P Q 7

Quote page 7

Tere Ton Door Rahaan Tan Kis Tarah;
Dil Da Haal Vi Dassan Tan Kis Tarah;
Bada Samjhaya Apne Kamle Dil Nu Sajjna;
Hun Isnu Hor Majboor Kara Ta Kis Tarah!
Jholi Addeyan Je Tu Milda Tan Khair Bhi Pawa Lainde;
Jaan Diteyan Je Milda Tan Jaan Vi Gawa Lainde;
Pata Nahi Kehdeyan Naseeban Naal Milna Tu;
Nahi Tan Naseeb Vi Change Rabb Kolo Likha Lainde!
ਅੱਤ ਸਾਡੇ ਸੌਂਕ ਤੇ ਅੱਤ ਸਾਡੀ ਯਾਰੀ,
ਸੜਦੇ ਨੇ ਲੋਕ ਦੇਖ k ਸਾਡੀ ਸਰਦਾਰੀ.
Iss Janam Vich Karan Pyaar Inha;
Ki Har Janam Vich Mil Jave Tera Sath Mainu;
Inhe Sajde Karan Main Rabb Agge;
Har Janam Vich Naseeb Hove Tera Pyaar Mainu!

🚩 🌟.';Attitude'; ਤੇ ਸਾਲਾ 👶ਬਚਪਨ ਤੋਂ ਹੀ ਆ ! ਜਦੋਂ 😇ਪੈਦਾ ਹੋਇਆ ਤਾਂ ਡੇਢ👼 ਸਾਲ ਕਿਸੇ ਨਾਲ 😶ਗਲ ਨੀ ਸੀ😛😜 ਕੀਤੀ ....😜 !!.

ਜੇ ਜਿਗਰਾ ਰੱਖਦੇ ਹੋ ਤੁਸੀ ਯਾਰੋ
ਤਾਂ ਜੀਅ ਸਕਦੇ ਹੋ ਜਹਾਨ ਅੰਦਰ
ਨਹੀ ਤਾਂ ਕੁਝ ਪਲਾਂ ਦੇ ਵਿੱਚ ਯਾਰੋ
ਪਹੁੰਚਾ ਦਏਗੀ ਦੁਨੀਆਂ ਸ਼ਮਸ਼ਾਨ ਅੰਦਰ
ਫੂਕਰੇ ਨੀ ਮਿੱਤਰਾ ਅਸੀ ਬੰਦੇ ਹਾਂ ਖਰੇ
ਸਾਡੀ ਆਉਣੀ ਨੀ ਸਮਝ ਗੱਲਬਾਤ
ਕਿਉਕਿ ਮੋਰੀ ਸੋਚ ਤੇਰੀ ਸੌਚ ਤੋ ਪਰੇ

Duniya Vi Dekhi Te Duniya Daari Vi Dekhi;
Dilan Utte Chaldi Main Aari Vi Dekhi;
Dekhe Si Jo Lok Main Nibhaunde Yaariyan;
Ohna Hatthon Hundi Main Gaddari Vi Dekhi!

ਨਾ ਹੀ ਮੇਰੇ ਡੱਬ 'ਚ ਰਿਵਾਲਵਰ
ਨਾ ਹੀ ਮੇਰੇ ਕੋਲ ਕਾਲੀ ਘੋੜੀ ਐ
ਐਵੇਂ ਗਾਇਕਾ ਪਿੱਛੇ ਲੱਗ ਵੈਲੀ ਨਾ ਬਣ ਜਾਵੀਂ ਪੁੱਤਰਾਂ
ਤੇਰੇ ਬਾਪੂ ਕੋਲ ਜ਼ਮੀਨ ਪਹਿਲਾਂ ਹੀ ਥੋੜ੍ਹੀ ਆ
ਪਰਵਾਹ ਨਹੀਂ !
ਚਾਹੇ ਜਮਾਨਾ ਕਿੰਨਾ ਵੀ ਖਿਲਾਫ ਹੋਵੇ....
ਪਰ ਤੁਰਾਂਗਾ ਉਸੇ ਰਾਹ ਜੋ ਸੱਚਾ ਤੇ ਸਾਫ ਹੋਵੇ..

ਦੁੱਖਾਂ ਦਾ ਵਪਾਰ ਨਾ ਕਰਦੇ ਚੰਗਾ ਸੀ ,ਦਿਲੋ ਕਿਸੇ ਨੂੰ ਪਿਆਰ ਨਾ ਕਰਦੇ ਚੰਗਾ ਸੀ,ਅਧ ਚੋਂ ਡੋਬ ਕੇ ਚਲੇ ਗਏ , ਉਹਨਾਂ ਤੇ ਇਤਬਾਰ ਨਾ ਕਰਦੇ ਚੰਗਾ ਸੀ......

';';ਵਕਤ ਨਾਲ ਜੀਣਾ ਸਾਰੇ ਸਿਖਾਈ ਜਾਦੇ
ਆ...,,
ਪਰ ਤੇਰੇ ਬਿਨਾ ਕਿਵੇ ਜੀਣਾ ਇਹ ਕੋਈ ਨਈ
ਸਿਖਾਉਦਾ...
ਵਕਤ ਨਾਲ ਜਖਮ ਨੀ ਭਰਦੇ,ਬਸ ਉਹਨਾਂ ਨੂੰ ਸਹਿਣ ਦੀ ਆਦਤ ਪੈ ਜਾਂਦੀ....!
॥ ਵੈਲਪੁਣਾ ਛਡਣੇ ਨੂੰ ਚਿੱਤ ਕਰਦਾ..
ਪੰਗੇ ਲੈਂਦੀ ਆ ਮੰਡੀਰ ਦੱਸ
ਮੈਂ ਕੀ ਕਰਾਂ..🔫22jatt

ਕਹਿੰਦੀ ਪਛਤਾਵੇਂਗਾ "Tu" ਮੈਨੂੰ ਪਿਆਰ ਨਾਂ Kar..!!
ਮੈਂ "Keha_kamliye"ਸਾਰੀ Umar ਰੋਵੇਂਗੀ ਇਨਕਾਰ Na ਕਰ..

ਅਸੀ ਤੇ ਕੱਲੇ ਰਹੀਦਾ ੲੇ ਖੁਸ਼ ਰਹੀਦਾ ੲੇ
ਸਹੇਲੀ ਨਾਲ ਸਿਅਾਪੇ
ਅਸੀ ਤੇ ਵਿਅਾਹ ੳੁੱਥੇ ਕਰਨਾ ਜਿੱਥੇ ਕਹਿਣ ਗੇ
ਮਾਪੇ ....
ਅੱਖ ਅਸਮਾਨ ਤੇ ਧਰਤੀ ਤੇ ਪੈਰ ਨੇ..
ਵੱਡੇ Dil ਸਾਡੇ ਨਿੱਕੇ ਭਾਵੇਂ ਸ਼ਹਿਰ ਨੇ.

ਨਾ ਛੱਡ ਕੇ ਜਾ ਸਾਨੂੰ ਯਾਰਾ ਓਏ,
ਤੇਰੇ ਬਾਜੋਂ ਅਸੀਂ ਜੀ ਨਹੀਂ ਪਾਵਾਂਗੇ..
ਇਸ ਜਨਮ ਨਿਭਾ ਲੈ ਔਖਾ-ਸੌਖਾ,
ਫਿਰ ਇਸ ਦੁਨੀਆਂ 'ਤੇ ਕਦੇਵੀ ਨਹੀਂ ਆਵਾਂਗੇ


ਤੂੰ ਸੱਜਣਾ ਰੱਬ ਦੇ ਨਾਂ ਵਰਗਾ.. ਤੇ ਆਉਦੇ ਜਾਂਦੇ ਸਾਹ ਵਰਗਾ..
ਤੈਨੂੰ ਪਾਉਣ ਲਈ ਅਸੀ ਵੇ ਸੱਜਣਾ.. ਕਰ ਕੀ ਨਈ ਸਕਦੇ..
ਤੇਰੇ ਬਿਨ ਮਰ ਤਾਂ ਸਕਦੇ ਆਂ, ਤੇਰੇ ਬਿਨ ਜੀ ਨਈਂ ਸਕਦੇ..‪#

ਮੇਰੇ ਕੋਲ ਏਨਾ ਵਕ਼ਤ ਨੀ ਕਿ ਲਿਖੀ ਤਕਦੀਰ ਪੜ ਸਕਾਂ..
ਬਸ ਯਾਰਾਂ ਦੀ ਮੁਸਕੁਰਾਹਟ ਵੇਖ ਕੇ ਸਮਝ ਲੈਂਦਾ ਹਾਂ ਕਿ ਕਿਸਮਤ ਬੁਲੰਦ ਹੈ ਮੇਰੀ.

ਦੁਨਿਆ ਦੀ ਹਰ ਚੀਜ ਠੋਕਰ ਲੱਗਣ ਨਾਲ ਟੁੱਟ ਜਾਂਦੀ ਹੈ..
ਪਰ ਇੱਕ ਕਾਮਯਾਬੀ ਹੀ ਹੈ ਜੋ ਠੋਕਰਾਂ ਖਾ ਕੇ ਮਿਲਦੀ ਹੈ॥

ਜੰਗਲਾ ਦੇ ਉਹ ਨੇ ਅਸੂਲ ਜਾਣਦੇ ਜਿੰਨਾ ਨੇ ਯਾਰਾਨੇ ਸ਼ੇਰਾ ਨਾਲ ਲਾਏ ਆ..
ਟੇਡੇ ਕੰਮ ਸਦਾ ਯਾਰ ਮੰਨੇ ਨੇ ਜਹਿੜੇ ਬੋਲ ਕਹੇ ਕਰਕੇ ਵਿਖਾੲੇ

ਅਸੀਂ ਸਮੁੰਦਰ ਤੋਂ ਸਿੱਖਿਆ ਏ , ਜਿਉਣ ਦਾ ਤਰੀਕਾ , ਚੁੱਪਚਾਪ ਵਹਿਣਾ ਤੇ ਆਪਣੀ ਮੌਜ ਵਿੱਚ ਰਹਿਣਾ..

ਬਣਾ ਸਿਪੀਆਂ ਦਾ ਮੋਤੀ ਬਣੇ ਜਿਹਦੀ ਮਾਲਾ..
ਤੇਰੀ ਹਿਕ ਉਤੇ ਸਜਾਂ ਬਾਹਾਂ ਗਲ ਤੇਰੇ ਪਾਲਾ..
ਬਣਾ ਕਜਲਾ ਮੈਂ ਕਾਲਾ ਤੇਰੇ ਨੈਣ ਮਟਕਾਉਣ ਲਈ..
ਦਸ ਕਿਹਡੀ ਜੂਨੇ ਆਵਾਂ ਤੈਨੂਂ ਸਜਣਾ ਮੈਂ ਪਾਉਣ ਲਈ

ਇਕ ਤੇਰੇ ਕੋਲੋ ਹਾਰਿਆ ਕੁਝ ਆਪਣਿਆ ਨੇ ਹਰਾ ਤਾ
ਇਹ ਦਿਲ 💓 ਤਾਂ ਮੋਮ ਸੀ ਸੱਜਣਾ
ਤੂੰ ਹੀ ਪੱਥਰ ਬਣਾ ਤਾ..

ਖ਼ਵਾਹਿਸ਼ ਨਹੀ ਕਿ ਹਰ ਕੋਈ ਤਾਰੀਫ਼ ਕਰੇ_
ਪਰ ਕੋਸ਼ਿਸ ਜਰੂਰ ਹੈ ਕਿ ਕੋਈ ਮਾੜਾ ਨਾਂ ਕਹੇ

ਬੰਦਾ ਆਪਣੀ ਨਿਗ੍ਹਾ ਵਿਚ ਸਹੀ ਹੋਣਾ ਚਾਹੀਦਾ
ਗੱਲਾਂ ਤਾ ਲੋਕ ਰੱਬ ਦੀਆਂ ਵੀ ਕਰੀ ਜਾਦੇ ਆ

ਇਹ ਜਿੰਦਗੀ ਯਾਰੋ ਆਪਾ ਨੂੰ ਵਾਰ ਵਾਰ ਨੀ ਮਿਲਣੀ
ਬੇਨਤੀ ਇਹ ਆ ਕੀ ਇਸ ਜਿੰਦਗੀ ਨੂੰ ਨਸ਼ਿਆ ਨਾਲ ਨਾ ਗਾਲੋ
ਜਿਉਦੇ ਵਾਸਦੇ ਰਾਹੋ ਤੇ ਜਵਾਨੀਆ ਮਾਣੋ .

ਨਾ ਕਿਸੇ ਦਾ ਦੇਣਾ ਮਿਤਰੋ, ਨਾ ਕਿਸੇ ਤੋਂ ਲੈਣਾ,
ਫੇਰ ਕਿਹੜੀ ਗੱਲੋਂ ਦੁਨੀਆ ਤੇ,
ਯਾਰੋ ਡਰ ਡਰ ਕੇ ਏ ਰਹਿਣਾ..

ਮਰੇ ਦੇ ਮੂੰਹ ਤੋ ਕਫਨ ਲਾ ਕੇ ਵੇਖਣ ਨਾਲੋ ਚੰਗਾ ..
ਜਿਉਦੇ ਦੀ ਕਦਰ ਕਰੋ ।

ਲੰਮੇ ਚੌੜੇ ਗੱਬਰੂ 👍
ਸਹਿਰ ਤੇਰੇ ਦੀਅਾ ਭੀੜੀਅਾ ਗਲੀਅਾ
ਮੋਢੇ ਭਿੜਦੇ ਯਾਰਾ ਦੇ..

ਅੱਖਾਂ ਤਕਨੋ ਕਦੀ ਨਾ ਰਹਿੰਦੀਆਂ ਨੇ
ਲਿਆ ਜਿਨਾ ਨੂੰ ਵਿਚ ਵਸਾ ਅੱਖਾਂ
ਇੱਕ ਪੱਲ ਵਿਛੋੜਾ ਸਹਿੰਦੀਆਂ ਨਾ
ਦਿਲਬਰ ਦੀ ਤੱਕਣ ਸਦਾ ਰਾਹ ਅੱਖਾਂ
ਦਿਲ ਭਰਾਂ ਸੱਜਣ ਜਦੋਂ ਦੂਰ ਹੋਵੇ
ਲੈਂਣ ਯਾਦਾਂ ਵਿਚ ਹੰਝੂ ਵਹਾ ਅੱਖਾਂ
ਜਦ ਦੀਆਂ ਇਹ ਲੱਗੀਆਂ ਨੇ
ਉਸ ਦਿਨ ਤੋਂ ਵੇਖੀਆਂ ਨਾ ਲਾ ਅੱਖਾਂ.

ਥਾਂ-ਥਾਂ ਤੇ ਸਜਦਾ ਕਰਨਾ ਆਦਤ ਨਹੀ ਮੇਰੀ
ਉਂਝ ਵੀ ਸਿਰ ਉਥੇ ਹੀ ਝੁਕਾਇਆ ਜਾਂਦਾ ਹੈ
ਜੋ ਬਿਨ ਮੰਗੇ ਮੁਰਾਦਾਂ ਪੂਰੀਆਂ ਕਰੇ..

ਇਨਸਾਨ ਸਭ ਕੁਝ ਭੁਲਾ ਸਕਦਾ ਹੈ ..ਸਿਵਾਏ ਉਨ੍ਹਾਂਂ ਪਲਾਂ ਤੋਂ.. ਜਦੋ ਉਸਨੂੰ ਆਪਣਿਆ ਦੀ ਲੋੜ ਸੀ
...ਤੇ ਓਹ ਸਾਥ ਨਾ ਦੇਣ....

ਇਟਾਲੀਅਨ ਮਾਰਬਲ ਕਹਾਂ ਜਾਂ ਮੋਮ ਦੀਆਂ ਮੂਰਤਾਂ
ਕਮਾਲ ਏਹ ਅੰਗਰੇਜਣਾਂ ਕਮਾਲ ਦੀਆਂ ਸੂਰਤਾਂ

ਬਾਦਲ ਸੋਚਦਾ ਪੰਜਾਬ ਦਾ ਹਰ ਗੱਭਰੂ ਨਸ਼ਿਆਂ ਨੇ ਖਾ ਲਿਆ਼਼..
ਬਜ਼ੁਰਗਾ ਮਨੂੰਗਾ ਉਸ ਦਿਨ ਜਿਸ ਦਿਨ ਮੈਨੂੰ ਲਾ ਲਿਆ.

ਬੱਸ ੲਿੱਕੋ ਜਿੱਦ ਪਗਾੳੁਣੀ ਅਾ.
PTC ਦੇ ਮੂਹੋ 'ਅਕਾਲੀ' ਹਾਰ ਗਏ ੲਿਹ ਗੱਲ ਕਹਾਉਣੀ ਆ

ਤੂੰ ਮੰਨ ਚਾਹੇ,.ਨਾ ਮੰਨ ਸੋਹਣੀਏ,. ਮੇਰੀ ਜਿੰਦਗੀ ਹੈ,.ਤੇਰੇ ਹੀ ਨਾਮ ਸੋਹਣੀਏ,-,-ਆਪਣੇ ਹਿੱਸੇ ਦੀਆਂ ਖੁਸ਼ੀਆਂ ਵੀ,.ਮੈ ਦੇਵਾ ਤੈਥੋ ਵਾਰ ਸੋਹਣੀਏ,-,-ਇੱਕ ਦੂਜੇ ਬਿਨਾਂ ਨਾ ਜੀਅ ਹੋਵੇ,. ਬੱਸ ਇਨਾਂ ਹੋਵੇ ਆਪਣੇ ਵਿੱਚ ਪਿਆਰ ਸੋਹਣੀਏ,-,-

ਕਰਮਾਂ ਵਾਲੇ ਨੇ ਲੋਕ ਜਿੰਨਾਂ ਦੇ ਘਰ ਰਿਸ਼ਤੇ ਆਉਂਦੇ ....
ਆ ਸਾਡੇ ਤਾਂ ਬਸ ਉਲਾਂਭੇ ਹੀ ਆਉਂਦੇ ਆ

ਵੈਲੀਆ ਤੇ ਰੈਲੀਆ ਚ ਨਾਮ ਬੋਲਦਾ , ਬਹੁਤਾ ਪੁਚ ਪੁਚ ਕਰਦਾ ਨਾ ਨਾਰਾ ਨੂੰ ,,
ਏਸ ਗੱਲ ਤੋ affair ਕਿਨੇ ਟੁੱਟਗੇ , ਮੁੰਡਾ ਟੋਪ ਉੱਤੇ ਰੱਖਦਾ ਏ ਯਾਰਾ ਨੂੰ

"ਜੇ ਤੂ ਮੇਰੀ ਮੱਖਣ ਮਲਾਈ ਬਣ ਜੇ
ਮੇਰੇ ਯਾਰਾ ਵੇਲੀਆ ਦੀ ਪਰਜਾਈ ਬਣਜੇ"..
ਜਿਹੜੇ Cute ਜੇ ਲੱਗਦੇ ਨਾਰਾਂ ਨੂੰ ਸਬ ਮੱਥੇ ਟੇਕਦੇ Yarran ਨੂੰ ।


Whatsapp�ਤੇ ਲੱਗੀ ਚੱਕਮੀ�DP�ਤੇਰੇ ਯਾਰ ਦੀ,�ਘੋਨੇ-ਮੋਨੇ ਛੱਡ ਪਰਾਂ ਤੂੰ ਟੌਹਰ ਵੇਖ yaar ਦੀ
🍂🍂🍂🍂🍂🍂

ਟੋਹਰ-ਸ਼ੌਹਰ ਪੂਰੀ ਅਸੀਂ ਲਾ ਕੇ ਰੱਖੀਏ
ਅੱਲੜਾਂ ਦੇ ਦਿਲ ਧੜਕਾ ਕੇ ਰੱਖੀਏ �

ਉਹ ਮੰਜ਼ਿਲਾਂ ਕੀ ਛੂੰਹਣਗੇ ਜੋ ਰਹਿਣ ਆਸਰੇ ਮੁਕੱਦਰਾ ਦੇ,ਲੰਘਣ ਵਾਲੇ ਤਾਂ ਲ਼ੰਘ ਜਾਂਦੇ ਆ ਪਾੜ ਕੇ ਸੀਨ੍ਹੇ ਪੱਥਰਾਂ ਦੇ..

ਇੰਤਜ਼ਾਰ ਕਰ ਲੈਦੀ ਕਮਲੀਏ Time ਮਾੜਾ ਸੀ Dil ਨੀ..

ਜ਼ਿੰਦਾਬਾਦ ਰਹਿਣ ਬਿੱਲੋ ਯਾਰੀਆ...
ਜਿਨਾਂ ਕਰਕੇ ਜਿਉਦਾ ਜੱਟ ਨੀ

ਜੱਟ ਦੇ Blood ਦਾ ਗਰੁੱਪ ਉਹੀ ਆ ਨੀ ਜਿਹੜੇ ਅੱਖਰ ਤੋਂ ਪਾਈਦਾ tera ਨਾ

ਜਿੰਨ੍ਹਾ ਚੱਕਣਾ ਏ ਟਾਇਮ⏰ ਓ ਵਰੰਟ ਨਹੀ ਲੈਂਦੇ💪..ਜਿਨ੍ਹਾ ਦੇੜਨੀਅਾ 🔫ਹਿਕਾ ਓ ਲਸੰਸ📋 ਨਹੀ ਲੈਂਦੇ..

ਦਿਨ ਢਲਣੇ ਦੇ ਪਿਛਿਉ ਸਵੇਰ ਤਾ ਹੋਣੀ ਏ
ਸੂਰਜ ਨੂੰ ਢਕ ਲੈਣ ਔਕਾਤ ਕੀ ਰਾਤਾ ਦੀ ..

ਮਾੜੇ time ਸਾਥ ਦਿੱਤਾ ਹੋਵੇ ਜਿਹਨਾਂ 🔗ਯਾਰਾ ਨੇ ਚੰਗੇ time ਆਉਣ ਤੇ ਉਹ 👬 ਯਾਰ ਨੀ ਛੱਡੀ ਦੇ

ਹੱਸਦੇ ਚਿਹਰੇ ਤੋ ਭੁੱਲੇਖਾ ਨਾ ਖਾ ਜਾਵੀ .. ਅਸੀ ਕੋਈ ਬਹੁਤੇ ਚੰਗੇ ਬੰਦੇ ਨਹੀ....

ਰੱਖ ਜੁੱਤੀ👞 ਥੱਲੇ ਜਿੰਦਗੀ ਦੇ ਬੋਝ ਨੂੰ .
ਯਾਰ👬 ਲੁੱਟਦੇ ਨੇ ਮੋਜਾਂ ਦਿੱਲ💕 ਖੋਲ ਕੇ..

_ਪਾਦੁ JaTTitiuDe ਦੇ ਖਿਲਾਰੇ ਜੱਟੀਏ :/
_ਜੱਟ ਵਿਚ ਜਦੋ JaTTWaaD ਆਗਿਆ

👆ਪਹਿਚਾਣ ਕਫਨ ਦੀ ਨਹੀਂ ਹੁੰਦੀ😏,,,ਲਾਸ਼😴 ਦੇ ਪਿੱਛੇ ਦਾ ਕਾਫਲਾ ਦੱਸਦਾ ਕਿ ਬੰਦੇ ਦਾ ਕੀ ਰੁੱਤਬਾ ਸੀ ..

ਹੋਲ਼ੀ ਹੋਲ਼ੀ ਲੱਗੂ ਫਲ਼ 🍏 ਅਜੇ ਬੋਇਆ ਬੀਜ ਆ🌱
ਟਾਇਮ⌚ਆਉਣ ੳੱਤੇ 💪ਦੱਸਾਂਗੇ ਅਸੀਂ ਕੀ ਚੀਜ ਆ..

ਕੀ #ਹੋਇਆ ਜੇ #ਡਿਗਰੀ ਨਾ ਮਿਲੀ #ਪਿਆਰ ਦੀ..
ਪਰ #ਯਾਰੀਆ ਦੇ #ਵਿੱਚ ਤਾ #ਅਵਾਰਡ ਪੱਕੇ ਆ :-)
.

Yarran😇 ਦਾ #ਗਰੁੱਪ ੳੁਦੋਂ ਤੋੜ ਦਾ😡 a ਚੁੱਪ ਜਦੋ ਅੱਗੋਂ ਕੋੲੀ 😄dekhaunda ਹਵਾ ਖੋਰਿਅਾ👌👌

ਟਾਇਮ-ਟਾਇਮ ਦੀ ਗੱਲ ਮਿੱਤਰਾ, ਮੈਂ ਟਾਇਮ ਵੀ ਸਾਰੇ ਦੇਖੇ ਨੇ ਨਾਲ ਸਮੇਂ ਜੋ ਬਦਲ ਗਏ ☜☜☞☞ਮੈ ਯਾਰ ਮਾੜੇ ਵੀ ਦੇਖੇ ਨੇ

ਜਿਹੜਾ ਚੱਤੋ ਪਹਿਰ ਕਰਦਾ ਚਲਾਕੀਆਂ, ਉਹਨੇ ਕੀ ਮਲਾਹਜੇ ਪੂਰਨੇ।
ਕੁਤੇ-ਬਿੱਲੇਆਂ ਤੋ ਜਿਹੜਾ ਰਹਿੰਦਾ ਡਰਦਾ, ਦੱਸ ਕਿੱਥੋਂ ਉਹਨੇ ਸ਼ੇਰ ਘੂਰਨੇੇ।

Baaja Valya Bachaa Layi Digno Tenu Pta Sadi Ragg Ragg Da

ਕੰਡੇ ਤਾਂ # ਨਸੀਬ ਵਿੱਚ ਆੳਣੇ ਹੀ ਸਨ
# ਫੁੱਲ ਜੋ ਅਸੀ # ਗੁਲਾਬ ਦਾ ਚੁਣਿਆ ਸੀ

ਮੰਨਿਆ ਕੇ ਕਿਸੇ ਨਾਲ ਲੜਦੇ ਨਹੀ,,ਪਰ ਕਿਸੇ ਤੋ ਡਰਦੇ ਵੀ ਨਹੀ ik ਰੱਬ ਤੇ ਭਰੋਸਾ ਕੁਝ ਯਾਰਾਂ ਤੇ ,ਲੰਡੀ ਬੁਚੀ ਤੇ ਯਕੀਨ ਆਪਾਂ ਕਰਦੇ ਨਹੀ


ਖੋਰੇ ਤੂੰ ਕਦ ਖੋਲੇ਼ਗਾ ਬੂਹਾ ਵੇ ਖੈਰਾ ਦਾ
ਆਉਂਦਾ ਮੈਨੂੰ ਰੋਜ ਸਵੇਰੇ ਸੁਪਨਾ ਤੇਰੇ ਪੈਰਾ ਦਾ

ਝੋਨੇ ਨੇ ਕਰਤੇ weak ਕੁੜੇ,
ਨਾਲੇ ਵਿੱਚੇ ਰੋਲਤੇ ਗੀਤ ਕੁੜੇ,
ਤੂੰ ਆਖੇ romantic ਲਿਖਦਾ ਨਾ,
ਮੈਨੂੰ ਬਿਨ ਖੇਤਾਂ ਕੁਝ ਦਿਖਦਾ ਨਾ,
ਸਾਡਾ ਜਾਗੇ ਪਿਆਰ ਸਿਆਲਾਂ ਚ,
ਨਾ ਛੇੜ ਵੈਰਨੇ ਹਾੜਾ ਚ, ਨੀ ਪੈਸੇ ਸਿਰੀ ਸੱਪ ਦੀ ਤੋ ਚੱਕਣੇ ਪੈਂਦੇ ਨੇ,
ਤਾਹੀਂਉ ਔਖੀ ਕਮਾਈ ਜੱਟ ਦੀ sare ਕਹਿੰਦੇ ਨੇ..

ਅੰਗਰੇਜਾ ਨੇ ਚੰਦ ਤੇ ਪਾਣੀ ਤੇ
ਬਰਬ ਦੀ ਖੋਜ ਕਰ ਲਈ ਹੈ
ਮਿੱਤਰੋ ਆਪਾ
ਸਿਰਫ ਦਾਰੂ ਤੇ ਭੁਜੀਆ ਲੈ
ਕੇ ਜਾਣਾ

ਤੁੰ ਬਾਹਮਣੀ ਮੈਂ ਪੇਂਡੂ" JaTT" ਦੇਸੀ, ਕਿਵੇਂ ਮਿਲਣ ਆਪਣੇ ਦਿਲ ਦੀਆਂ ਤਾਰਾਂ,
ਨੀ ਮੇਰੇ ਇਕ "BuLLeT" ਦੇ ਮੁਲ ਦੀਆਂ ਤੇਰੇ ਬਾਪੂ ਦੀਆਂ ਆ ਜਾਣ 3 ਮਾਰੂਤੀ ਕਾਰਾਂ

ਨਿੱਕੀ ਮੋਟੀ ਗੱਲ ਦਾ ਕੀ ਰੌਲਾ ਪਾਉਣਾ
ਆਪਾਂ ਉਸ ਕੰਮ ਚ ਕੋਕੇ ਜੜ ਦੇਈਏ
ਜੋ ਦੁਨੀਆ ਕਹਿੰਦੀ ਇਹ ਨੀ ਹੋਣਾ

ਵੈਰ ਖੁਸ਼ੀਆਂ ਦੇ ਨਾਲ ਸਾਡਾ ਪੈ ਗਿਆ_
ਦਿਲ #ਪਿਆਰ ਵਾਲੀ ਬਾਜੀ ਹਾਰ ਬਹਿ ਗਿਆ,
ਨੈਣਾ ਚੌਂ ਨੀਰ ਸੁੱਕਦਾ ਹੀ ਨਹੀ..
ਲੰਮਾ #ਸਫਰ ਜੁਦਾਈਆਂ ਵਾਲਾ ਕੱਲਿਆਂ ਤੌਂ ਮੁੱਕਦਾ ਹੀ ਨਹੀ

ਭਲੇ ਨੇ ਭਲਾ ਬੁਰੇ ਨੇ ਬੁਰਾ ਪਹਿਚਾਣਿਆ ਮੈਨੂੰ, ਜਿਸਦੀ ਜਿਹੋ ਜਿਹੀ ਸੋਚ ਹੈ ਓਹੋ ਜਿਹਾ ਜਾਣਿਆ ਮੈਨੂੰ !

ਭਾਰਤ ਦੇ ਲੋਕ ਇੰਨੇ talented ਨੇ
ਕੀ
ਮੋਟਰਸਾਇਕਲ ਹਿਲਾ ਕੇ ਦੱਸ ਦਿੰਦੇ ਨੇ......
ਮੋਟਰਸਾਇਕਲ ਚ ਪੈਟ੍ਰੋਲ ਕਿੰਨਾ

ਜਿਹੜਾ ਬੰਦਾ ਅੱਜ ਦੇ TIME ਚ SINGLE ਆ
ਉਹ ਚੰਦਰ ਸ਼ੇਖਰ ਅਜਾਦ ਤੋਂ ਵੀ ਜਿਆਦਾ ਅਜਾਦ ਆ..

ਤੂੰ ਮੈਨੂੰ ਲਗੇ ਸਰਕਾਰੀ ਪੈਸ਼ਸ਼ਨ ਵਰਗਾ
ਜਦੋਂ ਮਿਲਦਾ ਏ ਚਾਹ ਜਿਹਾ ਚੜ ਜਾਂਦਾ😜
ਨੀ ਕਿਥੋਂ ਕਰਵਾਇਆ ਤੂੰ ਕਾਲਾ ਜਾਦੂ
ਹੁਣ ਰਿਹਾ ਨੀ ਮੇਰੇ ਤੇ ਮੇਰਾ ਕਾਬੂ, ਤੇਰੇ ਪਾਗਲਪਨ ਚ ਹੋਇਆ ਫਿਰਾ ਬੇਕਾਬੂ 😁💖

💁🏻ਕਮਲੀ ਕਹਿੰਦੀ ਮੈ ਤੁਹਾਡੇ ਚਰਚੇ ਬਹੁਤ ਸੁਣੇd👂 ਆ 😘😘 ..ਮੈ ਕਿਹਾ ਹੱਲੇ ਕਾਰਨਾਮੇ ਤਾਂ ਤੂੰ ਦੇਖੇ ਹੀ ਨੀ 🍺🔫

ਪਿੱਠ ਪਿੱਛੇ #ਫੜ੍ਹਾਂ ਫੋਕੀਅਾਂ ਜੋ ਮਾਰਦੇ #ਓਹ ਨੀ ਮੂੰਹ ਤੇ ਬੋਲਦੇ
ਦਰਾਂ ਮੁਹਰੇ #ਬੁੱਕਦੇ ਬਗਾਨੇ ਜਦੋ ਪੁੱਤ #ਕੁੰਡੇ ਵੀ ਨੀ ਖੁੱਲ੍ਹਦੇ.....

ਭੁਲਕੇ ਵੀ ਕਿਸੇ ਗਰੀਬ ਨੂੰ ਤੰਗ ਨਹੀ ਕਰੀਦਾ ..
ਰਲਕੇ ਅਮੀਰਾ ਨਾਲ ਨਾ ਕਰੀਏ ਮਨਮਾਨੀਆਂ
ਰੱਬ ਤਾ ਕਿਸੇ ਨੂੰ ਕੁਝ ਨਹੀ ਕਹਿੰਦਾ ..
ਬੰਦੇ ਨੂੰ ਮਾਰ ਜਾਦੀਆ ਓਹਦੀਆ ਬੇਈਮਾਨੀਆਂ

ਜਿਹੜੇ ਕਹਿੰਦੇ ਸੀ ਦੁਖ-ਸੁਖ 'ਚ ਤੇਰੇ ਨਾਲ ਖੜੇ ਅਾ..
.ਅਜ ਜਦੋ ਤੂੜੀ ਬਣਾਉਣੀ ਸੀ ਤਾਂ ਫੋਨ switch off ਕਰ ਲਿਅਾ..😜😜

ਜਿਸਦੀ ਸੋਚ ਚ ਸਦਾ ੲਿਸ਼ਕ ਮੁਸ਼ਕ ਰਹੇ..!
ਓੁਸਦੇ ਸੰਸਕਾਰੀ ਹੋਣ ਦਾ ਸਬੂਤ ਨੀ ਮੰਗੀ ਦਾ..!

ਹੱਦੋਂ ਵੱਧ ਕਿਸੇ ਨਾਲ
ਪਿਅਾਰ ਨਾ ਕਰੀੲੇ
ਅਾਪਣੇ ਤੋਂ ਜਿਅਾਦਾਂ ਕਿਸੇ ਤੇ
ੲਿਤਬਾਰ ਨਾ ਕਰੀੲੇ
ਜਿੱਥੇ ਗੱਲ ਪਿਅਾਰ ਨਾਲ
ਮੁੱਕਦੀ ਹੋਵੇ
ਓੁੱਥੇ ਕਦੇ ਨਾ ਲੜੀੲੇ

ਸਾਹਾ ਨੂੰ ਚਲਦੇ ਰਹਣ ਲਈ ਤੇਰਾ ਜਾਦ ਅੳੋਣਾ ਬਹੁਤ ਜਰੁਰੀ ਏ
ਰੂਹ ਤਾ ਕਰਦੀ ਮਿਲਣੇ ਨੂੰ ਪਰ ਲੰਬੀ ਬੜੀ ਏ ਦੁਰੀ ਏ

ਜਿੰਦਗੀ ਨੂੰ ਮੈ ਪ੍ਹੜਕੇ ਦੇਖ ਲਿਆ " ਇਥੇ ਹਰ ਕਿਸੇ ਦਾ ਮੈ ਬਣਕੇ ਦੇਖ ਲਿਆ '
ਇਥੇ ਕੋਈ ਕਿਸੇ ਦਾ ਨਈ ਯਾਰੌ ਮੈ ਹਰ ਕਿਸੇ ਨੂੰ ਪਿਆਰ ਕਰਕੇ ਦੇਖ ਲਿਆ

ਮਨ ਦਾ ਮਾਸ ਖਵਾ ਦੇਂਦਾ ਏ, ਜਿਹੜਾ ਏਹਨੂੰ ਪਿਆਰ ਕਰੇ
ਕੋਈ ਅੰਗਰੇਜੀ ਕਰ ਨਹੀ ਸਕਦੀ ਵਿੰਗਾ ਵਾਲ ਪੰਜਾਬੀ ਦਾ

ਮੰਜਿਲਾਂ ਭਾਵੇ ਜਿੰਨੀਆ ਮਰਜੀ ਉੱਚੀਆ ਹੋਣ..
ਪਰ ਰਸਤੇ ਤਾਂ ਹਮੇਸ਼ਾ ਚੱਪਲਾ ਥੱਲੇ ਹੀ ਹੁੰਦੇ ਨੇ..

ਬਹੁਤਾ ਮਾਨ ਵੀ ਕਦੇ ਨਾ ਰਾਸ ਆਂਉਦਾ
ਪਿੱਠ ਲੱਗਣੇ ਨੂੰ ਲੱਗਦੀ ਨਾ ਘੜੀ ਬੱਲੀਏ..

ਚਲਦਾ ਏ TREND ਸ਼ਹਿਰ ਤੇਰੇ CANDY CRUSH ਦਾ
ਅੱਤ ਕਰਵਾਉਂਦਾ ਪਿੰਡਾਂ ਵਿੱਚ ਕੁੰਡੀ ਮੁੱਛ ਦਾ ਰਿਵਾਜ ਬੱਲੀਏ..

ਤੇਰੇ ਤੋਂ ਵੱਧ ਕੇ ਯਾਰਾਂ ਦੇ ਅਹਿਸਾਨ ਬੜੇ ਨੇ
ਜੇ ਤੇਰੇ ਵੀਰ ਲਿਓੁਣ ਹਨੇਰੀਆਂ
ਮੇਰੇ ਨਾਲ ਵੀ ਤੂਫ਼ਾਨ ਖੜੇ ਨੇ

ਮੈਂ ਕਿਹਾ ਜੀ Chat off ਕਰਕੇ ਕਿਓਂ ਗੱਲ ਕਰਦੇ ਓ ?
ਅੱਗੋ kehndi ..
ਜੀ Green ਲਾਈਟ ਦਾ ਬਲਬ ਬੈਟਰੀ
ਜਲਦੀ Down ਕਰ ਦਿੰਦਾ

ਮੈ ਤੇਰਾ ਪਰਛਾਵਾਂ ਨਹੀ,
ਤੇਰਾ ਸਾਥ ਬਣਨਾ ਹੈ,
ਜਿਸਨੂੰ ਕਦੇ ਹਨੇਰੇ ਵੀ ਦੂਰ ਨਾ ਕਰ ਸਕਣ..
ਹੋਰ ਗੱਲਾਂ ਤੇਨੁ ਬੜੀਆਂ ਆਉਂਦਿਆ �I LOVE YOU� ਕਹਿਨ ਲੱਗੇ ਕਿਉਂ ਡਰਦੀ ਏ ,, ਜਿਉਂਦੀ ਰਹੇ ਤੇਰੀ ਛੋਟੀ ਭੈਣ ਪਿਆਰੀ ਮੈਨੂ ਨਿਤ msgs ਤੇ �jiju jiju � ਕਰਦੀ ਏ !!

ਮੈਡਮ ਪੱਪੂ ਨੂੰ : ਕਿਹੜਾ Department ਹੈ
ਜਿਸ ਵਿਚ ਔਰਤ ਕੰਮ ਨਹੀ ਕਰ ਸਕਦੀ
ਪੱਪੂ:- ਫਾਇਰ ਬ੍ਰ੍ਗੇਡ
ਮੈਡਮ:- ਉਹ ਕਿੱਦਾ ?
ਪੱਪੂ:- ਕਿਉਂਕਿ ਔਰਤ ਦਾ ਕੰਮ ਆ ਅੱਗ ਲਾਉਣਾ
ਅੱਗ ਬੁਝਾਉਣਾ ਨਹੀ

ਕਮਲੀਏ ਅੱਤ ਯਾਰਾਂ ਨੇ ਵੀ ਕਰਾਉਣੀ ਏ,ਫਿਰ ਸਹੇਲੀ ਤੈਥੋਂ ਸੋਹਣੀ ਫਸਾਉਣੀ ਏ
ਫਿਰ ਕਹੇਂਗੀ LUCKY ਨੂੰ ਕਿਉਂ ਛੱਡਤਾ, ਫਿਰ ਸਾਡੇ ਵਾਂਗੂ Sad Song ਦੀ ਰੀਲ ਤੂੰ ਵੀ ਘਸਾਉਣੀ ਏ..

ਸ਼ਹਿਰਾ ਵਾਲੇ Purpose ਕਰ ਦੇ....ਪਰ ਪਿੰਡਾ ਵਾਲੇ ਸੰਗਦੇ ਆ....ਉਝ ਭਾਵੇ ਸਾਥੋ ਬੰਦਾ ਮਰਵਾਲੋ....ਪਰ ਕੁੜੀ ਅਗੇ ਬੁੱਲ ਕੰਬਦੇ ਆ
ਡਰ ਲਗਦਾ ਹੈ ਰੱਬ ਡਾਡੇ ਤੋਂ ..
ਹ਼ੇ ਵਾਹਿਗੁਰੂ ਉਸਨੂੰ ਵੀ ਖੁਸ਼😇ਰਖੀ ..
ਜਿਸਨੂੰ ਨਫਰਤ ਹੈ ਸਾਡੇ ਤੋਂ..

ਗਰੀਬੀ ਤੇ ਗੁਲਾਮੀ ਬਹੁਤਾ ਚਿਰ ਨਾਈਓ ਰਹਿੰਦੀ ,
ਸਦਾ ਨਚਦੇ ਸਿਰਾਂ ਤੇ ਰਹਿੰਦੇ ਤਾਜ਼ ਨਈ..

ਉਹਨੂੰ ਮਾਨ ਸੀ ਆਪਣੇ ਸੋਹਣੇ ਰੂਪ ਦਾ
ਤੇ ਸਾਨੂੰ ਪਿਆਰੀ ਸੀ # ਸਰਦਾਰੀ,
ਸਾਡੇ ਲਈ ਆਉਣ # ਰਿਸ਼ਤੇ ਹਜਾਰਾਂ,
ਉਹ ਹਜੇ ਵੀ ਫਿਰਦੀ # Kuvari .

ਜਦੋਂ ਕਦੇ ਆਪਣੇ ਆਪ ਤੇ ਬਹੁਤਾ ਹੰਕਾਰ ਹੋਵੇ,
ਤਾਂ ਇੱਕ ਗੇੜਾ ਸ਼ਮਸ਼ਾਨ ਘਾਟ ਦਾ ਜਰੂਰ ਲਾ ਲਓ,

ੳੁਹਦਾ # ਵਾਅਦਾ ਵੀ # ਅਜੀਬ ਸੀ ਕਿ # ਜਿੰਦਗੀ ਭਰ # ਸਾਥ ਨਿਭਾੳੂਗੀ .
ਮੈਂ # ਪੁੱਛਵੀ # ਨਾ ਸਕਿਆ # ਪਿਆਰ ਨਾਲ ਜਾਂ
# ਯਾਦਾਂ ਨਾਲ
Apne Nede Tusi Aaun Ni Dende
Menu Seene Naal Laun Ni Dende
Dil Tuadi Yaadan De Vich Sarda Rehenda Ae
Per Tusi Tan Kade Aa Ke Thandi Waa Ni Dende
Tuadi Yaada Nu Rokna Ho Janda Ae Aukha
Je Russ Jande Ho Tan Manaun Vi Ni Dende..

Ik var jado lag jawe, fer na kabu aawe,
sunda ni kise di, yaar khuda ban jawe,
fer dil hunda vich khayalan de, jawab na miln sawalan de.

ਕੀ ਸਾਬਤ ਕਰਨਾ ਚੁਹਿੰਦਾ ਫੜ ਕੇ ਬੋਤਲ ਬੀਰ ਦੀ
ਬੜੀ ਫੋਟੋ ਘੁੰਮਦੀ ਕਹਿੰਦੇ ਲੂਚੀ ਕਤੀੜ ਦੀ ।

ਤੇਰੇ ਵੱਲ ਤੱਕਾਂ,. ਮਿਲੇ ਚਿੱਤ ਨੂੰ ਸਕੂਨ ਨੀ,-,-
ਅੱਧਾ ਕਿੱਲੋ ਵੱਧ ਜਾਂਦਾਂ,. ਮਿੱਤਰਾ ਦਾ ਖੂਨ ਨੀ,-,-

#SARTAJ ਵੀ ਸੁਣਿਆ,
#ALFAAZ ਵੀ ਸੁਣਿਆ....
ਯਾਰਾ ਦੇ ਕਹਿਣ ਤੇ
#SHARRY, #GARRY ਵੀ ਸੁਣਿਆ....
ਫਿਰ ਵੀ Dil ਉਦਾਸ ਆ...
ਮੈਨੂੰ ਤਾ ਬੱਸ Babbu Maan ਦੀ Talaash ਆ...

ਕਹਿੰਦੀ ਬੜਾ ਗਰੂਰ ੲੇ ਤੇਰੇ ਚ ੲਿਕੱਲਾ ੲਿਕੱਲਾ ਘੁੰਮਦਾ ਏਂ...
ਮੈ ਕਿਹਾ ਅੱਜ ਤੱਕ ਕੋੲੀ ਟੱਕਰਇਆ ਨਹੀ ਜੋ ਮੇਰੇ ਨਾਲ ਨਿਭਾ ਸਕੇ.
ਸੱਜਣਾ ਗਮਾਂ ਦੀ ਧੂਣੀ ਵਾਲੀ ੲੇ
ਤੂੰ ਵੀ ਸੇਕ ਲੈ
ਕੀ ਹਾਲ ਹੈ ਤੇਰੇ ਬਾਝੋਂ ਅਾ ਕੇ ਦੇਖ ਲੈ

#ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ..
.
#ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..

ਪੰਜਾਬੀਆਂ ਨੂੰ Scholarship ਪੱਕੀ ਲੱਗਦੀ..
ਹੁੰਦੇ Paper ਜੇ ਅਣਖਾਂ ਪੁਗਾਉਣ ਦੇ.ਸੱਜਣਾ ਗਮਾਂ ਦੀ ਧੂਣੀ ਵਾਲੀ ੲੇ
ਤੂੰ ਵੀ ਸੇਕ ਲੈ
ਕੀ ਹਾਲ ਹੈ ਤੇਰੇ ਬਾਝੋਂ ਅਾ ਕੇ ਦੇਖ ਲੈ

"ਜੇ ਰੁੱਸਿਆ ਹੋਵੇ ਯਾਰ ਸੋਹਣਾ ਗਲ ਲਾ ਕੇ ਯਾਰ ਮਨਾ ਲਈਦਾ... ਪਰਖ ਹੁੰਦੀ ਏ ਪਿਆਰ ਦੀ 100 ਵਾਰੀ ਆਵੇਂ ਨੀ ਦੂਜਾ ਯਾਰ ਬਣਾ ਲਈਦਾ
ਨਸ਼ਿਆਂ🚬ਤੋਂ ਦੂਰ ਹਾਂ ਪਰ ਅੈਨੇ ਕ ਮਸ਼ਹੂਰ👆ਆ
ਲੋਡ਼👐ਪੈਣ ਤੇ ਯਾਰਾਂ ਲੲੀ ਪਹੂੰਚਦੇ✈ਜਰੂਰਆ.
ਮੰਨੀ ਹਾਰ ਨਾ ਮੈਂ, ਮੰਨੇ ਭਾਣੇ ਰੱਬ ਦੇ☝ ਸਮਾਂ ਆਓਣ ਦੇ ਜਵਾਬ ਦਊ ਸਬ ਦੇ

ਚੱਕਵੀ ਜੀ ਡੀ ਪੀ ਵੇ ਤੂੰ ਲਾਉਣੋਂ ਹਟਜਾ,
ਕੁੜਤੇ ਪਜ਼ਾਮੇ ਵੇ ਤੁੰ ਪਾਉਣੋਂ ਹਟਜਾ,
ਬੇਬੇ ਕਰਦੀ ਆ ਹੁਣ ਸ਼ੱਕ ਬੜਾ,
ਵੇ ਤੂੰ ਕੁਛ ਦਿਨ ਗਲੀ ਵਿੱਚ ਆਉਣੋਂ ਹਟਜਾ..

ਫੁਕਰੇ ਨਾ ਅਸੀ ਬਿਲੋ ਬੰਦੇ ਆ ਖਰੇ
👉ਸਾਡੀ ਆਨੀ ਨੀ ਸਮਝ ਤੇਰੀ ਸੋਚ ਤੋ ਪਰੇ
👎ਤੂੰ ਤਾ ਫਿਰੇ ਮਿੱਤਰਾ ਦਾ ਦਿਲ ਤੋੜਦੀ ਨੀ ਤੇਰਾ 👊ਯਾਰ ਫਿਰੇ ਲੋਕਾ ਦੇ ਰਿਕਾਰਡ ਤੋੜਦਾ.

.ਨੀ ਤੂੰ #Aak�d ਨਾ ਸਮਝੀ,,
ਇਹ ਤਾ ਅਣਖ ਆ ਤੇਰੇ #Y�Ar ਦੀ !!
ਜਦੋਂ ਨਾਲ ਤੁਰੇਗੀ,, ਲੋਕੀ ਕਹਿਣ ਗੇ
#KiSm�t ਚੰਗੀ ਆ ਮੁਟਿਆਰ ਦੀ


ਸਮੁੰਦਰ ਕਿਨਾਰੇ ਬੈਠੇ ਹਾਂ ,
ਕਦੇ ਤਾਂ ਲਹਿਰ ਆਉਗੀ .
ਕਿਸਮਤ ਬਦਲੇ ਨਾ ਬਦਲੇ ,
ਚੱਪਲ ਤਾਂ ਧੋਤੀ ਜਾਉਗੀ...!!..


ਸੁਭਾਅ ਤੇਰਾ ਬਦਲ ਗਿਆ ਹੈ ਮੇਰੇ ਲਈ, ਲੱਗਦਾ ਤੇਰਾ ਦਿਲ ਕਿਤੇ ਹੋਰ ਲੱਗਣ ਲੱਗ ਗਿਆ

ਸਨ 88 ਦੀ ਬੰਦੂਕ ਜੇਹਾ ਗਭਰੂ
ਸਾੰਭ ਸਾੰਭ ਰਖੇ ਮੈਨੂ ਬਾਪ ਨੀ....

ਜਾਗਤੀ ਆਂਖੋਂ ਸੇ ਭੀ ਦੇਖੋ ਦੁਨੀਆ ਕੋ
ਖੁਆਬੋਂ ਕਾ ਕਯਾ ਹੈ ਵੋ ਹਰ ਸ਼ਬ ਆਤੇ ਹੈਂ

ਸਿਰਫ ਦੋ ਹੀ ਚੀਜਾਂ ਚੰਗੀਆ ਲੱਗੀਆ ਨੇ..
ਇੱਕ ਤੂੰ ਤੇ ਇੱਕ ਤੇਰਾ ਸਾਥ

ਸੌਖਾ 😏ਨੀ ਹੁੰਦਾ ਬੇਗਾਨਾ ਪੁੱਤ ਠੋਕਣਾ 🔫ਤੂੰ ਦਿਲ❤ ਚੋ ਭੁਲੇਖੇ ਕੱਢਦੇ jAtt ਦੇ ਯਾਰ👬👬 ਭਰਾਵਾਂ ਵਰਗੇ 👆ਇਸ਼ਾਰੇ ੳੁੱਤੇ ਕੰਮ ਕੱਢਦੇ😘😘

ਹੋਰਾਂ ਦੀਆ ਸਹੇਲੀਆਂ shopping.ਤੇ gift ਨਾ ਦੋ ਤੇ ਰੁੱਸ ਜਾਂਦੀਆ ਨੇ
ਤੇ ਸਾਡੀ ਸਹੇਲੀ ੲਿੱਕ din ਮੈ ਨਾ phone. ਕਰਾਂ ਤੇ ਰੋਣ ਲੱਗ ਜਾਂਦੀ ਏ ਕਮਲੀ ਜਿਹੀ

🏼 💪🏻 ਸ਼ੌਕ_ਤਾ_ਮੇਰੇ_ਵੀ ਸਿਰੇ_ਦੇ_ਨੇ ਪਰ_ਜੋ_☝🏻ਮਾਪਿਆਂ_ਦਾ ਦਿਲ_ਦੁੱਖਾਵੇ ਮੈ_ਉਹ_ਸ਼ੋਕ_ਰੱਖਦਾ_ਨੀ ‼

ਸੱਚ ਕਿਹਾ sHaKtimaan ਨੇ
ਜਿੰਨੀ ਸੋਹਣੀ ਨਾਰ .
ਓੰਨੇ ਜਿਆਦਾ ਯਾਰ
ਸਾਨੂੰ ਸ਼ੋਕ #ਸਰਦਾਰੀ👳 ਦਾ
ਜਿਹੜੀ ਸਾਡੇ ❤ਦਿਲ ਵਿੱਚ ਵਸਦੀ🙂 ਆਂ
💁ਤੇਨੂੰ ਸੋਹਣੇ ਲੱਗਦੇ ਹੋਣਗੇ hair cut👦 ਵਾਲੇ ਨੀ
ਸਾਨੂੰ patiala shahi ਜੱਚਦੀ ਆ😎..Happy✔✔

ਅਮੀਰ ਦੇ ਘਰ ਦਾ ਕਾਂ ਵੀ ਸਬ ਨੂੰ ਮੋਰ ਲਗਦਾ
ਗਰੀਬ ਦੇ ਘਰ ਦਾ ਬੱਚਾ ਜੇਕਰ ਭੁੱਖਾ ਵੀ ਹੋਵੇ ਸਬ ਨੂੰ ਚੋਰ ਲਗਦਾ..!

ਹੁਣ ਭਾਵੇਂ ਵਾਲ ਕਟਾ ਲਏ ਨੇ
ਹੀਰੋ ਕੱਟ ਪਵਾ ਲਏ ਨੇ,
ਪਰ ਬਚਪਨ ਦੀਆਂ ਯਾਦਾਂ ਹੁਣ ਵੀ
ਬਹੁਤ ਸਤਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ
ਅੱਜ ਵੀ ਚੇਤੇ ਆਉਂਦੀਆਂ ਨੇ..ਹੁਣ ਭਾਵੇਂ ਵਾਲ ਕਟਾ ਲਏ ਨੇ
ਹੀਰੋ ਕੱਟ ਪਵਾ ਲਏ ਨੇ,
ਪਰ ਬਚਪਨ ਦੀਆਂ ਯਾਦਾਂ ਹੁਣ ਵੀ
ਬਹੁਤ ਸਤਾਉਂਦੀਆਂ ਨੇ,
ਮਾਂ ਦੀਆਂ ਕੀਤੀਆਂ ਮੀਡੀਆਂ
ਅੱਜ ਵੀ ਚੇਤੇ ਆਉਂਦੀਆਂ ਨੇ..

ਝੱਲੀਏ ਹਰ ਪਲ ਤੇਰੇ ਨਾਲ ਰਹਿਣ ਨੂੰ ਜੀਅ ਬੜਾ ਕਰਦਾ
ਤੈਨੂੰ ਆਪਣੇ ਦਿਲ ਦਾ ਹਾਲ ਕਹਿਣ ਨੂੰ ਜੀਅ ਬੜਾ ਕਰਦਾ
ਵੇ ਦਿਲਾ ਕਿਵੇਂ ਚੁਕਾਏਂਗਾ ਕਰਜਾ ਉਹਦੀਆਂ ਸਿਲੀਆਂ ਅੱਖਾਂ ਦਾ
ਤੰੂ ਕਾਤਲ ਹੈਂ ਜਿਹਦੇ ਦਿਲ ਦੀਆਂ ਰੀਝਾਂ ਲੱਖਾਂ ਦਾ..!

Ik Chehre te Muskan lyana.... Eni Hi chaht c Meri....
Ik Dost nu Jindgi bnana .... Eni hi ibadat c meri ..

ਮੈਨੂੰ ਰੋਕਣ ਲਈ ਉਸਦੀ ੲਿਕ ਮੁਸਕਰਾਹਟ ਹੀ ਕਾਫੀ ਸੀ ..,
ਪਰ ਉਹਨੂੰ ਰੋਕਣ ਲਈ ਮੇਰੇ ਹਜ਼ਾਰਾਂ ਹੰਝੂ ਵੀ ਘੱਟ ਪੈ ਗਏ..

ਰੱਬ ਹੀ ਜਾਣੇ ਕੀ ਰਿਸ਼ਤਾ ਸੀ
ਪੰਛੀ ਦੇ ਨਾਲ ਟਾਹਣੀ ਦਾ,
ਉਸ ਦੇ ਉੱਡ ਜਾਣ ਬਾਝੋਂ ਕਿੰਨਾ
ਹੀ ਚਿਰ ਕੰਬਦੀ ਰਹੀ.

ਤੇਰੇ ਸ਼ਹਿਰੋਂ ਟੁੱਟੇ ਹੋਏ ਖਾਬ ਲੈਕੇ ਚੱਲੇ ਆ
ਪੈਰਾਂ ਥੱਲੇ ਮਿੱਧਿਆਂ ਗੁਲਾਬ ਲੈਕੇ ਚੱਲੇ ਆ..

ਅੱਲ੍ਹੜੇ ਤੇਰੇ ਲਈ ਕੰਮ ਿਲਆ ਿਦਲ ਤੋਂ
ਯਾਰੀਆਂ ਲਈ ਸਹੀਆੰ ਕਰਪਾਨਾੰ ਿਹੱਕ ਤੇ

ਤੈਨੂੰ ਕੀ ਸੁਣਾਵਾਂ ਅੱਲੜੇ ਨੀਂ
ਸਾਡੇ ਦੁੱਖ ਕਿਹੜੇ ਕਿਹੜੇ ਆ,
ਤੇਰਾ ਚੰਡੀਗੜ ਹੈ ਦੂਰ ਬੜਾ
ਸਾਡਾ ਪਿੰਡ ਬਾਡਰ ਦੇ ਨੇੜੇ ਆ

#ਕਹਿੰਦੀ ਮੈਨੂੰ ਕਿੱਦਾ#ਖੁਸ਼ ਰੱਖੇਗਾ?.
ਤੇਰੇ ਪੱਲੇ ਤਾਂ#ਕੱਖ ਵੀ ਨਈ,..??.
ਮੈਂ ਕਿਹਾ#ਕਮਲੀਏ,.ਉਹ ਕਿਹੜਾ#ਖੁਸ਼ੀਆ ਮੁੱਲ#ਲੈ ਲੈਂਦੇ ਨੇ,.ਜਿੰਨਾ ਕੋਲ#ਲੱਖਾਂ ਨੇ !

ਨਿੱਕੀ-ਨਿੱਕੀ ਗੱਲੋਂ ਤੇਰਾ ਰੁੱਸਣਾ ਡਰਾਉਂਦਾ ਏ, ਕਿੰਝ ਤੈਨੂੰ ਦੱਸਾਂ ਦਿਲ ਕਿੰਨਾ ਤੈਨੂੰ ਚਾਹੁੰਦਾ ਏ..!!

ਬੜੇ ਮਸੂਮ ਨੇ ਸਜ੍ਜਨ ਸਾਡੇ,
ਪਰ ਸ਼ਰਾਰਤ ਕਰ ਵੀ ਜਾਂਦੇ ਨੇ,
ਉਂਝ ਝੁਕਦੇ ਨਾ ਕਿਸੇ ਤੋ ਡਰ ਕੇ,
ਪਰ ਸਾਡੇ ਅੱਗੇ ਹਰ ਵੀ ਜਾਂਦੇ ਨੇ,
ਲੱਖ ਕਹੰਦੇ ਸਾਨੂੰ "ਖੁਦ ਤੇ ਕਾਬੂ ਬੜਾ",
ਪਰ ਜੇ ਰੁੱਸ ਜਯਿਏ ਅਸੀਂ ਤਾ ਓਹ੍ਹ ਡਰ ਵੀ ਜਾਂਦੇ ਨੇ,
ਉਂਝ ਤਾ ਸਾਡੇ ਸੱਜਣਾ ਵਿਚ ਹੈ ਅਣਖ ਬੜੀ,
ਪਰ ਹੱਸ ਕੇ ਸਾਡੇ ਨਖਰੇ ਜਰ ਵੀ ਜਾਂਦੇ ਨੇ

ਸੋਹਣੀ ਸੁਨੱਖੀ punjaban ਹੋਵੇ, ਰਹਿੰਦੀ ਬਣ ਕੇ ਨਵਾਬਣ ਹੋਵੇ,
ਦਿਲਾਂ ਦੀ ਓਹ ਹਿਸਾਬਣ ਹੋਵੇ, ਲੰਬੇ ਹੋਣ ਜਿਸ ਦੇ ਵਾਲ
ਮੇਲ ਕਰਾਦੇ rabba ਇਹੋ ਜਿਹੀ ਕੁੜੀ ਦੇ ਨਾਲ

ਜਿਸ ਦਿਲ ਦੇ ਅੰਦਰ ਵੱਸਦੀ ਤੂੰ
ਉਸਦੇ ਟੁਕੜੇ ਕਿੰਝ ਹੋਣ ਦਿਆ,
ਜਿਨ੍ਹਾਂ ਅੱਖੀਆ �ਚ ਤੂੰ ਵੱਸਦੀ ਆ
ਤੂੰ ਦੱਸ ਉਹਨਾ ਅੱਖੀਆ ਨੂੰ ਕਿੱਦਾਂ ਰੋਣ ਦਿਆ..

ਕਿੱਤੇ ਅੜ ਜੇ ⚔ਗਰਾਰੀ ਵੈਰ ਨਹੀੳੁ 👊ਮੁੱਕਦਾ..
ਜਿਥੇ ਮੰਨੇ ਨਾ ਜਮੀਰ..ਸਿਰ ਨਹੀੳੁ ਝੁਕਦਾ..

ਨੀ ਸੱਚੇ ਪਾਤਸ਼ਾਹ ਦੀ ਮਿਹਰ ਨਾਲ ਉੱਡੇ ਫਿਰਦੇ, ਹੋਰ ਕਿਹੜਾ ਮਿੱਤਰਾਂ ਨੂੰ ਟੂਣੇ ਆਉਂਦੇ ਆ.. 

ਇੱਕ ਨੀਤ ਸਾਫ ਰੱਖੀ ਆ ਦੂਜੀ ਮਾਲਕ ਤੇ ਆਸ ਰੱਖੀ ਐ👈
ਪਹੁੰਚਣ ਲਈ ਟਾਇਮ ਲੱਗੂ ਜਿਆਦਾ ਅਸੀ ਮੰਜਿਲ ਵੀ
ਖਾਸ ਰੱਖੀ ਐ ੴ
ਅੱਜ ਸ਼ੀਸ਼ੇ ਮੂਹਰੇ ਖੜ ਕੇ ਮੰਗ ਲਈ ਮਾਫੀ ਖੁਦ ਕੋਲੋ ਹੀ..
ਕਿਉਂਕਿ ਹੋਰਾਂ ਨੂੰ ਖੁਸ਼ ਕਰਨ ਲੲੀ ਆਪਣਾ ਹੀ ਦਿਲ ਬਹੁਤ
ਦੁਖਾਇਆ...

ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ .ਨਾ ਯਾਰੀ ਲਾਈਏ ਮੱਿਤਰੋ..ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ .ਨਾ ਯਾਰੀ ਲਾਈਏ ਮੱਿਤਰੋ..ਯਾਰੀ ਲਾਕੇ ਯਾਰ ਦੀ ਜੇ ਭੈਣ ਤੱਕਣੀ .ਨਾ ਯਾਰੀ ਲਾਈਏ ਮੱਿਤਰੋ..

ਹੇ ਰੱਬਾ ਜਨਮ ਅੱਗਲਾ ਦੇਵੀ ,,,ਦੇਵੀ ਭਾਵੇਂ ਬਗੈਰ ਸਾਹਾਂ ਦਾ
ਰੋੜ ਹੀ ਬਣਾ ਦੇਵੀ ਭਾਵੇਂ,,,ਪਰ ਬਣਾ ਦੇਵੀ ਗੁਰੂ ਘਰ ਦੇ ਰਾਹਾ ਦਾ

ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ ,ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ ,,


Asi ਕਰਦੇ Aa ਦਿਲੋ Satkar ਤੇਰਾ Sohneya..
Tu ਆਖੇ Asi ਜਾਨ Jayiye ਵਾਰ Sohneya..
Tere ਨੱਖਰੇ Da ਚੁਕੂ Sara ਭਾਰ sohneya..
Asi ਇੰਨਾ Tenu ਕਰਦੇ Aa ਪਿਆਰ Sohneya

ਸਿਰਜਣਹਾਰਿਆ ਤੇਰੇ ਜਹਾਨ ਅੰਦਰ ਲੱਖਾਂ ਰੋਜ਼ ਹੁੰਦੀਆਂ ਗੁਸਤਾਖੀਆਂ ਨੇ ..
ਸੁਬਹ ਕਰਦੇ ਗੁਨਾਹ ਰੱਜ ਰੱਜ ਕੇਰਾਤੀਂ ਤੇਰੇ ਕੋਲੋਂ ਮੰਗ ਲੈਂਦੇ ਮਾਫੀਆਂ ਨ

Tere to siva nahi koi uddni mainu karna paina ae kuch makhna..
Vekhi jdo aagi JATTI form ch tainu ral k saheliya nl chaknaa

ਮਰਜਾਣੀ ਮੈਨੂੰ ਕਹਿੰਦੀ ਬਾਹਲਾ
ਨਾ ਸੋਚਿਆ ਨਾ ਕਰ ਸਰਦਾਰਾ ..
ਤੇਰੀ ਸਰਦਾਰਨੀ ??
ਟੌਹਰ ਪੂਰੀ ਬਣਾਊ
ਇੱਕ ਵਾਰ ਕਹਿ ਤਾਂ ਸਹੀ ਵੇ ਤੇਰੇ ਪੱਗਾਂ
ਵਾਲਾ ਰੱਖਣਾ ਸਵਾਰ ਦਊ :* <3
ਤੈਨੂੰ ਭੁੱਲ ਜਾਵਾਗਾਂ ਇਹ ਭੁੱਲ ਕੇ ਵੀ ਨਾ ਸੋਚੀ
ਕਿਉਕੇ ਅੱਖਾਂ ਅੰਨੀਆਂ ਵੀ ਹੋ ਜਾਵਣ ...?


ਕੁੜੀਆਂ 'ਚ HiT ਦੇਖ ਕੇ ਸਾਰੀਆਂ ਗੱਲਾਂ 'ਚ
ਮੈਨੂੰ FiT ਦੇਖ ਕੇ ਡੁੱਲ ਗਿਆ ਮੇਰੇ ਤੇ
Oh ..??
ਬੇਸ਼ਰਮ ਜਿਹਾ..
ਪੱਟਿਆ ਗਿਆ ਨੀਂ MundA ਨਰਮ ਜਿਹਾ :* ;)

ਮੇਰਾ ਇਹ ਸਟੇਟਸ ਪੜ ਕੇ ਸਾਰੀਆ
ਕੁੜੀਆ ਰੋਣ ਲੱਗ ਜਾਣਗੀਆ .
ਚਲੋ ਛਡੋ ਵੇਸੇ ਵੀ .. ??
ਕੁੜੀਆ ਰੋਦੀਆ
ਚੰਗੀਆ ਨੀ ਲੱਗਦੀਆ ਨਾਲੇ ਮੇਰੀ,,,
ਬੇਬੇ ਕਹਿੰਦੀ ਹੁੰਦੀ ਆ ਕਿ ਸੋਣੀਆ ਕੁੜੀਆ ਦੇ
ਦਿਲ ਨੀ ਤੋੜੀ ਦੇ ਹੁੰਦੇ :* ;)

ਖੁਸ਼ੀਆ ਬੀਜ਼ ਕਂਜਰਾ ..
ਹਾਸੇ ਉਗਣਗੇ LOL ਬਣ ਕੇ ..

ਜਦੋਂ ਅਸੀਂ ਅੱਠਵੀਂ ਵਿਚ ਪੜਦੇ ਸੀ ਤਾਂ ਰਾਤ ਨੂੰ ਘਰ ਵਾਲੇ
ਬਾਥਰੂਮ ਤਕ ਡਰਦੇ ਨੀ ਸੀ ਜਾਂਦੇ ..
ਤੇ ਅਜ ਕਲ ..???
ਅੱਠਵੀਂ ਦੇ ਜਵਾਕ ਰਾਤ ਨੂੰ ਕੰਧਾ
ਟਪਦੇ ਫਿਰਦੇ ਆ :O

.ਪੰਡਿਤ ਨੇ ਮੁੰਡੇ ਦਾ ਹੱਥ ਦੇਖ ਕੇ ਕਿਹਾ
ਬੇਟਾ ਤੂੰ ਬਹੁਤ ਪੜੇਗਾ
ਮੁੰਡਾ .. ??
ਪੰਡਿਤ ਜੀ,
ਪੜ ਤਾਂ ਮੈਂ 6 ਸਾਲਾਂ ਤੋਂ ਰਿਹਾ,..
ਤੁਸੀਂ ੲਿਹ ਦੱਸੋ ਪਾਸ ਕਦੋਂ ਹੋੳੂਗਾ........

ਲਾ ਕੇ ਇਸ਼ਾਰਿਆਂ ਤੇ ਬੀਬਾ ਪੁੱਤ ਮਾਂ ਦਾ,
ਹੁਣ ਕਹਿੰਦੀ ਏ ਸ਼ੁਦਾਈ ਕਿਸੇ ਥਾਂ ਦਾ..

ਕਹਿੰਦੀ .. ਯਾਰੀ ਚੰਡੀਗੜ ਵਾਲੀ ਦੀ ਆ ਸੌਹਣਿਆ
ਕੋਈ ਛੋਲਿਆਂ ਦਾ ਵੱਡ ਹੀ ਨੀਂ ..
.
ਮੈਂ ਕਿਹਾ ਚੱਲ ਫ਼ੇਰ .....??
.
.
.
.
.
.
ਅੱਜ ELANTE ਦੀ SHOPING ਦਾ BILL ਤੂੰ ਦੇਂਈਂ
ਕਹਿਂਦੀ. 'ਹਾਏ Janu .ਮੈਂ ਤਾਂ Just Song ਗਾਇਆ ਸੀ..

ਬੁੱਕਾਂ ਵਿੱਚ ਨਾ ਪਾਣੀ ਰਹਿੰਦਾ ਜਦ ਬੱਦਲ
ਮੀਂਹ ਵਰਸਾਉਂਦੇ ਨੇ ..
.
ਉਹ ਅਕਸਰ ...??
.
.
.
.
.
.
.
.
ਧੋਖਾ ਦੇ ਜਾਂਦੇ ਜਿਹੜੇ ਬਹੁਤਾ ਪਿਆਰ
ਜਤਾਉਂਦੇ ਨੇ .. :(


ਰੱਬਾ ਜੇ ਮੀਹ ਪਾਉਣਾ ਤਾ ਜੋਰ ਨਾਲ ਪਾ ਦੇ
ਕਿਉ ਕੁੜੀਆ ਵਾਗੂ ਨਖਰੇ ਜੇ ਕਰੀ ਜਾਨਾ :P

ਦੁਨੀਆਂ ਦੇ 5 ਵੱਡੇ ਸੱਚ :O ?
.
ਪਹਿਲਾ ਸੱਚ ..
1.. ਤੁਸੀ ਅਾਪਣੇ ਸਾਰੇ ਦੰਦਾ ਨੂੰ ਅਾਪਣੀ ਜੀਭ ਨਾਲ ਨਹੀ ਟਚ ਕਰ ਸਕਦੇ..?
ਦੂਜਾ ਸੱਚ ..?
.
.
1.. ਪਹਿਲੇ ਸੱਚ ਨੂੰ ਪੜ ਕੇ ਕਈ ਪਾਗਲ ਅਜਿਹਾ ਕਰਦੇ..
.
ਤੀਜਾ ਸੱਚ 3..
ਪਹਿਲਾ ਸੱਚ ਝੂਠ ਹੈ..
ਚੋਥਾ ਸੱਚ..
.
4.. ਤੁਸੀ ਹੱਸ ਰਹੇ ਹੋ ਕਿੳੁਕਿ ਤੁਸੀ ਬੇਵਕੂਫ ਬਣ ਗਏ..
.
ਪੰਜਵਾਂ ਸੱਚ
.
5.. ਤੁਸੀ ਇਹ ਪੰਜ ਸੱਚ ਅੱਗੇ ਭੇਜਣਾ ਚਾਹੁੰਦੇ ਹੋ ਕਿਉਕਿ ਤੁਸੀ ਇਕੱਲੇ ਨਹੀ ਜੋ
ਬੇਵਕੂਫ ਬਨਣਾ ਚਾਹੁੰਦੇ ਹੋ.

Cute ਤਾਂ ਅਸੀਂ ਬਚਪਨ ਤੋ ਹੀ ਬਹੁਤ ਆਂ
ਜਦੋ ਮੈਂ ਪੈਦਾ ਹੋਇਆ ਸੀ .. ??.
ਮੰਮੀ ਤਾਂ ਕੀ ਮੈਂ ਤਾਂ ਨਰਸ ਨੂੰ ਮਜ਼ਬੂਰ
ਕਰਤਾ ਸੀ ਪਾਰੀ ਲੈਣ ਲਈ ;)

.ਭਰੋਸਾ ਯਾਰੀ ਦਾ , ਨਸ਼ਾ ਸਰਦਾਰੀ ਦਾ ....
ਪਿਆਰ ਸਭ ਦਾ , ਡਰ ਬਾਪੂ ਤੇ ਰੱਬ ਦਾ .. (Y)
ਜਿਹਦੇ ਮੁੱਛ,ਦਾਹੜੀ ਤੇ ਦਸਤਾਰ ਬੱਲੀਏ ..
ਹੁੰਦੇ ਓਹੀ ਅਸਲੀ.. ਸਰਦਾਰ 👌🏻ਬੱਲੀਏ


ਸਮੁੰਦਰਾਂ ਤੋਂ ਸਿਖਿਅਾ ੲੇ ਮੈਂ ਜਿੳੁਣ ਦਾ ਸਲੀਕਾ
ਚੁੱਪ ਚਾਪ ਵਹਿਣਾ ਤੇ ਅਾਪਣੀ ਮੌਜ ਚ ਰਹਿਣਾ..
ਸਾਡੇ ਨਾਲ ਲਾ ਕੇ ਵੇਖ ਯਾਰੀ ਚਰਚੇ ਪੂਰੇ ਹੋਣਗੇ,
ਸਰਦਾਰ ਦੇ ਨਾਲ ਤੁਰੀ ਜ਼ਾਂਦੀ ਨੂੰ ਲੋਕ ਸਰਦਾਰਨੀ ਜੀ ਆਖ ਬੁਲਾਉਣਗੇ

Ni main mann samjhaluga
Din katt lau mar mar ke
Main sari umar langaah launga
Tainu chete kar kar ke..

Sadi Hasdi Vasdi Zindagi Nu
Oh Aisa "Lock " Kar Gayi
"Click" Karn Te Pata Laga,
Haaye Rabba!
Oh Tan "Block" Kar Gayi..

ਜੱਟੀ ਗੁਗਲੋ ਮੁਗਲੋ Jehi,
Mittran ਨੂੰ ਲੁੱਟ ਪੁੱਟ Ke ਖਾ Gayi

ਕੁੜੀ ਬਾਣੀਆ ਦੀ ਫੀਮ ਖਾਣ
ਲਾਤੀ ਉਹ ਬਾਪੂ ਤੇਰੇ ਵੈਲੀ ਪੁੱਤ ਨੇ

ਚੰਗੇ ਮਾੜੇ ਤੂ ਹਾਲਾਤ ਵਿੱਚ ਰੱਖੀ
ਮੈਨੂ ਮੇਰੇ ਮਾਲਕਾ ਔਕਾਤ ਵਿੱਚ ਰੱਖੀ

ਬੁਲੰਦ ਹੌਸਲੇ ਤੇ ਬਣਦੇ ਵਜੂਦ ਨੇ...
ਆਸਾ ਲਾਉਣ ਨਾਲ ਮੰਜਿਲਾਂ ਨਾ ਸਰ
ਹੁੰਦੀਆਂ..

#‎ਪੈਸਿਆਂ‬ ਨਾਲ ਤਾਂ ਸਿਰਫ
ਕਿਤਾਬਾਂ ਹੀ ਖਰੀਦੀਆਂ ਜਾ
ਸਕਦੀਆਂ,ਗਿਆਨ ਤਾਂ ਸਿਰਫ ਮੇਰੇ
ਸਟੇਟਸਾਂ ਤੋਂ ਹੀ ਮਿਲੂਗਾ

ਪੈਸੇ ਤੇ ਨੀ # ਮਰੀ # ਦਾ ਸੋਹਣੀਏ
ਪਿਆਰ # ਦਿਲੋ ਕਰੀਦਾ # ਜਿਥੇ ਲੱਗ
ਜਾਵੇ
# ਯਾਰੀ ਫਿਰ ਹਿੱਕ # ਤਾਣ ਕੇ ਨਾਲ
ਖੜੀ ਦਾ ...

oh taan pehliyan de
vich he karata jatt ne jehnu aakhdi
ae sira ni mandeer ajj di oh taan
pehliyan de vich he karata jatt ne..

ਇੱਜਤਾਂ ਕਮਾਈਆਂ ਕਦੇ ਪੈਸੇ ਉੱਤੇ ਡੁੱਲੇ
ਨਾ...
ਅੰਬਰਾਂ ਤੇ ਉੱਡ ਕੇ ਵੀ ਯਾਰ ਕਦੇ ਭੁੱਲੇ
ਨਾ..$
Single ਰਹਿਣਾ ਸੌਖਾ ਪਰ ਲੋਕਾਂ ਨੂੰ
ਯਕੀਨ ਦਿਵਾਉਣਾ ਕਿ ਮੈਂ single ਆਂ
ਇਹ ਬਹੁਤ ਔਖਾ ....
ਐਡਮਿਨ :- ਮਨਜੋਤ ਟਿਵਾਣਾ


ਸੌਖਾ ਨਹੀਉ ਹੁੰਦਾ BULLET ੰ ਦਾ
ਝਾਕਾ ਗੋਰੀਏ!!
ਡੇਢ ਲੱਖ ਚ ਪੈਂਦਾ ਏ ptaKa ਗੋਰੀਏ!!
ਜਾਂ ਤਾਂ ਖੰਘੀੲੇ ਨਾ, ਲੀਕੋਂ ਲੰਘੀੲੇ
ਨਾ....
ਮੱਥਾ ਡਾਹ ਲੲੀੲੇ ਜੇ, ਫਿਰ ਮਾਫੀ
ਮੰਗੀੲੇ ਨਾ

ਅੱਜ ਕੱਲ ਦੇ ਪਿਅਾਰ
ਕਰਨ ਵਾਲੇ
:
ਪਹਿਲਾ ਦਿਲ ਤੋੜਦੇ ਨੇ
ਫਿਰ sorry ਬੋਲਦੇ ਨ

‪‪ਕੋਈ ਕਹਿੰਦਾ ਦੁਨੀਆਂ ਪਿਆਰ ਨਾਲ
ਚੱਲਦੀ ਏ,,,,
ਕੋਈ ਕਹਿੰਦਾ ਦੁਨੀਆਂ ਦੋਸਤੀ ਨਾਲ
ਚੱਲਦੀ ਏ,,,,,
ਜਦੋ ਅਜ਼ਮਾਇਆ ਤਾਂ ਪਤਾ ਲੱਗਿਆ,,,,,,,
ਕਿ
ਦੁਨੀਆਂ ਮਤਲਬ ਨਾਲ ਚੱਲਦੀ ਏ

Galbaat ਪੂਰੀ ਆ patiale ਚ ਮਸਹੂਰੀ
ਆ
ਕੋਈ ਸਾਡਾ ਐਂਟੀ ਨੀ Jatt ਕਿਸੇ ਤੇ
ਸੈਂਟੀ ਨੀ.




Redirecting next page after 10 seconds

Comments