P Q 11

Quote page 11

ਬਿਨਾ ਬੁਲਾਇਆ ਕਦੇ ਕਿਸੇ ਦੇ 🏨ਘਰ ਨੀ ਜਾਈਦਾ, 🙏🏻ਦੁੱਸ਼ਮਣ ਆਜੇ ਘਰੇ ਤੇ ਮੱਥੇ ਵੱਟ ਨੀ ਪਾਈਦਾ..



ਮੇਰੇ ਬਾਰੇ ਤਾ ਸਿਰਫ ਮੈ ਜਾ ਮੇਰਾ ਰੱਬ ਈ ਜਾਣਦਾ :ਲੋਕ ਤਾ ਸਿਰਫ ਮੇਰੇ ਬਾਰੇ ਅੰਦਾਜਾ ਹੀ ਲਾ ਸਕਦੇ ਆ



#ਗੋਲੀ ਸਾਹਮਣੇ ਜੋ #ਦਿਲ ਨਹੀਂਉ ਡੋਲਦੇ😏ਉਹ #ਜਿਗਰੇ ਅਲਾਣੇ ਜਾਂਦੇ ਨੇ👌#�ਲੁੰਬੜਾ ਦੇ ਹਿੱਸੇ ਆਉਂਦੀ #ਚੁਸਤੀ😏#ਸ਼ੇਰ ਰੋਅਬ💪ਲਈ #ਪਛਾਣੈ ਜਾਂਦੇ ਨੇ⚔



ਮੁੰਡਾ Handsome ਹੋਣਾ ਚਾਹੀਦਾ ਆ ; Smart ਤਾਂ Phone ਵੀ ਹੁੰਦੇ ਆ ।



ਦੱਬਦਾ ਨੀ #ਕੰਮ ਅਜੇ ਤਾਂ..ਯਾਰਾਂ ਦਾ #ਜੈਕ ਲੋਟ ਆ...
ਜੁੱਤੀ ਹੇਠ #ਵੈਰੀਆਂ ਨੂੰ ਰੱਖ #ਤੁਰੀਦਾ....ਚੱਕਵਾਂ ਏ ਕੰਮ #ਵੀਰਾਂ ਦੀ #ਸਪੋਟ ਆ..



👬ਯਾਰਾ ਮਿੱਤਰਾ ਦੀ ਸਦਾ ਪਿੱਠ ਥਾਪੜੀ 😡ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ ਪੈਜੇ ਯਾਰਾ ਵਿੱਚੋ ਉਠ ph ਚੱਕਣਾ ਦਿੱਤੀ ਨਾ ਤਵੱਜੋ ਐਨੀ ਕਦੇ 👰ਨਾਰ ਨੂੰ



Jado tak mere dil nu.. Tera fikar rahuga.. Ohdo tak Mere status ..ch tera zikar rahuga.



ਕਦੇ ਗਰਮੀ ਦਾ ਵੱਟ ,ਕਦੇ ਬਿਜਲੀ ਦਾ ਕੱਟ
.
ਦੂਜਾ ਹਾੜ ਦੀਆ ਧੁੱਪਾ ਕਾਲਾ ਹੋ ਗਿਆ ਨੀ ਜੱਟ..



ਵਕਤ ਨਾਲ ਯਾਰੀ ਤਾਂ ਹਰ ਕੋਈ ਲਾਉਦਾ,
ਪਰ ਮਜਾ ਉਦੋ ਆਉਦਾ,
ਜਦ ਵਕਤ ਬਦਲ ਜਾਵੇ ਪਰ ਯਾਰ ਨਾ ਬਦਲੇ..


Zindgi che Sucess hon lye positive Attitude Chaida hai



ਯਾਰ 👬ਰੱਖੇ ਨੇ ਜੱਗਾੜੀ,ਵੱਜੇ ਇੱਕ ☝ ਹੱਥ ਨਾਲ ਨਾਂ ਤਾੜੀ
ਕੱਦੇ ਕੀਤੀ ਨਹੀਓ ਮਾੜੀ ,ਤਾਹੀ ਰੱਬ 🙏 ਨੇ ਵੀ ਮਿੱਤਰੋ ਗੂਡੀ
ਅੱਬਰਾਂ ਤੇ ਚਾੜੀ 🔫



Jo time pass c tere lyi.. oh pyar bann gya mere lyii..



Jatt da ‪‎dmag‬ te pind de ‪jwak‬, je vigad jan ta ‪‎bhot‬ made ‪‎hunde‬ aa..??



Mera attitude meri Zeb Vich hai..!!!



ਪੰਗੇ ਪੁੰਗੇ ਛੱਡਕੇ ਸ਼ਰੀਫ ਬਣ ਗਏ 🤔
ਦੁਨੀਆ ਦੇ ਦੂਰ ਕਿਹੜਾ ਵਹਿਮ ਕਰੂਗਾ....😎
ਯਾਰੀਆਂ ਦੇ ਜਦੋਂ ਕਿਤੇ ਹੋਣੇ ਚਰਚੇ 💪🏻💪🏻
ਮਿੱਤਰਾਂ ਦੀ ਗੱਲ ਆਪੇ ⌚ਟਾਈਮ ਕਰੂਗਾ..



ਤੇਰੀਆ ਬਾਹਾ ਵਿੱਚ ਸਵਰਗ ਜਾਪੇ ਝੋਲੀ ਤੇਰੀ ਵਿੱਚ ਅਰਾਮ...
ਤੇਰੇ ਗੱਲ ਲਗ ਕੇ ਸਭ ਦੁਖੱ ਭੁੱਲ ਜਾਦੇ ਰੱਬ ਨੇ ਤਾਹੀ ਮਾਂ ਰੱਖਿਆ ਤੇਰਾ ਨਾਮ..



ਯਾਰ ਨਾ ਕਦੇ ਵੀ ਬੇਕਾਰ ਰੱਖੀਏ,
ਉੱਚੇ☝🏻ਸਦਾ ਵਿਚਾਰ ਰੱਖੀਏ....
ਗੱਲਾਂ ਕਰੀਏ ਹਮੇਸ਼ਾ ਮੂੰਹ ਤੇ,
ਐਵੇਂ ਨਾ ❤ਦਿਲ ਵਿੱਚ ਖਾਰ ਰੱਖੀਏ 😊😉!!!!



ਤੇਰੀ ਗੱਲ ਮਿੱਤਰਾ att ਤੇ ਅਾ ਕੇ ਮੁੱਕ ਜਾਂਦੀ ਅਾ ਤੇ ਸਾਡੀ ਤਾਂ ਸ਼ੁਰਵਾਤ ਹੀ end ਤੋਂ ਹੁੰਦੀ ਅਾ


Asi Chetak Utte Beh k NI lai lainde feeling caraan di.



ਕੁਝ ਹੁੰਦੇ ਨੇ ਯਾਰ ਭਰਾਵਾਂ ਵਰਗੇ, ਜਿੰਨ੍ਹਾਂ ਦੇ ਬਿਨ੍ਹਾਂ ਰਿਹਾ ਨੀ ਜਾਂਦਾ, ਹਰ ਇੱਕ ਨੂੰ ਸਾਡੇ ਆਲਾ ਕਿਹਾ ਨੀ ਜਾਂਦਾ, ✌🏻JIND-JAAN✌🏻



ਦਿਲ ਵਿਚ ਖੋਟ ਨਹੀਂ ਸਿੱਧਾ ਜਿਹਾ ਹਿਸਾਬ ਹੈ , ਜੱਟੀ ਨੀ ਮਾੜੀ ਬਸ ਜ਼ਮਾਨਾ ਹੀ ਖਰਾਬ ਹੈ।



ਪਿੰਡਾਂ ਦੇ ਕਾਕਿਆਂ ਬਾਰੇ ਕੀ ਪੁੱਛਦੀ? ਡੌਲੇ ਵੱਡੇ ਤੇ ਮੁੱਛਾਂ ਖੜਦੀਆਂ ਨੇ , ਏਹ ਦਸ਼ਵੀ ਪਾਸ ਹੀ ਪੱਟ ਲੈਦੇ, ਜਿਹੜੀਆਂ B.tech ਦੇ ਿਵੱਚ ਪੜਦੀਆਂ ਨੇ।।



ਇਸਤੋਂ ਪਹਿਲਾਂ ਕਿ ਕੋਈ ਤੁਹਾਡਾ ਦਿਲ ਤੋੜੇ , ਆਪਣੇ ਖੂਬਸੂਰਤ ਹੱਥਾਂ ਨਾਲ ਉਸਦਾ ਮੂੰਹ ਤੋੜ ਦਿਓ।



ਸੂਰਤਾਂ ਤੇ ਤਾ ਹਰ ਕੋਈ ਮਰਦਾ ਅਸੀਂ ਸੋਹਣੇ ਦਿਲ ਨਾਲ ਸਾਂਝ ਪਾਈ ਹੋਈ ਆ. ਲੋਕੀ ਪਰਖਦੇ ਨੇ ਰੱਬ ਦੇ ਬਣਾਏ ਜਿਸਮਾ ਨੂੰ, ਅਸੀਂ ਸੋਹਣੀ ਰੂਹ ਨਾਲ ਜ਼ਿੰਦਗੀ ਸਜ਼ਾਈ ਹੋਈ ਆ..



ਹੋਰ ਕੁਝ ਦਾ ਤਾਂ ਪਤਾ ਨਹੀ , ਬਸ ਇਕੋ ਗੱਲ ਦਾ ਗਰੂਰ ਐ , ਸਾਉੂ ਪੁੱਤ ਮਾਪਿਆ ਦਾ , ਨਸ਼ਿਆ ਤੋ ਦੂਰ ਐ



ਲੰਮੇ ਚੌੜੇ ਗੱਬਰੂ ਪੁੱਤ ਸਰਦਾਰਾਂ ਦੇ ਸ਼ਹਿਰ ਤੇਰੇ ਦੀਅਾਂ ਭੀੜੀਅਾਂ ਗਲੀਅਾਂ ਮੋਢੇ ਭਿੜਦੇ ਯਾਰਾਂ ਦੇ 💪



ਸੁੱਤੇ ਸ਼ੇਰ ਨੂੰ ਜੋ ਛੇੜੇ ਦਿਨ ਆਗੇ ਕਿਹਦੇ ਨੇੜੇ ਨਵਾਂ ਉਠਿਆ ਕੋਈ ਕੌਡੀ ਦਾ ਮਲੰਗ ਲੱਗਦਾ ਕਿਹਨੇ ਮਾਰਿਆ ਯਾਰਾਂ ਨੂੰ ਲਲਕਾਰਾ ਕੋਈ ਜਿੰਦਗੀ ਤੋਂ ਤੰਗ ਲੱਗਦਾ


ਡਰੇ ਤਾਂ ਤਦ ਨੀ ਜਦ ਇਕੱਲੇ ਖੜਦੇ ਸੀ.. ਹੁਣ ਤਾ ਸੁਖ ਨਾਲ਼ ਪਿੱਛੇ ਫੌਜ ਹੀ ਬੜੀ ਆ.



ਜਿਹਨੂੰ ਚੰਗੇ ਲਗਦੇ ਆ, ਗੱਲ ਬਾਤ ਕਰਕੇ ਦੇਖ ਲੋ,, ਜਿਹਨੂੰ ਭੁਲੇਖਾ ਆ, ਮੁਲਾਕਾਤ ਕਰਕੇ ਦੇਖ ਲੋ....



ਅਚਾਂਣ_ਚੱਕ ਟੱਕਰੇ ਤਾਂ ਦੇਖ ਲਈ ਦਾਂ, ਐਵੇਂ ਅੱਗੇ ਪਿੱਛੇ ਗੇੜਿਆਂ ਮੈਂ ਲਾਉਦਾਂ ਨੀ, ਜੇ ਪਹਿੱਲੀ ਵਾਰ ਅੱਲੜੇਂ ਤੂੰ ਹਾਂ ਨੀ ਕਰਨੀ, ਤਾਂ ਦੂੰਜੀ ਵਾਰ mainu ਵੀ ਪੁੱਛਣ ਆਉਦਾਂ ਨਈ



Hum 'Kimat' nal nHi 'Kismat' Nal Milde Haa...Asi Chetak Utte Beh k NI lai lainde feeling caraan di.



ਲੰਮੀ ਗੁੱਤ ਦੀ Aa ਭਾਲ ਇਸ Jatt ਨੂੰ❤
ਇਥੇ ਫਿਰਦੀਆ ਪੌਨੀਆ ✿ਤਾਂ ਹੋਈਆ ਅਾਮ Ni
Na ਰੱਖ K ✨ਵਰਤ Sardar ਮਿਲਦਾ ⚠
ਤੂੰ ਗੁਰੂ ਘਰ ✋ਜਾਇਆ ਕਰ ਸੁਭਾ ਸ਼ਾਮ ਨੀ ✌✌~~



ਦਾਅਵੇ ਨੀ✋ ਕਰੀ ਦੇ ਬਹੁਤੇ ☺ਚੰਗੇ ਹੋਣ ਦੇਸਾਰਿਆਂ ਨੂੰ ਪਤਾ ❤ਦਿਲ ਸਾਫ ਸਰਦਾਰਾਂ De.



ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ.. ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ ..



ਜਿਥੇ ਸਾਡੀ ਨੀ ਉਡੀਕ ਕੋਈ ਕਰਦਾ ਬੂਹੇ ਖੁੱਲਿਆ ਦਾ ਕੀ ਕਰੀਏ ਗੱਲ ਕੱਲੀ ਕੱਲੀ ਯਾਦ ਵੀ ਕਰਵਾ ਦਈਏ ਪਰ ਦਿਲੋ ''ਭੁੱਲਿਆ' ਦਾ ਕੀ ਕਰੀਏ..



ਕੱਲ ਮੈ ਖੇਤ ਵਿੱਚ ਤੁਰਿਅਾ ਜਾਵਾ ਅਚਾਨਕ 1 ਸੱਪ ਮੇਰੇ ਮੂਹਰੇ ਅਾ ਗਿਅਾ .. ਮੈ ਡਰ ਕੇ ਪਿੱਛੇ ਹੋਣ ੲੀ ਲੱਗਾ ਸੀ....
ਕਿ ਅੱਗੋ ਸੱਪ ਬੋਲਿਅਾ ਡਰ ਨਾ ਭਰਾਵਾ ... ਹਾਲੇ ਮੈਨੂੰ kaur-b ਡੰਗ ਮਾਰਨਾ ਸਿਖਾ ਕੇ ਨੀ ਗੲੀ...... 😜😝



ਤੇਰੇ ਨਾਲ Gusse ਹੋਣ ਨੂਂ Dil ਤਾਂ Ni ਕਰਦਾ ਪਰ Ki Kra ਤੇਰਾ ਮਨਾਉਣਾ ਜਾਨ ਕਢ ਲੈਂਦਾ



Girlfriend ਦੀ sister ਜੇ ਤੁਹਾਨੂੰ Miss ਕਾਲ ਕਰੇ ਤਾ ਤੁਹਾਨੂੰ ਕਿਵੇ ਲਗੇਗਾ . . ..........ਬੇਟਾ !!! ..........ਮਨ Mai ਦੂਜਾ ਲੱਡੂ ਫੁਟਿਆ



ਜੇ ਤੁਸੀਂ ਮੇਰੀਆਂ ਫੋਟੋਆਂ ਤੋ ਪ੍ਰੇਸ਼ਾਨ ਹੋ, ਤਾਂ Customer_Care ਨੂੰ ਸ਼ਿਕਾਇਤ ਕਰ ਕੇ, ਆਪਣਾ ਇੰਟਰਨੈੱਟ ਬੰਦ ਕਰਵਾ ਲੋ ਕਿਉਂਕਿ ਅਸੀਂ ਤਾਂ ਸੁਧਰਨਵਾਲੇ ਨਹੀ..



ਅਸੀਂ ਨੈਣਾ ਵਾਲਾ ਤੀਰ ਸੱਜਣਾ ਦੇ ਵੱਲ ਛੱਡਿਆਂ ਸੱਜਣਾ ਨੇ ਮੂੰਹ ਫੇਰ ਲਿਅਾ ਤੇ ਤੀਰ ਚਿੱਤੜਾਂ ਚ ਜਾ ਕੇ ਵੱਜਿਅਾ ,,,



ਪੈੱਗ ਲਾ ਕੇ ਸੁੱਟ ਲੈਂਣਾ ਜ਼ਹਾਜ ਰੋੜਾ ਮਾਰ ਕੇ, ਜਿਹੜਾ ਲੈ ਗਿਆ Canada ਮੇਰੀ ਮਸ਼ੂਕ ਚਾੜ ਕੇ.. ..



ਵੈਸੇ ਤਾਂ ਜ਼ਿੰਦਗੀ ਬਹੁੱਤ ਫਿੱਕੀ ਆ..ਬੱਸ ਇੱਕੋ ਜਾਨ ਮੇਰੀ ਆ.. ਜੋ ਬਾਹਲੀ ਮਿਠੀ ਆ ..



ਵੇਖ ਕੇ ਹੁਸਨ ਨਾਰ ਦਾ ਅੈਵੇ ਨੀ ਡੁੱਲੀ ਦਾ ਰੱਬ ਤੇ ਅੋਕਾਤ ਨੂੰ ਕਦੇ ਨੀ ਭੁੱਲੀ ਦਾ


ਵਿਕਣ ਵਾਲੇ ਹੋਰ ਵੀ ਨੇਂ; ਜਾ ਜਾ ਕੇ ਖਰੀਦ ਲੈ; ਅਸੀ ਕੀਮਤ ਨਾਲ ਨੀਂ ਕਿਸਮਤ ਨਾਲ ਮਿਲਿਆਂ ਕਰਦੇ ਹਾਂ



ਲੱਗਦੀ ਪਿਆਰੀ ਜਦੋਂ ਖਿੜ-ਖਿੜ ਹੱਸਦੀ; ਤੇਰੇ ਦਿਲ ਦਾ ਪਤਾ ਨੀ ਮੇਰੇ ਦਿਲ �ਚ ਤੂੰ ਵੱਸਦੀ



ਵਕਤ ਵਕਤ ਕੀ ਬਾਤ ਹੈ; ਵਰਨਾ ਤੇਰੀ ਕਯਾ ਔਕਾਤ ਹੈ॥


ਲੱਖਾਂ ਹੀ ਦੁਆਂਵਾਂ�Oh�ਇੱਕ ‪ਸਿੱਕੇ‬ ਵਿੱਚ ਦੇ�Gaya;�Samjh�ਨਹੀਂ ਆ ਰਿਹਾ ‪‎ਗਰੀਬ‬�Oh�ਸੀ ਜਾਂ ਮੈਂ



ਜੇ ਆਪਣੇ ਰਿਸਤੇ ਲਈ ਮੰਨ ਗਿਆ ਤੇਰਾ ਬਾਪੂ ਤਾ ਠੀਕ ਆ
ਨਹੀਂ ਤਾ ਕੱਢ ਕੇ ਲੈਜੂ ਇਹ ਗੱਲ ਵੀ ਜੱਟ ਦੀ ਪੱਥਰ ਤੇ ਲੀਕ ਆ :/



Yaar ਤੁਹਾਡਾ Att ਦਾ Shokeen_
Te ਭਾਬੀ Tuhadi ਮੇਰੇ Dil ਦੀ Queen_♥



ਮੈਨੂੰ Mere ਯਾਰਾਂ Ne ਬਹੁਤ Samjhaya
ਇਹ Husan ਕਿਸੇ De ਹੱਥ Na ਆਇਆ_ :/


ਬੈਠਾ Bullet ਤੇ ਜੱਟ ਹਵਾ ਨੂ ਜਾਂਦਾ ਚੀਰਦਾ_
ਮੋਡੇ ਟੰਗੀ 12 ਬੋਰੇ ਪਿਛੇ ਕਾਫ਼ਿਲਾ ਮੁੰਡੀਰ ਦਾ_:/



ਅੰਬਰ ਤੋ ਤਾਰੇ ਵਾਗੁ ਟੁਟੇਆ ਦਾ ਨਹੀ ਟਿਕਾਣਾ
ਸਾਡਾ ਤੇਰੇ ਇਸ਼ਕ ਦੇ ਹਥੋ ਲੁਟੇਆ ਦਾ ਨਹੀ ਟਿਕਾਣਾ


...ਕੁੜੀਆ👱️ ਦੇ ਰਾਹਾਂ 👈ਚ ਨਾ ਜਾਣ ਜਾਣ ਖੜੀਏ
ਰੱਖਿਆ ☝️ਅਸੂਲ ਬਿਨਾ ਗੱਲ ਤੋਂ ਨਾ 😎ਲੜੀਏ..



ਤੇਰੇ 🙆ਜੱਟੀਏ ਹੱਡਾ ਦੇ ਵਿੱਚ 😉ਰਚਜੂ
ਮੁੰਡਾ 🙋‍♂️ਗੰਨਿਆ ਤੋ ਬਣੀ Alcohol🍺ਵਰਗਾ.



ਹੰਝੂ ਨਹੀ ਮੁੱਕਦੇ
ਅੱਖਾਂ ਚੋਂ,,
.
.
Lucky ਨੇ ਤੈਨੂੰ ਪਸੰਦ ਜੋ
ਕੀਤਾ ਸੀ ਲੱਖਾਂ ਚੋਂ.♡



🚶ਸਾਊ ਜਿਹੇ ਬੰਦੇ ਆ..
❤ਦਿਲ ਤੋਂ ਨਾ ਖੋਟੇ ਆ..,
😅ਸ਼ਾਂਤ ਰਹੀਏ ਤਾਂ ਗਊ...
ਜੇ ਅੜ ਗਏ ਤਾਂ ਝੋਟੇ🐗 ਆਂ..,



ਮੈਂਨੂੰ ਕਹਿੰਦੀ ਕਿ ਤੁਸੀ ਬਹੁਤ ਜ਼ਿੱਦੀ ਓ, ਮੈਂ ਕਿਹਾ, ਜੇ ਜ਼ਿੱਦੀ ਨਾ ਹੁੰਦਾ ਕਮਲੀਏ ਅੱਜ ਤੂੰ ਕਿਸੇ ਹੋਰ ਦੀ ਹੁੰਦੀ..



ਕਿਤੇ ਰੰਗ ਨਾ ਵਟਾ ਲਈ ਕੁੜੀਏ,ਦੁਨੀਆ ਦੇ ਰੰਗ ਦੇਖ ਕੇ,......ਕਿਤੇ ਹੱਥ ਨਾ ਛੁਡਾ ਲਈ ਕੁੜੀਏ,ਨੀ ਹੱਥ ਮੇਰਾ ਤੰਗ ਦੇਖ ਕੇ....



Keнndi ਮਾਣ ਮੈਂ ĸardi ਨੀ ਤੇ ਤੈਨੂੰ ĸaranਨੀ ਦੇਣਾ ★,,,,☆ ਤੂੰ Desi ਈ ਸੋਹਣਾ lagda ਫੁਕਰਾ ਮੈ теnu ਬਣਨ Nai ਦੇਣਾ..!!.



ਮੇਰੇ ਬੁੱਲਾਂ ਦਾ ਹਾਸਾ ਤੇਰੇ ਬੁੱਲਾਂ ਤੇ ਆਵੇਂ ਤੇਰੀਆਂ ਅੱਖਾਂ ਦੇ ਅੱਥਰੂ ਮੇਰੀਆਂ ਅੱਖਾਂਿਵੱਚ ਆਵੇ ਮਰਕੇ ਵੀ ਬਣ ਜਾਵਾ ਓਹ ਤਾਰਾ ਜੋ ਤੇਰੀ ਇੱਕ ਮੰਨਤ ਤੇ ਟੁੱਟ ਜਾਵੇ



ਸਾਡੀ ਮਾੜੀ ਮੋਟੀ ਗੱਲ ਨੂੰ ਤੁਸੀ ਚੱਕੀ ਜਾਦੇਂ ਓ..ਰੀਸ ਵੀ ਸਾਡੀ ਈ ਕਰਦੇ ਓ ਤੇ ਸਾਡੇ ਤੋਂ ਹੀ ਮੱਚੀ ਜਾਦੇਂ ਓ..



ਕਹਿੰਦੀ ਉਹ ਬਹੁਤ ਪਸੰਦ ਮੈਨੂੰ, ਜੋ ਕੰਮ ਨਾ ਕੋਈ Wrong ਕਰਦਾ , Pind ਦਾ ਤਾਂ ਪਤਾ ਨੀ, ਪਰ ਗੱਬਰੂ PB 46 ਨੂੰ Belong ਕਰਦਾ !



ਉਹ #ਕੁੜੀ ਬਹੁਤ ਕਰਮਾ ਵਾਲੀ ਹੁੰਦੀ ਹੈ,,
ਜਿਸਨੂੰ ਪਾਉਣ ਲਈ ਮੁੰਡਾ ਰੱਬ ਅੱਗੇ #ਅਰਦਾਸ ਕਰਦਾ ਹੈ_!



ਕਹਿੰਦੇ ਪੱਗਾ ਤਾ ਪਾ ਲਈਏ ਪਰ ਇੱਸ#KanjaRਨੂੰ spOOt ਬਹੁੱਤ ਆ ਕਹਿੰਦੇ ਇੰਹਦਾ tiME tA ਚੁੱਕ ਲਈਏ ਪਰ ਇੰਹਦੇ#Yarrਬਹੁੱਤ ਆ..



ਘਾਟੇ ਵਾਧੇ ਯਾਰੀਆਂ ਚ ਚੱਲ ਜਾਂਦੇ ਨੇ ਨਾ ਚੱਲਣ ਕਦੇ ਵੀ ਹੇਰਾ ਫੇਰੀਆ😎



ਰਾਂਝਿਆ ਦੀ ਗਿਣਤੀ ਚ ਆਉਦੇ ਨੀ
.
ਯਾਰੀਆ ਦੇ ਲਈ ਜਿਹੜੇ ਜਾਣੇ ਜਾਂਦੇ ਨੇ..



ਯਾਰ 👬ਰੱਖੇ ਨੇ ਜੱਗਾੜੀ,ਵੱਜੇ ਇੱਕ ☝ਹੱਥ ਨਾਲ ਨਾਂ ਤਾੜੀ ,
.ਕੱਦੇ ਕੀਤੀ ਨਹੀਓ ਮਾੜੀ ,ਤਾਹੀ ਰੱਬ🙏 ਨੇ ਵੀ ਮਿੱਤਰੋ ਗੁੱਡੀ ਅੱਬਰਾਂ ਤੇ ਚਾੜੀ🔫



ਲੋਕਾਂ ਦੀਆਂ ਸੋਚਾਂ ਨਾਲੋ ਉੱਚੇ ਹੌਂਸਲੇ
.
ਨਾ ਡਰ ਮੌਤ ਦਾ, ਨਾ ਰੱਖੇ ਯਾਰ ਖੋਖਲੇ ♠️



ਅੱਜ ਟਿੱਚਰਾਂ ਕਰਦੀ ਕੀ ਹੋਇਆ ਕਦੇ ਹੋਜਾਗੇ ਮਸ਼ਹੂਰਕੁੜੇ,,,ਵੇਖਣ ਨੂੰ ਵੀ ਤਰਸੇਗੀ ਮਿਲਣਾ ਤਾਂ ਗੱਲ ਦੂਰਕੁੜੇ.



ਅੜਬ 🤔ਜਿਹੇ ਸੁਭਾਅ,
ਬਗਾਵਤੀ 👉ਜਿਹੇ ਖੂਨ ਨੇ,
..
ਅਾਪਣੇ ਅਸੂਲ ਸਾਡੇ👆 ਅਾਪਣੇ ਕਾਨੂੰਨ🚨 ਨੇ



ਮਾੜਾ ਟਾਇਮ⌚ਆਊ ਆਪੇ ਖੈਰ ਕਰੂ ਦਾਤਾ..
ਹਾਲੇ ਤੱਕ ਮਿੱਤਰਾਂ ਦੀ ਬੱਲੇ👌ਬੱਲੇ👌ਆ



ਜੋ ਗਲਾਂ ਕਰਦੇ ਆ ਸ਼ੇਰਾਂ 🐅 ਨਾਲ ਜਫਫਾ ਲਾਣ ਦੀ,
ਫਿਰਦੇ ਸੀ ਹਨੇਰੇ ਵਿਚ ਕੁਤਿਆਂ 🐕 ਤੋਂ ਡਰਦੇ
😂


ਪਾੲੀ ਹੋੲੀ ਭਾਜੀ ਕੲੀ ਗੁਣਾਂ ਮੋੜੂਂਗਾ
ਤੈਥੌਂ ਜੁੜ ਨਹੀੳੁਂ ਹੋਣਾਂ
ੲੇਨਾਂ ਡੂੰਘਾ ਤੋੜੂਂਗਾ



👉 ਕਰ ਸਕੀਏ ਨਾ ਜੋ ਪੂਰੀ ਐਸੀ ਕੋਈ ਮੰਗ ਕਰੀ ਨਾ😊💕
👉 ਭੋਲੇ ਜਿਹੇ ਸੁਭਾਅ ਦਾ ਮੁੰਡਾ ਐਵੇਂ ਬਹੁਤਾ ਤੰਗ ਕਰੀ ਨਾ💕



╬ ਜਿਹਨੂੰ ਜਿਹਨੂੰ ਦੁੱਖ ਸਾਡੀ ਹੁੰਦੀ BaLLe
BaLLe ਦਾ..
ਕਰਨਾ ਇੰਜਣ ਪੈਣਾ ਨਵਾਂ KaLLe KaLLe
ਦਾ...|)



ਅੱਜ ਪੱਠਿਆਂ ਵਾਲੀ ਖੁਰਲੀ'ਚ ਸੱਪ ਆ ਗਿਆ,
ਬਾਪੂ ਕਹਿੰਦਾ ਫ਼ੜ ਲਾ ਪੁੱਤਰਾ ਮਾਰ ਕੇ ਛਾਲ
.
ਮੈਂ ਕਿਹਾ ਬਾਪੂ ਜ਼ਜਬਾਤਾਂ ਤੇ ਕਾਬੂ ਰੱਖ ਸੱਪ ਹੀ ਆ ਕੋਈ ਕੁੜੀ ਨੀ_



ਤੇਰਾ DoGGy ਕਰੇ 'ਬੌਊ ਬੌਊ' _ ਸਾਡਾ ਕੱੁਤਾ ਸ਼ੇਰ ਵਾਂਗ ਦਹਾੜਦਾ_
ਤੇਰੀ ScOotY ਕਰੇ 'ਪੀ ਪੀ' _ ਯਾਰ ਤੇਰੇ ਦਾ "BuLLeT" ਲੋਕਾ ਦੇ ਕੰਨ
ਪਾੜਦਾ



_ਆਪਾਂ LoVe ਚ ਕਦੇ
ਨਹੀਂ ਪੈਣਾ ♥♥ ਆਪਾਂ FrNd ਬਣਾਉਣੇ ਤੇ
FrNd ਬਣਕੇ ਹੀ ਰਹਿਣਾ ♥♥ ਜੇ ਤੂੰ ਆਖੇਂ ਮੇRa
LoVeR ਬਣਜਾ ♥♥ ਫੇਰ
Maiਨੂੰ SoRrY ਕਹਿਣਾ ਪੈਣਾ



ਆਸ਼ਿਕ਼ਾਂ ਨੂੰ ਹੋ ਜਾਣੀ ਮੌਜ ਮਿੱਤਰੋ,
ਕਿਉਂਕਿ ਧੁੰਦ ਪੈਣ ਲੱਗ ਜਾਣੀ ਰੋਜ ਮਿੱਤਰੋ



Nakhro👸ਨੂੰ ਬਸ ਇੱਕ ☝🏻ਤੂੰ👳ਹੀ👉 ਚਾਹੀਦਾ😊,
sohneya👳😉 ਹਜ਼ਾਰਾ🤷‍♀️ੳੁੱਤੇ ਮੈਂ👩ਨਾ❌ ਮਰਦੀ..😛



ਮੰਨਿਆ K # ਰੱਬ ਨੇ ਸਾਰਿਆਂ ਨੂੰ 👌ਸੋਹਣਾ 👫ਬਣਾਇਆ..!!ਪਰ#ਰੱਬਨੇ # 👳ਸਰਦਾਰਾ ਤੇ ਜ਼ਰੂਰ ਥੋੜਾ ਜਿਹਾ 👌👌ਵੱਧ# ⏰Time ਲਗਾਇਆ😜😋


" ਲੈ ਕੇ #ਜੁੱਤੀ👟 ਥੱਲੇ👇 #ਜਿੰਦਗੀ ਦੇ ਬੋਝ ਨੂੰ,
ਯਾਰ #ਲੁੱਟਦੇ ਨੇ ਮੌਜਾਂ🙆 ਦਿੱਲ💙 ਖੋਲ ਕੇ ॥"



ਨਾ 👉ਰੱਬ ਤੋਂ ਮੰਗੀ ਹੀਰ 👧ਕਦੇ, ਨਾ ਮੰਗੇ ਤੱਖਤ 🏰 ਹਜਾਰੇ ਮੈਂ
ਜਾਂ ਮੰਗਿਆ 👉 ਮੈਂ ਸਰਬੱਤ ਦਾ ਭਲ੍ਹਾ ☝ ਜਾਂ ਮੰਗੇ ਯਾਰ ਪਿਆਰੇ ਮੈਂ😘



ਰੱਬਾ🙏🏻ਤੇਰੇ ਅੱਗੇ ਇੱਕ ਦੁਆ🙏🏻ਕਰਦੇ ਹਾਂ😊
ਕਦੇ ਉਹਦੇ👳ਹਾਸੇ😀ਨਾ ਖੋਹੀ ਜਿਹਦੀ ਅਸੀਂ ਪਰਵਾਹ☺️ ਕਰਦੇ ਹਾਂ😊




ਮੈਂ ਆਪਣੀ #ਮਾਂ👩‍👦ਨੂੰ ਕਦੇ🍫ਚਾਕਲੇਟ, ਗੁਲਾਬ🌹ਤੇ ਟੈਡੀ🐻 ਗਿਫਟ🎁ਨਹੀਂ ਕੀਤੇ
ਪਰ ਫਿਰ ਵੀ #ਮੇਰੀ_ਮਾਂ👵ਮੈਨੂੰ ਬਹੁਤ ਪਿਆਰ😍ਕਰਦੀ ਆ✌✌
#ਲਵ_ਯੂ_ਬੇਬੇ😘



ਜੇ ਤੂੰ 👀ਅੱਖਾਂ ਨਾਲ ਰਕਾਨੇ 💁ਚਾੜਦੀ ਏ ਗੱਭਰੂ👱🏻
ਹਰ 😉ਪੁੱਠਾ ਕੰਮ ਮਿੱਤਰਾਂ 🙋‍♂ਦੇ ਨਾਮ ਬੋਲਦਾ



ਮੁੱਕਰੀ💁ਦਾ ਨੀ ਕਦੇ ਦਿੱਤੇ ਹੋਏ ਿਵਆਨ🙇‍♀️ਤੋਂ
ਛੱਡ ਕੇ ਸਟੇਂਡ🤷‍♀️ਆਪਣੀ🙆ਨਾ ਇੱਜਤ💁ਉਤਾਰੀਏ✌🏻



ਵਕਤ ਨਾਲ ਯਾਰੀ ਤਾਂ ਹਰ ਕੋਈ ਲਾਉਦਾ,
ਪਰ ਮਜਾ ਉਦੋ ਆਉਦਾ,
ਜਦ ਵਕਤ ਬਦਲ ਜਾਵੇ ਪਰ ਯਾਰ ਨਾ ਬਦਲੇ..





👸ਪੁੱਛ ਉਨਾਂ🌷🌻🌹 ਫੁੱਲਾਂ ਤੋਂ ਜਿਨਾਂ ਨਾਲ ਰੁੱਸੀਆ ਹੋਈਆਂ ਬਹਾਰਾਂ😂 ਨੇ .🙆ਤੂੰ ਤਾਂ ਮੂੰਹ ਮੋੜਕੇ ਚਲੀ ਗਈ ਸੀ.👍 ਪਰ ਮੇਰਾ 🤗ਸਾਥ ਨਾ ਛੱਡਿਆ ਯਾਰਾਂ ਨੇ 😘😘👌👌



ਰਿਸ਼ਤੇ ਓਹ ਵੱਡੇ ਨਹੀ ਹੁੰਦੇ👆 ਜੋ ਜਨਮ ਤੋਂ ਜੁੜੇ ਹੁੰਦੇ ਨੇ👌 ਰਿਸ਼ਤੇ ਓਹ ਵੱਡੇ ਹੁੰਦੇ ਨੇ👍 ਜੋ ਦਿਲ ਤੋਂ ਜੁੜੇ ਹੁੰਦੇ ਨੇ...


ਸਿਰ ੳੁਤੇ ਹਥ ਵੱਡੇ ਲਾਣੇਦਾਰ ਦਾ , ਫਿਰਦਾ ਜਾਵਾਨ ਸੂਰਜਾ ਨੂ ਠਾਰ ਦਾ. ਪੂਜੇ ਨੀਹੳੈ ਗੋਡੇ ਕਿਸੇ ਸਾਧ ਦੇ , ਨਾ ਹੀ ਗੁਲਾਮ ਕਿਸੇ ਸਾਰਕਾਰ ਦੇ !!!!!!!!



ਹੁੰਦਾ ਸੀ ਜੋ ਸਿਰੇ ਦਾ ਨਵਾਬ ਗੱਭਰੂ, ਉਹ ਅੱਜ ਫਿਕਰਾਂ ਚ ਪਾਤਾ ਜੱਟੀ ਨੇ ,ਰੋਹਬ ਨਾਲ ਸੀ ਜੋ ਹਰ ਗੱਲ ਕਰਦਾ, sorry sorry ਕਹਿਣ ਹੁਣ ਲਾ ਤਾਂ ਜੱਟੀ ਨੇ ..



��ਅੈਵੇ ਨਹੀਓ ਰਹਿੰਦੀ ਕੈਮ 👌ਸਰਦਾਰੀ ਮਿੱਤਰੋ_
��ਥੋਡੇ ਕਰਕੇ ਹੀ ਗੱਲ#Cra ✌️ਲਾੲੀ ਹੋੲੀ ਅਾ_
��ਯਾਰਾ👬 ਨਾਲ ਰਹਿਣੇ ਅਾ ਯਾਰ👬 ਬਣ ਕੇ_
��ਨਾਰਾ 🙋ਤੋ ਦੂਰੀ ਜਹੀ ਬਣਾੲੀ ਹੋੲੀ ਅਾ_



ਨੀ ਜਿਹੜੇ Fashion'an ਨੇ ਤੇਰੀ ਮੱਤ ਮਾਰੀ, ਕਿਤੇ ਆਪਾਂ ਹੀ Invent ਨੀ
ਮੁੰਡੇ Pind'an ਦੇ ਬੋਲਣ ਨਈ ਦਿੰਦੇ, ਭਾਂਵੇ ਪੜੀ ਹੋਵੇਗੀ ਅੰਗ੍ਰਜ਼ੀ ਤੂੰ ਵਿੱਚ Convent ਨੀ



ਕੱਲ ਮੈਨੂੰ ਮੈਡਮ ਕਹਿੰਦੀ ਤੂੰ ਇੰਨਾ ਲੇਟ ਕਿਓ ਆਉਣਾ ਏ
.
ਮੈ ਕਿਹਾ ਮੈਡਮ ਜੀ ਤੁਸੀ ਮੇਰੀ ਇੰਨੀ ਫਿਕਰ ਨਾ ਕਰਿਆ ਕਰੋ
ਮੁੰਡੇ ਸ਼ੱਕ ਕਰਦੇ ਆ


ਮਾਸਟਰ - ਫੀਸ ਮਾਫ਼ੀ ਦੀ ਅਰਜੀ ਲਿਖੋ ! JaTT - ਫੀਸ ਕਿਨੀ ਆ .?
.
ਮਾਸਟਰ - 2000 ਰੁਪੇਏ..
JaTT - ਮੈਂ ਨਹੀ ਲਿਖਣੀ.!
.
ਮਾਸਟਰ :- ਕਿਓ .?
JaTT :- ਸਾਡਾ bapu ਕਹੰਦਾ ਸੀ hajaar-2
hajaar
ਰੁਪਏ ਲਈ.
.
ਕਿਸੇ ਲੰਡੀ ਪੁਚੀ ਦੀ ਮਿਨਤ ਨੀ ਕਰਨੀ



Zindgi ch sirf ohi kam kreyO
jis nal 2cheeja kde neeviya na
hOn_
.
.
zamane samne BAAP di Pagg te_
ShreeQa samne MAA diyan akhaan.



ਆਖਰੀ ਸਾਹ ਜਦੋਂ ਨਿਕਲਦਾ ਹੋਵੇ
ਮੇਰਾ ਸਿਰ ਯਾਰ ਦੇ ਪੱਟ ਤੇ ਹੋਵੇ--�
�--ਉਸਦੀ ਉਮਰ 100 ਸਾਲ ਹੋਵੇ ਤੇ
ਮੇਰੀ ਉਸਤੋਂ ਇੱਕ ਪਲ ਘੱਟਹੋਵੇ-



ਕਈ ਹੋਣਗੇ ਸ਼ੌਕੀ ਮੁਟਿਆਰਾਂ ਦੇ ,,
ਅਸੀਂ ਸ਼ੌਕੀਨ ਹਾਂ ਜਿਗਰੀ ਯਾਰਾਂ ਦੇ ,,
ਕਿਸੇ ਦੀ Smile ਤੇ ਪਾਗਲ ਹੋ ਜਾਈਏ ,,
ਐਨੇ Low Standard ਵੀ ਨੀ ਯਾਰਾਂ ਦੇ_



ਆ ਜਦੋ ਦਾ ਗਿੱਪੀ ਦਾ photo ਵਾਲਾ ਗਾਣਾ ਆਇਆਂ
ੳਂਦੋ ਦੀ
.
.
.
.
.
ਮੇਰੀ ਸਹੇਲੀ ਦੀ ਮਾਤਾ ਉਹਨੂੰ ਸਰਾਣਾ ਨੀ ਲੈਣ
ਦਿੰਦੀ.



Girl:-Aj bhaiya ne mujhe tumhare sath bike pe
dekh liya
.
Boy:-shit! fir kya hua?
.
Girl:-Rikshe ke paise wapas le liye.
Hamari bahut hi Strict family hai.



ਹਾਲੇ ਵੀ ਮੇਰੇ ਦਿਲ ਤੇ ਜੱਟ ਦੀ ਹੀ ਹਕੂਮਤ ਚਲਦੀ ਐ_
ਉਸ ਤੋਂ ਬਾਦ ਮੈਂ ਕਿਸੇ ਹੋਰ ਨੂੰ ਇਸ ਦਿਲ ਦਾ ਹੱਕਦਾਰ
ਨੀ ਬਣਾਇਆ_



ਕਹਿੰਦੀ ਤੂੰ ਤਾਂ ਸਾਰਾ ਦਿਨ........#Temple #Run ਖੇਡਦਾਂ ਏ ਤੇਰੀ ਮੇਰੀ ਤਾਂ ਹੁਣ #tuttu.!............,ਮੈਂ ਕਿਹਾ ਚੁੱਪ ਕਰ ਜਾ...................., ਜੇ ਬੰਦਾ ਮਰ ਗਿਆਤਾਂ ਭੂੰਜੇ ਪਾ ਕੇ #kuttu..



ਮਾਫ ਕਰੀ ਰੱਬਾ ਦਿਲ <3 ਜੇ ਕਿਸੇ ਦਾ ਦੁਖਾਇਆ ਹੋਵੇ,
ਦੇਦੀ ਮੇਰੇ ਹਿੱਸੇ ਦੇ ਸੁੱਖ,
ਜਿਸ ਦੀ ਅੱਖਚ ਮੇਰੇ ਕਰਕੇ ਹੰਝੂ ਆਇਆ ਹੋਵੇ..



ਦੂਰੀ ਸਾਡੇ ਵਿੱਚ ਜਿਹੜੀ ਜੇ ਤੂੰ ਨਾਂ ਮਿਟਾਈ ਪਤਾ ਨਹੀਂਓ ਲੱਗਣਾ
ਛੋਟੀ ਜਹੀ ਦਰਾਰ ਕਦੋਂ ਬਣ ਜਾਣਾ ਖਾਈ ਪਤਾ ਨਹੀਂਓ ਲੱਗਣਾ



ਤੂੰ ਮਿਲੇ ਤਾ ❤ ਦਿਲ ਨੂੰ ਮਿਲੇ ਸਕੂਨ ਜਿਹਾ
ਉਝ ਹਾਲ ਚਾਲ ਤਾਂ ਪੁੱਛਦੀ ਦੁਨੀਆਂ ਸਾਰੀ ਨੀ..



ਦਿਲ❤ ਉੱਤੇ ਤਿੱਖਾ ਜਿਹਾ ਵਾਰ ਹੋ ਗਿਆ।।
ਲਗਦਾ ਏ ਚੰਦਰਾ ਪਿਆਰ😍 ਹੋ ਗਿਆ।



ਤੇਰੇ #ਆਉਣ ਦੀ #ਤਰੀਕ ਖੋਰੇ ਕਿਹੜੀ #ਹੋਵੇਗੀ
ਬੀਤੇ #ਸਾਲ ਵਾਂਗ ਲਗਦਾ ਏਸ #_ਸਾਲ ਵੀ #ਅੱਖ ਮੇਰੀ #ਰੋਵੇਗੀ


ਵਿਆਹ ਦੀ ਨੀ ਕਾਹਲੀ
ਪੂਰਾ ਟੈਮ ਲਾਂਵਾਂਗੇ
ਲੱਲੀ-ਛੱਲੀ ਨਾਲ ਸਾਡਾ ਕੋਈ ਮੇਲ ਨਹੀਂ ,
ਬੇਬੇ ਲਈ ਨੂੰਹ ਪੂਰੀ ਕੈਮ ਲਿਆਵਾਂਗੇ....



ਜੇਕਰ ਕੋਈ ਕੁੜੀ ਤੁਹਾਨੂੰ ਚੰਗਾ ਦੋਸਤ ਮੰਨਦੀ ਹੈ ਤਾਂ.. ਅਕਸਰ ਉਹਨੂੰ ਪਿਆਰ ਦੇ ਰਾਹ ਪਾਉਣ ਦੀ ਜ਼ਿੱਦ ਨਹੀਂ ਕਰਨੀ ਚਾਹੀਦੀ.. .. ਕਿਉਂਕਿ � ਦੋਸਤੀ � ਦਾ ਰਿਸ਼ਤਾ � ਪਿਆਰ � ਤੋਂ ਅਕਸਰ ਉੱਚਾ ਹੁੰਦਾ ਹੈ..



ਖੌਫ਼ ਤੂੰ ਸਾਡਾ ਉਹਨਾਂ ਤੋ ਪੁੱਛ,
.
ਜਿਹੜੇ ਆਪਣੀ ਸਹੇਲੀ ਨੂੰ ਕਹਿੰਦੇ ਆ ਕਿ ਇਸ ਨੂੰ Block ਕਰਦੇ



ਤੇਰਾ ਮੇਰਾ ਮਿਲਣਾ ਵੀ ਕੀ ਖ਼ੂਬ ਹੈ....
ਤੂੰ ਮੁਹੱਬਤ ਦੀ ਕਿਤਾਬ ਤੇ ਮੈ ਲਫ਼ਜ਼ਾਂ ਦਾ ਜਾਦੂਗਰ....!!!



ਸੱਚ ਜਾਣੀ ਪਹਿਲਾ ਤੋ ਈ ਅਸੂਲ ਨੇ ਬੜੇ ਕੱਬੇ ਜੱਟ ਦੇ..
ਮਤਲਬੀ ਰਿਸ਼ਤੇ ਨਹੀ ਰੱਖੇ ਉਹੀ ਰੱਖੇ ਜੋ ਦਿਲ ਨੂੰ ਫੱਬੇ ਜੱਟ ਦੇ.



ik ਤੇ ਗੂੜ੍ਹਾ ਪਿਆਰ__,
ਦੂਜਾ ਸੋਹਣਾ ਸਾਡਾ yaar__,
ਉੱਤੋਂ ਰੁੱਸੇ ਬਾਰ ਬਾਰ_,
ਸਾਥੋਂ ਸਹਿ ni ਹੋਣਾ_ TeRe Bin ਰਹਿ ni ਹੋਣਾ..



ਤੂੰ JaTT ਦੀ ਪਸ਼ੰਦ, JaTT ਨੇ ਵਿਔਣੀ ਆ.. .
TeNsion ਨਾ ਲੈ ਸੋਹਣੀਏ ,
ਡੋਲੀ ਤੇਰੀ JATT ਨੇ Tractor Te Hi
ਲਿਔਣੀ ਆ.



ਥੱਪੜ ਬਾਪੂ ਦਾ ਤੇ ਚੂਰੀ ਮਾਂ ਦੇ ਹੱਥਾਂ ਦੀ,
ਕਿਸਮਤ ਵਾਲਿਆ ਨੂੰ ਹੀ ਮਿਲਦੀ ਆ.



ਜਿਹੜੀ ਕਹਿੰਦੀ ਸੀ ਦਉਂਗੀ ਤੇਰਾਮਰਨ ਤੱਕ
ਸਾਥ..!!!
ਕਮਲੀ ਅੱਜ ਇੱਕ ਗੌਲ
ਗੱਪੇ ਪਿੱਛੇ ਲੜ ਪੀ...



ਬੇਬੇ ਕਹਿੰਦੀ ਜੇ ਤੂੰ ਮੋਬਾਇਲ ਨਾਂ ਛੱਡਿਆ ਮੈਂ ਤੇਰੀ ਲੱਤ ਵੱਡ ਦੂੰ
ਤੇ ਸਹੇਲੀ ਕਹਿੰਦੀ ਜੇ ਤੂੰ Online ਨਾ ਹੋਇਆ ਤਾਂ ਮੈਂ ਤੈਨੂ ਛੱਡ ਦੂੰ
ਬੇਬੇ ਕਹਿੰਦੀ ਏਹਨੂ Facebook ਨੂੰ ਅੱਗ ਲਾਦੇ,
ਤੇ ਸਹੇਲੀ ਕਹਿੰਦੀ ਕੋਈ ਘੈਂਟਜਿਹਾ Status ਪਾ ਦੇ,
ਹੁਣ ਦੱਸੋ ਬੰਦਾ ਜਾਵੇ ਤਾਂ ਕਿੱਧਰ ਜਾਵੇ..



ਮੇਨੂੰ ਹੀ ਸਾਰੇ ਕਿਉ ਕਹਿੰਦੇ ਕਿ ਤੂੰ ੳਹਨੂੰ ਭੁੱਲਜਾ
ਕੋਈ ੳਹਨੂੰ ਕਿੳ ਨਹੀ ਜਾ ਕੇ ਕਹਿੰਦਾ ਕ ਮੇਨੁੰ ਯਾਦ ਹੀ ਨਾ ਆਵੇ



Kaun kehta hai dil pagal hai
Pagalpan to sirf aik bahana hai
Aik bar hans kar muskura kar to dekho
Yeh pagal tumhara deewana hai



ਮੁੰਡਾ ਕੁੜੀ ਵੱਲ ਚਾਹੇ ਸਾਰਾ ਦਿਨ ਦੇਖੀ ਜਾਵੇ,
ਕੁੜੀ ਚ ਫਰਕ ਨਜ਼ਰੀਂ ਨੀ ਔਂਦਾ ਏ
ਜੇ ਕੁੜੀ ਮੁੰਡੇ ਵੱਲ ਦੋ ਮਿੰਟ ਵੀ ਦੇਖ ਲਵੇ ,,,,ਤਾ,,,
ਮੁੰਡੇ ਨੂ ਵਖ਼ਤ ਪੇ ਜਾਂਦਾ ਏ..



ਉਹਨਾ ਬਿਨਾ ਪਲ ਵੀ ਸਾਡਾ ਹੁਣ ਗੁਜਾਰਾ ਹੋ
ਨਹੀ ਸਕਦਾ,,,
ਉਹ ਕਹਿੰਦੇ ਸਾਡੇ ਵਿੱਚ ਉਹ ਰਿਸ਼ਤਾ ਦੁਬਾਰਾ ਹੋ ਨਹੀ ਸਕਦਾ,,,
ਉਹਨੂੰ ਹੋਣ ਲੱਖ ਪਿਆਰੇ ਰੱਤੀ ਭਰ ਪਰਵਾਹ ਨਹੀ..
ਪਰ ਸੌਂਹ ਰੱਬ ਦੀ ਕੋਈ ਉਸਤੋ ਪਿਆਰਾ ਹਵੋ
ਨਹੀ ਸਕਦਾ,..



ਮੈਂ ਆਸ਼ਿਕ ਹਾਂ ਉਸ ਦਰ ਦਾ ਜਿੱਥੇ ਕੁੱਝ ਵੀ ਥੁੜਿਆ ਨੀ
ਮੰਗ ਕੇ ਦੇਖ ਦਿਲੋ ਇੱਕ ਵਾਰੀ ਖਾਲੀ ਕੋਈ ਮੁੜਿਆ ਨੀ.



ਜਿਥੇ ਸਾਡੀ ਨੀ "ਉਡੀਕ" ਕੋਈ ਕਰਦਾ
ਬੂਹੇ ਖੁੱਲਿਆ ਦਾ ਕੀ ਕਰੀਏ__
ਗੱਲ ਕੱਲੀ ਕੱਲੀ ਯਾਦ ਵੀ ਕਰਵਾ ਦਈਏ,
ਪਰ ਦਿਲੋਂ ਭੁੱਲਿਆਂ ਦਾ ਕੀ ਕਰੀਏ_



Ucha Bol Maa Aggy Na Boleya kar
Bolan Vehle Maa Agye Bulla Nu See Leya kar
Jadd Jarorat Howe Sakoon Di
Maa De Per Dhoo ke pee leya kar



Nahi Hai Usse Haseen Is
Kaynaat Mein Koi Aaqib
Tu Sanam Ki Aankhon Mein
Jhaank Kar To Dekh. ..



ਦੁਸ਼ਮਣ ਵੀ ਮੇਰਾ ਹਾਲ ਵੇਖਕੇ ਹੱਸ ਪਏ.... ਕਹਿਣ ਲੱਗੇ ਜਿਹਦਾ ਅਸੀ ਕੁਝ ਨਹੀ ਵਿਗਾੜ ਸਕੇ.... ਉਸਦਾ ਮੁਹੱਬਤ ਨੇ ਕੀ ਹਾਲ ਬਣਾ ਦਿਤਾ..



ਟੁੱਟਾ💐 ਫੁੱਲ ਕੋੲੀ 🌴ਟਾਹਣੀ ਨਾਲ 🍃ਜੋੜ ਨਹੀ ਸਕਦਾ 👧 ਮਾਁ ਦਾ ਕਰਜਾ ਤੇ👳 ਬਾਪੂ ਦਾ ਖਰਚਾ ਕੋੲੀ ਮੋੜ👆 ਨਹੀ ਸਕਦਾ



ਫਾਸਲਾ ਨਹੀਂ ਮੈਨੂੰ ਫੈਸਲਾ ਚਾਹੀਂਦਾ
ਦੱਸ ਤੇਰੇ ਨਾਲ ਰਹਾ ਜਾ, ਜਾਂ ਤੇਰੀਆਂ ਯਾਦਾਂ ਨਾਲ



ਜਿਹਦੇ ਨਾਲ ਲਾਈ 👬ਯਾਰੀ ਛੇਤੀ ਨਈ ਛੱਡਦਾ..
ਪੈ ਜਾਵੇ ਵੈਰ🔫 ਬੜੀ ਰੀਜ ਨਾਲ 🔫ਕੱਢ ਦਾ



ਚਾਹੇ ਕੋਈ ਫਸੀ ਨੀ ਹਾਲੇ ਤੱਕ , ਪਰ ਫੈਨ ਬਹੁਤ ਕੁੜੀਆਂ ਨੇ, ਯਾਰਾਂ ਦੀਆਂ..



ਤੇਰਾ - ਮੇਰਾ ਪਿਆਰ ਤਾਂ ਭਾਂਵੇ Flop ਹੋ ਗਿਆ
.
ਪਰ ਤੇਰੀ ਯਾਦ ਚ ਲਿਖੇ ਸਾਰੇ ਸਟੇਟਸ Superhit ਰਹੇ ਨੇ



ਇੱਕ ਗੱਲ ਤੇਰੇ ਤੋਂ ਪੁੱਛਣੀ ਦਿਲ ਤੇ ਹੱਥ ਰੱਖ ਕੇ ਦੱਸੀ ਜੋ ਇਸ਼ਕ #sukh# ਤੋਂ ਸਿੱਖਿਆ ਸੀ ਅੱਜ ਕੱਲ ਕੀਦੇ ਨਾਲ ਚੱਲਦਾ



ਕਿਸੇ ਕੰਮ ਨਾ ਆਇਆ ਜੋ ਸਕੂਲਾਂ ਵਿੱਚ ਲਿਖਿਆ,,,
ਅਸਲੀ ਤਰੀਕਾ ਜੀਣ ਦਾ ਦੁਨੀਆ ਤੋਂ ਸਿਖਿਆ.



ਸਿੰਗਲ ਆਂ ਰੱਬਾ ਸਿੰਗਲ ਈ ਰੱਖੀਂ 🚶
ਸਾਡੇ ਕੋਲੋਂ ਰਾਹ ਕਿਸੇ ਦਾ ਤੱਕਿਆ ਨੀ ਜਾਣਾ ,🤓
.
ਹੁੰਦੇ ਬੜੇ ਕੰਮ ਨਿਤ ਸਾਨੂੰ,,
ਰੋਜ਼_ਟਾਈਮ ਕਿਸੇ ਦਾ ਚੱਕਿਆ ਨੀ ਜਾਣਾ..!!


ਹਾਲੇ ਬਾਜ ਖ਼ਾਮੋਸ਼ ਨੇ ਉੱਡ ਲੈਣ ਦੇ ਤਿੱਤਰਾਂ ਨੂੰ...
ਜਦੋਂ ਉਡਾਰੀ ਵੱਜ ਗਈ ਦੁਨੀਆ ਖੜ ਖੜ ਵੇਖੂ ਮਿਤਰਾ ਨੂੰ



ਹਿੱਟ🎩ਹੋਣ ਲਈ📢 ਨਾ ਸਟੰਟ👻 ਖੇਡੀੲੇ🏁
ਰਾਹ 👐ਨੀ Change👊 ਕਰੀਦਾ ਕਿਸੇ 😏ਦੀ ਛਿੱਕ 😠ਤੇ..



ਦੁਨੀਆ ਦਾ ਸਭ ਤੋ
ਅਮੀਰ ਆਦਮੀ ਵੀ
ਮਾਂ ਤੋ ਬਿਨਾ ਗਰੀਬ ਹੈ।



।ਕਿੱਥੇ ਬੁਲਟਾਂ ਦੇ ਓ ਪਟਾਕੇ ਮਾਰਲੂ--
..
..
ਆਏ Krizmey ਪਸੰਦ ਜਿਹਦੀ ਜਾਨ ਨੂੰ--



ਬੰਦਿਆ ਤੂੰ ਮਾਣ ਨਾ ਕਰੀਂ ਇਹਨਾ ਦੌਲਤਾਂ ਦਾ,ਮਾੜੇ ਸਮੇਂ ਵਿੱਚ ਤਾਂ ਗਲੀਆਂ ਦੇ ਕੱਖ ਵੀ ਚੁਕਣੇ ਪੈ ਜਾਂਦੇ ਨੇ..



ਬਹੁਤਾ ਕਾਫਿਲਾ ਨਹੀਂ ਗਿਣਤੀ ਦੇ ਯਾਰ ਪੱਕੇ ਨੇ
.
ਜਿੰਨਾਂ ਸਿਰ ਤੇ ਲਾਵਾਂ ਬਾਜੀ ਹੁਕਮ ਦੇ ਯੱਕੇ ਨੇ



ਬੱਸ ਪੁੱਛੋ ਨਾ ਯਾਰੋ ਉਦੋਂ ‪#‎ਦਿਲ‬ ਦੀ ਹਾਲਤ ਉਹ ਹੁੰਦੀ ਏ_..ਜਦੋਂ ਗੱਲ ਨੀ ਕਰਦੀ ਮਿੱਤਰਾਂ ਨਾਲ ਪਰ ‪#‎Online‬ Show ਹੁੰਦੀ ਏ _ਬੱਸ ਪੁੱਛੋ ਨਾ ਯਾਰੋ ਉਦੋਂ ‪#‎ਦਿਲ‬ ਦੀ ਹਾਲਤ ਉਹ ਹੁੰਦੀ ਏ_..ਜਦੋਂ ਗੱਲ ਨੀ ਕਰਦੀ ਮਿੱਤਰਾਂ ਨਾਲ ਪਰ ‪#‎Online‬ Show ਹੁੰਦੀ ਏ _



ਮੈਨੂੰ ਕਹਿੰਦੀ ਜਦੋ ਤੇਰੇ ਕੋਲ #StAtUs ਖਤਮ ਹੋਗੇ
ਫੇਰ ਕੀ ਕਰੇਗਾ...?? ਮੈ ਕਿਹਾ
#KaMliYa ਉਦੋ ਤਕ ਤਾ ਤੂੰ #SeNtY ਹੋ ਜਾਣਾ



Bebe ਕਹਿੰਦੀ ਪੁੱਤ
ਬਹੁਤੇ #Status ਨਾ ਪਾਇਆ ਕਰ_
:?:
ਐਵੇ ਕੋਈ ਕੁੜੀ
,,#ImpreSs ਹੋ ਜਾਊਗੀ,,


ਆਪਣਾ ਖਿਆਲ ਰੱਖਿਆ ਕਰ ਸੋਹਣੀਏ 👸🏼 ਮੰਨਿਆ ਜਿੰਦਗੀ ਤੇਰੀ ਆ ਪਰ 💝ਜਾਨ ਤਾ ਤੰੂ ਮੇਰੀ ਆ



ਮੇਰੀ ਅੱਖ ਰੋਂਦੀ ਤੂੰ ਦੇਖੀ,
ਕਦੇ #ਦਿਲ ਦੇ ਜ਼ਖਮ ਵੀ ਤੱਕ ਸੱਜਨਾ...
ਤੜਪਾਂ ਮੈਂ ਭਾਵੇਂ ਦਿਨ ਰਾਤ,
ਪਰ ਤੜਪਦੇ ਦਿਲ ਤੇ ਪੈਰ ਨਾਂ ਰੱਖ ਸਜਨਾ...
ਮੁੱਕ ਜਾਵਾਂਗੇ ਅਸੀਂ ਕੁਝ ਚਿਰ ਹੋਰ ਜੀਅ ਕੇ,
ਥੋੜਾ ਜਿਹਾ #ਸਬਰ ਤਾਂ ਰੱਖ ਸੱਜਨਾ..
ਮਰ ਕੇ ਵੀ ਤੈਨੂੰ ਨਾਂ ਭੁੱਲ ਪਾਵਾਂਗੇ,
ਦੱਸ ਕਿਵੇਂ ਕਰੇਂਗਾ ਸਾਨੂੰ ਯਾਦਾਂ ਤੋਂ ਵੱਖ ਸੱਜਨਾ...



ਜੋ ਲੋਕ ਭੋਲੇ ਹੁੰਦੇ ਨੇ ,ਉਹ ਬਦਨਾਮ ਵੀ ਬਹੁਤ ਜੱਲਦੀ ਹੁੰਦੇ ਨੇ *****
ਪਰ ਇਹ ਵੀ ਇਕ ਸੱਚ ਹੈ ਉਹ ਉਸ ਟੀਸੀ ਦੇ ਬੇਰ ਵਾਂਗ ਹੁੰਦੇ ਨੇ ਜਿਸਨੂੰ ਸੱਭ ਵੱਟੇ ਮਾਰ ਸੱਕਦੇ ਨੇ ਪਰ ਛੂਹ ਨਹੀਂ ਸੱਕਦੇ..



ਕਿਸਮਤ ਦੇ ਹੱਥੋਂ ਉਹ ਹੀ ਲੋਕ ਮਜ਼ਬੂਰ ਹੁੰਦੇ ਨੇ ਜੋ ਹਕੀਕਤ ਤੋਂ ਦੂਰ ਹੁੰਦੇ ਨੇ
ਹਮੇਸ਼ਾਂ ਸਜ਼ਾ ਦਾ ਸ਼ਿਕਾਰ ਉਹ ਹੁੰਦੇ ਨੇ ਜੋ ਹਰ ਪਾਸਿਉਂ ਬੇ-ਕਸੂਰ ਹੁੰਦੇ ਨੇ



ਯਕੀਨ ਕੀ ਇਸ ਦੋਗਲੀ ਦੁਨੀਆ ਦਾ : , ਲੋਕ ਤਾਂ ਪਹਿਲੇ ਪਿਆਰ ਦੀ ਮੱੜ੍ਹੀ ਵੀ ਠੰਡੀ ਨਹੀਂ ਹੋਣ ਦੇਂਦੇ *




ਇਹ ਦੁਨੀਆ ਹੈ ਇਕ ਅਜ਼ੀਬ ਤਮਾਸ਼ਾ ,ਬਾਹਰੋਂ ਦੇਣ ਦੀਲਾਸਾ ਅੰਦਰੋਂ ਫਿਰਨ ਹੱਸਦੇ :
ਇਹ ਤਾਂ ਕੱਤਲ ਕਰਕੇ ਵੀ ਆਪਣੇ-ਆਪ ਨੂੰ ਸ਼ਰੀਫ ਦੱਸਦੇ..!



koi udd da naa jandaa_
sajjan muka jande lagg mout da naa janda_




Ek ਕੁੜੀ Jo ਮੈਨੂੰ ਜਾਣਦੀ C,
ਉਮਰ ਵਿੱਚ Mere ਹਾਣ De ਸੀ,
.
ਉਹਦੇ ਦਿਲ Da ਘਰ ਤੇ ਖਾਲੀ C,
ਪਰ ਮੈਨੂੰ ਵੱਸਣਾ Nahi ਆਇਆ,
.
ਮੈ PyAAr ਤਾਂ ਉਸਨੂੰ ਕਰ ਦਾ C,
But ਮੈਨੂੰ ਦੱਸਣਾ ਨਹੀ Aayea




ਯਾਰ👬 ਮੇਰੇ ਕੋਕੇ ਗੋਰੀਏ ਜਿੱਥੇ ਜੁੜਦੇ👬👬 ਮਹੋਲ ਜਿਹਾ ਬਣਾਉਦੇ. !!!!!!
ਅੱਤ ਦੇ ਸ਼ਿਕਾਰੀ ਬੱਲੀਏ 🙆 ਚੋਗਾ ਉਡਦੇ ਪਰਿੰਦੇਆਂ ਨੂੰ ਪਾਉਂਦੇ



Dil cho Tenu Kaddd Nahi Sakde..
Chete Karna Shadd Nahi Sakde..
Lakhan Koshisha Krke Tenu Paake Dekh Leya..
Tu Ni Menu Milna Main eh Azma Ke Dekh Leya..



ਯਾਦ ਆਉਣ ਉਹ ਪਲ_ਜਦੋਂ ਉਹ ਸਾਡੇ ਕਰੀਬ ਸੀ,
ਯਕੀਨ ਨੀ ਆਉਦਾ ਖੁਦ ਤੇ_ਕਦੇ ਅਸੀ ਵੀ ਇੰਨੇਂ ਖੁਸ਼ਨਸੀਬ ਸੀ,



ਜੇ ਤੂੰ ਦਿਲ ਵਿੱਚ ਨਹੀ ਰੱਖਣਾ ਸਾਨੂੰ ਨਜਰਾ ਚ ਰਹਿ ਲੈਣ ਦੇ ਪੂਰੀ
ਹਾ ਕਰੀ ਜਾ ਨਾ ਕਰੀ ਸੋਹਣੀਏ ਗੱਲ ਦਿਲ ਦੀ ਤਾ ਕਹਿ ਲੈਣ ਦੇਜੇ ਤੂੰ ਦਿਲ ਵਿੱਚ ਨਹੀ ਰੱਖਣਾ ਸਾਨੂੰ ਨਜਰਾ ਚ ਰਹਿ ਲੈਣ ਦੇ ਪੂਰੀ
ਹਾ ਕਰੀ ਜਾ ਨਾ ਕਰੀ ਸੋਹਣੀਏ ਗੱਲ ਦਿਲ ਦੀ ਤਾ ਕਹਿ ਲੈਣ ਦੇ




ਰਿਸ਼ਤੇ ਤੋੜਨ ਨਾਲ ਮੁਹੱਬਤ ਖਤਮ ਨਹੀ ਹੁੰਦੀ
ਲ਼ੋਕ ਤਾਂ ਉਹਨਾਂ ਨੂੰ ਵੀ ਯਾਦ ਕਰਦੇ ਆ ਜੋ ਦੁਨੀਆਂ ਛੱਡ ਜਾਂਦੇ ਆ ||


ਖੁਦ ਤੁਰ ਗਈ ਮੈਨੂੰ ਸਜ਼ਾ ਦੇ ਗਈ
ਯਾਦਾਂ ਸਹਾਰੇ ਜਿਉਣ ਦੀ ਸਲਾਹ ਦੇ ਗਈ
ਉਹ ਜਾਣਦੀ ਸੀ ਮੇ ਨਹੀਂ ਰਹਿ ਸਕਦਾ ਉਹਦੇ ਬਿਨਾਂ
ਫੇਰ ਵੀ ਚੰਦਰੀ ਲੰਮੀ ਉਮਰ ਦੀ ਦੁਆ ਦੇ ਗਈ


ਉਸਨੇ ਹੀ ਜਿੰਦਗੀ ਰੋਲ ਦਿੱਤੀ ਜਿਸਨੁੰ ਸਭ ਤੋ ਵੱਧਚਾਹਿਆ"
ਧੋਖਾ ਖਾਦਾ ਉਹਨਾ ਤੋ ਜਿਨਾ ਨੂੰ ਅਪਨੀ ਜਾਨਬਣਾਇਆ..



ਮੁੱਖ ਮੋੜ ਵੀ ਨੀ ਹੁੰਦਾ ਇਸ ਚੰਨ ਜਹੇ ਮੁੱਖ ਤੋ
ਜਾਨ ਨਿਕਲਦੀ ਜਾਵੇ ਜਿਵੇ ਟੁੱਟੇ ਪੱਤਾ ਰੁੱਖ ਤੋ
ਤੇਰੀ ਦੀਦ ਨੂੰ ਪਿਆਸੇ ਨੈਣ ਤਰਦੇ ਰਹਿਣ ਰਾਹਾ
ਸਾਨੂੰ ਆਸ਼ਕਾ ਨੂੰ ਨੀਦ ਮਾਰੇ ਤੇ ਭੁੱਖਾ ਮਾਰੇ ਭੁੱਖ ਤੋ



ਪੈਸੇ ਤੇ ਨੀ ਮਰੀ ਦਾ ਸੋਹਣੀਏ 👸
🏼
ਪਿਆਰ ❤ ਦਿਲੋ ਕਰੀਦਾ
ਜਿੱਥੇ ਲੱਗ ਜਾਵੇ ਯਾਰੀ
#PHIR ਹਿੱਕ ਤਾਣ ਕੇ
ਨਾਲ ਖੜੀਦਾ .



ਜਿਨਾ ਨਾਲ ਭੇਦ ਸਾਰੇ ਸਾਂਝੇ ਦਿਲ ਦੇ,ਗਿਣਤੀ ਨੀ ਬਾਹਲੀ ਆਹੀ ਪੰਜ ਚਾਰ ਨੇ ਸਾਉਣ ਦੀਆਂ ਤੀਆਂ ਵਾਂਗੂ ਦਿਨ ਲੰਘਦੇ, ਏਹੋ ਜਿਹੇ ਰੱਬ ਨੇ ਮਿਲਾਤੇ ਯਾਰ ਨੇ..



ਕੀਤੀਆਂ ਅਠਾਰਾਂ ਜਾਂ ਅਠਾਈ ਕਿਹੜਾ ਪੁੱਛਦਾ..
ਜatta ਦੇ ਪੁੱਤਾ ਪੜਾਈ ਕਿਹੜਾ ਪੁੱਛਦਾ



ਮੰਨ ਲਈ ਦੀ ਗੱਲ ਜਿਹੜੀ ਜਾਇਜ਼ ਹੁੰਦੀ ਐ,
ਝੱਲ🚫ਨਹੀਉਂ ਹੁੰਦੀ ਜੋ ਨਾਜਾਇਜ਼ ਹੁੰਦੀ ਐ,



Rah jandi mittran de aundi na pasand
Haitha laune aa shaukeen ambraa ch mehldi



ਇੱਕ ਤੂੰ ਹੀ ਸਹਾਰਾ ਮੇਰੇ ਦਾਤਿਆ॥"
"ਲੋਕੀ ਕਹਿੰਦੇ ਸੜ ਨਾ ਰੀਸ Kar.. But ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ..



ਗੁਨਾਹਾਂ ਨੂੰ ਮਾਫ਼ ਕਰੀਂ
ਨੀਤਾਂ ਨੂੰ ਸਾਫ਼ ਕਰੀਂ
ਇਜ਼ਤਾਂ ਵਾਲੇ ਸਾਹ ਦੇਵੀਂ
ਮੰਜਿਲਾਂ ਨੂੰ ਰਾਹ ਦੇਵੀਂ
ਜੇ ਡਿੱਗੀਏ ਤਾਂ ਉਠਾ ਦੇਵੀਂ
ਜੇ ਭੁੱਲੀਏ ਤਾਂ ਸਿੱਧੇ ਰਾਹ ਪਾ ਦੇਵੀਂ



ਮਰਦਾਂ ਦੀ ਛਾਤੀ ਨੂੰ ਨਾ ਜਖਮਾਂ ਦੇ ਖੌਫ ਵੈਰੀਆ
ਖੂਨ ਦਾ ਛਿੱਟਾ ਦੇ ਕੇ ਕਰਦੇ ਆ ਪੱਗ ਦੀ ਪੂਣੀ।



ਸਾਡਾ ਤਾ ਸਕੂਲ ਕਿਸੇ ਨੇ ਪੈਂਨ ਨਹੀ ਸੀ ਚੁੱਕਿਆ, ,ਏ ਸਾਲੇ Lok ਸਾਡਾ Time ਚੁੱਕਣ ਨੂੰ
ਫਿਰਦੇ ਨੇ.



ਰੱਖੇ ਤੇਰਾ ਯਾਰ ਮੁੱਛ ਖੜੀ ਕਰ ਕੇ,
ਜਿਹੜੇ ਕਰਦੇ ਗੁਲਾਮੀ ਬੀਬਾ ਹੋਰ ਹੋਣਗੇ



ਦੱਬੀ ਹੋਈ ਸ਼ਰਾਬ ਵਰਗੇ ਹੁੁੰਦੇ ਕੀਮਤੀ ਨੇ ਯਾਰ ਪੁਰਾਣੇ



ਜਿੰਨਾ ਨੂੰ ਇੱਜਤਾ ਦੇ ਅਰਥ ਪਤਾ ਹੁੰਦੇ ਐ,
ਉਹ ਹਰ ਕੁੜੀ ਚ ਮਸੂਕ ਨੀ ਦੇਖਿਆ ਕਰਦੇ



ਜੇ ਕਿਸਮਤ ਕਿਸੇ ਮੌੜ ਤੇ ਧੌਖਾ ਦੇ ਜਾਵੇ ਤਾ ਦਿਲ ਨੀ ਛੱਡੀ ਦਾ,
ਵਾਹਿਗੁਰੂ ਆਪੇ ਸਭ ਸਹੀ ਕਰਦੂ ਭਰੌਸਾ ਰੱਬ ਤੇ ਰੱਖੀਦਾ



Clock ਠੀਕ ਕਰਨ ਵਾਲੇ ਤਾਂ ਬਹੁਤ ਨੇ
.
ਪਰ Time ਤਾਂ ਵਾਹਿਗਰੂ ਨੇ ਹੀ ਠੀਕ ਕਰਨਾ



ਨਾ ਰਿਸਕ ਲੈਣ ਤੋ ਡਰੇ ਕਦੇ
ਸਾਈਕਲ ਤੇ ਗੇੜੀ ਲਾਓੁਦੇ ਸੀ
O ਭੱਜ ਕੇ ਕੋਠੇ ਚੜ ਜਾਦੀ
ਜਦ ਟੱਲੀਆਂ ਯਾਰ ਵਜਾਉਦੇ ਸੀ




iKk ਟਾਇਮ ਹੁੰਦਾ ਸੀ ਜਦੋਂ ਮੈਨੂੰ facebook ਚਲਾਉਣੀ ਨੀਂ ਸੀ ਆਉਂਦੀ _ "
..
..ਤੇ ਹੁਣ ਜੱਟ ਸਾਰੀ facebook ਖੋਲ ਕੇ ਦੁਬਾਰਾ ਬੰਨ੍ਹ ਦਿੰਦਾ



ਜਿੰਦਗੀ ਚ ਬਹੁਤ ਕੁਝ ਗਵਾਇਆ
ਤੇ ਬਹੁਤ ਕੁਝ ਕਮਾਇਆ।
ਕੁਝ ਮਾਂ ਨੇ ਸਮਝਾਇਆ
ਤੇ ਕੁਝ ਧੋਖਿਆਂ ਨੇ ਸਿਖਾਇਆ.



ਰਾਜਨੀਤੀ ਚ ਨੀ ਦੇਖੀ ਦੇ ਸਟੈਡ ਬੱਲਿਅਾ ..ਗੱਲ ਯਾਰੀਅਾ ਦੀ ਤੁਰੀ ੳੁਦੋ ਵੇਖੀ ਅੜਦੇ 👬👬😘💪🏼



ਅਜੇ Gall ਚੱਲਦੀ Waqtan Te ਕਦੇ ਤਾਂ ਮੁੱਲ ਪਉ Kikkran ਦਾ_.
ਵੱਟ Tere ਵੀ ਕੱਢ ਦਉ Haan Diye 👸 ਬੱਸ Time ⏰ਆਉਣ ਦੇ Mitran ਦਾ_🔫



Time ਤਾਂ ਤੇਰਾ ਚੱਕ ਦੇਈਏ, ਪਰ ਪਹਿਲ ਕਰਨਾ ਸਾਡੇ ਅਸੂਲਾਂ 'ਚ ਨੀ 😍😘





Redirecting next page after 10 seconds

Comments