੂੰ‬
ਲੱਗਦਾ#Siraa ਹੀ ਲਾਈਦਾ.

ਭਾਵੇਂ ਰੋਂਦਾ ਦਿਲ ਪਰ ਅੱਖ ਮੁਸਕਾਈ ਏ
ਵਫ਼ਾ ਦੇਖ ਤੇਰੇ ਨਾਲ ਅਸੀ ਤਾਂ
ਨਿਭਾੲੀ ਏ
ਸਾਡੇ ਹਿੱਸੇ ਪਲ ਵੀ ਨਾ ਅਾੲਿਅਾ
ਤੇਰਾ ਮਹਿਰਮਾ
ਅਸੀ ਤੇਰੇ ਕਰਕੇ ੲਿਹ ਜ਼ਿੰਦਗੀ ਗਵਾਈ
ਏ

‪‪#‎High_Quality‬ ਦਾ ਲੈ ਕੇ ਕੈਮਰਾ
ਸਟੇਟਸ ਚ ਲਿਖਾਂਗੇ ਆਪਣੀ ਸੋਚ
ਫਿਰ ਤੂੰ ਦੇਖੀ ਕੁੜੀਏ ਹੁੰਦੀ
ਫੋਟੋ ਮਿੱਤਰਾਂ ਦੀ ਲੋਂਚ

ਸਬਰ ਵਿੱਚ ਰੱਖੀ " ਦਾਤਿਆ " ਕਦੇ
ਡਿੱਗਣ ਨਾ ਦੇਈ ..ਨਾ ਕਿਸੇ ਦੀਆ
ਨਜ਼ਰਾਂ ਵਿੱਚ. ਨਾ ਕਿਸੇ ਦੇ ਕਦਮਾਂ
ਵਿੱਚ

ਉਹਦੇ ਛੱਡ ਜਾਣ ਨਾਲ ਇੱਕ ਸਬਕ ਤਾਂ ਮਿਲ ਗਿਆ ਕਿ ਦਿਲ ਤੋਂ ਚਾਹੁੰਣ ਨਾਲ ਤੇ ਹੱਕ ਜਿਤਾਉਣ ਨਾਲ ਕੋਈ ਆਪਣਾਂ
ਨਹੀ ਬਣਦਾ !!

ਰੱਬਾ ਜੋ ਤੂੰ ਦਿੱਤਾ ਉਸ ਨਾਲ ਹੀ ਖੁਸ਼ੀ ਮਿਲਦੀ ਆ ਜੋ ਅਸੀ ਆਪ ਮਗਿੰਆ ਉਸ ਨੇ ਤਾਂ ਦੁੱਖ ਹੀ ਦਿੱਤੇ ਨੇ..

ਐਵੇੰ ਸੜੀਦਾ ਨੀ ਦੇਖ ਕੇ ਤਰੱਕੀਆਂ
ਹਰੇਕ ਭਾਗ ਆਪਣੇ ਹੀ ਖਾਂਦਾ ਏ

ਰੱਬਾ ਜੋ ਤੂੰ ਦਿੱਤਾ ਉਸ ਨਾਲ ਹੀ ਖੁਸ਼ੀ ਮਿਲਦੀ ਆ ਜੋ ਅਸੀ ਆਪ ਮਗਿੰਆ ਉਸ ਨੇ ਤਾਂ ਦੁੱਖ ਹੀ ਦਿੱਤੇ ਨੇ..


ਪਿਆਰ ਇਨਸਾਨ ਨਾਲ ਕਰੋ ਉਹਦੀ ਆਦਤ ਨਾਲ ਨਹੀਂ
ਉਹਦੀਆ ਗੱਲਾਂ ਨਾਲ ਰੁੱਸੋ ਉਹਦੀ ਰੂਹ ਨਾਲ ਨਹੀਂਪਿਆਰ ਇਨਸਾਨ ਨਾਲ ਕਰੋ ਉਹਦੀ ਆਦਤ ਨਾਲ ਨਹੀਂ
ਉਹਦੀਆ ਗੱਲਾਂ ਨਾਲ ਰੁੱਸੋ ਉਹਦੀ ਰੂਹ ਨਾਲ ਨਹੀਂ

ਕਿਸਮਤ ਤਾਂ ਕੁਆਰੇ Single ਬੰਦੇ ਦੀ ਹੁੰਦੀ ਆ
ਵਿਆਹੇ ਬੰਦੇ ਦੀ ਤਾਂ ਘਰਵਾਲੀ ਹੁੰਦੀ ਆ😂

ਸੱਚਾ ਪਿਆਰ ਕੁੜੀਆਂ ਨੂੰ,
ਤੇ NON-VEG🍗 ਬੁਡੀਆਂ ਨੂੰ
ਬਹੁਤ ਮੁਸ਼ਕਿਲ ਨਾਲ ਪੱਚਦੇ 

ਅੱਜ ਦੀ ਤਾਜਾ ਖਬਰ ਤਾਜਾ ਖਬਰ
. .......................................................................
Like ਵਾਲਾ ਬਟਨ ਚੱਲ ਨਹੀ ਰਿਹਾ TRY AGAIN

ਦੁੱਖ ਮਾਪਿਆਂ ਨੂੰ ਦੇਣੋ ਡਰਦੀ ਨਾਲੇ ਮੈਨੂੰ ਵੀ ਰੁਵਾ ਨੀਂ ਸਕਦੀ
ਕਹਿੰਦੀ ਗੁਰੂਘਰੇ ਲਾਵਾਂ ਲੈਣੀਆਂ ਕੋਰਟ ਮੈਰਿਜ਼ ਕਰਵਾ ਨੀਂ ਸਕਦੀ

ਅਸੀ ਜਮੀਨਾਂ ਵਾਲੇ ਜੱਟ ਤੂੰ ਕੀ ਜਾਣੇ ਬੱਲੀਏ
ਤੂੰ ਸ਼ਹਿਰਾਂ ਵਿਚ ਰਹਿੰਦੀ ਸਾਡੇ ਤਾ ਖੇਤ ਹੀ ਟਿਕਾਣੇ ਬੱਲੀ

ਵੈਰੀਆ ਦੇ ਦਿਲਾ ਵਿੱਚੋ ਕੱਢਣਾ ਏ ਵਹਿਮ
ਸਹੇਲੀ ਮੇਰੀ ਕੋੲੀ ਨੀ ਤੇ ਯਾਰ ਸਾਰੇ ਕੈਮ

ਲੂੰਬੜਾਂ ਦੇ ਹਿੱਸੇ ਆਉਂਦੀ ਚੁੱਸਤੀ,
ਸ਼ੇਰ ਰੋਬ ਲਈ ਪਛਾਣੇ ਜਾਂਦੇ ਨੇ

ਸਾਡੇ ਲਾਇਕ ਸੇਵਾ ਹੋਈ ਦੇਈ ਦੱਸ ਨੀ ,
ਲਾ ਦੇਵਾਗਾ ਵਾਹ ਜਿੰਨਾ ਹੋਇਆ ਵੱਸ ਨੀ !!

ਪਿਉ ਦੀ ਖਾਧੀ ਕਲੀ ਕਲੀ ਝਿੜਕ
ਜਿੰਦਗੀ ਦੇ ਕਿਸੇ ਨਾ ਕਿਸੇ ਮੋੜ ਤੇ
ਕੰਮ ਆ ਜਾਦੀ ਹੈ !

ਜਜਬਾਤੀ ੲਿੰਨਸਾਨ ਨੂੰ ਜਜਬਾਤਾਂ ਨੇ ਮਾਰਿਅਾ,
ਜਿੱਤੀ ਬਾਜੀ ਚ ੳੁਹਨਾਂ ਸਭ ਕੁਝ ਹਾਰਿਅਾ,
ਲਿਹਾਜ਼ ਯਾਰ ਦੀ ਰੱਖ ਕੇ ਭਾਵੇਂ ਮੈਂ ਸੀਨੇ ਹਾਰ ਨੂੰ ਲਾੲਿਅਾ ਸੀ,
ਕਰ ਸਾਜ਼ਿਸਾਂ ਖੇਡੀ ਖੇਡ ਚ ੳੁਹ ਜਿੱਤ ਤਾਂ ਗੲੇ ਪਰ ੳੁਹਨਾਂ ਸੱਚਾ ਪਿਅਾਰ ਗਵਾੲਿਅਾ ਸੀ..

ਜਾ ਤਾਂ ਪਹਿਲਾਂ ਖੰਗੀਏ ਨਾ , ਹੱਦੋਂ ਲੰਗੀਏ ਨਾ , ਮੱਥਾ ਲਾ ਲਿਆ ਜੇ , ਤੇ ਫਿਰ #ਮਾਫੀ ਮੰਗੀਏ ਨਾ.

ਦਿਲ️ ਵਿੱਚ ਮੇਰੇ ਚਾਅ ਬੜੇ ਨੇ,
ਔਖੇ ਜਿੰਦਗੀ ਦੇ ਰਾਹ ਬੜੇ ਨੇ,
ਰਹਿਮਤ ਤੇਰੀ ਮੰਗਾ ਵੀ ਤਾਂ ਕਿਵੇ ਰੱਬਾ,
ਕੀਤੇ ਮੈ ਗੁਨਾਹ ਬੜੇ ਨੇ ।

ਬਹੁਤੇ ਪੈਸੇ ਵਾਲੇ ਸੌਦਾਗਰ ਹੁੰਦੇ ਨੇ
ਕੀ ਹੋਇਆ ਜੇ ਛੋਟੇ ਹੁੰਦੇ ਘਰ ਗਰੀਬਾਂ ਦੇ, ਦਿਲ ਤਾਂ ਸਭ ਦੇ ਈ ਬਰਾਬਰ ਹੁੰਦੇ ਨੇ .

ਸਾਨੂੰ ਤਾਂ ਸਹੇਲੀ ਬਣਾਉਣ ਤੋਂ ਬਾਅਦ ਚ ਪਤਾ ਲੱਗਾ ਸੀ
ਕਿ ਸਾਲੀ Chocolate 100₹ ਤੋਂ ਉਪਰ ਵਾਲੀ ਵੀ ਹੁੰਦੀ ਆ

ਤੇਰੀ ਹਿੱਕ ਉੱਤੇ ਦੀਵਾ ਮੈਂ ਬਾਲ ਕੇ ਹਟੂ
ਤੇਰੇ ਤੋ ਵੀ Sohni ਭਾਲ ਕੇ ਹਟੂ

Honn ਪੜ੍ਹਾਈਆਂ Paise ਖਾਤਰ, Honn ਲੜ੍ਹਾਈਆਂ Paise
ਖਾਤਰ_
ਹੋ Gya ਮਾਂ Da ਪੁੱਤ Pardesi, ਉਹ V ਸੁਣਿਆਂ Paise ਖਾਤਰ

ਅੱਜ ਹਰ ਚੀਜ਼ #ਯਾਰੋ ਸਾਡੇ ਥੱਲੇ ਆ_
ਕੱਲ ਦਾ ਪਤਾ ਨਹੀਂ ਅੱਜ ਬੱਲੇ-ਬੱਲੇ ਆ_
ਤੇਰੇ ਜਈਆ ਦੇ ਵੇਹਮ ਨੀ ਮੈ ਕੱਢੇ ਹੋਏ ਆ_
ਸਿਰੇ ਦੇ ਪਟੋਲੇ ਫਸਾ ਕੇ ਨੀ ਤੇਰੇ ਖ਼ਸਮ ਨੇ ਛਢੇ ਹੋਏ ਆ_
Meriyan Akhaan Nu Parrke Tan Vekh,
Je Tenu Tere Naal Hi Pyar Na Ho Gya Tan Aakheen..

ਰੱਬਾ "single" ਰਹਿ ਜਾਣ ਉਹ ਕੁੜੀਆਂ
ਜੋ ਮੇਰੇ ਮੇਸੈਜ "seen" ਕਰਕੇ "reply"
ਨਹੀਂ ਕਰਦੀਆਂ

ਜਦੋ ਤਕ ਜਿੰਦਾ ਆ Post ਕਰਦਾ ਰਹੂਂਗਾ
ਤੇ ਜਿਸ ਦਿਨ ਨਾ ਕੀਤੇ ਤਾਂ ਸਮਝ ਲੇਓ ਕੇ
Net Pack ਖਤਮ ਹੋ ਗਿਆ ਮਾਰ ਦੇਓ ਮਾਰ ਦੇਓ ਜ਼ਾਲਮੋ
ਹਾਲੇ ਤਾਂ ਮੇਰਾ ਵਿਆਹ ਵੀ ਨਹੀ ਹੋਏਆ

ਸਾਡੀ ਹਰ Gal ਚ ਤੇਰਾ ਜਿਕਰ ਆ_
ਉਨਾ ਤੇਰੀ Maa ਨੂਂ ਨਈ ਜਿਨਾ ਸਾਨੂਂ ਫਿਕਰ ਆ_

ਸਾਰਾ ਕੁੱਛ ਨਹੀਂ ਮਿਲਦਾ ਜ਼ਿੰਦਗੀ ਵਿਚ ...
ਕਿਸੇ ਦੀ �ਕਾਸ਼� ਤੇ ਕਿਸੇ ਦੀ �ਜੇ� ਰਿਹ ਹੀ ਜਾਂਦੀ ਹੈ..

ਹੱਸਦੀ ਵੱਸਦੀ ਆਂ ਮੇਰਾ ਫਿਕਰ ਨਾ ਕਰਿਆ ਕਰ,
ਸਾਡੇ ਪਿਆਰ ਦੀ ਓਸ ਕਹਾਣੀ ਨੂੰ, ਸ਼ਬਦਾਂ ਵਿੱਚ ਨਾ ਜੜਿਆ ਕਰ
ਲਿਖ ਲਿਖ ਯਾਦਾਂ ਦੀਆਂ ਸੌਗਾਤਾਂ ਨੂੰ ,ਏਦਾ ਨਾ ਕਿਤਾਬਾਂ ਭਰਿਆ ਕਰ
ਮੈਨੂੰ ਕਮਲੀ ਨੂੰ ਸੁੱਤੀ ਪਈ ਨੂੰ ਵੀ ਹਿਚਕੀਆਂ ਆਉਂਦੀਆਂ ਨੇ,
ਹੱਥ ਜੋੜਾਂ ਵੇ "lucky" ਜੀ ਏਨਾ ਯਾਦ ਨਾ ਕਰਿਆ ਕਰ

Teacher. kaku ਨੂੰ :- ਤੂੰ ਵੱਡਾ ਹੋ ਕੇ ਕੀ ਕਰੇਂਗਾ_?
kaku :- ਵਿਆਹ
Teacher:- ਨਹੀਂ,ਮੇਰਾ ਮਤਲਬ ਕੀ ਬਣੇਂਗਾ?
kaku :- ਲਾੜਾ
Teacher :- ਓ,ਮੇਰਾ ਮਤਲਬ ਆ ਵੱਡਾ ਹੋ ਕੇ ਕੀ ਹਾਸਲਕਰੇਂਗਾ?
kaku :- ਘਰਵਾਲੀ
Teacher :- IDIOT ਮੇਰਾ ਮਤਲਬ ਵੱਡਾ ਹੋ ਕੇ ਮਾਂ-ਬਾਪਲਈਕੀ ਕਰੇਂਗਾ?
kaku :-ਨੂੰਹ ਲਿਆਊਂਗਾ
Teacher :- stupid ਤੇਰੇ ਬਾਪੂ ਜੀ ਤੇਰੇ ਤੋਂ ਕੀ ਚਾਹੁੰਦੇ ?
kaku :- ਪੋਤਾ
Teacher :- ਹਾਏ ਓ ਰੱਬਾ,ਤੇਰੀ ਜਿੰਦਗੀ ਦਾ ਮਕਸਦਕੀ ਆ?
kaku� ਹਮ ਦੋ ਹਮਾਰੇ ਦੋ..

ਰਹਿਣ ਦੇ ਕੁੜੀਏ ਛੇੜ ਨਾ ਫੱਕਰਾਂ ਨੂੰ
ਜੇ ਸਾਡੀ ਮਿਹਰ ਹੋਗੀ ..
ਖਾਣ ਨੂੰ ਜਹਿਰ ਨਹੀ ਮਿਲਣੀ....
ਤੇ ਛਾਲ ਮਾਰਨ ਨੂੰ ਨਹਿਰ ਨਹੀ ਮਿਲਣੀ..
ਤੇਰੀ ਮੇਰੀ ਪਰੇਮ ਕਹਾਣੀ ਗਾਉਣਗੇ ਸਾਰੇ ਹਾਣੀ,
ਤੂੰ ਮੇਰੇ ਦਿਲ ਦਾ ਰਾਜਾ ਮੈਂ ਤੇਰੇ ਦਿਲ ਦੀ ਰਾਣੀ..

ਰਾਮਦੇਵ ਦੀਆਂ ਵਿਕੀ ਜਾਣ ਦਾਤਣਾ
ਜੱਟਾ ਤੇਰੀ ਹਾੜੀ ਸਾਉਣੀ ਵਿਕੇ ਨਾ

ਰੱਖਾ ਰੱਬ ਉੱਤੇ ਪੂਰਾ ਵਿਸ਼ਵਾਸ ਮੈਂ,ਦੂਜਾ ਰੱਖਾ ਮਿਹਨਤ ਉੱਤੇ.....
ਨਾਲ ਹੋਸਲੇ ਦੇ ਦੇਖੀ ਮੈਂ ਉਠਾਉਣੇ,ਜਿਹਡ਼ੇ ਪਏ ਨੇ ਲੇਖ ਇਹ ਸੁੱਤੇ..

ਰੱਖ ਹੌਂਸਲਾ ਨਾ ਐਵੇ ਬਿੱਲੋ ਡਰ ਜਾਈ..
ਨਾਲ ਯਾਰ ਦੇ ਤੂੰ ਮੋਡਾ ਜੋੜ ਖੜ ਜਾਈ..
ਇੱਕ ਤੇਰੇ ਉੱਤੋਂ ਤੇ ਦੂਜਾ ਯਾਰਾਂ ਲਈ
ਨੀ ਮੈਂ ਸਬ ਕੁਝ ਹਰ ਦੂੰ...
ਨੀ ਯਾਰ ਮੇਰੇ ‪#‎ਕੋਕੇ‬ ਬੱਲੀਏ
ਜਿੱਥੇ ‪#‎ਦਿਲ‬ ਕੀਤਾ ਉਥੇ ਜੜ ਦੂੰ...
ਦੁੱਖ ਸੁੱਖ ਤੇਰੇ ਪਿੱਛੇ ਜਰਦੇ ਰਹਾਂਗੇ.
ਤੈਨੂੰ ਪਿਆਰ ਕੀਤਾ, ਤੇ ਹਮੇਸ਼ਾ ਪਿਆਰ ਕਰਦੇ ਰਹਾਂਗੇ. 

ਰੱਬਾ ਉਹਨਾਂ ਨੂੰ ਤੂੰ ਖੁਸ਼ ਰੱਖੀਂ,,
ਜਿਹਨਾਂ ਨੂੰ ਸਾਡੀ ਲੋੜ ਨਹੀਂ ,
ਤੇ ਜਿਨ੍ਹਾ ਨੂੰ ਸਾਡੀ ਲੋੜ ਆ
ਉਹਨਾਂ ਨੂੰ ਅਸੀਂ ਆਪੇ ਦੁਖੀ ਨੀ ਹੋਣ ਦੇਣਾ
ਰਫਤਾਰ ਜਿੰਦਗੀ ਦੀ ਈਉ ਰੱਖੀ ਮਾਲਕਾ
ਬੇਸ਼ਕ ਦੁਸ਼ਮਣ ਅੱਗੇ ਨਿਕਲ ਜਾਣ, ਪਰ ਕੋਈ ਯਾਰ ਮਗਰ ਨਾ ਰਹਿ ਜਾਵੇ.. 

ਸਾਲੇ ਪਾਕਿਸਤਾਨ ਵਾਲੇ ਵੀ ਪਾਗਲ ਨੇ ਲੜਨ ਨੂੰ ਫਿਰਦੇ ਨੇ ਇਹਨਾ ਨੂੰ ਕੋਣ ਸਮਝਵੇ ਜਿੰਨੀ ਤੁਹਾਡੀ ਆਬਦੀ ਆ ਉਨੇ ਸਾਡੇ ਲੋਕ ਜੀਊ ਸਿਮ ਦੇ ਚੱਕਰ ਵਿੱਚ ਲਇਨ ਚ ਖੜੇ ਰਹਿੰਦੇ ਨੇ..

Facebook ਤੋ ਬਿਨ੍ਹਾਂ..ਹੋਰ ਕੰਮ ਹੁਣ ਆਉਦਾ ਨੀ..
ਤੇਰੀ..wait..ਚ ਤਾਂ😝😜😝😜
ਮੁੰਡਾ ਸਾਰਾ-ਸਾਰਾ ਦਿਨ ਨਹਾਉਦਾ ਨੀ..

ਘੁੰਮਣ ਘੁਮੋਣ ਤਾ RELEXO ਰੱਖੀਆ 😂
ਬੂਟ 👞ਬਾਟ ਰੱਖੇ ਆ ਵਿਆਹ👯 ਤੇ ਪਾਉਣ ਨੂੰ

ਚੰਨ ਤੇ ਲਿਖ ਦੇਵਾਂ ਨਾਮ ਤੇਰਾ
ਇਹ ਮੇਰਾ ਦਿਲ ਚਾਹੁੰਦਾ ਏ
ਪਰ ਇੱਕ ਤਾਂ ਮੇਰਾ ਹੱਥ ਉੱਤੇ ਤੱਕ ਨਈ ਜਾਂਦਾ
ਤੇ ਦੂਜਾ ਇਹ ਖਿਆਲ ਦੁਪਿਹਰ ਨੂੰ ਆਉਂਦਾ 

ਬਾਹਮਣਾਂ ਦੇ ਹਵਨ ਕਿੱਥੇ ਤੂਫਾਨ ਰੋਕਦੇ ✋
ਓਹ ਪਾਣੀ ਵੀ ਨਾ ਮੰਗੇ ਜਿਹਨੁੂੰ ਯਾਰ🔫ਠੋਕਦੇ

ਭੱਜਣ😳ਭਜਾਓਣ ਵਾਲਾ ਕੰਮ🤔ਪਿਆਰ❤️ਵਿੱਚ ਕਰੀਏ ਨਾ
ਪਹਿਲਾ️ਸੋਚੋ ਮਾਂ ਪਿਓ ਬਾਰੇ
ਦੋ✌️ਦਿਨ☀️ਪਹਿਲਾ ਮਿਲੇ ?ਇਨਸਾਨ ਦੇ ਪਿੱਛੇ ਕਦੇ ਵੀ ਮਰੀਏਨਾ

ਮੈਨੂ ਪਤਾ ਹਲੇ Thoda #tym��� ਲਗਨਾ,
#sAcHe��� ਪਿਆਰ ਹੁਣ #bDe��� ਔਖੇ ਲਭਦੇ,
#iK��� ਲਈ ਬਣੇ ਆ ਅਸੀ ਰਹਿਣਾ #iK ਦੇ,
ਹਰ #iK��� ਦੇ #piChE��� ਨਹਿਉ ਲਗਦੇ"

ਝੂਠ ਹਮੇਸ਼ਾ ਬਦਲਦਾ ਹੀ ਰਹਿੰਦਾ ੲੇ
ਅਜ਼ਮਾ ਕੇ ਦੇਖ ਲੋ
ਪਿਅਾਰ ਵਿੱਚ ਰੋਣਾ ਹੀ ਪੈਂਦਾ ੲੇ
ਦਿਲ ਲਾ ਕੇ ਦੇਖ ਲੋ

ਵਿਆਹ ਉਹਦੇ ਨਾਲ ਕਰਾਵਾਗੇ💞💞
ਜਿਹੜੀ ਮੰਮੀ ਨੂੰ ਪਸੰਦ ਹੋਵੇਗੀ

ਪਰੇਸ਼ਾਨੀਆ ਤਾ ਬਹੁਤ ਨੇ ਜਿੰਦਗੀ ਚ ਪਰ ਯਕੀਨ ਕਰੀ, ਤੇਰੇ ਪਿਆਰ ਜਿੰਨਾ ਕਿਸੇ ਨੇ ਤੰਗ ਨਹੀ ਕੀਤਾ। 
ਰਿਸ਼ਤਾ ਤੇਰਾ👉 ਜਾਨ ਮੇਰੀ 👫, ਰੱਖੀ ਬਸ ਇੱਦਾ ਹੀ ਪੁਗਾਕੇ ਸੱਜਣਾ..💋❤
ਤੇਰੇ ਹੱਥਾ ਵਿੱਚ ਹੱਥ ਮੇਰਾ 👫, ਛੱਡੀ ਨਾ ਕਦੇ ਵੀ ਇਹ ਸਾਥ ਸੱਜਣਾ.|

ਕੋਈ ਲਿਖਣੇ ਦਾ ਚਾਅ ਨਹੀਂ ਜੇ ਤੂੰ ਪੜਿਆ ਹੀ ਨਾ,
ਕੋਈ ਜਿਉਣ ਦੀ ਵਜਹ ਨਹੀਂ ਜੇ ਪਿਆਰ ਕਰਿਆ ਹੀ ਨਾ

ਜਦ ਗਿਣਤੀ ਕੀਤੀ ਧੋਖਾ ਦੇਣ ਵਾਲਿਆਂ ਦੀ ਤਾਂ ਇਤਫਾਕ ਵੇਖੋ ਕੋਈ ਵੀ ਬੇਗਾਨਾ ਨਹੀਂ ਨਿਕਲਿਆ। 

ਯਾਰੀ 💔ਟੁਟੀ ਤੋ ਬਾਦ ਵੀ ਜਿਹੜੇ ਹੱਸਕੇ 😊ਟਾਈਮ ਲੰਗਾਈ⏱ ਜਾਦੇ ਨੇ.....
ਹੱਸਦੇ 😀ਨੇ ਉਹ ਦੁਨੀਆ🔵 ਲਈ ਪਰ ਅੰਦਰੋ ਅੰਦਰੀ 😞ਗੱਮ ੳੁਹਨਾ ਨੂੰ ਖਾਈ ਜਾਦੇ ਨੇ..

ਆਊਗਾ ਦਿਨ ਸ਼ਗਨਾਂ ਵਾਲਾ, ਫੈਮਲੀ ਨੂੰ ਪੂਰਾ ਚਾਅ ਹੋਊਗਾ
ਬਾਕੀਆਂ ਨੇ ....?? .
ਆਪੇ ਪਿੱਛੇ ਹੱਟ ਜਾਣਾ , ਬਸ ਬਚਾਰੇ ਇੱਕ ਦਾ
ਫਿਊਚਰ ਤਬਾਹ ਹੋਊਗਾ..

ਇੱਕ ਓਹੀ ਹੈ ਜੋ ਦਿਲ 'ਚੋਂ
ਨਿਕਲੇ ਨਾਂ ..
ਉਂਝ ਤਾਂ ...
ਅਸੀਂ ਗੰਨੇ ਦੀ ਟਰਾਲੀ ਕੱਦੂ
ਵਿੱਚੋਂ ਕੱਢ ਦਈਏ..

ਕਿਸੇ ਨੇ ਪੁਛਿਆ ਕਿਥੇ ਰਹੰਦੇ ਹੋ..ਮੈ ਕਿਹਾ ਔਕਾਤ ਚ ..ਕਦੋ ਤੱਕ?? ..ਜਦੋ ਤੱਕ ਅਗਲਾ ਰਹੇ
ੜ ਤੋਂ ਵਧ ਪੈਸੇ 💸ਦਾ ਹੰਕਾਰ ☺ਮਾੜਾ,ਪਿੱਠ ਪਿਛੇ ਜੋ ਛੁਰੀ 🔪ਖੋਭੇ ਓਹ 🙍ਯਾਰ ਮਾੜਾ,☺ਵਕਤ ਪੈਣ ਤੇ ਜੋ ਨਾ ਚਲੇ
ਓਹ ਹਥਿਆਰ ਮਾੜਾ🔫
ਕੁਝ ਟੌਰ ਸੀ ਯਾਰਾਂ ਦੀ..ਕੁਝ ਯਾਰਾਂ ਨੇ ਬਣਾਤੀ..!
ਆ ਯਾਰੀ ਵਾਲੀ ਗੱਲ ਤਾਂ..ਰੱਬ ਨੇ ਜਮਾ ਹੀ Cire ਲਾਤੀ.
‎ਚੁੱਪ‬ ਬੈਠੇ ਆ ਕਿਸੇ ‪#‎ਗੱਲ‬ ਤੋ
ਨਹੀ ਤਾ
ਕਦੇ ਸੁਣਿਆ ਕੇ ‪#‎ਹਨੇਰੀਆ‬ ਰਾਤਾ ਨੇ ‪#‎ਸੂਰਜ‬ ਨਾ
‪#‎ਚੜਨ‬ ਦਿੱਤਾ ਹੋਵੇ..
ਦਿਲੋਂ ਤਾਂ ਹੁਣ ਉਹ ਭੁਲਾ ਹੀ ਚੁੱਕੇ ਹੋਣਗੇ,
` ਨਹੀਂ ਤਾਂ ਏਨਾਂ ਟਾਇਮ ਕੌਣ ਗੁੱਸੇ ਰਹਿੰਦਾ

‎ਸਾਡਾ ਵੱਖਰਾ ਏ ਢੰਗ, ਕਦੇ ਕੀਤਾ ਨਾ ਗਰੂਰ
ਨਾ ਹੀ ਬਹੁਤੇ ਬਦਨਾਮ, ਨਾ ਹੀ ਬਹੁਤੇ ਮਸ਼ਹੂਰ.. 

ਤੇਰੇ ਵਾਲਾ ਮਿਲਦਾ ਨਾ ਰੂਟ ਨੀਂ.. ਜੱਟ ਤੇਰੇ ਨਾਲੋਂ .... ਵੱਧ ਅਾ cute ਨੀ..!! 

�yaar ki aa tenu �o #lafja vich �us�a ha....
Tera #maj�oor kar �ena..
te
mera #maj�oor ho jana..

ਵਿਆਹ ਦੀ ਨੀ ਕਾਹਲੀ, ਪੂਰਾ ਟੈਮ ਲਾਂਵਾਂਗੇ.. ਲੱਲੀ -ਛੱਲੀ ਨਾਲ ਸਾਡਾ ਕੋਈ ਮੇਲ ਨਹੀਂ , ਬੇਬੇ ਲਈ ਨੂੰਹ ਪੂਰੀ ਕੈਮ ਲਿਆਵਾ

ਅਮੀਰ ਤਾਂ ਉਹ ਨੇ ਜੋ ਮਹਿੰਗੇ ਸਮਾਨ ਖਰੀਦਨ..
ਪਰ ਹਰ #ਗਮ ਨੂੰ ਖਰੀਦਨਾ ਸਾਡਾ ਪੇਸ਼ਾਂ ਏ..

O ਦਿਨ ਪਤਾ ਨੀ ਕਿਦਨ AUGA ਜਦੋ koi ਫੋਨ ਲਾ ਕੇ ਕਾਉਗੀ !
HELLO kithe ਮਰਿਅਾ ਘਰ ਨਿਅਾਨੇ ਟੋਫੀਅਾ ਨੂੰ ਰੋੲੀ ਜਾਣਦੇ ਅਾ..

Gabru nu yaariyan to vehal nahi ..
Ve Jatti busy kiti terii wait ne..

ਲੋਕੀ ਕਰਦੇ ਨੇ ਗੱਲਾ ਮੈਂ __ ਸੋਂਕੀਨੀ ਲਾ ਲੲੀ
ਮਾਂ ਮਿਰਚਾਂਵਾਰ ਕੇ ਸੁਟ ਤੇਰੀ ਧੀ ਨਜ਼ਰਾ ਨੇ ਖਾ ਲੲੀ.
ਬਾਪੂ:- ਇੰਨੇ ਘੱਟ ਨੰਬਰ 2 ਥੱਪੜ ਪੈਣੇ ਚਾਹੀਦੇ ਨੇ
ਜਸ :- ਹਾਂ ਡੈਡੀ !!
ਮੈਂ ਤਾਂ....
ਮਾਸਟਰ ਦਾ ਘਰ ਵੀ ਦੇਖ ਲਿਆ
ਇਕੱਠੇ ਚੱਲਦੇ ਆ ..

ਦੁਨੀਆ ਦੀ ਸਭ ਤੋ ਛੋਟੀ �LOVE STORY�
ਮੁੰਡਾ ਕੁੜੀ ਨੂੰ : ਗਲ ਸੁਣੀ
ਕੁੜੀ : ਹਾਂਜੀ ਵੀਰ ਜੀ. 😆😆😆THE END😆😆ਦੁਨੀਆ ਦੀ ਸਭ ਤੋ ਛੋਟੀ �LOVE STORY�
ਮੁੰਡਾ ਕੁੜੀ ਨੂੰ : ਗਲ ਸੁਣੀ
ਕੁੜੀ : ਹਾਂਜੀ ਵੀਰ ਜੀ. 😆😆😆THE END😆😆

ੴ ਹਾਲੇ ਸਫਰ ਦੀ ਸ਼ੁਰੂਆਤ ਹੈ
ਕੈਸੀ ਦਾਤਿਆ ਵੇ ਗੱਲ ਬਾਤ ਹੈ
ਇਹ ਸਭ ਤੇਰੀ ਹੀ ਸੌਗਾਤ ਹੈ
ਨਾ ਸਾਡੀ ਐਨੀ ਔਕਾਤ ਹੈ ..

ਤੂੰ ਜਖਮਾਂ ਦੇ ਬਾਵਜੂਦ ਮੇਰਾ ਹੌਸਲਾ ਤਾਂ ਦੇਖ
ਤੈਨੂੰ ਖੁਸ਼ ਦੇਖਕੇ ਮੈਨੂੰ ਖੁਸ਼ੀ ਹੋ ਜਾਂਦੀ ਆ॥


ਜਿਸਮਾਂ ਨੂੰ ਲੋਕੀ ਪਿਆਰ ਕਰਦੇ , ਪਿਆਰ ਰੂੰਹਾਂ ਨੂੰ ਕਰਦਾ ਕੋਈ ਕੋਈ .
ਲੋਕੀ ਕੋਠੇ ਚੜ੍ਹ ਕੇ ਪੌੜ੍ਹੀ ਖਿੱਚ ਲੈਂਦੇ , ਖੁਸ਼ੀ ਕਿਸੇ ਦੀ ਜਰਦਾ ਕੋਈ ਕੋਈ
ਪੈਸੇ ਵਾਲੇ ਦੀ ਲੋਕੀ ਕਰਨ ਪੂਜਾ , ਹਾਮੀ ਗਰੀਬ ਦੀ ਭਰਦਾ ਕੋਈ ਕੋਈ .
ਅਸੀਂ ਸਭ ਨੂੰ ਯਾਦ ਰਖਦੇ ਹਾਂ , ਸਾਨੂੰ ਯਾਦ ਰੱਖਦਾ ਕੋਇ ਕੋਇ

ਜੇ ਕਿਸੇ ਨੂੰ ਯਾਦ ਕਰਨ ਨਾਲ ਛਿੱਕਾਂ ਆਉਂਦੀਆਂ ਹੁੰਦੀਆਂ ਤਾਂ.
ਕਮਲੀੲੇ ਤੈਨੂੰ ਤਾਂ ਅੱਧਾ ਕਮਲਾ ਮੈਂ ਹੀ ਕਰ ਦੇਣਾ ਸੀ..

ਸਵੇਰੇ ਮੇਰੀਆਂ ਪਲਕਾਂ ਦੀਆਂ ਬਰੂਹਾਂ ਸਿੱਲੀਆਂ ਜਾਪੀਆਂ,
ਤਾਂ ਯਾਦ ਆਇਆ .....
ਕਿ ਰਾਤੀਂ ਸੁਪਨੇ 'ਚ ੳੁਹਨੇ ਹੱਥ ਛੁਡਾ ਲਿਆ ਸੀ ।

ਸਾਡੇ ਪਿਆਰ ਦਾ ਬੱਸ ਇਹ ਹੀ ਨਜ਼ਾਰਾ ਰਿਹਾ,ੳੁਹ ਚੰਨ ਤੇ ਮੈਂ #ਤਾਰਾ ਰਿਹਾ,ਮੈ ਤਾਂ ਵਫ਼ਾ ਤੇ #ਪਿਆਰ ਦੀ ਸਾਰੀ ਮਿਠਾਸ ਘੋਲ ਤੀ,ਪਰ ੳੁਹਦਾ #ਦਿਲ ਸਮੁੰਦਰ ਸੀ, ਖਾਰੇ ਦਾ ਖਾਰਾ ਹੀ ਰਿਹਾ

ਸਾਡੀ ਜਿੰਦਗੀ ਤਾਂ ਬੱਸ ਦੇ ਉਸ ਕੰਡਕਟਰ ਦੀ ਤਰਾਂ ਹੋਈ ਪਈ ਐ .....
ਜਿੰਨੇ ਜਾਣਾ ਵੀ ਕਿਤੇ ਨੀ ਤੇ ਜਿਦਾ ਸਫ਼ਰ ਵੀ ਨੀ ਮੁੱਕਦਾ 

ਗੁੱਸੇ ਨਾ ਹੋੲਿਅਾ ਕਰ ਮਿੱਠੀੲੇ ਨੀ,
ਤੈਨੂੰ ਪਾੲਿਅਾ ਅਸੀ ਗਵਾੳੁਣਾ ਨੀ,
ਤੇਰੇ ਨਾਲ ਹੀ ਚੱਲਦੇ ਸਾਹ ਸਾਡੇ,
ਤੇਰੇ ਬਿਨ੍ਹਾ # #ਧਾਲੀਵਾਲ ਨੇ ਜਿੳੁਣਾ ਨਹੀ...

ਜੇ ਕੋਈ ਪਿਆਰ ਨਾਲ ਬੁਲਾਵੇ ਤਾਂ ਬੋਲ ਲੈਣਾ ਚਾਹੀਦਾ,
ਪਰ ਜੇ ਕੋਈ ਕਰੇ ਚਲਾਕੀਆਂ ਤਾਂ ਨਾਤਾ ਤੋੜ ਲੈਣਾ ਚਾਹੀਦਾ...

ਮੈਂ ਤਾਂ ਵੈਸੇ ਹੱਸਿਆ ਸੀ ..
'ਬਸ ਮਾਣਜਿਹਾ ਰੱਖਿਆ ਸੀ ..
ਤੂੰ ਲੈਗੀ SeriOus
..ਚਲ ਮੈਂ ਤਾਂ Vehla ਸੀ !
ਤੂੰ ਐਵੇ ਛੱਡਤਾ ਨੀ ਜਿਹੜਾ ਤੇਰਾ Pehla ਸੀ 

ਹਾਲੇ ਬੈਠੇ ਆ ਚੁੱਪ-ਚਾਪ ; ਗੱਲ ਵਖਤ ਤੇ ਖੜੀ ਆ
ਛੇਤੀ ਮੰਨਦੇ ਨੀ ਹਾਰ ; ਸਾਡੀ ਮਾੜੀ ਬੜੀ ਅੜੀ ਆ

ਕਹਿੰਦੀ ਮੈਂ ਜਿਹਨੂੰ ਵੀ ਪੁੱਛਿਆ... ਸਾਰੇ ਤੇਰੀ ਕਰਦੇ ਤਾਰੀਫ਼ ਆ...
ਪੈਸੇ ਦਿੱਤੇ ਇਹਨਾਂ.. ਨੂੰ ਜਾਂ ਤੂੰ ਸੱਚੀਓ ਸ਼ਰੀਫ ਆ..

ਖੱਬੀ ਖਾਂ ਹੋਵੇ ਕੋਈ ਜਿੱਡਾ ਮਰਜੀ
ਸਾਥੋਂ ਲੰਘਦਾ ਏ ਹੱਟ ਕੇ ਪਰਾ੍ਂ...

ਗੱਲ ਵੀ ਉਹਨਾਂ ਦੀ ਹੀ ਹੁੰਦੀ ਆ, ਜਿਹਨਾਂ ਦੀ ਕੋਈ ਗੱਲ ਬਾਤ ਹੁੰਦੀ ਆ

ਜੇ ਰੁੱਸਿਆ ਹੋਵੇ ਯਾਰ ਸੋਹਣਾ
ਗਲ ਲਾ ਕੇ ਯਾਰ ਮਨਾ ਲਈਦਾ...
ਪਰਖ ਹੁੰਦੀ ਏ ਪਿਆਰ ਦੀ 100 ਵਾਰੀ
ਆਵੇਂ ਨੀ ਦੂਜਾ ਯਾਰ ਬਣਾ ਲਈਦਾ...

ਦਿਲ ਉੱਤੇ ਮੇਰਾ ਹੁਣ ‪ਜ਼ੋਰ‬ ਕੋਈ ਨਾ,ਦੁਨੀਆ ਦੀ ਹੁਣ ਇਹਨੂੰ ਲੋੜ ਕੋਈ ਨਾ,ਹਰ ਇੱਕ ਵਿਚ ਤੈਨੂੰ ਲਭਦਾ ਫਿਰੇ ਜਿਵੇਂ ਇਸ ਦੁਨੀਆ ਤੇ ਹੋਰ ਕੋਈ ਨਾ..

ਹੋਰਾਂ ਦੇ ਰੂਪ ਨੂੰ ਸੇਕਦੀਆਂ ਹੋਰਾਂ ਨੂੰ ਮੱਥੇ ਟੇਕਦੀਆਂ
ਜੋ ਅੱਖਾਂ ਬਹੁਤ ਪਸੰਦ ਮੈਨੂੰ ਤੇ ਮੇਰੇ ਵੱਲ ਨਹੀਂ ਦੇਖਦੀਆਂ
ਕੋਈ ਕਮੀਂ ਮੇਰੇ ਵਿੱਚ ਹੋਵੇਗੀ

ਵਕਤ ਦੇ ਨਾਲ ਸਭ ਕੁਝ ਬਦਲ ਜਾਂਦਾ ਹੈ
ਲੋਕ ਵੀ, ਰਸਤੇ ਵੀ, ਅਹਿਸਾਸ ਵੀ
ਤੇ ਕਦੀ ਕਦੀ ਅਸੀਂ ਖੁਦ ਵੀ

ਗੱਬਰੂ ਦੇ ਡੌਲੇ,ਸ਼ਰੀਕਾ ਦੇ ਰੌਲੇ ਤੇ ਮਸਲੇ ਅਨਗੌਲੇ
ਟਾਇਮ ਨਾਲ ਵੱਧ ਹੀ ਜਾਦੇ ਨੇ
ਮਾੜੀ ਸਰਕਾਰ,ਝੂਠਾ ਪਿਆਰ ਤੇ ਦੋਗਲੇ ਯਾਰ
ਟਾਇਮ ਦੇਖ ਕੇ ਠੱਗ ਹੀ ਜਾਦੇ ਨੇ..

ਇਹ ਚੰਦਰੇ Black ਦੀਨ ਦੱਸ ਦੇ ਮੇਹਨਤਾਂ ਦੀ ਕੀਤੀ ਹੋਈ ਕਮਾਈ ਨੂੰ ਹੱਥ ਸਿਰ ਉੱਤੇ ਰੱਖੀ ਮੇਰੇ ਮਾਲਕਾਂ ਲੋਕ 👬👬ਜਰਦੇ ਨੀ ਜੱtt ਦੀ ਝੜੀ ਨੂੰ

ਟੇਕੇ ਗੀ ਤੂੰ ਮੱਥੇ ਬੜੇ ਰੱਬ ਨੂੰ ਕਿ ਮੇਰੇ ਜਿਹਾ ਮੁੰਡਾਂ ਤੈਨੂੰ ਮਿਲਿਆ😙
ਮਿਲ ਗਿਆ ਮੇਰੇ ਨਾਲ ਲੇਖ ਜੋ ਫਿਰਦਾ ਤੇਰਾ ਵੀ ਮਨ ਖਿਲਿਆ

ਅੱਖ_ਵਿੱਚ_ਅੱਖ ਨਾ ਤੂੰ ਪਾ ਗੋਰੀਏ_ ਫਿਰ ਕੱਢ ਨਈ ਹੋਣੀ_ _ Mitraaa_ਦੀ_ਯਾਰੀ ਏ ‎ਫੀਮ‬ ਵਰਗੀ ਤੈਥੋਂ ਛੱਡ ਨਈ ਹੋਣੀ।
ਮੁਕੱਦਰ ਹੋਵੇ ਤੇਜ ਤਾ ਨਖਰੇ ਸੁਆਭ ਬਣ ਜਾਦੇ ਨੇ
ਕਿਸਮਤ ਹੋਵੇ ਮਾੜੀ ਤਾ ਹਾਸੇ ਵੀ ਗੁਨਾਹ ਬਣ ਜਾਦੇ
ਨੇਜਿਹਦੇ ਨਾਲ ਲਾਈ 👬ਯਾਰੀ ਛੇਤੀ ਨਈ ਛੱਡਦਾ..
ਪੈ ਜਾਵੇ ਵੈਰ🔫 ਬੜੀ ਰੀਜ ਨਾਲ 🔫ਕੱਢ ਦਾ

ਕੀ ਹੋਇਆ ਜੇ ਮਸ਼ਹੂਰ ਨਹੀਂ"ਤੁਸੀ ਜਾਣਦੇ ਹੋ ਸਾਨੂੰ''ਇੰਨਾ ਹੀ ਬਹੁਤ ਆ

❤...ਪਿਅਾਰ ਸ਼ਬਦ ਲਿਖਣ ਨੂੰ ਬਹੁਤ ਛੋਟਾ ਹੈ..ਪਰ ੲਿਸ ਨੂੰ ਸਮਝਣ ਲਈ ਕਦੇ-ਕਦੇ ਪੂਰੀ ਜਿੰਦਗੀ ਵੀ ਛੋਟੀ ਪੈ ਜਾਂਦੀ ਏ..🌹
ਇਹ ਵੀ ਨਸੀਬਾ ਦੀਆ ਗੱਲਾ ਹੁੰਦੀਆ ਨੇ ,
ਕਦੇ ਬੁੱਲਾ ਤੇ ਖੁਸੀ ਕਦੇ ਅੱਖਾ ਰੋਦੀਆ ਨੇ ,
ਦੁਆ ਤੇ ਸਾਰੇ ਮੰਗਦੇ ਨੇ...... l,
ਪਰ ਕਬੂਲ ਨਸੀਬਾ ਵਾਲਿਆ ਦੀਆ ਹੁੰਦੀਆਂ.

ਪਿਅਾਰ ਵੀ ਕੀ ਚੀਜ ਅਾ .. ਮੂੰਹ ਵਿੱਚੋ ਕੁਛ ਬੋਲ ਨੀ ਹੁੰਦਾ ...ਨੈਣ ਬੁਜਾਰਤਾ ਪਾੳੁਦੇ ਰਹਿਦੇ ਨੇ....ਲਿਖੀ ਕਿਸਮਤ ਰੱਬ ਨੇ ਤੈਨੂੰ ਮੇਰਾ ਯਾਰ ਬਣਾ ਦਿੱਤਾ♥ਨਾ ਹੁੰਦਾ ਏ ਇਜਹਾਰ, ਦਿਲ ਨੂੰ ਤੇਰੇ ਨਾਂ ਕਰਵਾ ਦਿੱਤਾ

ਆ ਬੈਠ ਸਾਹਮਣੇ ਤੱਕਦੀ ਰਹਿ,. ਸਾਹ ਚੱਲਦਿਆਂ ਤੱਕ ਤੂੰ ਹੱਸਦੀ ਰਹਿ,-,-ਬਹਿ ਛਾਵੇਂ ਤੇਰੀਆਂ ਜ਼ੁਲਫ਼ਾਂ ਦੇ,. ਸਾਰੀ ਉਮਰ ਲੰਘਾਉਣਾ ਚਾਹੁੰਦੇ ਹਾਂ,-,-ਪੜ੍ਹ ਨੈਣਾਂ ਚੋਂ ਜੇ ਪੜ੍ਹ ਸਕਦੀ,. ਜਿਹੜੀ ਗੱਲ ਸਮਝਾਉਣਾ ਚਾਹੁੰਦੇ ਹਾਂ,-,-

ਇਕ ਕੁੜੀ ਸੜਕ ਤੇ ਕੋਲ ਖਲੋਤੀ ਹੁੰਦੀ
ਮੁੰਡਾ ਮੋਟਰ ਸਾਇਕਲ ਤੇ ਕੁੜੀ ਦੇ ਕੋਲੋ ਦੀ ਲੰਘਦਾ
ਫਿਰ ਵਾਪਿਸ ਆਉਂਦਾ ਕੁੜੀ ਦੇ ਕੋਲ
ਕਹਿੰਦਾ.. ਪਹਿਚਾਣਿਆ
ਕਹਿੰਦੀ.. ਨਹੀ
ਕਹਿੰਦਾ.. ਕਮਾਲ ਏ
ਹੁਣੇ ਤਾਂ ਮੈ ਤੇਰੇ ਕੋਲੋ
ਮੋਟਰ ਸਾਇਕਲ ਤੇ ਲੰਘ ਕੇ ਗਿਆ ਸੀ.

Pyaar de Nashe ch jinu
Rabb mann bethe c,
Ik da ni hunda rabb
Jaan laggi keh Gyi c.. 

KamLiye Tenu Pta Mai ohnu Kina Pyaar Karda wa. wink emoticon
jinu Tu Roj Sheeshe Vich dekhdi Hai 

ਤੇਰੇ ਦਰ ਤੇ ਪ੍ਰੀਤਾਂ ਸੱਚੀਆਂ
ਝੂਠਾ ਸਾਰਾ ਜੱਗ ਮਾਲਕਾ,, ਵਾਹਿਗੁਰੂ ਜੀ,, ☝👈

ਤੇਨੂੰ ਲਗਦਾ ਤੇਰੀ high personality ਅਗੇ ਕੋਈ ਕੱਖ ਵੀ ਨਹੀ..ਤੇਰੇ ਤੋ ਵੀ ਸੋਹਣੇ ਨਾਲ ਕਰਵਾਉਂ ਵਿਆਹ ਏਹਦੇ ਵਿਚ ਵੀ ਕੋਈ ਸ਼ਕ ਨਹੀ।
❤😘

ਨੀ Tuuu ਛੱਡ k traiyan
ਬੀਬਾ ਕਰ ਲੈ ਪੜਾਈਆ,
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ ....
ਯਾਰ Sire ਦੇ ਮੰਲਗ, ਬੀਬਾ ਖੰਗ ਕੇ ਨਾ ਲੰਘ, ਨਹੀਓ
ਪੁਗਦੀ Patoliyan ਦੀ ਯਾਰੀ 

ਉਚਾਈਆਂ ਤੇ ਪਹੁੰਚੇ ਦੇ ਪੈਰੀ ਹੱਥ ਲਾ ਦਿੰਦੇ ਨੇ,
ਨੀਵੇਂ ਨੂੰ ਤਾਂ ਲੋਕੀ ਰੋੜਾ ਸਮਝ ਠੁਕਰਾ ਦਿੰਦੇ ਨੇ..#
ਮੈ ਪੜਦਾ ਵਿੱਚ +2 ਤੇ ਤੂੰ ਪੜਦੀ ਵਿੱਚ Plus
One ਸੀ_
ਮੈ ਹੀ ਪੁਛਣ ਵਲੋ Reh ਗਿਆ ਉਝ ਤੇਰੇ ਵੱਲੋ
ਤਾ done ਸੀ

ਭਰੀਆਂ ਪਲਕਾਂ
ਰਾਤ ਤੇਰੇ ਨਾਲ ਗੱਲ ਕਰਨ ਦਾ
ਮੈਨੂੰ ਮੁੱਲ ਤਾਰਨਾ ਪੈਂਦਾ
ਸਵੇਰੇ ਉੱਠ ਪਲਕਾਂ ਸੁੰਨੀਆਂ ਹੋਣ ਦੇ ਡਰੋਂ
ਮੈਂ ਦੁਆ ਮੰਗਦਾ

ਮਿਲੇ ਨਾ ਰੋਟੀ ਇਕ ਟੈਮ ਵੀ ਏਨਾ ਮਾੜਾ ਨਸੀਬ ਨਾ ਹੋਵੇ !
ਪੈਸਾ ਅਉਦਾਂ ਜਾਂਦਾਂ ਰਹਿੰਦਾ ਬੰਦਾ ਰੂਹ ਦਾ ਗਰੀਬ ਨਾ ਹੋਵੇ ! 
ਪੱਗ ਪਟਿਆਲਾ ਸ਼ਾਹੀ ਪੋਚ ਪੋਚ ਬੰਨੀ ਹੈ
ਮੋਢੇ ਉੱਤੇ ਰਫਲ ਦੁਨਾਲੀ ਰੱਖੀ ਹੈ
ਤਾਂ ਹੀ ਤਾਂ ਲੋਕੀ ਸਰਦਾਰ ਜੀ ਬੁਲਾਉਂਦੇ
ਅਸੀਂ ਸਰਦਾਰੀ ਪੂਰੀ ਕੈਮ ਰੱਖੀ ਹੈ..

ਅਗਰ ਕਿਸੇ ਨੂੰ ਚੰਗਾ ਨੀ ਕਹਿ ਸਕਦੇ, ਤਾ ਮਾੜਾ ਵੀ ਨਾ ਕਹੋ,
ਅਗਰ ਕਿਸੇ ਨੂੰ ਸੁੱਖ ਨੀ ਦੇ ਸਕਦੇ, ਤਾ ਦੁੱਖ ਵੀ ਨਾ ਦੇਵੋ,
ਅਗਰ ਕਿਸੇ ਨਾਲ ਦੋਸਤੀ ਨੀ ਕਰ ਸਕਦੇ, ਤਾ ਦੁਸ਼ਮਣੀ ਵੀ ਨਾ ਕਰੋ,
ਅਗਰ ਕਿਸੇ ਨੂੰ ਦਿਲੋ ਪਿਆਰ ਨੀ ਕਰ ਸਕਦੇ, ਉਸ ਨਾਲ ਨਫ਼ਰਤ ਵੀ ਨਾ ਕਰੋ,
ਅਗਰ ਕਿਸੇ ਦੀ ਮਦੱਦ ਨੀ ਕਰ ਸਕਦੇ ਤਾ, ਉਸਨੂੰ ਮੁਸੀਬਤ ਵਿੱਚ ਨਾ ਪਾੳ,
ਅਗਰ ਕਿਸੇ ਨੂੰ ਚੰਗੇ ਰਾਸਤੇ ਨੀ ਪਾ ਸਕਦੇ, ਉਸਨੂੰ ਮਾੜੇ ਵੀ ਨਾ ਪਾੳ
ਅਗਰ ਕਿਸੇ ਦਾ ਦਿਲ ਜੋੜ ਨੀ ਸਕਦੇ, ਤਾ ਤੋੜੋ ਵੀ ਨਾ......!!

ਮਾਂ ਦੇ ਪਿਅਾਰ ਅਤੇ ਕੁਰਬਾਨੀ ਦਾ ਮੁੱਲ
ਕੋੲੀ ਵੀ ਨਹੀ ਦੇ ਸਕਦਾ
ਚਾਹੇ ੳੁਹ ਸਾਰੀ ਧਰਤੀ ਦਾ ਮਾਲਿਕ ਕਿੳੁ ਨਾ ਹੋਵੇ.

ਮਤਲਬ ਬਹੁਤ ਭਾਰੀ ਹੁੰਦੇ ਨੇ
ਕੰਮ ਨਿਕਲਦੇ ਹੀ ਰਿਸ਼ਤਿਆਂ ਦਾ ਵਜ਼ਨ ਘੱਟ ਕਰ ਦਿੰਦੇ ਨੇ..

ਯਾਰ ਮੇਰੇ #ਕੋਕੇ ਗੋਰੀਏ ਜਿੱਥੇ #ਜੁੜਦੇ ਮਹੋਲ #ਜਿਹਾ ਬਣਾਉਦੇ. !!!!!!ਅੱਤ ਦੇ 🔫ਸ਼ਿਕਾਰੀ ਬੱਲੀਏ😜ਚੋਗਾ ਉਡਦੇ 👍ਪਰਿੰਦੇਆਂ ਨੂੰ ਪਾਉਂਦੇ ਬੱਲੀਏ

ਮੰਜ਼ਿਲ ਤੇ ਪਹੁੰਚਣ ਦਾ ਜਜ਼ਬਾ ਹੁੰਦਾ ਜਿੰਨਾਂ ਅੰਦਰ,,
ਉਹ ਮੋੜਾਂ ਤੇ ਖੜ ਕੇ ਕੁੜੀਆਂ ਨਹੀਂ ਦੇਖਿਆ ਕਰਦੇ.!
#ਝੱਲਾ ਜਿਹਾ।ਯਾਰ ਮੇਰੇ #ਕੋਕੇ ਗੋਰੀਏ ਜਿੱਥੇ #ਜੁੜਦੇ ਮਹੋਲ #ਜਿਹਾ ਬਣਾਉਦੇ. !!!!!!ਅੱਤ ਦੇ 🔫ਸ਼ਿਕਾਰੀ ਬੱਲੀਏ😜ਚੋਗਾ ਉਡਦੇ 👍ਪਰਿੰਦੇਆਂ ਨੂੰ ਪਾਉਂਦੇ ਬੱਲੀਏ
ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ, ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ 

ਘਰ ਬਿਨਾਂ ਦਰ ਨਹੀਂ ਤੇ ਦਰ ਬਿਨਾਂ ਘਰ ਨਹੀਂ, ਰੱਬ ਵਰਗਾ ਕੋਈ ਯਾਰ ਨਹੀਂ, ਦੁਨੀਆਂ ਤੇ ਮਿਲਦਾ ਸੱਚਾ ਪਿਆਰ ਨਹੀਂ 

ਚੰਗੀ ਤਰਾਂ ਯਾਦ ਨੇ ਮੇਰੇ ਗੁਨਾਹ ਮੈਨੂੰ�� ਇੱਕ ਤਾਂ ਮੁੱਹਬਤ ਕਰ ਲਈ_� ਦੂਜਾ ਤੇਰੇ ਨਾਲ ਕਰ ਲਈ_� ਤੀਜਾ ਬੇ-ਹਿਸਾਬ ਕਰ ਲਈ.. 
ਯਾਰ ਤਾਂ ਇੱਕ ਹੀ ਕਾਫੀ ਹੁੰਦਾ ਲੀਰਾਂ ਕੱਠੀਆ ਕਰਕੇ ਕੀ ਕਰਨੀਆਂ.
ਓਹੀ ਗੱਲਾਂ ,ਓਹੀ ਸ਼ਿਕਵੇ , ਓਹੀ ਸਵਾਲ , ਜਾਮ ਹੈ ਹਥ ਚ ,
ਅੱਜ ਫਿਰ ਮੇਂ ਮੇਹਫਿਲ ਸਜਾਈ ਹੈ ਤੇਰੇ ਸ਼ਹਿਰ ਅੰਦਰ..

ਮੁੰਡਾ ਰੱਬ ਨੂੰ ਕਹਿੰਦਾ: ਰੱਬਾ ਇਹ ਤਾਂ ਦੱਸ ਦੇ ਮੇਰੀ ਜਾਨ ਕੀ ਕਰੀ ਜਾਂਦੀ ਆ.
ਰੱਬ ਤਾਂ ਬੋਲਿਆ ਨੀਂ ਅੱਗੋਂ ਯਮਰਾਜ ਬੋਲ ਪਿਆ,,, "
ਕਹਿੰਦਾ ਭੂਤਨੀ ਦਿਆ ਉਹ ਸਿਰਾਹਣੇ ਨੂੰ ਜੱਫੀ ਪਾ ਕੇ ਆਪਣੇ BF no.3 ਨਾਲ ਗੱਲਾਂ ਮਾਰੀ ਜਾਂਦੀ

ਮੈ ਕੁੜੀ nu ਕਿਹਾ -
ਜੀ pic ਹੀ send ਕਰਦੋ
ਕਹਿੰਦੀ -
ਕਿਉਂ ਵਿਆਹ ਕਰਾਉਣਾ
ਮੈ ਕਿਹਾ-
Nai ਕਮਲੀਏ ਵਿਆਹ ਨੀ ਕਰਾਉਣਾ.
ਨਵੀਂ ਕੋਠੀ ਪਾਈ ਆ ਉਹਦੇ ਬਾਹਰ ਲਾਉਣੀ ਆ

ਕਹਿਣ ਨੂੰ ਚਾਹੇ ਕੁਝ Kahhi ਚੱਲੋ, Par ਬੰਦਾ ਪੂਰਾ Jugaadi ਆ_
Ni ਯਾਰ ਤੇਰਾ Akshay Kumar ਵਾਗੂੰ Khatron ਕਾ ਖਿਲਾੜੀ Aa

ਮੈ ਸੁਣਿਆਂ ਮਨ ਵਿੱਚ ਵਹਿਮ ਤੇਰੇ ..
ਕੇ ਸਾਨੂੰ ਘਾਟੇ ਨੇ ਮੁਟਿਆਰਾਂ ਦੇ..
ਤੂੰ ਰਹਿ ਗਈ ਪਰਖਦੀ #ਸ਼ਕਲਾਂ ਨੂੰ..
ਪਰ #ਹੀਰੇ ਦਿਲ ਨੇ ਯਾਰਾਂ ਦੇ 

ਦਰੱਖਤ ਦੀ ਟਾਹਣੀ ਤੇ ਬੈਠਾ ਪੰਛੀ ਟਾਹਣੀ ਦੇ ਟੁੱਟਣ ਤੋਂ ਨਹੀਂ ਡਰਦਾ�
ਕਿੳੁਂਕਿ ਉਸਦਾ ਵਿਸ਼ਵਾਸ਼ ਟਾਹਣੀ ਵਿਚ ਨਹੀ�
ਉਸਦੇ ਆਪਣੇ ਖੰਭਾ 'ਚ ਹੁੰਦਾ ਹੈ.

Reply ਚੱਜ ਦਾ ਹੋਣਾ ਚਾਹੀਦਾ ਆ , Hmmm
ਤਾਂ ਮੱਝ ਵੀ ਕਰਦੀ ਆ ..
Kyun g sahi aw ja galat ..


#YaaRi ਕੰਡਿਆਂ ਨਾਲ ਜੇ ਲਾ ਲਈਏ ਤਾਂ ਫੁੱਲਾਂ ਨੂੰ
ਪਾਉਣਾ ਸੌਖਾ ਏ........
#Pyar ਦੁੱਖਾਂ ਨਾਲ ਜੇ ਹੋਵੇ ਗੂੜ੍ਹਾ ਤਾਂ ਪਿਆਰ
ਨਿਭਾਉਣਾ ਸੌਖਾ ਏ....
ਸਾਨੰੂ ਨੀ 🙅🏻 #ਪਸੰਦ ਕਿਸੇ ਨਾਲ #ਚਲਾਕੀ ਕਰਨਾ😏
ਅਸੀਂ ਜਿਹਨੂੰ #ਨਿਸ਼ਾਨੇ 👉🏻 ਤੇ ਰੱਖਦੇ ਆਂ ਦੱਸ ਕੇ ਰੱਖਦੇ ਆ..

ਅਸੀਂ ਗਮ ਨਾਲ ਭਰੇ ਬੱਦਲ ਹਾਂ ਨਿੱਤ ਆਪਣੇ ਤੇ ਹੀ ਵਰਦੇ ਹਾਂ
ਜੋ ਕਿਸਮਤ' ਚ ਨਈ ਰੱਬਾ ਅਸੀਂ ਓਸੇ ਤੇ ਹੀ ਮਰਦੇ ਹਾਂ

ਨੀ Tu ਛੱਡ k traiyan
ਬੀਬਾ ਕਰ ਲੈ ਪੜਾਈਆ,..
ਅਸੀ ਡੁੱਲ ਦੇ ਨੀ ਦੇਖ ਕੇ ਕੁਵਾਰੀ...
ਯਾਰ Sire ਦੇ ਮਲੰਗ..
ਬੀਬਾ ਖੰਘ ਕੇ ਨਾ ਲੰਘ,
ਨਹੀਓਂ ਪੁੱਗਦੀ Patolean ਦੀ ਯਾਰੀ_

ਉਹ ਸਰਕਾਰੀ ਬੱਸ ਹੀ ਕਾਹਦੀ ਜਿਹੜੀ ਖੜਕੇ ਨਾ..
ਉਹ ਗੱਭਰੂ ਹੀ ਕਾਹਦਾ ਜਿਹੜਾ ਦੁਨੀਆ ਦੀ ਅੱਖ ਵਿੱਚ ਰੜਕੇ ਨਾ..

ਨਾ ਕੋਈ ਸਹਾਰਾ ਮਿਲਦਾ ਹੈ,ਨਾ ਹੀ ਕਿਨਾਰਾ ਮਿਲਦਾ ਹੈ
ਖਲਾਅ ਹੈ, ਭਟਕਣ ਹੈ, ਹਰ ਸਫ਼ਰ ਆਵਾਰਾ ਮਿਲਦਾ ਹੈ ||

ਨਾਲ ਗੈਰਾਂ ਦੇ ਸ਼ਿਕਵੇ ਹੁਣ ਕੀ ਕਰੀਏ
ਜਿਹਨੂੰ ਮੰਨਿਅਾ ਆਪਣਾ ਉਹ ਅਪਣਾ ਨਹੀ
ਹੁਣ ਕਿਸਨੂੰ ਆਖੀਏ ਦਰਦ ਦਿਲ ਦੇ
ਕਦੇ ਸੱਚ ਹੁੰਦਾ ਕੋਈ ਸਪਨਾ ਨਹੀ

ਮੁਹਬੱਤ ਹੈ ਨਾਮ ਜੀਹਦਾ ਇਹ ਤਾਂ ਨਿਰੀ ਅੱਗ ਹੁੰਦੀ
ਉਮਰਾਂ ਦਾ ਸਾਥ ਜਾਪੇ ਪਾਣੀਆਂ ਦੀ ਝੱਗ ਹੁੰਦੀ
ਕਰ ਜਾਏ ਜ਼ਿੰਦਗੀ ਨੂੰ ਖੱਜਲ਼ ਖੁਆਰ..
ਅੈਵੇਂ ਨਾ ਕਿਸੇ ਦੇ ਨਾਲ਼ ਲਾ ਬੈਠੀਂ ਯਾਰ..

ਨੀ ਮੁੰਡਾ ਸੋਹਣੀਏ ਸਿਰੇ ਦੀ ਦਾਰੂ 🍺ਵਰਗਾ,,
ਘੁੱਟ ਭਰ ਕੇ ਤਾਂ ਵੇਖ ਸਾਰੇ ਦੁੱਖ ਤੋੜਦੁ,, 😍

ਤੂੰ ਨਾਂ Mitran ਦੇ ਸੁਭਾਅ ਅਜੇ ਵੇਖੇ ਨੀ
ਕਿਤੇ ਟੱਕਰੀ ਤਾਂ ਕੱਡਾਂਗੇਂ ਭੁੱਲੇਖੇ ਨੀ _ ||

ਮੈ ਬਹੁਤਿਆਂ👭ਨੂੰ ਪਿਆਰ ਨੀ ਕੀਤਾ"ਪਰ ਜਿਹਨੂੰ👫ਕੀਤਾ ਉਹਦੇ ਨਾਲ ਮਿਲਾਦੇ ਰੱਬਾ🙏..!!

ਅੱਖੀਆ ਰੱਸ ਭਰੀਆ ਅਸੀ ਨਾਲ ਪਰੀਤ ਦੇ ਲਾਈਆ♥
♥ਅੱਖੀਆ ਰੱਸ ਭਰੀਆ ਜੁਦਾ ਹੋਣ ਤੇ ਪੈਣ ਦੁਹਾਈਆ

ਹਰ ਸ਼ਾਮ.... ਮੇਰੀ ਰੋਂਦੀ ਹੋਈ ਅਖ ਮੈਨੂ ਕਹਿੰਦੀ ਹੈ.....
ਕਿ ਇਕ ਹੋਰ ਸੂਰਜ ਡੁੱਬ ਗਿਆ.... ਓਹਨੁ ਯਾਦ ਕਰਦੇ ਕਰਦੇ..

ਹੁਣ ਰੱਬ ਤੋ ਵੱਧ ਅਸੀ ਇਸ਼ਕ ਤੇਰੇ ਤੇ ਆਸਾਂ ਰੱਖੀਆ ♥
♥ ਸਾਡੀ ਬਦਲ ਗਈ ਤਕਦੀਰ ਤੇਰੇ ਨਾਲ ਲਾ ਕੇ ਅੱਖੀਆਂ 

ਦੋਸਤੀ ਵਿਚ ਹੋਈ ਬੇਵਫ਼ਾਈ ਤਾਂ ਦੇਖੀ ਜਾਊਗੀ,
ਜੇ ਤੂ ਪ੍ਰੀਤ ਨਾ ਨਿਭਾਯੀ ਤਾਂ ਦੇਖੀ ਜਾਊਗੀ,
ਮੈਂ ਰੱਬ ਦੇ ਕਹਿਣ ਤੇ ਵੀ ਤੇਰੀ ਦੋਸਤੀ ਨੀ ਛੱਡਣੀ,
ਜੇ ਤੂੰ ਆਪਣੀ ਕਸਮ ਪਾਈ ਤਾਂ ਦੇਖੀ ਜਾਊਗੀ..

sabh de dila ch vasdi a
buliyan ch lok hasde
ni tu akhiyan ch hasdi a

ਤੇਰੀਆਂ ਯਾਦਾਂ ਨਾਲ ਪ੍ਰੀਤ ਪਾਈ ਬੈਠੇ ਹਾਂ
ਇਹ ਨਾ ਸਮਝੀ ਤੇਨੂੰ ਭੁਲਾਈ ਬੈਠੇ ਹਾਂ,
ਦੂਰੀਆਂ ਕੀ ਕਰਨ ਗਿਆਂ ਦੂਰ ਸਾਨੂੰ,,,
ਜਦ ਰੂਹ ਵਿਚ ਹੀ ਤੇਨੂੰ ਵਸਾਈ ਬੈਠੇ ਹਾਂ,,,

ਤੇਰੇ ਤਿਲੇ ਚ ਨਾ ਤੇਲ
ਨੀ ਤੂੰ B.A ਚ ਫੇਲ
ਨੀ ਤੇਰੇ ਘਰ ਦੇ ਕਹਿਦੇ ਕੁੜੀ ਸਾਡੀ ਬਾਹਰ ਪੜਦੀ
ਨੀ ਤੂੰ ਏਨੇ ਜੋਗੀ ਹੈ ਨੀ ਜਿਨੀ ਆਕੜ ਕਰਦੀ

ishq ko rog mar dete hai
akal ko sohg mar dete hai
admi kuhd na kudh nhi marta
dushre lokh mar dete hai

ਬਿੱਲੋ ਜੱਟ ਪੂਰਾ kaim
ਕੱਢੇ ਕੁੜੀਆ De ਵਹਿਮ Jdo
ਅਾਵੇ Thar te

ਸਾਨੂੰ ਨੀ 🙆ਪਸੰਦ ਕਿਸੇ ਨਾਲ ਚਲਾਕੀ ਕਰਨਾ ☺_ਅਸੀ ਜਿਹਨੂੰ ਨਿਸ਼ਾਨੇ👉 ਤੇ ਰੱਖਦੇ ਆਂ ਦੱਸ ਕੇ ਰੱਖਦੇ ਆ

ਹੁਣ ਦੇਖ ਲਈ ਰਕਾਨੇ ਪਿਛੇ ਮੁੜਕੇ ਨੀ
TIME ਯਾਰਾ ਦਾ ਵੀ ਆਉਂਦਾ ਧੂੜਾ ਪੱਟਦਾ

ਪਹਿਲਾ 👆ਤੋੜ ਕੇ ਯਾਰੀ ਸੀ 🗣ਕਹਿੰਦੀ Go To Hell😏
ਹੁਣ 👇ਦੇਖ ਕੇ ਚੜਾਈ ਯਾਰ 🙋‍♂️ਦੀ ਫਿਰੇ ਸਹੇਲੀਆ ਨੂੰ 👭ਦੱਸਦੀ I KnOw HIm VeRy WEll

ਜਿਹਨਾਂ ਦੀਆਂ ਕਰਦੀ ਤੂੰ ਤਰੀਫਾਂ ਕੁਡ਼ੀੲੇ
ਉਹਨਾਂ ਤੋ ਨੀ ਹੋਣੀਆਂ ਸਾਡੀਆਂ
ਰੀਸਾਂ ਕੁਡ਼ੀੲੇ ..

ਟੇਡੀ ਅੱਖ 👁ਨਾਲ ਤੱਕਦਾ ਨਾ ਪੁੱਤ ਸਰਦਾਰਾਂ ਦਾ 👳‍♀️
ਜਣੀ 🙋- ਖਣੀ ਨਾਲ ਹੱਸਣਾ😁 ਸੁਭਾਅ ਨਹੀ ਯਾਰਾਂ ਦਾ

ਹਥਿਆਰਾ ਦਾ ਨਾ ਅਸੀਂ ਕਦੇ ਮਾਣ ਕਰਦੇ,
ਖੁੱਲੇ ਸ਼ੇਰਾ ਵਾਗੂ ਜੰਗ ਦਾ ਏਲਾਨ ਕਰਦੇ

ਫੋਟੋ ਤਾਂ ਅਸੀ ਸ਼ੋਕ ਲੲੀ ਖਿਚਦੇ ਅਾਂ ਕਿਸੇ ਦੇ ਦਿਲ ਵਿਚ ਵੱਸਣ ਲੲੀ ਤਾਂ ਸਾਡਾ ਨਾਮ ੲੀ ਕਾਫੀ ਅਾ

ਭੌਲੂ ਜਿਹਾ ਮੇਰੀ ਜਾਨ ਗੱਲਾਂ ਮਿੱਠੀਆ ਕਰੇ,
ਮਿਲੀ ਸਿਰੇ ਦੀ ਰਕਾਨ ਹਾਮੀ ਪਿਆਰ ਦੀ ਭਰੇ..

ਨਾ Message ਦੀ ਉਡੀਕ, ਨਾ ਫੋਨ ਦਾ ਪੰਗਾ
ਪਿਆਰ ਨਾਲੋਂ ਤਾਂ SoHal ਇਕੱਲਾ ਹੀ ਚੰਗਾ

ਨਰਸਰੀ ਕਲਾਸ ਦਾ ਪੇਂਡੂ Student:- ਮੈਡਮ ਜੀ ਪੋਟੀ ਕਰਨ ਜਾਣਾ ਜੀ,.
ਮਾਸਟਰਨੀ : ਨਹੀ ਪਹਿਲਾ A-B-C ਸੁਣਾ ਫੇਰ ਜਾਵੀ , . 
Student: A B C D E F G H I J K L M N_ _Q R S_U V W X_Z. .
ਮਾਸਟਰਨੀ :- P,O,T,Y ਕਿਥੇ ਹੈ ??
Student : ਮੇਰੀ ਨਿਕੱਰ ਵਿਚ..😀😁😁😉ਸਰਕਾਰੀ ਸਕੂਲ ਦੇ ਕੁਝ ਮੁੰਡੇ ਕਿਸੇ ਨੂੰ
ਜਬਰਦਸਤੀ ਖਿਚ ਕੇ
ਲਿਜਾ ਰਹੇ
ਸਨ "
ਰਸਤੇ ਚ ਉਨਾਂ ਨੂੰ ਬਜਰੁਗ ਮਿਲੀਆ , ਉਹ
ਇਹ ਸਭ ਵੇਖ
ਕੇ ਕਹਿੰਦਾ
" ਪੁੱਤਰੋ ਤੁਸੀ ਰਹੀਣ ਦੋ , ਜੇ ਇਹਨੇ
ਪੜਨਾ ਹੋਈਆ
ਤਾਂ ਆਪੇ ਆ ਜਾਉ
ਸਕੂਲ "
ਇਹ ਸੁਣ ਕੇ ਉਹਨਾਂ ਵਿਚੋ ਇਕ
ਬੱਚਾ ਕਹਿੰਦਾ " ਨਾਂ ਤਾਏ
ਇਹ
ਤਾਂ ਅਪਣਾ ਮਾਸਟਰ ਆ
ਸਾਲਾ"

ਮੇਰੇ ਹਾਸਿਆਂ ਦੇ ਪਿਛੇ,. ਕਿੰਨੇ ਹੰਜੂ ਲੁਕੇ ਹੋਏ ਨੇ,-,-ਤੇਰੇ ਬਿਨਾ ਦਿਲ ਦੇ ਸਭ,. ਅਰਮਾਨ ਵੀ ਫੁਕੇ ਹੋਏ ਨੇ,-,-ਰਬ ਕੋਲੋ ਮੰਗਦੇ ਮੰਗਦੇ,. ਗਲੇ ਦੇ ਬੋਲ ਸੁਕੇ ਹੋਏ ਨੇ,-,-ਜਲਦੀ ਆ ਜਾਵੀ,.ਦੇਖੀ ਕੀਤੇ ਪਹਿਲਾ ਹੀ ਨਾ,.ਮੈ ਤੁਰ ਜਾਵਾ,-,-ਤੇਰੇ ਬਿਨਾ ਸਾਹਂ ਲੈਣ ਦੇ,. ਚਾਅ ਵੀ ਮੁਕੇ ਹੋਏ ਨੇ,-,-

ਮਰਦੀ ਸੀ ਜਿਹੜੀ ਕਦੇ Rx100 ਵਾਲੇ ਯਾਰ ਤੇ
ਮਰ ਗਈ ਅੱਜ ਉਹ ਕਿਸੇ ਹੋਰ ਦੀ ਕਾਰ ਤੇ 

ਬਹੁਤ ਵਧੀਆ ਮਾਸੂਮੀਅਤ ਦਿਖਾਈ ਓਹਨਾਂ ਨੇ, ਖੰਭ ਕੱਟ ਕੇ ਕਹਿੰਦੇ ਕਿ ਹੁਣ ਤੁਸੀ ਆਜ਼ਾਦ ਹੋ ।




Redirecting next page after 10 seconds

Comments