P Q 13

Quote page 13

"ਕਹਿੰਦੀ ਤੁਹਾਨੂੰ ਕਿਵੇਂ ਪਤਾ ਲੱਗ ਜਾਂਦਾ...ਮੈਂ ਹੋਰ ਮੁੰਡਿਆਂ ਨਾਲ ਵੀ ਗੱਲ ਕਰਦੀ ਆਂ..ਸਾਲੀਏ ਅਸੀਂ ਅਧੀ ਅਧੀ ਰਾਤ ਤੱਕ Sony ਤੇ CID ਦੇਖ ਕੇ ਐਵੇਂ ਨੀ ਅਖਾਂ ਖਰਾਬ ਕਰਦੇ"



"ਮੈਂ ਇੱਕ ਕੁੜੀ ਨੂੰ ਕਿਹਾ ਕਿੱਦਾ ਸੋਹਣਿਉ!!ਬਾਂਦਰੀ ਅੱਗੋ ਕਹਿੰਦੀ...ਬਹੁਤ ਵਧੀਆ ਭਾਜੀ"



"ਮੇਰੀ ਸਹੇਲੀ ਨੇ ਪੁਛਿਅਾ ਤੁਸੀ ਮੈੰਨੂ ਕਿਣਾ pyar ਕਰਦੇ ਹੋ.?? ਮੈਂ ਕਿਹਾ..ਜਿਣਾ ਰਾਜਸਥਾਨ ਵਾਲੇ ਪਾਣੀ ਦੇ ਨਲਕੇ ਨੂੰ"



"ਐਨੀ ਗਰਮੀ ਆ ਕਿ..ਕਦੇ ਕਦੇ ਤਾਂ ਮੱਛਰ ਵੀ ਕੰਨ ਕੋਲ ਆ ਕੇ ਕਹਿੰਦਾ..ਠੰਡਾ ਪਾਣੀ ਹੀ ਪਿਲਾ ਦੇ ਬਾੲੀ ਬਣ ਕੇ.."



ਬੇਬੇ ਕਹਿੰਦੀ ਪੁੱਤ ਲੜਨਾ ਨੀ ..। 
.. 
.. 
.. 
ਯਾਰ ਕਹਿੰਦੇ ਬਾਈ ਤੂੰ ੲਿਕ ਵਾਰੀ ਹਾ ਤਾ ਕਰ..।ਪਿੰਡ ਚ ਤਾ ਕੀ ਸਾਲੇ ਰਾਸ਼ਣ ਕਾਡ ਚ ਵੀ ਨੀ ਲੱਬਣੇ।



ਬੱਸ ਇਕੋ ਅਰਦਾਸ ਦਾਤਾ ਲੜ ਲਾ ਕੇ ਤਾਰ ਦੇਵੀਂ, 
ਝੁਕਣ ਦੀ ਨਾਂ ਨੌਬਾਤ ਆਵੇ , 
ਬੱਸ ਮੜਕ ਚ ਰੱਖ ਕੇ ਹੀ ਮਾਰ ਦੇਵੀ.. 



ਮੁੰਡਿਆਂ ਨੂੰ ਸਵੇਰੇ ਸਵੇਰੇ ਉਹਨਾਂ ਦੀਆਂ ਸਹੇਲੀਆਂ ਜਗਾਉਣ ਗੀਆਂ.. 
- 
#Romantic ਜਹੇ ਮੂਡ ਨਾਲ ;) 
ਜਾਨੂੰ ਉੱਠੋ ਨਾ ਸੁਬਾਹ ਹੋ ਗਈ <3 
- 
- 
ਤੇ ਏਧਰ ਇੱਕ ਸਾਡਾ #ਬਾਪੂ ਆ 
ਜਿਹੜਾ ਸਵੇਰ ਤੋਂ ਹੀ ਸਲੋਕ ਸੁਣਾਉਣ ਲੱਗ ਜਾਂਦਾ.. 
"ਓ ਉੱਠ ਖੜ ਕੰਜਰਾ" 
"ਸਾਲਾ ਕਿਵੇਂ ਲੰਮੀਆਂ ਤਾਣੀ ਪਿਆ" 
"ਮੱਝਾਂ ਨੂੰ ਪੱਠੇ ਆਪਣੇ ਪਿੰਡ ਦੇ #ਸਰਪੰਚ ਨੇ ਨੀ ਪਾ ਕੇ ਦੇ ਕੇ ਜਾਣੇ" 
"ਸਾਲਾ ਬਾਂਦਰ ਜਿਆ ਕਿਵੇ ਚੌੜਾ ਹੋ ਕੇ ਪਿਆ" :D :P



ਜਾ ਪਰਚਾ ਕਟਾਦੇ ਥਾਣੇ ਜਾ ਕੇ, ਜੇ ਲੰਡੂ ਤੇਰਾ ਰਾਹ ਰੋਕਦੇ 
. 
ਸਾਨੂੰ ਓਹਨਾ ਚੋਂ ਨਾ ਗਿਣ ਪੱਟ ਹੋਣੀਏ, ਮਸ਼ੂਕਾਂ ਲਈ ਜੋ ਬੰਦੇ ਠੋਕਦੇ.. (ਭੁੱਲਰ)👳🏼



ਬਸ ਤੂੰ ਕਦੇ☝ਸਾਥ ਨਾ ਛੱਡੀ ਮੇਰੇ 
ਮਾਲਕਾ👫ਇਹ ਦੁਨੀਆ ਤਾ ਆਪਣਿਆ ਦੀ ਵੀ ਨਹੀ ਬਣਦੀ🏃🏃🙅


ਜਿੰਦਗੀ ਚ ਧੱਕੇ ਤੇ # ਗਰਮੀ ਚ ਪੱਖੇ . 
ਚੱਲਦੇ ਰਹਿਣ ਤਾਂ ‪#‎ਬੰਦਾ‬ ਹੋਸ਼ ਵਿੱਚ ਰਹਿੰਦਾ



ਬਹੁਤ ਮਿਲ ਜਾਣਗੇ ਮੇਰੀ ‪#‎ਤਾਰੀਫ‬ ਕਰਨ ਵਾਲੇ , 
ਇਕ ਵਾਰ ਮੇਰੀ ਮੌਤ ਦੀ ਅਫਵਾਹ ਉੜਾ ਕੇ ਤਾਂ ਦੇਖੋ 



ਕਦੇ ਕਰਿਆ ਨਾ ਮਾਣ ਤੇਰੇ ਉਮਰਾਂ ਦੇ ਸਾਥ ਦਾ, 
ਮੈ ਅੱਜ ਵੀ ਦੀਵਾਨਾ ਤੇਰੀ ਕੀਤੀ ਪਹਿਲੀ ਬਾਤ ਦਾ



ਅੱਜ ਤਾ ਹੱਦ ਹੀ ਹੋ ਗੲੀ. 
ਮੈ ਦੁਕਾਨ ਆਲੇ ਨੂੰ ਕਿਹਾ 5R.s ਦੀਆ ਬਦਾਮ ਦੀਆ ਗਿਰੀਆ ਦੲੀ 
.. 
.. 
ਕਹਿਦਾ 22 ਪੱਲੀ ਲੈਕੇ ਆ ਲਫਾਫੇ ਚ ਤਾ ਪੈਣੀਆ ਨੀ



ਮੈਨੂੰ ਸ਼ੌਪਿੰਗ ਦੇ ਖਰਚੇ ਗਿਣਾਉਣਾ ਦੱਸ ਕਿ, ਜਿਹੜਾ ਕਰਾਂ ਮੈਂ ਪਿਆਰ ਦੱਸ ਉਹਦਾ ਮੁੱਲ ਕੀ?



Kade Ohna Di Kadar Karke Dekho Jo Tuhanu Bina Matlab To Pyar Karde Ne 



ਕਦੇ ਉਹਨਾਂ ਦੀ ਕਦਰ ਕਰਕੇ ਦੇਖੋ ਜੋ ਤਹਾਨੂੰ ਬਿਨਾਂ ਮਤਲਬ ਤੋਂ ਪਿਆਰ ਕਰਦੇ ਨੇਂ



Has De Reha Karo Kanjro Ki Pta Kado Pataka Pai Jana E 



Kana To Bhi Sakhni Te Addiyan Bhi Suniyan, Chudian Wagair Channa Gol Gol Baah.. Teri Ve Driver'aa Caneda Waleya Ve Kithe Jandi Tankha 



ਹੱਸ ਦੇ ਰਿਹਾ ਕਰੋ ਕੰਜਰੋ ਕਿ ਪਤਾ ਕਦੋਂ ਪਟਾਕਾ ਪੈ ਜਾਣਾ ਏ



ਕਹਿੰਦੀ ਜਦੋਂ ਖਿੜ ਖਿੜ ਕੇ ਹੱਸਦਾ ਹਾਏ ਮੇਰੇਆ Sandhu, � ਤੂੰ ਤਾਂ ਬਾਹਲਾ ਸੋਹਣਾ ਲੱਗਦਾ



ਕੰਨਾਂ ਤੋਂ ਵੀ ਸੱਖਣੀ ਤੇ ਅੱਡੀਆਂ ਵੀ ਸੁੰਨੀਆਂ, ਚੂੜੀਆਂ ਵਗੈਰ ਚੰਨਾਂ ਗੋਲ ਗੋਲ ਬਾਂਹ..ਤੇਰੀ ਵੇ ਡਰੈਵਰਾ ਕਨੇਡਾ ਵਾਲਿਆ ਵੇ ਕਿੱਥੇ ਜ਼ਾਂਦੀ ਤਨਖਾਹ



ਦੁਨੀਆਂ ਵਿੱਚ ਕਿਸੇ ਹੋਰ ਨਾਲੋਂ, ਮਾਂ ਤੁਹਾਨੂੰ 9 ਮਹੀਨੇ ਵੱਧ ਜਾਣਦੀ ਏ



Dunia Vich Kise Hor Naalo, Mom Thonu 9 Month Jyada Jaandi E 



Pind De Loki Gallan Karde Kudi Mohali Pad Di Aa, Tohar Vekh Ke Jatti Di Sari Dunia Sardi Aa 



ਪਿੰਡ ਦੇ ਲੋਕੀ ਗੱਲਾਂ ਕਰਦੇ ਕੁੜੀ ਮੁਹਾਲੀ ਪੜਦੀ ਆ, ਟੌਹਰ ਦੇਖ ਕੇ ਜੱਟੀ ਦੀ ਸਾਰੀ ਦੁਨੀਆਂ ਸੜਦੀ ਆ



Tera Mera Milda Na Root Ve, Jatti Tere Naalo Wad Aa Cute Ve 



Dar Nahio Jagg Da, Naam Piche "Masoun" Lagda 




Att Karwauni Sada Kam Te Like Karna Tuhada Kam



ਤੇਰਾ ਮੇਰਾ ਮਿਲਦਾ ਨਾ ਰੂਟ ਵੇ, ਜੱਟੀ ਤੇਰੇ ਨਾਲੋਂ ਵੱਧ ਆ Cute ਵੇ



ਡਰ ਨਹੀਂਉ ਜੱਗ ਦਾ, ਨਾਮ ਪਿਛੇ ‎ਸੰਧੂ‬ ਲੱਗਦਾ



Bas Iko Aa Tikana, Upar Sabh Ne Jana 



ਬੱਸ ਇਕੋ ਆ ਟਿਕਾਣਾ, ਉਪਰ ਸਭ ਨੇ ਜਾਣਾ



Jatt Jatt E Hunda Bhawein Nang Howe, Att Karwayega Jarur Bhawein Hath Tang Howe 



ਜੱਟ ਜੱਟ ਈ ਹੁੰਦਾ ਭਾਵੇਂ ਨੰਗ ਹੋਵੇ, ਅੱਤ ਕਰਾਏਗਾ ਜ਼ਰੂਰ ਭਾਵੇਂ ਹੱਥ ਤੰਗ ਹੋਵੇ



ਗਲੀਆਂ ਦੇ ਕੱਖ ਹਾਂ ਅੜੀਏ। 
ਤੇਰੇ ਲਈ ਲੱਖ ਹਾਂ ਅੜੀਏ। 
ਜਿਨਾਂ ਤੂੰ ਸੁਣਨਾ ਚਾਹੁੰਦੀ। 
ੳਹਨਾਂ ਈ ਸੱਚ ਹਾਂ ਅੜੀਏ। 
। 
ਐਂਵੇਂ ਨਾਂ ਆਇਆ ਕਰ ਤੂੰ । 
ਯਾਦਾਂ ਦੇ ਗੇੜੇ ਦੇ ਵਿੱਚ। 
ਕਲੀਆਂ ਤੇ ਫੁਲ ਖਿਲ ਜਾਂਦੇ। 
ਦਿਲ ਦੇ ਇਸ ਵੇਹੜੇ ਦੇ ਵਿੱਚ। 
। 
ਮਰਿਆਂ ਨੂੰ ਮਰੇ ਰਹਿਣ ਦੇ। 
ਹਰਿਆਂ ਨੂੰ ਹਰੇ ਰਹਿਣ ਦੇ। 
ਦੁੱਖਾਂ ਨੂੰ ਛੇੜ ਫੇਰ ਨਾਂ। 
ਜਰਿਆਂ ਨੂੰ ਜਰੇ ਰਹਿਣ ਦੇ। 
। 
ਭਿੰਡਰ ਜਏ ਹੋਰ ਬੜੇ ਨੇਂ। 
ਲੱਬ ਲਾ ਕੋਈ ਜਾ ਕੇ ਤੂੰ। 
ਬਹੁਤਾ ਤੰਗ ਕਰਿਆ ਨਾਂ ਕਰ। 
ਕਬਰਾਂ ਵਿੱਚ ਆ ਕੇ ਤੂੰ। 
। 
ਜਿਊਂਦੇ ਜੀਅ ਸੈਹ ਲਿਆ ਤੈਨੂੰ। 
ਹੋਰ ਨੀਂ ਸਹਾਰ ਹੁੰਦਾ। 
ਛੱਡ ਖੈਹੜਾ ਵਹਿਮ ਦਾ ਤੂੰ। 
ਲਾਸ਼ਾ ਨਾਲ ਨੀਂ ਪਿਆਰ ਹੁੰਦਾ।



Mainu Shopping De Kharche Ginauna Das Ki, Jehda Kran Main Pyar Das Ohda Mull Ki? 


ਅੱਤ ਕਰਵਾਉਣੀ ਸਾਡਾ ਕੰਮ ਤੇ ਲਾਇਕ ਕਰਨਾ ਤੁਹਾਡਾ ਕੰਮ



"ਕਹਿੰਦੀ ਹੋਗੀ ਤੇਰੇ ਪਿਆਰ �ਚ ਪਾਗਲ ਵੇ ਮੈਂ ਮਰ ਮਿਟ ਜਾਉਂ,ਜੇ ਤੂੰ ਦੇ ਦਿੱਤਾ ਜਵਾਬ ਤਾਂ ਤੇਰੇ ਘਰ ਮੂਹਰੇ ਲਿਟ ਜਾਉਂ"



ਅਸੀਂ ਉਹਨਾਂ ਅੱਗੇ ਝੁਕਦੇ ਆਂ ☺ ਜੋ ਰਿਸ਼ਤੇ ਬਚਾ ਕੇ ਖੁਸ਼ ਆ ✅ ਉਹਨਾਂ ਅੱਗੇ ਨਹੀਂ 👉🏻 ਜੋ ਸਾਨੂੰ ਝੁਕਾ ਕੇ ਖੁਸ਼ ਆ ☝🏻



👉ਯਾਰਾਂ ਨਾਲ ਯਾਰੀਆਂ ਪੁਗਾਈ ਜਾਨੇ ਆਂ�ਏਰੀਏ ਚ ਅੱਤ ਕਰਵਾਈ ਜਾਨੇ ਆਂ👈



ਆਪਣੇ ਘਰ ਦੀ ਪਤਝੜ ਏਦਾਂ ਦੂਰ ਭਜਾਵਾਂ ਮੈਂ। 
ਮਨ ਦੇ ਵਿਹੜੇ ਨਿੱਤ ਨਵੇਂ ਕੁੱਝ ਫੁੱਲ ਸਜਾਵਾਂ ਮੈਂ।



ਧੋਖਾ ਦੇਣ ਵਾਲ਼ਿਆਂ ਦਾ ਵੀ 
ਸ਼ੁਕਰੀਆ ਅਦਾ ਕਰਿਆ ਕਰੋ, 
ਕਿਉਂਕਿ ਅਗਰ ਉਹ ਤੁਹਾਡੀ #ਜ਼ਿੰਦਗੀ 'ਚ ਨਾ ਆਉਂਦੇ 
ਤਾਂ ਤੁਹਾਨੂੰ ਕਦੇ ਵੀ ਦੁਨੀਆਦਾਰੀ ਦੀ ਸਮਝ ਨਾ ਆਉਂਦੀ..



ਅਮੀਰਾਂ ਵਾਲੀ ਗੱਲ ਹਾੲੇ, 
ਗਰੀਬਾਂ ਵਿੱਚ ਕਿਥੇ, 
ਤੇਰਾ ਪਿਅਾਰ ਸਾਡੇ ਸੋਹਣਿਅਾ, 
ਨਸੀਬਾਂ ਵਿੱਚ ਕਿੱਥੇ 



ਡੇਢ ੲਿੰਚ ਦਾ ਲੋਹਾ ਬੰਦੇ ਨੂੰ ਕੈਦ ਕਰਵਾ ਦਿੰਦਾ,. 
ੲਿਕ ਮਿੰਟ ਦਾ ਗੁੱਸਾ ਕਿਤੇ ਤੋ ਕਿਤੇ ਪਹੁੰਚਾ ਦਿੰਦਾ....



.ਨਾ ਬਾਪੂ ਵਾਜਾ ਮਾਰ ਕੇ ਏਥੇ ਸ਼ਾਮ ਘਰੇ ਬਲਾਉਦਾ 
ਰੋਕ ਟੌਕ ਕੋਈ ਕਰਦਾ ਨੀ 
Me late night ਹੀ ਆਓਦਾ



ਨੇਤਾ ਗਿਰੀਆ ਦੇ ਚਕਰਾ ਤੋ ਦੂਰ ਬਲੀਏ.....ਸਾਨੂੰ ਯਾਰੀਆ ਦਾ ਰਹਿੰਦਾ ਏ ਸਰੂਰ ਬਲੀਏ



Tere NaaL yaari JATT di 
ਬੇਗਾਨੀਆ na kde ਛੇੜੀਆ



Aaj Pizze Burger kha k bdi 
modern bni firdi ae, 
. 
Oh din bhull gyi..! 
. 
. 
. 
. 
Jado khali botlan vech k PAPAD 
khandi hundi c te kendi c uncle 
Khatta jiyada payi... 



Aasi Har Gallo Maade Chall Mann Lainde An, 
Tu Jitti Aasi Haare Chall Mann Lainde An.. 
Par Ik Gal Sachi Sannu Hareyan Nu Dassi, 
Change Kiddan De Hunde Aa Sanu Madeyan Nu Dassi..



ਕਹਿੰਦੀ ! ਉਦਾ ਤਾਂ ਸੋਹਣਿਆ ਮੇਰਾ ਤੇਰੇ ਨਾਲ ਕੋਈ ਵੈਰ ਨਹੀਂ..ਪਰ ਜੇ ਮੇਰੇ ਤੋਂ ਬਿਨਾ ਕਿਸੇ ਹੋਰ ਵੱਲ ਦੇਖਿਆ ਤਾਂ ਤੇਰੀ ਖੈਰ ਨਹੀ ..‪#‎G



ਮੈਨੂੰ ਕਹਿੰਦਾ ਹਸਦੀ ਹੋਈ ਬੜੀ ਸੋਹਣੀ ਲੱਗਦੀ ਏ 
ਮੈਂ ਕਿਹਾ ਫਿਰ ਦੇਖਦਾ ਕੀ ਏ ਹਸਾਈ ਜਾਇਆ ਕਰ..a



ਰੋਟੀ ਇੰਕ ਡੰਗ ਕਰਲਾ ਗੇ ਮਿੱਠੀਏ 
ਨੀਂ ਦੋ ਟੈਮ ਚੱਲੂ ਪਾਰੀਆ..‪#



ਦੋ ਹੀ ਦਿਨ ਜਿੰਦਗੀ ਚ ਸਭ ਤੋਂ ਮਹੱਤਵਪੂਰਨ ਹੁੰਦੇ,ੲਿੱਕ ਜਿਸ ਦਿਨ ਤੁਸੀਂ ਜੰਮੇ ਸੀ,ਦੂਜਾ ਜਿਸ ਦਿਨ ਤੁਹਾਨੂੰ ਪਤਾ ਲੱਗਦਾ ਹੈ ਕਿ ਕਿੳ..



ਸ਼ੁਕਰ ਹੈ ਓਹਨਾਂ ਬਹਾਨਿਆ ਦਾ.. 
ਜੋ ਜਿਉਂਣ ਲਈ ਹਾਲੇ ਵੀ ਲੱਭ ਹੀ ਪੈਂਦੇ ਨ





ਨੀ ਮੈ ਦਿਲ ਵਿੱਚ ਧੜਕਾ, 
ਕਿੱਥੋ ਦੂਰੀ ਸਹਿ ਜਾਵੇਗੀ.. 
ਜੇ ਸੁਪਨੇ ਵਿੱਚ ਵੀ ਵਿਛੜ ਿਗਆ, ਸੁੱਤੀ ਰਹਿ ਜਾਵੇਗੀ



ਕਸੂਰ ਇਹੋ ਦਿਲ ਦਾ, 
ਕਿ ਤੇਰੇ ਉੱਤੇ ਆ ਗਿਆ, 
ਨਾ ਚਾਹਵਾਂ ਕਿਸੇ ਹੋਰ ਨੂੰ, 
ਕਮਲਾ ਜਾ ਬਣਾ ਗਿਆ..‪#‎GR‬ 
ਮੇਰੇ ਸਾਹਾਂ ਚ ਉਹਦਾ ਸਾਹ ਹੋਵੇ, 
ਰੱਬ ਸਾਡੇ ਪਿਆਰ ਦਾ ਗਵਾਹ ਹੋਵੇ, 
ਪਿਆਰ ਭਰੀ ਛਿੱੜੀ ਕੋਈ ਕਹਾਣੀ ਹੋਵੇ, 
ਜਿਸਦਾ ਰਾਜਾ ਮੈ ਰਾਣੀ ਉਹਹੋਵੇ, 
ਰੱਬ ਨਾ ਕਰੇ ਫਿਰ ਕੋਈ ਮਜਬੂਰੀ ਹੋਵੇ, 
ਨਾ ਹੀ ਦਿਲਾਂ ਚ ਕੋਈ ਦੂਰੀ ਹੋਵੇ



ੴ ਵਾਹਿਗੁਰੂ ਜੀ ੴ 
ਸਿਰ ਤੇ ਰੱਖੀ ਓਟ ਮਾਲਕਾ । 
ਦੇਵੀ ਨਾ ਕੋੲੀ ਤੋਟ ਮਾਲਕਾ । 
ਚੜਦੀ ਕਲਾਂ ਸਿਰਹਾਣੇ ਰੱਖੀ । 
ਦਾਤਾ ਸੁਰਤ ਟਿਕਾਣੇ ਰੱਖੀ । 
ੴ ਵਾਹਿਗੁਰੂ ਜੀ ੴ



ਤੈਨੂੰ ਵੇਖ-ਵੇਖ ਜੀਵਾਂ ਲਗੇ ਪਿਆਰਾ ਸੋਹਣਿਆ.. 
ਇਕ ਤੂੰ ਹੀ ਮੇਰੇ ਜੀਉਣ ਦਾ ਸਹਾਰਾ ਸੋਹਣਿਆ.



ਮੇਰੀ Smile ਦਾ Password ਏਂ ਤੂੰ.. 
ਦੁਬਾਰਾ ਨਾ ਪੁੱਛੀਂ ਮੇਰੇ ਲਈ ਕੀ ਏਂ ਤੂੰ..‪#‎GR‬ 



ਦਿਲ ਮੇਰੇ ਚ' ਵੱਸ ਗਈ ਏ .. ਕਿੱਦਾਂ ਤੈਨੂੰ ਦਿਲ ਚੋ ਬਾਹਰ ਕਰਾਂ .. ਭਾਵੇ ਕਾਫੀ Time ਹੋ ਗਿਆ ਵਿਛੜਿਆ ਨੂੰ .. 
ਪਰ ਅੱਜ ਵੀ ਤੈਨੂੰ ਪਿਆਰ ਕਰਾਂਨੀ ਤੂੰ ਆਕੜ ਨਾ ਸਮਝੀ, 
ਇਹ ਤਾ ਅਣਖ ਆ ਤੇਰੇ ਯਾਰ ਦੀ। 
ਜਦੋਂ ਨਾਲ ਤੁਰੇਗੀ, 
ਲੋਕੀ ਕਹਿਣ ਗੇ ਕਿਸਮਤ ਚੰਗੀ ਆ ਮੁਟਿਆਰ ਦੀ.



ਅਸੀ ਦਿਲ ਨੂੰ ਅਸੂਲਾ ਥਾਂਵੇ ਰੱਖਿਆ ਕਰਾਏ ਉੱਤੇ ਚਾੜ ਦੇ ਨਹੀ,.,,,,,,,, 
ਇਕ ਮਾਪੇ ਦੂਜੇ ਯਾਰ ਤੀਜੀ ਤੂੰ ਬਿੱਲੋ ਚਾਓਥਾ ਬੰਦਾ ਵਾੜ ਦੇ ਨਹੀ..



ਸੱਚਾਈ ਦੀ ਰਾਹ ਤੇ ਚੱਲਣਾ ਫਾਇਦੇ ਦੀ ਗੱਲ ਹੁੰਦੀ ਹੈ , 
ਕਿਉਂਕੀ ਇਸ ਰਾਹ ਤੇ ਭੀੜ ਘੱਟ ਹੁੰਦੀ ਹੈ..‪



ਸਿਰਫ ਇਕ ਵਾਰ ਆ ਜਾਓ,ਸਾਡੇ ਦਿਲ ਚ ਆਪਣਾ ਪਿਆਰ ਵੇਖਣ ਲਈ,ਫਿਰ ਵਾਪਿਸ ਜਾਣ ਦਾ ਇਰਾਦਾ,ਅਸੀਂ ਤੁਹਾਡੇ ਤੇ ਛੱਡ ਦੇਵਾਂਗੇ..‪



ਹਾਸਿਲ ਕਰਕੇ ਤਾਂ ਕੋਈ ਵੀ ਪਿਆਰ ਕਰ ਸਕਦਾ... 
ਕਿਸੇ ਨੂੰ ਨਾ ਮਿਲਣ ਦੀ ਉਮੀਦ ਚ ਵੀ ਚਾਹੁੰਦੇ ਰਹਿਣਾ ਅਸਲੀ ਪਿਆਰ ਹੈ



ਤੂੰ ਕੱਲਾ ਨਹੀਂ ਵਿਕਿਆ ਏਸ ਵਿਕੇ ਸੰਸਾਰ ਉਤੇ.. 
ਲੱਗਦਾ ਏ ਸਾਰਾ ਹੀ ਜਹਾਨ ਵਿਕ ਗਿਆ.. 
ਮੰਜ਼ਿਲ ਦੇ ਉਤੇ ਕਿਵੇਂ ਪਹੁੰਚਣਗੇ ਰਾਹੀ.. 
ਜਦ ਮੰਜ਼ਿਲਾਂ ਨੂੰ ਜਾਂਦਾ ਹੋਇਆ ਰਾਹ ਵਿਕ ਗਿਆ



ਦੁਖ ਸੁਖ ਤੇਰੇ ਪਿਛੇ ਜਰਦੇ ਰਹਾਗੇ, ਤੈਨੂੰ ਪਿਅਾਰ ਕੀਤਾ ਕਮਲੀੲੇ ਕਰਦੇ ਰਹਾਂਗੇ..‪#‎GR‬



ਬੇ-ਹਿੰਮਤੇ ਨੇ ਜਿਹੜੇ ਬਹਿ ਕੇ ਸ਼ਿਕਵਾ ਕਰਨ ਮੁਕੱਦਰਾਂ ਦਾ । 
ਉੱਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪੱਥਰਾਂ ਦਾ । 
ਮੰਜ਼ਲ ਦੇ ਮੱਥੇ ਦੇ ਉੱਤੇ ਤਖ਼ਤੀ ਲਗਦੀ ਉਨ੍ਹਾਂ ਦੀ, 
ਜਿਹੜੇ ਘਰੋਂ ਬਣਾ ਕੇ ਟੁਰਦੇ ਨਕਸ਼ਾ ਅਪਣੇ ਸਫ਼ਰਾਂ ਦਾ..‪#‎



ਆਜ ਕਲ ਹਰ ਸ਼ਖਸ਼ ਹਮੇ ਜਿੰਦਗੀ ਕੈਸੇ ਜੀਏਂ ਯਹ ਸਿਖਾਤਾ ਹੈ।।। 
ਉਨਹੇ ਕੌਣ ਬਤਲਾਏ ਕੁਛ ਖ਼ਾਬ ਅਧੂਰੇ ਹੈ ਹਮਾਰੇ ।। 
ਵਰਨਾ ਹਮ ਸੇ ਬਿਹਤਰ ਜੀਨਾ ਕਿਸੇ ਆਤਾ ਹੈ..‪



ਚੱਲਦੀਆ ਹਵਾਵਾਂ ਚੋ ਆਵਾਜ ਆਵੇਗੀ, 
ਹਰ ਧੜਕਣ ਚੋ ਇੱਕ ਫਰੀਆਦ ਆਵੇਗੀ, 
ਭਰ ਦਵਾਗਾ ਤੇਰੇ ਦਿੱਲ ਵਿੱਚ ਪਿਆਰ ਇੰਨਾ, 
ਕਿ ਸਾਹ ਵੀ ਲਵੇਗੀ ਤਾ ‪#‎GuRuਦੀ‬ ਯਾਦ ਆਵੇਗੀ 



ਗੱਲ ਨੀ ਗਰੀਬ 😦 ਦੀ ਕਰੀ ਦੀ ਚੱਬਕੇਸ਼ਾਹ ਨੀ ਬਣੀਦਾ ਸ਼ਾਮਲਾਟ ਦੱਬ ਕੇਮੰਗਤੇ ਦਾ ਕਦੇ ਨੀ ਮਜਾਕ ਉਡਾਈਦਾ ਦਾਲੱਗਦਾ ਨੀ ਪਤਾ ⌚ ਆਪਣੇ ਤੇ ਆਈ ਦਾ



ਮੇਰੀ ਸਾਰੀ ੳੁਮਰ ੳੁਸਦੇ ਿਖਅਾਲਾਂ ਿਵੱਚ ਗੁਜਰ ਗੲੀ.. 
ਸਾਡਾ ਖਿਅਾਲ ਜ 
ਜਿਸਨੂੰ ੳੁਮਰ ਭਰ ਨਹੀ ਅਾਇਅਾ..‪#



ਕਹਿੰਦੀ.. 
ਨਾ ਸਾਂਵਲੇ ਰੰਗ ਦਾ ,ਨਾ ਗੋਰੇ ਰੰਗ ਦਾ.. 
ਆਪਾਂ ਤਾਂ ਮੁੰਡਾ ਲਭ ਲਿਆ 
Family ਦੀ ਪਸੰਦ ਦਾ..‪#‎GR




ਕਰ ਕੇ ਪੜਾਈ ਪੈਣੀ ਖੇਤੀ ਨਾਲ ਯਾਰੀ ਏ 
. 
ਸਾਡਿਆਂ ਨਸੀਬਾ ਵਿਚ ਕਿਥੇ Job ਸਰਕਾਰੀ ਏ



ਮੈਨੂਂ ਕਹਿਂਦੀ - 1 4 3 
. 
ਮੈਂ ਕਿਹਾ 8 
. 
ਕਹਿਂਦੀ ਦੁਰ ਫਿੱਟੇ ਮੂੰਹ ਤੇਰੇ !!



ਵਿਆਹ ਚ ‪#‎ਜੁੱਤੀ‬ ਚੁੱਕਣ ਦੀ ਰਸਮ ਤਾਂ ‪#‎ਸਾਲੀਆਂ‬ ਕਰਦੀਆਂ" 
ਪਰ ਆਹ ਮੰਦਿਰ ਤੇ ‪#‎ਗੁਰੂਦਵਾਰੇ‬ ਤੋਂ ‪#‎ਚੁੱਕਣ‬ ਦੀ ‪#‎ਪਤਾ‬ ਨੀ ਕਿਹੜੇ ‪#‎ਸਾਲੇ‬ ਕਰਦੇ ਆ...



ਮੈ ਕੁੜੀਆ ਦੀ Driving ਦੇ ਬਿਲਕੁੱਲ 
ਖਿਲਾਫ ਨਹੀ.... 
. 
. 
. 
ਪਰ ਪਹਿਲਾ ਇਹ ਦੱਸੋ ਜੇ ਕੀਤੇ ਅਚਾਨਕ ਅੱਗੇ ਕੋਈ ਆ ਜਾਵੇ ਤਾ ਬਰੇਕ ਦੀ ਥਾਂ 
ਚੀਖ ਮਾਰਨਾ ਕਿੱਥੋ ਦਾ ਇਨਸਾਫ ਆ ..



ਆਹ ਲਾਇਉ ਦਿਮਾਗ ਮੈਂਬਰਜ.. 
? + ? + ? + ? + 80 + 90 = 100 
Negative figures not allowed



ਫਿਰਦਾ ਏ ਦਿਲ ਤੈਨੂੰ ਦੇਣ ਨੂੰ, ਨਾ ਕੋਈ ਮੰਗਦਾ Amount ਸੋਹਣੀਏ 
. 
ਮੁੰਡਾ ਚੱਕਵੇ Brand ਵਰਗਾ, ਨੀ ਤੇਰੇ ਲਈ ਂਂਆਂ Discount ਸੋਹਣੀਏ 😎



ਮਿੱਤਰਾਂ ਦੇ ਚੁੱਲੇ ਉੱਤੇ ਪੱਕਣਾ ਕਦੋਂ ਏਂ ਫੁਲਕਾ ਰਕਾਨੇ ਤੇਰੇ ਗੋਰੇ ਹੱਥ ਦਾ, 
ਸੋਹਣੀਏਂ ਮੈਂ ਬੜਾ ਤੈਨੂੰ MISS ਕਰਦਾ ਯਾਰਾਂ ਦੇ ਵਿਆਹਾਂ ਵਿੱਚ ਕੱਲਾ 
ਨੱਚਦਾ,,,,,



77000 ਮੈਂਬਰਜ.. ਵਿੱਚੋਂ ਆਹੀ ਆ 
ਜੋ Like Comment ਪੇਜ ਨੂੰ ਸਪੋਰਟ ਕਰਦੇ ਆ 
ਬਾਕੀਆਂ ਦਾ ਪਤਾ ਨੀ ਮੈਂ ਕਰਜਾ ਕੁਰਜਾ ਦੇਣਾ ਹੋਉ 😛



ਮੈਡਮ-ਮੈਂ ਤੇਰੀ ਜਾਨ ਕੱਢ ਦੇਣੀ ਇਸਦੀ ਅੰਗਰੇਜੀ ਕੀ ਬੰਣੂ 
PenDu muNdE-ਅੰਗਰੇਜੀ ਗਈ ਢੱਡੇ ਖੂਹ ਚ ਤੂੰ ਹੱਥ ਤਾਂ ਲਾਕੇ ਵਿਖਾ😛



ਰਹੇ ਚੜ੍ਹਦੀ ਕਲਾ ਚ ਮੇਰਾ " ਬਾਪੂ " ਦਾਤਿਆ, 
ਬਾਪੂ ਆਸਰੇ ਤਾਂ ਪੁੱਤਾਂ ਦੀ ਚੜ੍ਹਾਈ ਹੁੰਦੀ ਏ



ਮੁੰਡਾ - ਸੋਹਣੀਏ ਟੈਨਸ਼ਨ ਨਾ ਲਈ ਤੂੰ ਪੇਪਰਾਂ ਦੀ 
ਤੈਨੂੰ ਇੱਕ-ਇੱਕ ਪਰਚੀ ਫੜਾਵਾਂਗੇ 
ਭਰੋਸਾ ਰੱਖੀ ਤੂੰ ਮੇਰੇ ਤੇ ਤੈਨੂੰ ਪਾਸ ਜਰੂਰ ਕਰਾਵਾਂਗੇ 
ਕੁੜੀ - ਭਰੋਸਾ ਕੀਤਾ ਸੀ ਪਿਛਲੇ ਸਾਲ ਮੈਂ ਤੇਰੇ ਤੇ 
ਤੂੰ ਇਨਸਲਟ ਸੀ ਮੇਰੀ ਕਰਵਾ ਦਿੱਤੀ 
ਕੰਜ਼ਰਾ 
ਪੇਪਰ ਸੀ ਮੇਰਾ ਹਿਸਟਰੀ ਦਾ ਤੂੰ ਪੰਜਾਬੀ ਦੀ ਪਰਚੀ ਸੀ ਫੜਾ ਦਿੱਤੀ।



ਦਿਲ ਵਾਲੇ ਤਾਂ ਹੋਰ ਵੀ ਹੋਣਗੇ ਤੇਰੀ ਜਿੰਦਗੀ 'ਚ... 
ਪਰ ਮੇਰੀ ਵਫ਼ਾ ਦਾ ਅੰਦਾਜ ਤੈਨੂੰ ਹਮੇਸ਼ਾ ਯਾਦ ਆਊਗਾ !!



ਇੱਕ ਸਾਹ ਵਿੱਚ ਸਮੁੰਦਰ ਬੇਵਫਾਈਆਂ ਦਾ ਪਾਰ ਨੀ ਹੁੰਦਾ, 
ਕੀਤੀ ਏ ਸੱਚੀ ਮੁੱਹਬਤ ਇੱਕੋ ਦਮ ਤੈਨੂੰ ਵਿਸਾਰ ਨੀ ਹੁੰਦਾ, 
ਸਣੇ ਸੂਦ ਮੋੜਾਂਗੇ ਕਿਸ਼ਤਾਂ ਤੇਰੇ ਕੀਤੇ ਝੂਠੇ ਪਿਆਰ ਦੀਆਂ, 
ਥੋਕ ਵਿੱਚ ਹੁਣ ਸਾਥੋਂ ਵੀ ਬੇਕਦਰਾ ਇਸ਼ਕ ਵਪਾਰ ਨੀ ਹੁੰਦਾ,



ਕੱਲ ਉਸ ਦੀ ਮਮੀ ਮੇਨੂੰ 
ਕਹਿੰਦੀ ਸਾਡੀ ਕੁੜੀ ਨੂ ਕੀ ਕਰਤਾ ਰੋਈ 
ਜਾ ਰਹੀ ਆ_ 
. 
. 
. ਮੈ ਕੇਹਾ ਜੀ block_



ਇੱਕ ਅਮੀਰ ਬੰਦਾ:- 
ਅੱਜ ਮੇਰੇ ਕੋਲ 18 ਗਡੀਆਂ 
10 ਬੰਗਲੇ ਤੇ 10 ਕਰੋੜ ਰੁਪਏ ਆ 
ਤੇਰੇ ਕੋਲ ਕੀ ਏ? 
. 
. ਗਰੀਬ ਆਦਮੀ 
ਮੇਰੇ ਕੋਲ ਮੇਰਾ ਮੁੰਡਾ ਏ 
ਜਿਸ ਨਾਲ ਤੇਰੀ ਕੁੜੀ Set ਏ....



ਸੋਨਾ (ਡਾਕਟਰ ਨੂੰ)ਡਾ. ਸਾਹਿਬ, ਤੁਸੀਂ ਨਰਸ ਬੜੀ ਸੋਹਣੀ ਰੱਖੀ ਹੈ, ਉਸ ਦਾ 
ਹੱਥ ਲਗਦਿਆਂ ਹੀ ਮੈਂ ਠੀਕ ਹੋ ਗਿਆ। 
ਡਾਕਟਰ,ਮੈਨੂੰ ਪਤਾ ਹੈ, 
ਥੱਪੜ ਦੀ ਆਵਾਜ਼ ਬਾਹਰ ਤਕ ਆਈ ਸੀ



ਇੱਕ ਬੁਜੁਰਗ ਵਿਅਕਤੀ - ਪੁੱਤਰ , ਕਿਵੇਂ ਹੋ ? 
ਬੱਚਾ - ਠੀਕ ਹਾਂ । 
ਬੁਜੁਰਗ - ਪੜਾਈ ਕਿਵੇਂ ਦੀ ਚੱਲ ਰਹੀ ਹੈ ? 
ਬੱਚਾ - ਬਿਲਕੁਲ ਤੁਹਾਡੀ ਜਿੰਦਗੀ ਦੀ ਤਰ੍ਹਾਂ । 
ਬੁਜੁਰਗ - ਮਤਲੱਬ ? 
ਬੱਚਾ - ਭਗਵਾਨ ਭਰੋਸੇ ।



ਭਾਵੇਂ ਉਹ ਹਿੰਦੀ ਦੇ ਪੀਰਡ ਵਿਚ.. 
ਮੈਡਮ ਕੋਲੋਂ ਹੱਥਾਂ ਤੇ ਸੋਟੀਆਂ ਖਾਂਦੀ ਸੀ.. 
ਪਰ ਹਰ ਲਵ-ਲੈਟਰ ਤੇ ਇਹ ਲਿਖਣਾ 
ਨਹੀਂ ਸੀ ਭੁਲਦੀ.. 
ਚਾਂਦਨੀ ਚਾਂਦ ਸੇ ਹੋਤੀ ਹੈ ਸਿਤਾਰੋਂ ਸੇ ਨਹੀਂ.. 
ਦੋਸਤੀ ਏਕ ਸੇ ਹੋਤੀ ਹੈ ,ਹਜਾਰੋਂ ਸੇ ਨਹੀਂ......




ਇੱਕ ਖੂਬਸੂਰਤ ਕੁੜੀ ਨੇ ਘਰ ਦਾ ਕੁਝ 
ਸਮਾਨ ਗਲੀ ਦੇ ਕਿਸੇ ਮੁੰਡੇ ਤੋਂ ਮੰਗਵਾਇਆ,, 
,ਤੇ 100 ਰੁਪਏ ਘਟ ਗਏ,,, 
ਮੁੰਡੇ ਨੇ ਆਪਣੇ ਕੋਲੋਂ ਦੇ ਦਿੱਤੇ,, . 
, ਘਰ ਆ ਕੇ ਓਹਨੇ ਕੁੜੀ ਨੂ ਕਿਹਾ,,, 
100 ਰੁਪਏ.. ਘਟ ਗਏ ਸੀ ਮੈਂ ਆਪਣੇ ਕੋਲੋਂ ਦੇ 
ਦਿੱਤੇ,,, 
ਕੁੜੀ ਨੇ ਕਿਹਾ ‪#‎I_LOVE_YOU‬,,,, . 
ਮੁੰਡਾ ਖੁਸ਼ ਹੋ ਕੇ ਬੋਲਿਆ,,, 
ਚੱਲ ਮੇਰੀ ਭੈਣ,,, . 
ਸ਼ਾਬਾਸ਼ 100 ਰੁਪਏ ਕੱਡ,, 
-: ਸਾਰੇ ਮੁੰਡੇ ਪਾਗਲ ਨੀ ਹੁੰਦੇ..



ਅਜ ਕਲ ਮਿੰਟਾਂ 'ਚ ਪਿਆਰ ਦਾ 
ਇਜਹਾਰ ਕਰ ਲੈਂਦੇ ਆ.. 
. 
ਨਾ ਆਵੇ ਮੇਚ ਕੋਈ..?? 
. 
. . 
Ta ਇਨਕਾਰ ਕਰ ਦਿੰਦੇ ਆ.. 
ਪਿਆਰ ਬਣਾ ਲਿਆ ਵਪਾਰ ਲੋਕਾਂ ਨੇ ... 
. 
ਜਦ ਨਾ ਹੋਵੈ ਲੋੜ Break Up ਦਾ 
ਜੋਗਾੜ ਬਣਾ ਲੈਂਦੇ..



ਹਾਲੇ ਤਾਂ ‪#‎zindgi‬ ਚ ਧੱਕੇ ਨੇ.. 
‪#‎ਕਾਮਯਾਬੀ‬ ਮਿਲੂਗੀ.. 
‪#‎ੲਿਰਾਦੇ‬ ਪੱਕੇ ਨੇ..



ਹੱਥ ਛੱਡ ਵੀ ਹੁੰਦਾ ਨੀ ਸਾਡੇ ਸਮੇਂ 
ਪੁਰਾਣੇ ਬੀਤੇ ਦਾ .. 
. 
ਪਛਤਾਵਾ ਹੰਦਾ ਏ ਇੱਕ ਰੂਹ ਨਾਲ 
ਵਾਅਦਾ ਕੀਤੇ ਦਾ ..



ਜੇ ਨੀਵੀਂ ਪਾ ਕੇ ਲੰਘਦੇ ਹਾ 
ਤਾ ਲੋਕ ਕਮਜੋਰ ਸਮਝਦੇ ਨੇ. 
ਜੇ ਅੱਖਾਂ ਵਿੱਚ ਅੱਖਾਂ ਪਾ ਕੇ ਲੰਘਦੇ ਹਾ 
ਤਾਂ ਲੋਕ ਕੁਝ ਹੋਰ ਸਮਝਦੇ ਨੇ 



ਦਿਲ ਤੋੜਨ ਵਾਲ਼ੀਏ , ਤੈਨੂੰ ਜੇਲ ਹੋ ਜਾਵੇ 
. 
ਤੇ ਤੂੰ ਆਉਣ ਵਾਲ਼ੇ ਪੇਪਰ ਵਿੱਚੋ ਫ਼ੇਲ ਹੋ ਜਾਵੇ 



ਹੱਥਾਂ ਦੀਆਂ ਲਕੀਰਾਂ ਵਿੱਚ ਭਾਵੇਂ ਤੂੰ 
.. 
ਹੋਵੇ ਜਾਂ ਨਾ ਹੋਵੇ.. 
ਪਰ ਜਿੰਦਗੀ ਭਰ ਇਸ ਦਿਲ ਵਿਚ ਜਰੂਰ ਰਹੇਗੀ..



ਪਿਡਾ ਵਿਚ ਰੈਹਨੇ ਆ,ਬਸ ਸੱਚੀਆ ਕੈਹਨੇ ਆ 
. 
ਲੋਕੀ ਤਾ ਸੜਦੇ ਨੇ,ਪਰ ਜੱਟ ਤਾ ਏਵੇ ਈ ਕੋਕੇ ਜੜਦੇ ਨੇ 



ਲੱਖਾਂ ਦੇ ਨੇ ਯਾਰ ਉਂਝ ਬੰਦੇ ਭਾਂਵੇ ਆਮ ਨੀ 
. 
ਪੱਕੀਆਂ ਨੇ ਯਾਰੀਆਂ ਨਾ ਜਾਹਲੀ ਇਸਟਾਂਮ ਨੀ



Net ਵਾਲੇ ਪਿਅਾਰ ਦਾ ਮਾਣ ਕੋਈ ਨਾ 
. 
ੲਿੱਥੇ ਚੰਗੇ ਮਾੜੇ ਦੀ ਪਹਿਚਾਣ ਕੋਈ ਨਾ



ਅਸੀ ਸੁਨਿਆ ਸੀ ਦੇਸੀਆਂ ਦੀ ਜਿੰਦਗੀ ਪਰਦੇਸ ਚ ਅਸਾਨ, 
ਮੇਰੀ court ਵਿਚ ਪੇਸ਼ੀਆਂ ਤੂੰ ਕਰੇ ਪਰੇਸ਼ਾਨ, 
ਮੇਰੀ ਲਿਖੇ ਸਜਾ ਮੇਰਾ ਰੰਗ ਦੇਖ ਜੱਜ, 
ਭੁਗਤਾਂ ਸਜਾਵਾਂ ਮੈ ਕਾਨੂੰਨਾਂ ਤੋਂ ਭਜ... 
‪#‎bohemiA‬ 💰🚬❤



ਜਿਨਾ ਮਜ਼ਾਕ ਦੁਨੀਆ ੳਡਾਉਦੀ ਹੈ, 
ਉਨੀ ਹੀ ਤਕਦੀਰ ਜਗਮਗਾਦੀ ਹੈ,ਨਾ 
ਘਬਰਾੳ ਯਾਰੋ ਜਦ ਰਹਿਮਤ ਰੱਬ ਦੀ ਹੁੰਦੀ.ਹੈ, 
ਜਿੰਦਗੀ ਪਲ ਵਿੱਚ ਬਦਲ ਜਾਦੀ ਹੈ..!!!



COCA COLA ਨੂੰ ਉਹ ਜਲ ਜੀਰਾ ਆਖਦੀ 
ਸਾਰਿਆ ਦੇ ਮੂਹਰੇ ਮੈਨੂੰ ਵੀਰ ਆਖ ਗਈ 
. 
ਰੱਬ ਸੁਖ ਰੱਖੇ ਵੀਰਿਆ ਨਾਲ ਮੇਲ ਹੋ ਜਾਵੇ 
ਨੀ ਦਿਲ ਤੋੜਨ ਵਾਲੀਐ ਤੈਨੂੰ JAIL ਹੋ ਜਾਵੇ



Kinna Haseen itefaak Hai Eh, K Ohna Di Gali C Main Langya, 
ik Kamm De Lyi, Par Main Har ik Kamm To Chala Gya..!!



Tera Zikar, Teri Fikar, Tera Ehsaas, Tera Khyaal.. Tu Khuda Nahi.. Fer Har Jagah Mojood Kyo Ae..!



Naseeb Mere Vich Tu Howe, Koi Lakeer Eho Jehi Vaahvaan, 
Har Koi Kahe O Hai Sirf Teri, Hathh Jisnu Main Vikhawaan..



Har Cheez Kismat Te Shadd Diti Jaawe, 
Ta Kismat Kujh V Nai Shadd Di..!!



Jeena Marna Howe Naal Tere, Koi Saah Na Tere To Vakh Howe.. 
Tainu Mohabbat Apni Aakh Ska, Bas Ena K Tere Te Haqq Howe..!


Zindgi Mile Saahaan De Naal, Manzil Mile Raahaan De Naal.. 
izzat Mildi Zameer De Naal, Pyaar Mile Takdeer De Naal..



Mainu Apne Lafzaan Naal Ajj V Shikayat Hai, 
Ae Oes Vaele Chup C, Jado Bolna Chahida C..!!



Kismat Meri Tere To Sohni Nai Ho Skdi, 
Ta Fer Tere Hunde Mai Rabb To Sohni Kismat Mang K Ki Krna..??



Ohnu V Kaho ik Adhi Apni Galti Mann Lawe, 
Likhti Maafi Mangage Jo Muho Kahia Ne.



Ohna Nu Kaho K Apni Kismat Te Ena Maan Na Karn, 
Asi Barish Paindi Ch Makaan Jalde Hoye Dekhe Ne..!!



Message ਆਉਂਦੇ ਨਹੀਂ ਹੁਣ ਯਾਰਾਂ ਦੇ, 
ਲਗਦਾ ਓ busy ਹੋ ਗਏ , ਵਿਚ ਕੰਮਾ ਕਾਰਾਂ ਦੇ 
ਮੰਨਿਆ ਦੁਨਿਆ ਚ ਕੰਮ ਹਜ਼ਾਰਾਂ ਨੇ,ਪਰ ਯਾਦ ਰੱਖਿਓ ਮਿੱਤਰੋ � 
ਯਾਰਾ ਨਾਲ ਬਹਾਰਾਂ ਨੇ�.. 



ਕੁੱਝ ਨਿਆਣੇ ਇੰਨੇ ਕਿਊਂਟ ਹੁੰਦੇ ਆ, - 
. 
ਕਿ ? . 
. 
ਉਹਨਾਂ ਨੂੰ ਦੇਖਣ ਤੋਂ ਬਾਅਦ, - 
. . 
. 
ਉਹਨਾਂ ਦੀ ਮੰਮੀ ਨੂੰ ਦੇਖਣ ਨੂੰ ਜੀਅ ਕਰਦਾ ਆ .



ਨਬ੍ਜ਼ ਮੇਰੀ ਦੇਖੀ ਤੇ ਬੀਮਾਰ ਲਿਖ ਦਿਤਾ 
ਰੋਗ ਮੇਰਾ ਉਸ ਕੁੜੀ ਦਾ ਪਿਆਰ ਲਿਖ ਦਿਤਾ 
ਕਰਜਦਾਰ ਰਹਿ ਗਿਆ ਮੈਂ ਉਸ ਹਕੀਮ ਦਾ ਯਾਰੋ 
ਜਿਨ੍ਹੇ ਦਵਾ ਦਾ ਨਾਮ ਉਸ ਕੁੜੀ ਦਾ ਦੀਦਾਰ ਲਿਖ ਦਿਤਾ



ਚਾਰ ਦੋਸਤ ਰੈਸਟੋਰੈਟ ਵਿੱਚ ਬੈਠੇ 
"ਉਹਨਾ ਦੇ ਟੈਬਲ ਤੇ ਫੋਨ ਵੱਜਿਆ.. 
. 
ਵਿੱਚੋ ਇੱਕ ਮੁੰਡੇ ਨੇ ਫੋਨ ਚੱਕਿਆ.. 
ਅੱਗੋ ਕੁੜੀ ਕਹਿੰਦੀ..?? 
. . 
ਜਾਨੂੰ ਤੇਰਾ atm ਮੇਰੇ ਕੋਲ ਹੈ , 
ਤੇ ਮੈ ਮੋਲ ਵਿੱਚ ਹਾਂ ਤੇ ਮੈਨੰ ਇੱਕ ਸਾੜੀ ਪੰਸਦ ਆਈ ਵਾ .. 
. 
20000 ਹਜਾਰ ਰੁਪੇ ਵਾਲੀ.. 
ਮੈ ਲੈ ਲਵਾ..? . 
. 
ਮੁੰਡਾ... ਲੈਲਾ ਮੇਰੀ ਜਾਨ ਪੁੱਛਦੀ ਕਿਓ ਵਾ 
ਕੁੜੀ " thanxx ਜਾਨੂੰ.. 
. 
15 ਮਿੰਟ ਬਾਅਦ ਫਿਰ ਫੋਨ ਵੱਜਿਆ.. ਕੁੜੀ ,,. ਜਾਨੂੰ ਮੈਨੰ ਇੱਕ ਡਾਇੰਮਡ ਦਾ ਹਾਰ 
ਵੀ ਪੰਸਦ ਆਇਆ.. 
. 
ਓ ਵੀ ਲੈਲਾ..?? 
. 
ਮੁੰਡਾ ਇੱਕ ਕਿਓੁ ਮੈਰੀ ਜਾਨ ਦੋ ਹਾਰ ਲੈਲਾ.. ਕੁੜੀ ..ਕਹਿੰਦੀ ਉ ਲਵ ਜੰੂ ਜਾਨੰnu.. 
. 
ਬਾਕੀ ਤਿਨੋ ਮੁੰਡੇ ਹੱਸ ਕੈ ਕਹਿੰਦੇ..?? 
. 
. 
ਕੁੜੀਆ ਨੂੰ ਬਹੁਤਾ ਸਰ ਤੇ ਨਹੀ ਚੜਾਈ ਦਾ.. ਤੂੰ ਤਾਂ ਪਾਗਲ ਏ .,. ਇਹਨੇ ਪੈਸੇ ਖਰਚ ਕਰda 
ਕੁੜੀਆ ਤੇ .. 
. 
. 
ਮੁੰਡਾ ਕਹਿੰਦਾ ਗੱਲ ਤਾਂ ਤੁਹਾਡੀ 
ਸਹੀ ਏ.. . 
ਪਰ ਸਾਲਿਓੁ ਏ ਤਾ ਦੱਸੋ ਤੁਹਾਡੇ ਤਿਨਾ 
ਵਿੱਚੋ ਏ ਮੋਬਾਇਲ ਕਿਸ ਦਾ ਏ.



ਇਕ ਚਾਹਤ ਸੀ ਤੇਰੇ ਨਾਲ ਜਿਉਣ ਦੀ, 
ਨਹੀਂ ਤਾਂ ਮੁਹਬੱਤ 
ਕਿਸੇ ਨਾਲ ਵੀ ਹੋ ਸਕਦੀ ਸੀ,



ਰਿਆਸਤਾਂ ਤਾਂ ਆਉਦੀਆਂ ਜਾਂਦੀਆਂ ਰਹਿੰਦੀਆਂ ਨੇ 
ਪਰ ਬਾਦਸ਼ਾਹੀ ਕਰਨ ਦਾ ਹੁਨਰ ਤਾਂ 
ਅੱਜ ਵੀ ਲੋਕ ਸਰਦਾਰ ਤੋ ਸਿੱਖਦੇ ਨੇ.!!.



ਅੱਜ ਇੱਕ ਕੌੜਾ ਸੱਚ ਸਾਹਮਣੇ ਆਇਆ ਕਿ 
. 
. 
. 
. 
. . 
ਦਿਲ ਟੁੱਟਣ ਤੋਂ ਜਿਆਦਾ ਤਕਲੀਫ.. 
ਵਾਰ ਵਾਰ ਹਿੱਲਦੇ ਚਾਰਜਰ ਨਾਲ ਹੁੰਦੀ ਆ..



ਐਨੀਆਂ ਤੇਰੀਆਂ ਸਹੇਲੀਆਂ ਨੀ ਹੋਣੀਆ 
. 
ਜਿੰਨੀਆਂ ਮੈਂ ਤੇਰੇ ਕਰਕੇ Waiting ਚ ਰੱਖੀਆਂ ਨੇ.



� ਭਾਵੇਂ ਓਹ ਮੈਨੂੰ ਬਹੁਤ "hate" ਕਰਦੀ ਏ, 
ਪਰ.... 
ਅੱਜ ਵੀ ਮੇਰੇ "status" 
ਦਾ ਵੇਟ ਕਰਦੀ ਏ. -----



ਕੌਫੀ ਦੀ ਝੱਗ....ਤੇ ਚੰਦਰਾ ਜੱਗ..〰 
ਮੁਛਾਂ ਤੇ ਲਗਦੇ ਹੀ ਹੁੰਦੇ ਆ...



ਸਮਝ ਨਾ ਸਕੇ ਉਹਦੀਆ ਗੱਲਾ ਨੂੰ ਅਸੀ ਪਿਆਰ ਦੇ ਨਸ਼ੇ ਵਿੱਚ ਚੂਰ 
ਸੀ.__ 
. 
ਹੁਣ ਪਤਾ ਲੱਗਾ ਜਿਸ ਤੇ ਮੇਂ ਮਰਦਾ ਸੀ, ਉਹ ਤਾ ਦਿੱਲ ਤੋੜਨ ਵਿੱਚ 
ਮਸ਼ਹੂਰ ਸੀ....ਸ਼ਿਕਾਇਤਾਂ ਤਾਂ ਬਹੁਤ ਨੇ ਤੇਰੇ ਨਾਲ ਅੈ ਜਿੰਦਗੀ ..... 
ਮਗਰ ਚੁੱਪ ਇਸ ਲਈ ਹਾਂ 
ਕਿ ਤੂੰ ਜੋ ਮੈਨੂੰ ਦਿੱਤਾ ਹੈ...... 
ਬਹੁਤਿਆਂ ਨੂੰ ਉਹ ਵੀ ਨਸ਼ੀਬ ਨਹੀ .....



ishq tErE nU sarRi jiNdGi 
chEtE rakhAn ge........ 
ehH v vAdHa kisSe nU 
tErA naAm nI dSsA ge..



ਪੰਜਾਬ ਪੁਲਿਸ : ਸਰ ਜੀ ਅਸੀਂ ਸ਼ਰਾਬ ਦਾ ਟ੍ਰੱਕ ਫੱੜ 
ਲਿਆ | 

" 
S S P : ਸ਼ਾਬਾਸ਼ ਹੁਣ ਇਕ ਟ੍ਰੱਕ ਸੋਡੇ ਦਾ ਤੇ ਇਕ ਟ੍ਰੱਕ 
ਨਮਕੀਨ 
ਭੁਜਿਏ 
ਦਾ ਫੜੋ " |



ਇੱਕ ਵਾਰ ਇਕ Teacher ਜਮਾਤ ਨੂੰ 
ਕਹਿੰਦੀ ਕਿ.. 
English ਵਿਚ 'My Teacher' 
ਦਾ essay 
ਲਿਖੋ... 
.. 
ਥੋੜੇ ਚਿਰ ਬਾਅਦ ਇਕ ਮੁੰਡੇ ਨੇ ਪੁਛਿਆ .. 
ਮੈਡਮ ਜੀ 'ਨਿਰੀ ਅੱਗ' ਨੂੰ ਇੰਗਲਿਸ਼ ਚ 
ਕੀ ਕਹਿੰਦੇ ਨੇ ??



ਮੁੰਡਾ ਕੁੜੀ ਨੂੰ :: ਰੱਬ ਨੇੰ ਤੁਹਾਨੂੰ ਵੇਹਲੇ ਬੈਠਕੇ ਬਣਾਇਆ ਹੋਊ.... 
ਕੁੜੀ :- ਓਹ Thnx...!!!! 
. 
ਮੁੰਡਾ :- ਨਹੀਂ ਮੇਰਾ ਕਹਿਣ ਦਾ ਮਤਲਬ 
. 
. 
ਫਾਲਤੂ ਦੇ ਕੰਮ ਵਿਹਲੇ ਬੈਠ ਕੇ ਹੀ ਹੁੰਦੇ ਆ



ਕੁੜੀ: ਮੈਂ ਤੁਹਾਡੇ ਸੁਪਨੇ ਵਿੱਚ ਆਉਣਾ ਚਾਹੁੰਦੀ ਹਾਂ । 

. 
ਮੈਂ ਕਿਹਾ : Sorry Baby । 
ਮੈਂ ਤਾਂ ਰਾਤ ਨੂੰ ਪਾਠ ਕਰਕੇ ਸੋਣਾ । 
ਸੌਹ ਰੱਬ ਦੀ ਭੂਤ-ਚੂੜੈਲਾ 
ਜਮ੍ਹਾਂ ਹੀ ਨੀ ਲਾਗੇ ਲੱਗ ਸਕਦੀਆਂ!!



ਰੱਬ ਮਰਨ ਤੇ ਪੁਛੇ ਖਵਾਹਿਸ਼ ਮੇਰੀ, ਮੇਰੀ ਆਖਰੀ 
ਖਵਾਹਿਸ਼ ਤੂੰ ਹੋਵੇਂ.. 
.. 
ਬੋਲ ਨਾ ਹੋਵੇ ਜ਼ੁਬਾਨ ਕੋਲੋਂ, ਤੇਰੇ ਘਰ ਵੱਲ ਮੇਰਾ ਮੂੰਹ ਹੋਵੇ. .. 
.. 
ਹੱਥ ਲਾ ਕੇ ਵੇਖੀਂ ਮੇਰੀ ਧੜਕਨ ਨੂੰ, 
ਮੇਰੇ ਸਾਹ ਵਿਚ੍ਹ ਤੂੰ ਹੀ ਤੂੰ ਹੋਵੇਂ.. 
.. 
ਮੰਗਾਂ ਅਗਲੇ ਜਨਮ ਵਿਚ੍ਹ ਤੈਨੂੰ ਹੀ, ਮੇਰਾ ਜਿਸਮ ਤੇ 
ਤੇਰੀ ਰੂਹ ਹੋਵੇ



ਬੁਹਤੀ ਆਕੜ ਵਾਲਿਆ ਵੇ ਕੱਲਾ ਰਹਿ ਜਾਏਗਾ,,, 
Jaan ਤੇਰੀ ਨੂੰ ਸੋਹਣਿਆਂ ਵੇ ਕੋਈ ਹੋਰ ਈ ਲ਼ੈ ਜਾਉਗਾ..



ਬਸ ਪੁੱਛੋ ਨਾ ਯਾਰੋ ਉਦੋਂ ਦਿਲ ਦੀ ਹਾਲਤ ਉਹ ਹੁੰਦੀ ਏ,, 
,, 
,, 
,, 
,, 
ਜਦੋ ਗੱਲ ਨੀ ਕਰਦੀ ਮਿੱਤਰਾਂ ਨਾਲ ਪਰ Online Show ਹੁੰਦੀ ਏ,,



ਪੇਪਰਾਂ 'ਚ ਪਰਚੀਆਂ ਵਰਤੀ ਦੀਆਂ ਛੋਟੂ 
. 
. 
. 
. 
. 
. 
. 
Dimag ਨੀ ਵਰਤੀ ਦੇ😂😂



ਠੁਕਰਾ ਦਿੱਤਾ ਜਿਨ੍ਹਾ ਨੇ ਸਾਨੂੰ ਸਾਡਾ ਵਕਤ ਦੇਖ ਕੇ, 
ਵਾਅਦਾ ਹੈ ਸਾਡਾ ਵੀ 
ਅਜਿਹਾ ਵਕਤ ਲਿਆਵਾਂਗੇ ਕਿ ਮਿਲਣਾ ਪਵੇਗਾ ਸਾਥੋਂ ਵਕਤ ਲੈ ਕੇ।



lucky ਉਹਨਾ ਦਾ ਵੀ ਭਲਾਂ ਪਿਆ ਮੰਗਦਾ, 
ਜਿਹੜੇ ਉਹ ਨੂੰ ਰੋਲ਼ ਦੇ ਪਏ, 
ਅਸੀ ਹਾਸਿਆਂ 'ਚ ਨੀਂਦ ਗੁਆਈ, 
ਸ਼ਾਰਾਬ ਵਿੱਚੋ ਟੋਲ ਦੇ ਪਏ,,,



ਪਹਿਲੇ ਨਾਰ ਨਾਲ ਪਾਈ ਯਾਰੀ 
ਜਦੋ ਛੱਡਗੀ ਫਿਰ ਬੋਤਲ ਹੋਗੀ ਪਿਆਰੀ 
ਨਾਰ ਨੇ ਫਰਜ ਨਿਭਾਈਆਂ ਬਰਬਾਦੀ ਦਾ 
ਬੋਤਲ ਸ਼ਮਸ਼ਾਨ ਤੱਕ ਲਿਜਾਣ ਦੀ ਨਿਭਾ ਰਹੀ ਜਿਮੇਵਾਰੀ



ਹਾਰ ਹੁੰਦੀ ਜੇ ਯਾਰ ਵੀ ਦੇਵਣ ਨਾ ਢੋਈ 
ਵੱਸਦੀ ਦੁਨੀਆ ਉਜੜੇ ਮਰੇ ਸੱਜਣ ਕੋਈ 
lucky ਕਿੱਧਰੇ ਆਪਣੇ ਭੁੱਲ ਜਾਣ ਜੇ ਸਾਰਾਂ 
ਲੋਕੋ ਇਹਦੇ ਵਰਗੀਆਂ ਨਾ ਜੱਗ ਤੇ ਹਾਰਾਂ



ਭਾਵੇਂ ਸ਼ਕਲੋਂ ਨੀ ਸੋਹਣੇ, ਰੱਬ ਸੋਹਣਾ ੲੇ ਜ਼ਮੀਰ ਦਿੱਤਾ 
. 
ਜੇਬਾਂ ਨੋਟਾਂ ਨਾਂ ਨੀ ਲੈਸ,ਪਰ ਦਿਲ ੲੇ ਅਮੀਰ ਦਿੱਤਾ



ਕੱਲ ਇੱਕ ਇਨਸਾਨ ਰੋਟੀ ਮੰਗ ਕੇ ਲੈ ਗਿਆ ਤੇ ਕਰੋੜਾਂ ਦੀਆਂ ਦੁਆਵਾਂ ਦੇ ਗਿਆ, 
ਪਤਾ ਹੀ ਨੀਂ ਚੱਲਿਆ ਕਿ ਗਰੀਬ ਉਹ ਸੀ ਜਾਂ ਮੈਂ



ਹੁਣ ਹਰ ਇੱਕ ਮੋੜ ਤੇ ਖੜਦਾ ਆਸ਼ਕ ਬਣਕੇ ਪਰੀਆਂ ਦਾ 
ਪਰ ਬੁੱਢੀ ਉਮਰੇ ਪਤਾ ਲੱਗੂ ੳੁੲੇ ਕਰਤੂਤਾ ਕਰੀਆ ਦਾ..



ਅੱਜ ਟਿੱਚਰਾਂ ਕਰਦਾ ਏ ਤਾਂ ਕੀ ਹੋਇਆ ਕਦੇ ਹੋਜਾਗੇ ਮਸ਼ਹੂਰ ਵੇ.. 
ਵੇਖਣ ਨੂੰ ਵੀ ਤਰਸੇਗਾ ਮਿਲਣਾ ਤਾਂ ਗੱਲ ਦੂਰ ਵੇ....



ਅੱਜਕੱਲ ਦੇ ਸਾਬਣਾਂ ਦੀ Ads ਨੰੂ ਦੇਖ ਕੇ ਸਮਝ ਨਹੀ ਆਉਦੀ😴 
ਿਕ ਇਸ ਨਾਲ ਨਹਾਉਣਾਂ ਹੈ ਜਾ ਇਸ ਨੰੂ ਖਾਣਾ ਹੈ😃 
ਦੁੱਧ ਮਲਾਈ ਕੇਸਰ ਸੇ ਬਣਾ New LUX



ਯਾਰੀ👬ਮਰਦਾਂ ਦੀ ਵਿਕਦੀ ਬਜਾਰ ਨਾ 
. 
ਉਝ ਜੱਗ ਉੱਤੇ ਵਾਧੂ ਘਾਟੂ ਦੀ ਥੋੜ ਕੋਈ ਨਾਂ



ਕਹਿੰਦੇ ਨੇ ਸਿਆਣੇ ਦੂਰੀ ਚੰਗੀ ਉਸ ਤੋਂ ਦੂਜਿਆਂ ਦੇ ਬੇੜੀ ਵੱਟੇ ਪਾਉਣ ਲੱਗੇ ਜੋ 
. 
ਉਹਦੇ ਤੋਂ ਨਿਕੰਮਾ ਬੰਦਾ ਹੋਰ ਕੋਈ ਨਾ ਰੰਨ ਪਿੱਛੇ ਉਮਰ ਗਵਾਉਣ ਲੱਗੇ ਜੋ



ਨਾ ਛੇੜ ਦੁਸ਼ਮਣਾ ਸ਼ੇਰ ਸੁੱਤੇ ਹੀ ਚੰਗੇ ਨੇ 
. 
ਯਾਰਾਂ ਦੀ History ਫਰੋਲ ਕੇ ਦੇਖ, ਜਿਹੜੇ ਖੰਗੇ ਨੇ ਉਹੀ ਟੰਗੇ ਨੇ



ਕਦੇ ਬੋਲਦੇ ਨਹੀਂ ਸੀ ਥੱਕਦੀਆਂ , ਅੱਜ ਇਹ ਬੁੱਲੀਆਂ ਖਾਮੋਸ਼ ਨੇ , ਕਦੀ ਏਨਾ 
ਅੱਖਾਂ ਵਿੱਚ ਏਨੀ ਚਮਕ ਸੀ , ਤੇ ਅੱਜ ਇਹਨਾਂ ਅੱਖਾਂ ਵਿੱਚ ਨਮੀ ਏ..



ਭੁਖੇ ਢਿੱਡ ਦੀ ਖਾਤੀਰ ਲੋਕਾ ਨੇ ਝੰਡੇ ਵੇਚੇ 
ਤੇ ਪੈਸੇ ਦੀ ਭੁਖ ਵਾਲਿਆ ਨੇ ਦੇਸ਼ ।



ਪਰਦੇਸ ਚ ਪਹਿਲਾਂ ਵਿਛੋੜਾਂ ਫੇਰ ਠੋਕਰਾਂ ਪੈਦੀਅਾਂ, 
ਫੇਰ ਅਕਲ ਅਾੳੁਦੀ, 
ਫੇਰ ਕਿਤੇ ਜਾਂ ਕੇ ਪੈਸਾ ਨਸੀਬ ਹੁੰਦਾਂ



ਨਾ ਹੀ ਸ਼ੇਰ ਨਾ ਹੀ ਮੈ ਚੀਤਾ, 
ਨਾ ਹੀ ਵੈਲੀ ਨਾ ਹੀ ਵੈਲ ਪੁਣਾ ਕੀਤਾ 
ਨਾ ਹੀ ਕਦੇ ਪੀਤੀ.. 
ਨਾ ਹੀ ਪੀਣ ਨੂੰ ਜੀ ਕੀਤਾ..



ਜਿਨ੍ਹਾਂ ਨੇ ਧਰਮ ਹੇਤ ਸ਼ੀਸ ਦਿੱਤੇ 
ਤਿਨ੍ਹਾਂ ਦੀ ਕਮਾਈ ਦਾ ਧਿਆਨ ਧਰ ਕੇ 
ਬੋਲੋ ਜੀ ਵਾਹਿਗੁਰੂ



ਇੱਕ ਸੋਹਣੀ ਜਿਹੀ ਕੁੜੀ ਮੇਰੇ ਕੰਨ ਚ ਕੁਝ ਕਹਿਗੀ 
. 
. 
. 
. 
. 5 ਮਿੰਟ ਬਾਦ ਪਤਾ ਲੱਗਾ ਕਿ ਬਟੁਆ ਕੱਢ ਕੇ ਲੈ ਗਈ



ਇੱਕ ਉਹਦੇ ਪਿਆਰ ਦੀ ਖਾਤਿਰ ਅਸੀ ਸਭ ਕੁੱਝ ਲੁੱਟਾ ਦਿੱਤਾ,_ 
ਉਹਨੂੰ ਪਸੰਦ ਸੀ ਰੋਸ਼ਨੀ ਅਸੀ ਖੁਦ ਨੂੰ ਜਲਾ ਦਿੱਤਾ,_



ਮੌਤ ਵੀ ਤਾਂ ਘੱਟ ਹਸੀਨ ਨਈਂ ਹੋਵੇਗੀ♥ _?? 
♥ ਕਿਉਂ 'ਕ ਜਿਹੜਾ ਵੀ ਓਸਨੂੰ ਮਿਲਦਾ.. 
ਕਮਬਖਤ ਜਿੰਦਗੀ ਛੱਡ ਦਿੰਦਾ..



ੴ ਦੁੱਖ ਸੁੱਖ ਤਾ ਦਾਤਿਆ ਤੇਰੀ ਕੁਦਰਤ ਦੇ ਅਸੂਲ ਨੇ ... 
ਬਸ ਇਕੋ ਅਰਦਾਸ ਆ ਤੇਰੇ ਅੱਗੇ ,, 
ਜੇ ਦੁੱਖ ਨੇ ਤਾ ਹਿੰਮਤ ਬਖਸ਼ੀ... 
ਜੇ ਸੁੱਖ ਨੇ ਤਾ ਨਿਮਰਤਾ ਬਖਸ਼ੀ...



ਲੰਮੇ ਚੌੜੇ ਗੱਬਰੂ ਪੁੱਤ ਸਰਦਾਰਾਂ ਦੇ 
. 
ਸ਼ਹਿਰ ਤੇਰੇ ਦੀਅਾਂ ਭੀੜੀਅਾਂ ਗਲੀਅਾਂ ਮੋਢੇ ਭਿੜਦੇ ਯਾਰਾਂ ਦੇ



ਮੈਨੁੰ 
ਸੋਹਣੀ ਲੱਗੀ ਮੈਂ ਪਰਪੌਜ਼ ਕਰਤਾ, ,,ਓਨੂੰ ਮੈਂ ਮਾੜਾ ਲੱਗਾ ਓਨੇ ਮਨਾ ਕਰਤਾ,,,,, ਦਿਲ ਨੇ 
ਕਹਿਆ ਇਕ ਵਾਰ ਹੋਰ ਟਰਾਈ ਮਾਰ, ਉਨੇ ਜੁੱਤੀ ਲਾਹਲੀ, ਮੈਂ ਮੁੱਕਾ ਧਰਤਾ.....



ਜੇ ਦੁਨੀਆ ਤੋਂ ਕਦੇ ਸਾਨੂੰ 
ਠੋਕਰਾਂ ਨਾ ਪੈਂਦੀਆ,, 
- 
ਤਾਂ ਕੁੱਝ ਗੱਲਾਂ ਸਾਡੇ ਲਈ 
ਬੁਝਾਰਤਾਂ ਹੀ ਰਹਿੰਦੀਆਂਘਰੇ ਸਾਡੇ ਨਿੱਤ ਹੀ ਕਚਿਹਰੀ ਲੱਗਦੀ_ 
ਯਾਰ ਤੇਰਾ ਕੱਲਾ ਕੇਸ ਪਿਆਰ❤ਦਾ ਲੜੇ.. 
ਕਿਉਕਿ ਬਾਪੂ ਕਹਿੰਦਾ ਕੁੜੀ ਪੜੀ ਲਿਖੀ ਲਿਆਉਣੀ ਆ_ 
ਪਰ ਬੇਬੇ ਕਹਿੰਦੀ ਪੜੀਆਂ ਦੇ ਨਖਰੇ ਬੜੇ.



ਫੁੱਲਾਂ ਵਰਗੇ ਹਾਸੇ ਤੇਰੇ ਦਿਲ ਮੇਰੇ ਨੂੰ ਮੋਹ ਗਏ ਨੇਂ, ਤੈਨੂੰ ਤੱਕਿਆ ਇੰਝ ਲੱਗਦਾ ਜਿਵੇ ਰੱਬ ਦੇ ਦਰਸ਼ਨ ਹੋ ਗਏ ਨੇਂ..



ਮੇਰੇ ਮੱਥੇ ਟੇਕਿਆਂ ਦੀ ਕਦਰ ਪਾਂਈ ਦਾਤਿਆ 
. 
ਲੋਕਾਂ ਭਾਣੇ ਅਸੀ ਤਾਂ ਤੇਰੇ ਘਰ ਵੀ ਕੁੜੀਆਂ ਵੇਖਣ ਹੀ ਆਉਣੇ ਆਂ



ਹਰ ਬੰਦਾ ਹੈ ਪਿਆਰ 
ਦਾ ਰੌਲਾ ਪਾਉਣ ਵਾਲਾ,, 
- 
ਪਰ ਲਭਦਾ ਕੋਈ ਕੋਈ 
ਇਸ ਨੂੰ ਨਿਬਾਉਣ ਵਾਲਾ_COLLEGE.. ਦਾ ਪਹਿਲਾ ਦਿਨ 
ਲੜਕਾ.. ਤੁਹਾਡਾਂ ਨਾਮ ਕੀ ਹੈ 
ਕੁੜੀ.. ਸਾਰੇ ਮੈਨੂੰ..ਦੀਦੀ..ਕਹਿੰਦੇ ਆ 
ਮੁੰਡਾ.. ਕੀ ਸੰਜ਼ੋਗ ਆ ਸਾਰੇ ਮੈਨੂੰ..ਜੀਜਾ..ਕਹਿੰਦੇ ਆ



ਇਸ਼ਕ ਗਰਮ ਚਾਹ ਦੀ ਤਰਾਂ ਹੈ 
ਤੇ ਦਿਲ ਪਾਰਲੇਜੀ ਬਿਸਕੁਟ,, 
- 
ਹੱਦ ਤੋਂ ਜ਼ਿਆਦਾ ਡੁੱਬੋਗੇ 
ਤਾਂ ਯਕੀਨਣ ਟੁੱਟ ਜਾਉਗੇ



ਹਰ-ਹਰ ਗੰਗੇ 
ਸਭ ਇਸ਼ਕ ਦੇ ਪੰਗੇ,, 
- 
ਕੁੜੀਆਂ ਨਾਲੋਂ ਯਾਰ 
SINGLE ਈ ਚੰਗੇ_



ਉਹਨੂੰ ਪੁੱਛਿਆ ਮੈ, ਕਿਹਾ ਜੀ ਕੱਲ ਫੋਨ ਨੀ ਕਰਿਆ, 
ਕਹਿੰਦੀ ਖੰਗ ਹੋਗੀ ਸੀ, 
ਮੈ ਕਿਹਾ ਜੀ,ਮੇਰੀ ਮੁੰਦਰੀ ਲਾਹਤੀ, 
ਕਹਿੰਦੀ ਤੰਗ ਹੋਗੀ ਸੀ,..



ਏਵੇ ਉਮੀਦ ਦਿਲ ਕਰਦਾ ਰਹਿੰਦਾ ਏ ਕੋਈ ਦਰਦ ਵਡਾਉਂਗਾ... 
ਏਥੇ ਜੋ ਵੀ ਆਉਦਾ ਏ ਕੋਈ ਨਵਾਂ ਹੀ ਦੁੱਖ ਝੋਲੀ ਪਾਉਂਦਾ ਏ...😔ਧੌਖੇ ਨਾਲੋ ਚੰਗੀ ਹੁੰਦੀ ਮੌਤ ਜੀ 
ਮਾੜੇ ਯਾਰਾਂ ਨਾਲੋ ਚੰਗਾ ਵੈਰ ਖੱਟਿਅਾਪੱਕਿਆਂ ਇਰਾਦਿਆਂ ਦੀ ਗੱਲ ਕਰਕੇ, ਛੱਡਦੇ Stand ਮੈਂ ਅਖੀਰ ਦੇਖੇ ਆ 
. 
ਥੁੱਕ ਥੁੱਕ ਦੇਖੀ ਚੱਟਦੀ ਮੈਂ ਦੁਨੀਆ, ਪੈਸੇ ਪਿੱਛੇ ਵਿਕਦੇ ਜ਼ਮੀਰ ਦੇਖੇ ਆ



ਉਹ ਜਿਹੜਾ ਪੱਥਰ ਵਿੱਚ ਕੀੜੇ ਨੂੰ ਵੀ ਰੀਜਕ ਦਿੰਦਾ 
ਉਹਨੇ ਤੇਰੇ ਵਾਰੇ ਵੀ ਜਰੂਰ ਕੁੱਝ ਸੋਚਿਆ ਹੋਵੇਗਾ



ਦਿਲ ਤੇ ਪਈ ਹੋਈ ਤਰੇੜ ਦਾ ਇੱਕੋ ਇਲਾਜ 
ਜਿਮ ਜਿਮ ਜਿਮ 



ਤੇਰੇ ਬਿਨਾਂ ਮੈ ਹੱਸ ਤਾਂ ਸਕਦਾ 
ਪਰ ਮੈਂ ਖੁਸ਼ ਨਹੀਂ ਰਹਿ ਸਕਦਾ



ਤੇਰੇ ਬਿਨਾਂ ਮੈ ਹੱਸ ਤਾਂ ਸਕਦਾ 
ਪਰ ਮੈ ਖੁਸ਼ ਨਹੀ ਰਹਿ ਸਕਦਾ



ਕਦੀ ਕਦੀ ਰੱਬ ਸਾਨੂੰ ਰਵਾ ਕੇ 
ਅੱਖਾਂ ਸਾਫ ਕਰ ਦਿੰਦਾ ਹੈ 
ਤਾਂ ਜੋ ਅਸੀਂ ਆਉਣ ਵਾਲੇ ਸਮੇਂ ਨੂੰ 
‪#‎Clear‬ ਦੇਖ ਸਕੀਏ..



ਜੇ ਗੱਲ ਬਾਹਲੀ ਨਹੀ ਕਰਨੀ ਤਾ ਥੋੜੀ ਹੀ ਕਰ ਲਿਆ ਕਰ 
ਤੇਰੀ ਗੱਲ ਨਾਂ ਕਰਨ ਦੀ ਆਦਤ 
ਮੈਨੂੰ ਭੁੱਲ ਜਾਣ ਦਾ ਅਹਿਸਾਸ ਕਰਾਂਉਦੀ ਆ



ਖਾਵੇ ੲਿਕ ਜਗਾ ਤੋ ਵਾਰ ਵਾਰ ਸੱਟ.. ਉਹ ਬੰਦਾ ਮਜਬੂਰ ਹੁੰਦਾ ਏ... 
ਦਿੰਦੇ ਰਹਿਣ ਜਿਹਨੂਂ ਜਖਮ ਆਪਣੇ.. 
ੲਿੱਕ ਦਿਨ ੳੁਹ ਮਸ਼ਹੂਰ ਹੁੰਦਾ ਏ..


ਕਾਸ਼ ਦਿਲ ਨੂੰ ਇਹ ਪਹਿਲਾਂ ਪਤਾ ਲੱਗ ਜਾਂਦਾ , 
ਕਿ ਮੁਹੱਬਤ ਸਿਰਫ ਉਦੋਂ ਤੱਕ ਵਧੀਆ ਲੱਗਦੀ ਆ , 
ਜਦੋਂ ਤੱਕ ਹੁੰਦੀ ਨਹੀਂ



ਕੋਈ ਜਾਂਦਾ ਏ ਵਿਦੇਸ਼ ਪੈਸੇ ਕਮਾਉਣ ਲਈ 
ਕੋਈ ਜਾਂਦਾ ਉਥੇ ਜ਼ਿੰਦਗੀ ਹੰਢਾਉਣ ਲਈ 
ਕੋਈ ਜਾਂਦਾ ਏ ਘੁੰਮਣ ਘੁਮਾਣ ਲਈ 
ਪਰ ਊਧਮ ਸਿੰਘ ਵੀ ਗਿਆ ਵਿਚ ਲੰਡਨ ਦੇ 
ਅੰਮ੍ਰਿਤਸਰ ਵਾਲਾ ਕਰਜਾ ਲਾਉਣ ਲਈ 
ਪ੍ਰਨਾਮ ਸ਼ਹੀਦਾਂ ਨੂੰ



ਮੈਂ ਅੱਜ ਤੱਕ ਨਾ ਕਿਸੇ ਕੁੜੀ ਨੂੰ ਅੱਖ ਤੇ ਨਾ ਕਿਸੇ ਕੁੱਤੇ ਨੂੰ ਲੱਤ ਮਾਰੀ ਏ 
ਭਲਾ ਕਿਉਂ 
ਕਿਉਂ ਕਿ ਮੈਨੂੰ ਪਤਾ ਬਾਦ ਚ ਭੱਜਣਾ ਪੈਣਾ.. 



ਕਰ ਲਿਆ ਗਿਰ੍ਫਤਾਰ ਸ਼ੇਰ ਨੂੰ , ਗੋਰਿਆਂ ਫਿਰ ਕੇਸ ਚਲਾਇਆ.. 
ਚਿੱਟੇ ਦਿਨ ਹੋ ਗਿਆ ਕਾਰਾ , ਫਾਂਸੀ ਦਾ ਹੁਕਮ ਸੁਣਾਇਆ.... 
ਹੱਸਦਿਆਂ ਗਲ਼ ਪਾ ਕੇ ਰੱਸਾ , ਮਹਿਕ ਖਿਲਾਰ ਗਿਆ.. 
ਕਹਿੰਦਾ ਜੱਗ ਸਾਰਾ ਜਿੰਦੜੀ , ਦੇਸ਼ ਤੋਂ ਵਾਰ ਗਿਆ



ਰੱਬਾ 🙏 ਠੋਕਰਾਂ ਚਾਹੇ ਵਾਰ ਵਾਰ ਵੱਜਣ 
ਬਸ ਐਨੀ ਕੁ ਕਿਰਪਾ ਰੱਖੀ ,ਜਿਥੇ ਮੈ ਡਿਗਾਂ ਮੈਨੂੰ ਤੇਰਾ ਦਰ ਹੀ ਨਸੀਬ ਹੋਵੇ ,



ਇਨਸਾਨ ਬਦਲ ਜਾਂਦੇ ਨੇ 
ਆਪਣੀ ਕਹੀ ਗੱਲਬਾਤ ਤੋਂ 
ਤੇ ਕਦੇ ਕਦੇ ਆਪਣੀ ਔਕਾਤ ਤੋਂ ਵੀ



ਇੱਕ ਗੱਲ ਦੱਸ 
ਇੱਧਰ ਨੂੰ ਬੂਥੀ ਕਰ ਕੇ 
ਤੈਨੂੰ ਕੀ ਮਿਲਦੈ? 
ਮੈਨੂੰ ਦੁਖੀ ਕਰ ਕੇ



ਸੱਚ ਕਿਹਾ ਮੇਰੇ ਵਰਗੇ ਕਿਸੇ ਸਿਆਣੇ ਨੇ 
ਬਾਂਟੇ ਖੇਡਣ ਦੀ ਤੇ ਪਿਆਰ ਕਰਣ ਦੀ ਕੋਈ ਉਮਰ ਨੀ ਹੁੰਦੀ 
ਨਿਸ਼ਾਨਾ ਸਹੀ ਹੋਣਾ ਚਾਹੀਦਾ ਏ..



ਪਿਅਾਰ ਖਰੀਿਦਅਾ ਨਹੀਂ ਜਾਂਦਾ 
ਪਰ ੳੁਸਦੀ ਕੀਮਤ ਜਰੂਰ 
ਚੁਕਾੳੁਣੀ ਪੈਂਦੀ ਹੈ ।

Comments