P Q 10
Quote page 10
ਅਸੀ ਵੀ ਕਰਾਂਗੇ ਤੈਨੂੰ ਭੁਲਣ ਦੀ ਕੋਸ਼ੀਸ਼ ।। ਤੁਸੀ ਵੀ ਹੋ
ਸਕੇ ਤਾਂ ਸਾਨੂੰ ਯਾਦ ਨਾ ਕਰਨਾ ।। ਅਸੀ ਤਾਂ ਹੋਏ
ਤੁਹਾਡੀ ਖ਼ਾਤਰ ਬਰਬਾਦ ।। ਪਰ ਹੋਰ ਕਿਸੇ ਨੂੰ ਇੰਝ
ਬਰਬਾਦ ਨਾ ਕਰਨਾ.
ਕਿਸਮਤ ਦੀਆਂ ਲਕੀਰਾਂ ਤੇ ਯਕੀਨ ਕਰਨਾ ਛਡਤਾ ਹੁਣ "
ਜੇ ਇਨਸਾਨ ਬਦਲ ਸਕਦੇ ਆ, ਤਾਂ ਇਹ ਲਕੀਰਾਂ ਕਿਉਂ ਨੀ ..
ਉੜਦੀ ਰੁੱੜਦੀ ਧੂੜ ਹਾਂ । ਮੇਂ ਕਿਸੇ ਰਾਹ ਪੁਰਾਣੇ ਦੀ ।...
ਰੱਖ ਲਈ ਲਾਜ ਮਾਲਕਾਂ । ਇਸ ਬੰਦੇ ਨਿਮਾਣੇ ਦੀ..!
ਚੰਨ ਨੂੰ ਕਦੇ ਨਾ ਚਾਹਿਓ ਕਿਊਂਕਿ
.
ਓਹ ਦਿਖਦਾ ਵੀ ਸਾਰਿਆ ਨੂੰ ਤੇ ਹੁੰਦਾ ਵੀ ਸਾਰਿਆ ਦਾ
ਕਿਸੇ ਦਾ ਦਿਲ ਤੋੜਣਾ ਸੌਖਾ, ਟੁੱਟੇ ਦਿਲ ਉੱਤੇ ਹੱਸਣਾ ਹੋਰ
ਵੀ ਸੌਖਾ,
ਪਰ ਟੁੱਟੇ ਜਦੋ ਆਪਣਾ ਤਾਂ ਪਤਾ ਲੱਗਦਾ, ਕੀ ਟੁੱਟੇ ਦਿਲ
ਨਾਲ ਸਾਹ ਲੈਣਾ ਵੀ ਕਿੰਨਾ ਔਖਾ .!!!
ਸਾਨੂੰ ਕਿਹਨੇ ਯਾਦ ਕਰਨਾ ....
ਓਏ ਰੱਬਾ ....
.
ਮਤਲਬ ਤੋਂ ਬਿਨਾਂ ਤਾਂ ਕੋਈ
ਤੈਨੂੰ ਵੀ ਯਾਦ ਨਹੀ ਕਰਦਾ..!!
ਅਸੀਂ ਸੱਚੇ ਪਿਆਰਾਂ ਵਾਲੇਆਂ, ਕਦੇ ਟੈਮ-ਟੂਮਨੀ
ਚੱਕੀ ਦਾ..,
ਕੱਪੜੇ ਮੈਲੇ ਪਾ ਸਕਦੇ ਆਂ,
ਪਰ ਦਿਲ ਨੂੰ ਸੁੱਥਰਾ ਰੱਖੀ ਦਾ..!
ਕੋਈ ਕਰਮਾ ਵਾਲੀ ਕਰੂ ਰਾਜ ਇਸ ਦਿਲ ਤੇ!!
ਐਵੇ ਜਣੀ ਖਣੀ ਨੀ ਤੱਕੀ ਦੀ!!
ਨੀਤ ਵੀ ਰੱਖੀਏ ਸਾਫ ਆਪਣੀ!!
ਤੇ ਮਾੜੀ ਸੋਚ ਵੀ ਨੀ ਰੱਖੀ ਦi!!
ਕਮਲੀ ਕਹਿੰਦੀ -:
ਦਾਰੂ ਪੀਦਾ ਹੋਵੇ
.
.
.
ਪਰ ਚਿੱਟੇ ਤੋਂ ਪਰਹੇਜ ਚਾਹੀਦਾ..!
ਨਾ ਸਾਂਵਲੇ ਰੰਗ ਦਾ , ਨਾ ਗੋਰੇ ਰੰਗ ਦਾ..ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ।
ਨਾ ਸਾਂਵਲੇ ਰੰਗ ਦਾ , ਨਾ ਗੋਰੇ ਰੰਗ ਦਾ..ਆਪਾਂ ਤਾਂ ਮੁੰਡਾ ਲਭ ਲਿਆ Family ਦੀ ਪਸੰਦ ਦਾ।
ਅਹਿਸਾਸ ਤੇਰਾ ਅਸੀਂ ਤੇਰੇ ਬਾਅਦ ਵੀ ਰੱਖਿਆ,
ਭੁੱਲੇ ਵੀ ਤੈਨੂੰ ਤੇ ਤੈਨੂੰ ਯਾਦ ਵੀ ਰੱਖਿਆ,
ਉਹਲੇ ਰੱਖਿਆ ਤੈਨੂੰ ਨਿਗਾਹਾਂ ਤੋਂ,
ਤੇ ਖੁਆਬ ਦੀ ਤਰ੍ਹਾਂ ਦਿਲ ਦੇ ਕੋਲ ਵੀ ਰੱਖਿਆ।।
ਪਹਿਲਾਂ ਆਪਣਾ �attitude� set ਕਰ ਫਿਰ ਮੇਨੂੰ set ਕਰਨ ਦੇ ਸੁਪਨੇ ਵੇਖੀ।
ਮੈ ਜਦੋ ਤੇਰੇ ਖੁਆਬਾਂ ਵਾਲੇ ਰਾਹ ਤੁਰਿਆ .... ਗਰਮੀ ਬੜੀ ਸੀ 😓ਛਬੀਲ ਪੀ ਕੇ ਘਰ ਮੁੜਿਆ..😛😜
ਮੈ ਗਰੀਬ ਜਰੂਰ ਆਂ ਪਰ ਮੈਨੁੰ ਨੀਂਦ ਅਮੀਰਾਂ ਤੋ ਜਲਦੀ ਅਤੇ ਵਧੀਆ ਆਉਦੀ ਆ..
ਮੋਦੀ ਨੇ ਵੀ ਯਾਰੋ ਸਿਰਾ ਕਰਵਾਤਾ
ਹਲੇ jio ਦੀ ਲਾੲਿਨ ਚੋ ਨਿਕਲੇ ਸੀ
ਹੁਣ ਬੈਂਕ ਦੀ ਲਾੲਿਨ ਚ ਲਾਤਾ
ਅੱਜ ਮੈ ੲਿਕ ਗਾਣਾ ਸੁਣਿਅਾ = ਜੱਟ ਦਾ ਪਜਾਮਾ ਕੂੜੇ ੳੂਚਾ ਹੋਗੀਅਾ ਤਾਂ ਭਾੲੀ ੲਿਕ ਕੰਮ ਕਰੋ ਕੱਟ ਕੇ ਕੈਪਰੀ ਬਣਾ ਲੋ
ਫੜ ਮਾਰਨੀ Te ਪਿੱਠ piche ਕੱਢਣੀ Bdi ਸੋਖੀ ਗਾਲ a ਪਤਾ Lag. ਜਾਦਾ ਜਦੋ vaah ਪੈਦਾ Bਗਾਨੇ ਪੁਤਾ ਨਾL a
_ਨੀ ਮੈਨੂ ਨਾਮ ਤੇਰੇ ਦਾ ਨਸ਼ਾ ਲੱਗ ਗਿਆ
_ਲੋਕ ਕਹਿੰਦੇ ਕੁਝ ਖਾਣ ਲੱਗ ਗਿਆ
ਕੁਝ ਟੋਹਰ ਸੀ �ąř� ਦੀ, ਕੁਝ �aŕ� ਨੇ ਬਣਾਤੀ, ਆ -yarr� -ਵਾਲੀ ਗੱਲ ਤਾਂ ਰੱਬ ਨੇ ਜਮਾਂ ਈ #siRa ਲਾਤੀ ,,,,-,,,
👬 ਲੋਕ ਤਾ ਪਤੰਗ ਚੜਾਉਦੇ ਆ ,,, 👻 ਪਰ ���ŕ ਤਾ 🌙ਚੰਦ ਚੜਾਉਦੇ ਆ 😜👆 burrrrrrr ***
ਚਿੱਤ ਕਰਦਾ ਕਰਾਂ ਬਾਦਸ਼ਾਹੀਆਂ ,
ਕਿਸਮਤ ਆਖਦੀ ਕਰਨਾ ਫਕੀਰ ਤੈਨੂੰ ,
ਦਿਲ ਕਰਦਾ ਇੱਕ ਲਾਹਵਾ ਇੱਕ ਪਾਵਾਂ ,
ਕਿਸਮਤ ਕਹਿੰਦੀ ਜੁੜੇ ਨਾ ਲੀਰ ਤੈਨੁੰ..
ਜੀਵਨ ਵਿਚ ਜੋ ਸਬਕ ਖਾਲੀ ਪੇਟ ,ਖਾਲੀ ਜੇਬ੍ਹ ਅਤੇ ਮਾੜਾ ਸਮਾਂ ਸਿਖਾਉਂਦਾ ।।
ਉਹ ਕੋਈ ਸਕੂਲ ਜਾਂ ਯੂਨੀਵਰਸਿਟੀ ਨਹੀਂ ਸਿਖਾਉਂਦੀ
ਇੱਕ ਸ਼ਰਾਬੀ ਮਰ ਗਿਆ ਪਰ ਮਰਨ ਲੱਗੇ ਵੀ ਉਹਦੀ ਸ਼ਰਾਬ
ਪ੍ਰਤੀ ਸ਼ਰਧਾ ਦੇ ਮੁੱਖ ਵਾਕ ਸੁਣ ਕੇ ਮੈਂ ਕੋਟਿ - ਕੋਟਿ ਪ੍ਰਣਾਮ
ਕਰਦਾ ਹਾਂ ..??
.
ਬੋਲਿਆ : ਕਿ ਸ਼ਰਾਬ ਤਾਂ ਸਹੀ ਸੀ ਬਸ ਲੀਵਰ ਈ ਕਮਜ਼ੋਰ
ਨਿਕਲਿਆ.. ਇੱਕ ਸ਼ਰਾਬੀ ਮਰ ਗਿਆ ਪਰ ਮਰਨ ਲੱਗੇ ਵੀ ਉਹਦੀ ਸ਼ਰਾਬ
ਪ੍ਰਤੀ ਸ਼ਰਧਾ ਦੇ ਮੁੱਖ ਵਾਕ ਸੁਣ ਕੇ ਮੈਂ ਕੋਟਿ - ਕੋਟਿ ਪ੍ਰਣਾਮ
ਕਰਦਾ ਹਾਂ ..??
.
ਬੋਲਿਆ : ਕਿ ਸ਼ਰਾਬ ਤਾਂ ਸਹੀ ਸੀ ਬਸ ਲੀਵਰ ਈ ਕਮਜ਼ੋਰ
ਨਿਕਲਿਆ..
ਡਰਕੇ ਨਾ ਟੈਮ ਕਦੇ #ਯਾਰਾਂ ਨੇ ਓਏ ਕੱਟੇ ਨੇ
ਮੈ ਕੀ ਕਰਨੀਆਂ #ਬੇਗਮਾ ਮੇਰੇ ਕੋਲ 👉 #ਯੱਕੇ ਨੇ..
ਹਰ ਵੇਲੇ ਨੈਣਾ ਨੂਂ ਦੀਦਾਰ ਤੇਰਾ ਚਾਹੀਦਾ...... .
ਰਬ ਤੈਨੂਂ ਮਂਨਿਆ ਏ ਪਿਆਰ ਤੇਰਾ ਚਾਹੀਦਾ....
_ਮੁੰਡਾ ਮਹਿੰਗੇ ਜੇ #Brand ਵਰਗਾ _ਪਰ ਤੇਰੇ ਲਈ ਏ ਫੁੱਲ #Discount ਗੋਰੀਏ #☺..............
ਮੇਰੀ ਥਾਲੀ ਚੋਂ ਇੱਕ ਰੋਟੀ ਕੱਢ ਲਈ ਰੱਬਾ☝☝,
ਓਸਨੂੰ ਦੇ ਦੇਵੀਂ ਜਿਸ ਕੋਲ ਥਾਲੀ ਵੀ ਨਹੀ☺,
ਮਿਲ ਗਏ 🙌ਸੰਜੋਗ ਜੇ ਤੂੰ ਰਾਜ ਕਰੇਗੀ 👍 ਕਿਸੇ ਚੀਜ਼ ਦੀ ਨਾਂ 😍 ਮੁੰਡਾ🚶 ਛੱਡੂ ਘਾਟ ਨੀ👌
ਕੱਚ ਵੱਰਗੀ ਨਹੀ ਹੁੰਦੀ ਦੋਸਤੀ ਸਾਡੀ ਅਸੀ ੳੁਮਰਾ ਤੱਕ ਪਛਾਣ ਰੱਖਦੇ ਹਾ ਯਾਰਾ ਅਸੀ ਤਾ ੳੁਹ ਫੁੱਲ ਹਾ ਜੋ ਟੁੱਟ ਕੇ ਵੀ ਟਾਹਣੀਆ ਦਾ ਮਾਣ ਰੱਖਦੇ ਹਾ
ਇਹਨਾ ਅੱਖੀਆ ਦਾ ਜਹਾਨ ਹੈ ਤੂੰ,. ਜੇ ਮੰਨੇ ਤਾ ਸਾਡਾ ਮਾਨ ਹੈ ਤੂੰ,-,-ਜੇ ਸਮਝ ਸਕੇ ਤਾ ਯਾਰਾ ਸਮਝ ਜਾਵੀ,. ਇਸ ਜਿਸਮ ਦੀ ਅਸਲੀ ਜਾਨ ਹੈ ਤੂੰ,-,- GR
ਕਹਿੰਦੀ 🙅🏻ਆਕੜ ਛੱਡੋ,ਮਿੱਠੇ ਜੇ ਬਣੋ!ਓਹਨੂੰ ਨੀ ਪਤਾ ਕਿ ਬਹੁਤੇ ਮਿੱਠੇ ਪੱਕੇ ਠੱਗ ਹੁੰਦੇ ਨੇ😵
ਤੂੰ ਨਾਲ ਹੋਵੇਂ ਤਾਂ ਕੀ ਕਰਨੀ ਇਹ ਫੋਕੀ ਦੁਨੀਆਂਦਾਰੀ,-,-ਤੇਰੇ ਨੈਣਾਂ ਵਿਚੋਂ ਤੱਕ ਲਵਾਂ ਮੈਂ ਆਪਣੀ ਦੁਨੀਆਂ ਸਾਰੀ,-,-ਮਕਸਦ ਹੋਣ ਮੇਰੇ ਜਿਓਣ ਦਾ ਇਹ ਤੇਰੇ ਮਿਠੜੇ ਹਾਸੇ,-,-ਸਾਹਾਂ ਦੀ ਬਸ ਆਵਾਜ ਆਵੇ, ਬਾਕੀ ਚੁੱਪ ਹੋਵੇ ਸਬ ਪਾਸੇ,-,-ਵਾਅਦਾ ਕਰਦਾਂ ਮੈਂ ਤੇਰੀ ਜ਼ਿੰਦਗੀ ਚੋਂ ਸਭ ਦੁੱਖ ਤਕਲੀਫਾਂ ਕੱਢਦਾਂਗਾ,-,-ਇੱਕ ਤੈਨੂੰ ਪਾਉਣ ਲਈ ਸੱਜਣਾ ਬਾਕੀ ਸਭ ਕੁਝ ਹੱਸ ਕੇ ਛੱਡਦਾਂਗਾ,-,- GR
ਸਾਨੂੰ ਆ ਤੁਹਾਡੇ ਨਾਲ ਪਿਆਰ ਸੱਜਣਾ,-,-ਤੇਰੇ ਦੀਦਾਰ ਦਾ ਰਹਿੰਦਾ ਇੰਤਜਾਰ ਸੱਜਣਾ,-,-ਨੈਨਾ ਨੂੰ ਉਡੀਕ ਸਦਾ ਰਹਿੰਦੀ ਆ ਤੁਹਾਡੀ,-,-ਦਿਲ ਜਾਵੇ ਤੁਹਾਡੇ ਤੋ ਕੁਰਬਾਨ ਸੱਜਣਾ,-,- GR
ਹਰ ਸੋਹਣੀ ਚੀਜ਼ ਦੀ ਮਾਲਿਕ ਤੂੰ,-,-ਕੁਛ ਰੋਹਬ ਜਿਹਾ ਵੀ ਰੱਖਿਆ ਕਰ,-,-ਦੁੱਖੀ ਹੋਣ ਦੀ ਕੀ ਲੋੜ ਮਿੱਠੀਏ,-,-ਤੂੰ ਖਿੜ-ਖਿੜ ਸੋਹਣੀਏ ਹਸਿਆ ਕਰ,-,- GR
ਕਰਦੀ ਪਸੰਦ ਜੇ ਤੂੰ ਹੋਰ ਕਿਸੇ ਨੂੰ
ਫੇਰ ਕਿਹੜਾ Mainu ਚਾਹੁੰਣ ਵਾਲੀਅਾਂ ਮੁੱਕ ਗੲੀਅਾਂ
ਨਾ ਮੈਂ ਹੁਕਮ ਦਾ ਇੱਕਾ ਨਾ ਮੈਂ ਬੇਗਮ ਦਾ ਬਾਦਸ਼ਾਹ
ਅਸੀ ਜੋਕਰ ਹਾਂ ਜੋਕਰ ਰਹਿਣ ਦੇ ਪਰ
ਅੈਨਾ ਯਾਦ ਰੱਖੀ ਕਿ ਜਿਸਦੇ ਵੀ ਹਿੱਸੇ ਆਏ
ਬਾਜ਼ੀ ਪਲਟ ਦਿਆਂਗੇ ...
ਮੇਰੀ ਸਹੇਲੀ ਵੀ ਕਮਲੀ ਅਾ
ਕਹਿੰਦੀ ਤੈਨੂੰ ਦੇਖਣ ਨੂੰ ਜੀ ਕਰਦਾ
ਮੈਂ ਥੋਡੇ ਘਰੇ ਲੋਹੜੀ ਮੰਗਣ ਅਾਜਾ
ਆਹ Airtel ਵਾਲਿਆਂ ਨੇ
ਕਿਸੇ ਦਿਨ ਮੇਰੇ ਛਿੱਤਰ ਪਵਾ ਦੇਣੇ ਆ ,,
.
.
.
.
ਸਾਰੀ ਦਿਹਾੜੀ ਫੋਨ ਕਰਦੇ ਰਹਿੰਦੇ ਆ..
ਤੇ ਮੇਰੇ ਘਰਦੇ ਮੈਨੂੰ ਘੂਰਦੇ ਰਹਿੰਦੇ ਆ
ਵੀ ਕਿਤੇ ਕਿਸੇ ਕੁੜੀ ਦਾ ਤਾਂ
ਨਈ ਫੋਨ ਆਇਆ ਮੈਨੂੰ ..
ਹੁੰਦੀ ਹੈ ਬਹੁਤ ਜਾਲਮ ੲਿਹ
ੲਿਕ ਤਰਫਾ ਮੁਹਬਤ 😍
ੳੁਹ ਯਾਦ ਤਾਂ ਬਹੁਤ ਅਾੳੁਦੇ
ਨੇ ਪਰ ਯਾਦ ਨਹੀ ਕਰਦੇ
🏻ਬਾਬਲ ਦੀ ਪੱਗ ਦਾ ਸਵਾਲ ਆ
ਦਾਗ ਲੱਗਣ ਨਾ ਦੇਣਾ ਜੱਟੀ ਸੋਚਦੀ,
ਮੰਗਾ ਪੂਰੀਆ ਪੂਗਾਈਆ ਜਿਨ੍ਹੇ ਮੇਰੀਆ
ਰੀਝਾੰ ਓਹਦੀਆ ਪੂਗਾਵਾ ਇਹੀਓ ਸੋਚਦੀ
ਕਮੀਆ ਹੀ ਲੱਬਦੇ ਰਹੇ ਮੇਰੇ ਵਿਚ.
ਪਰ..
ਫ਼ਿਰ ਵੀ ਉਹਨਾ ਨੂੰ ਮੇਰੀ ਜਿੰਦਗੀ ਚ� ਖੁਦ ਦੀ ਕਮੀ ਨਾ ਦਿਖੀ...
ਜੋ _ਇਨਸਾਨ ਤੁਹਾਡੀਆ _ਨਜ਼ਰਾ ਤੋ
ਤੁਹਾਡੀ _ਜ਼ਰੂਰਤ ਨਾ _ਸਮਝ ਸਕੇ..
ਉਸ _ਇਨਸਾਨ ਤੋ ਕੁਝ _ਮੰਗ ਕੇ
ਆਪਣੇ ਆਪ ਨੂੰ _ਸ਼ਰਮਿੰਦਾ ਨਾ ਕਰੋ..
I love U
. ਵਾਹਿਗੁਰੂ ਨੂੰ ਕਹੋ
I miss U
. ਨਿਤਨੇਮ ਨੂੰ ਕਹੋ
I hate U
. ਗੁਨਾਹਾਂ ਨੂੰ ਕਹੋ
I trust U
. ਦਸਾਂ ਗੁਰੂਆਂ ਨੂੰ ਕਹੋ🙏
ਜੇ ਪਤਾ ਹੁੰਦਾ ਤੂੰ ਤੁਰ ਜਾਣਾ,
ਮੈਥੋਂ ਦੂਰ ਜਾਂਦੀਆ ਰਾਹਾ ਤੇ..
ਮੈਂ ਕਾਬੂ ਰੱਖਣਾ ਸਿਖ ਲੈਂਦੀ,
ਇਹਨਾਂ ਹੰਝੂਆਂ ਤੇ ਇਹਨਾ ਸਾਹਾਂ
ਆਉਂਦਾ ਤੇਰਾ ਚੇਤਾ ਨੀ 👆🙌
ਫਿਰ ਲਭਣਾ ਪੈਂਦਾ #ਠੇਕਾ ਨੀ 🍻🍻
ਤੱਕ ਕੇ ਜਵਾਨੀ ਤੇਰੀ ਪੱਟ ਹੋਣੀਏ 😘😘
ਨੀ 💖 ਅੈਮਪਲੀਫਾੲਿਰ ਵਾਂਗੂ ਧੜਕੇ😃
ਬਾਵਾ ਮਿੱਟੀ ਦਾ ਇਹ ਟੁੱਟ ਚੱਲਿਆ 😢🚶
ਤੇਰੀਆਂ ਉਡੀਕਾ ਸੋਹਣਿਆਂ 👆
ਪੈਡਂਾ ਉਮਰਾ ਦਾ ਮੁੱਕ ਚੱਲਿਆ 💔💔
ਕਹਿੰਦੀ ਉਚਾ ਲੰਬਾ ਤਕੜਾ ਤੇ ਜਵਾਨ ਚਾਹੀਦਾ ਏ....
.
ਮੈਂ ਕਿਹਾ ਮੁੰਡਾ ਚਾਹੀਦਾ ਏ ਜਾਂ ਸ਼ਕਤੀਮਾਨ ਚਾਹੀਦਾ ਏ..
ਯਾਰ👬ਰੱਖੇ ਨੇ ਜੱਗਾੜੀ,ਵੱਜੇ ਇੱਕ ਹੱਥ ਨਾਲ ਨਾਂ ਤਾੜੀ
.
ਕਦੇ ਕੀਤੀ ਨਹੀਓ ਮਾੜੀ ,ਤਾਹੀ ਰੱਬ ਨੇ ਵੀ ਮਿੱਤਰੋ ਗੁੱਡੀ ਅੱਬਰਾਂ ਤੇ ਚਾੜੀ
ਯਾਰ ਬਹੁਤੇ ਨਹੀ ਬਣਾਏ ਕੁਝ ਖਾਸ ਨੇ
.
ਜਿਹੜੇ ਯਾਰੀਆਂ ਦੇ ਮਾਮਲੇ 'ਚ ਪਾਸ ਨੇ
ਖੜ ਮੋੜਾ ਉਤੇ ਕਦੇ ਨੀ ਰਕਾਨਾ ਛੇੜ ਦੇ kyu.. ਇੱਜਤਾ ਦੇ ਮੁੱਲ ਬਿੱਲੋ ਪਤਾ ਯਾਰਾ Nu..
ਛੋਟੀ ਜਿਹੀ #_ਲਿਸਟ 👉 📃 ਐ ਮੇਰੀਆਂ #_ਖ਼ਵਾਹਿਸ਼ਾਂ ਦੀ 💏
ਪਹਿਲੀ ਵੀ ਤੂੰ 👉👦 ਤੇ ਆਖਿਰੀ ਵੀ ਤੂੰ 👦👈 ☺
ਇੱਕ ਲਾਪੇ ਦੀ ਠੰਡ ਚ ਜਦ ਵੀ ਠਰਦੀ ਹੋਵੇਂਗੀ..
ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ..
★ਲੋਕੀਂ ਤਾਰੇ ਗਿਣਦੇ ਨੇ,,,, ਅਸੀ ਲਾਰੇ ਗਿਣਦੇ ਆਂ-��--ਜੋ ਹਰ ਮੋੜ ਤੇ ਮਿਲਦੇ ਸੀ,,,ਓਹ ਸਹਾਰੇ ਗਿਣਦੇ ਆਂ--�--ਛੱਡ ਜਾਂਦੇ ਸਾਥ ਜਿਹੜੇ,, ਓਹਨਾਂ ਲਈ ਨਹੀ ਰੋਈਦਾ-� �--ਝੱਲਿਆ ਦਿਲਾ ਓਏ_ਹਰ ਇਕ ਦਾ ਨਹੀ ਹੋਈਦਾ....*"
ਕੋਈ ਦਿਲ ਵਿਚ ਦੱਬ ਕੇ ਹੌਕੇਂ ਜੇ ਤੇਰੀ ਆਕੜ ਜਰਦਾ ਏ
ਕਦੇ ਗੌਰ ਨਾਲ ਸੋਚੀ ਤੂੰ ਜੁਦਾ ਹੋਣ ਤੋਂ ਡਰਦਾ ਏ
ਉਹਨੂੰ ਲਾਰਾ ਨੀ ਲਾਈਦਾ, ਝੂਠਾ ਕਾੱਲ ਨੀ ਕਰੀਦਾ
ਵੇ ਜਾਨ ਤੋਂ ਪਿਆਰੇਆ ਵੇ ਏਦਾਂ ਨੀ ਕਰੀਦਾ....
ਦਰ ਦਰ ਭਟਕਦੇ ਹਾਂ ਅਰਮਾਨ ਦੇ ਵਾਂਗ,
ਹਰ ਕੋਈ ਟੱਕਰਦਾ ਹੈ ਮਹਿਮਾਨ ਦੇ ਵਾਂਗ,
ਖੁਸ਼ੀ ਦੀ ਕੀ ਉਮੀਦ ਰੱਖੀਏ ਇਸ ਦੁਨੀਆ ਤੋਂ,
ਇਹ ਤੇ ਗਮ ਵੀ ਦਿੰਦੀ ਹੈ ਅਹਿਸਾਨ ਦੇ ਵਾਂਗ..
ਇਹ ਜੋ ਹਾਲਾਤ ਨੇ ਬਿਨਾੰ ਸ਼ੱਕ ਇੱਕ ਦਿਨ ਸੁਧਰ ਜਾਣਗੇ
ਪਰ ਅਫ਼ਸੋਸ ਕੁਝ ਲੋਕ ਮੇਰੇ ਦਿਲ਼ ਚੋੰ ਉਤਰ ਜਾਣਗੇ...
ਕੋਈ ਰਾਹਾਂ ਵਿੱਚ ਖੜ੍ਹਾ ਜੇ ਉਡੀਕਦਾ ਹੋਏ
ਕੋਈ ਅੱਖੀਆਂ ਚ ਖਾਬਾੰ ਨੂੰ ਉਲੀਕਦਾ ਹੋਏ
ਓਹਨੂੰ ਲਾਰਾ ਨੀ ਲਾਈਦਾ, ,,,
ਝੂਠਾ ਬੋਲ ਨੀ ਭਰੀਦਾ, ,,
ਵੇ ਜਾਨ ਤੋਂ ਪਿਆਰਿਆ
ਏਦਾਂ ਨੀ ਕਰੀਦਾ, ,,,"
ਮੈ ਲਿੱਖਦਾ ਹੰੁਦਾ ਸੀ ਤੇਰੇ ਬਾਰੇ ਅੜੀੲੇ,,
ਜਾ ਕੇ ਪੁੱਛਲਾ ਗਵਾਹ ਨੇ ਤਾਰੇ ਅੜੀੲੇ !!
ਲੱਭਣ ਤੇ ਓਹੀ ਮਿਲਣਗੇ ,,ਜੇ ਖੋ ਗਏ ਨੇ, ,
ਓਹ ਨਹੀਂ ਮਿਲਣੇ ,, ਜੋ ਬਦਲ ਗਏ, ,,"
ਜਾਚ ਮੈਨੂੰ ਆ ਗਈ ਗ਼ਮ ਖਾਣ ਦੀ ।
ਹੌਲੀ ਹੌਲੀ ਰੋ ਕੇ ਜੀ ਪਰਚਾਣ ਦੀ ।
ਚੰਗਾ ਹੋਇਆ ਤੂੰ ਪਰਾਇਆ ਹੋ ਗਿਉਂ,
ਮੁੱਕ ਗਈ ਚਿੰਤਾ ਤੈਨੂੰ ਅਪਨਾਣ ਦੀ ।
ਤੇਰੇ ਉਤੇ ਆਕੇ ਮੇਰੀ ਮੁਕ ਦੀ ਆ ਇੱਛਾ ..
ਹੋਰ ਦੁਨੀਆ ਦਾ ਮੈਨੂੰ ਚਾਅ ਕੋਈ ਨਾ ..
ਐਵੇਂ ਨਾ ਤੂੰ ਰੁਸਿਆ ਕਰ ਸੱਜਣਾਂ ..
ਤੇਰੇ ਨਾਲੋਂ ਮੇਰਾ ਵੱਖ ਰਾਹ ਕੋਈ ਨਾ ..
ਜਾ ਸੱਜਣਾਂ ਤੂੰ ਵੀ ਓਸ ਚੰਨ ਵਰਗਾ ਈ ਨਿਕਲਿਆ ,,
ਜਿਸਨੂੰ ਸਾਡੇ ਵਰਗਾ ਤਾਰਾ ਟੁੱਟਣ ਤੇ ਕੋਈ ਫਰਕ ਨਾ ਪਿਆ, ,,
" ਪਤਾ ਨਹੀਂ ਕਿੱਥੇ ਵਕਤ ਗੁਜਰਦਾ ਏ ਉਸ ਦਾ # ਹੁਣ..
ਜਿਸ ਲਈ ਵਕਤ ਤੋਂ ਵੀ ਜਰੂਰੀ ਸੀ ..ਮੈਂ ..!!"
ਇਸ ਦਿਲ ne ਕਦੇ ਵੀ ਤੇਰਾ bura ਨਹੀਂ ਚਾਹਿਆ
ਇਹ ਗੱਲ ਹੋਰ ਹੈ ਮੈਨੂੰ eh ਸਾਬਿਤ ਕਰਨਾ ਨਹੀਂ ਆਇਆ..!!..
ਮਨੁਖ ਤੇ ਬਕਰੇ ਦੀ ਫਿਤਰਤ ਇਕੋ ਜੀ ਹੁੰਦੀ ਆ ,
ਦੋਵੇ ਮਰਨ ਤਕ 'ਮੈ ਮੈ' ਨੀ ਕਰਨ ਤੋ ਹਟਦੇ.......
" ਰੋਜ਼ ਰੋਜ਼ ਤੈਨੂੰ ਮਨਾਉਣ ਦੇ ਤਰੀਕੇ ਅਸੀਂ ਪੁੱਛਦੇ ਆ,,,
ਚੱਲ ਅੱਜ ਤੂੰ ਮਨਾ ਲੈ ,, ਅਸੀਂ ਰੁੱਸਦੇ ਅਾ,
ਸੁਣਿਆ ਹੁਣ ਵੀ ਵਰਤ ਮੇਰੇ ਲਈ ਰੱਖਦੀ ਏ
ਅਜੇ ਵੀ ਮੇਰੇ ਨਾਂ ਦਾ ਦੀਵਾ ਬਾਲ ਰਹੀ
ਰੋ ਕੇ, ਰੁਸ ਕੇ, ਲੜ ਕੇ ਵੀ ਦਿਆਲ ਰਹੀ
ਯਾਦਾਂ ਖ਼ੁਵਾਬਾਂ ਦੇ ਵਿੱਚ ਮੇਰੇ ਨਾਲ ਰਹੀ
ਅਰਥ ਪਿਆਰ ਦੇ ਉਹਦੇ ਉੱਤੇ ਆ ਕੇ ਮੁੱਕ ਜਾਂਦੇ ,
ਐਬ ਮੇਰੇ ਉਸਦੀ ਇਕ ਮੁਆਫ਼ੀ ਥੱਲੇ ਲੁਕ ਜਾਂਦੇ ,
ਜ਼ਿੰਦਗੀ ਵਰਗੀ ਜੀਣ ਦਾ ਵੱਲ ਸਿਖਾਉਦੀ ਰਹਿੰਦੀ ਏ ,
ਇਕ ਕੁੜੀ ਮੈਨੂੰ ਅਜੇ ਵੀ ਚੇਤੇ ਆਉਂਦੀ ਰਹਿੰਦੀ ਏ!!!!
ਉਹਦੀ ਇਸ ਗੱਲ ਤੇ ਮੈਂ ਹੁਣ ਕਿੱਦਾ ਯਕੀਨ ਕਰਾਂ ?
ਕੀ ਉਹ ਮੇਰੇ ਵਿੱਚੋ ਹੀ ਰੱਬ ਨੂੰ ਟੋਲਦੀ ਸੀ !!
ਜ਼ੇ ਤੇਰੀ ਨਾਂ ਹੋ ਸਕੀ ਤਾਂ ਮਰ ਜਾਵਾਂਗੀ,,
ਕਿੰਨਾਂ ਸੌਹਣਾ ਉਹ ਝੂਠ ਬੋਲਦੀ ਸੀ......
ਹੱਸਦੇ ਚਿਹਰੇ ਵਾਲੀ ਹਾਲੇ ਤਾਂਈ ਰਵਾਉਂਦੀ ਏ,
ਉਹ ਕੀ ਜਾਣੇ ਉਹ ਦੇਬੀ ਤੋਂ ਗੀਤ ਲਿਖਾਉਂਦੀ ਏ,
ਜ਼ਿੰਦਗੀ ਵਿੱਚੋਂ ਚਲੀ ਗਈ ਖੁਵਾਬਾਂ ਵਿੱਚ ਆਉਂਦੀ ਏ,
ਹੁਣ ਆਪਣੀ ਮਹਿਬੂਬ ਨੂੰ ਮੈਂ ਮਿਲਣਾਂ ਨਹੀਂ ਚਹੁੰਦਾ,..
ਰੂਹ ਦਾ ਰਿਸ਼ਤਾ ਵੀ ਚੁੱਭਦਾ ਏ ਦੁਨੀਆਂ ਨੂੰ
ਕੀ ਕੁੱਝ ਮੈਥੋਂ ਪੁੱਛਦੀ ਕਿਨੇਂ ਸਾਲ ਰਹੀ
ਰੋ ਕੇ, ਰੁਸ ਕੇ, ਲੱੜ ਕੇ ਵੀ ਦਿਆਲ ਰਹੀ
ਯਾਦਾਂ ਖ਼ੁਵਾਬਾਂ ਦੇ ਵਿੱਚ ਮੇਰੇ ਨਾਲ ਰਹੀ
ਸੋਹਣੀਆਂ ਤਾਂ ਜੱਗ ਵਿੱਚ ਹੋਰ ਵੀ ਬਥੇਰੀਆਂ, ਪਰ ਮੈਂ ਕਦੇ ਕਿਸੇ ਹੋਰ ਤੇ ਨਾ ਡੁੱਲਿਆ, ਗਰਾਰੀ ਤਾਂ ਬਸ ਤੇਰੇ ਤੇ ਅੜੀ ਆ, ਪਰ ਕੁੜੀਆਂ ਫਸੌਣੀਆਂ ਨੀ ਜੱਟ ਭੁੱਲਿਆ
Tuhi ae Rabb sAAda , Assi Tenu hii DeyAuna ,
bAs MiLje sAAnu Tu , Assi kIse hOr nU nahi ChaUna ..!
ਮਨਿਆ ਮੇਰੇ ਤੋਂ ਦੂਰ ਰਹਿਣਾ ਤੇਰੀ ਮਜਬੂਰੀ ਆ।।ਪਰ ਇਸ ਜਿੰਦ ਨੂੰ ਤੇਰੀ ਦੀਦ ਵੀ ਜਰੂਰੀ ਆ।।
ਅਸਾਂ ਪਲ ਦਾ ਵਿਛੋੜਾ ਨਈਓਂ ਸਹਿਣਾ।।ਬੀਬਾ ਸਾਡਾ ਦਿਲ ਮੋੜਦੇ ਜੇ ਤੂੰ ਅੱਖੀਆ ਦੇ ਸਹਮਣੇ ਨੀ ਰਹਿਣਾ।।
Ohde nal yaari kade na layiye,
Jihnu apne utte garoor howe,
Maa baap nu bura kade na aakhiye,
Bhaave lakh ohna da kasoor howe,
Bure raste kade na jayiye,
Bhaave manjil kini v door howe,
Raaniya nu dil kade na dyiye,
Bhaave lakh ohna de chehre te noor howe,
Bulle shah mohabbat othe payiye,
Jithe torh nibhoun da dastoor howe
ਕੱਲੀ ਫੋਟੋ ਦੇਖ ਕੇ ਮੇਰੀ..ਕਿਥੇ ਦਿਲ ਰੱਜਦਾ ਹੋਣਾ ਏ ..ਜਦ ਮੇਰਾ ਨਹੀ ਜੀਅ ਲੱਗਦਾ. ਓਹਦਾ ਕਿਹੜਾ ਲੱਗਦਾ ਹੋਣਾ ਏ
ਨਖਰੇ ਵਾਲੀਆ ਦੇ ਨਹੀਉਂ ਹਾੜੇ ਕੱਢੀ ਦੇ ���� ਨਾਰਾਂ ਪਿੱਛੇ ਕਦੀ ਯਾਰ ਨਹੀਉਂ ਛੱਡੀ ਦੇ ...
ਅੱਜ ਤਾਂ ਸਾਲੀ ਹੱਦ ਹੋ ਗਈ #
ਹੱਦ ਤੋਂ ਵੀ ਵੱਧ ਹੋ ਗਈ #
ਕੁੜੀ ਨੰਬਰ ਦੇ ਕੇ ਗਈ C #
ਚਾਅ ਚਾਅ ਚ ਪਰਚੀ ਚੱਬ ਹੋਗੀ #
ਵੈਰ Jatt ਨਾਲ ਮਾੜਾ ਤੇ ਮਾੜੀ ਸੱਪਾਂ ਨਾਲ ਸਾਂਝ
ਜਿਹੜਾ ਟੇਡਾ ਸਿੱਧਾ ਝਾਕੇ ਦੇਵਾਂ ਉਸੇ ਵੇਲੇ ਮਾਂਝ
ੳੁਹ ਕੁੜੀ ਆ ਸ਼ਾਹੂਕਾਰਾ ਦੀ ,ਸਾਡਾ ਬਾਪੂ ਕਰਦਾ ਖੇਤੀ ਆ.ਉਹ ਪੜਣੇ ਚੋ ਹੁਸ਼ਿਆਰ ਬੜੀ, ਸਾਡੇ ਮਾਰ ਕੇ ਆਦੇ 33 ਆ..
ਮਰਦੀ ਸੀ ਜਿਹੜੀ ਕਦੇ #ਮਿੱਤਰਾ ਦੀ #ਟੌਹਰ ਤੇ ਮਰ
ਗਈ ਉਹ #ਪਾਸਪੋਰਟਵਾਲੀ ਮੋਹਰ ਤੇ
ਬਾਪੂ ਤਾਂ ਮੰਨ ਗਿਆ, ਬਸ ਹੁਣ ਬੇਬੇ ਮਨਾਉਣੀ ਆ tension ਨਾ ਲੈ ਸੋਹਣੀਏ ਪੱਗ ਦੀ ਪੂਣੀ ਤਾਂ ਤੈਥੋਂ ਹੀ ਕਰਾਉਣੀ ਆ
ਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ
ਇਹ ਜਣੇ ਖਣੇ ਨਾਲ ਹਰ ਰੋਜ਼ ਨਹੀ ਹੁੰਦੀਆਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ
ਇਹ ਜਣੇ ਖਣੇ ਨਾਲ ਹਰ ਰੋਜ਼ ਨਹੀ ਹੁੰਦੀਆ
ਚਾਹੇ ਦੁੱਧ ਪਿਆਲੋ ਬੁੱਕਾਂ ਨਾਲ, ਸੱਪਾ ਨੇ ਆਖਰ ਲੜ ਜਾਣਾ.
ਜਿਥੇ ਗੈਰਾ ਨੇ ਖੜਨਾ ਨੀ, ਓਥੇ ਯਾਰਾਂ ਨੇ ਅੜ ਜਾਣਾ���
ਯਾਰਾ ਦੀਆ ਯਾਰੀਆ, ਕੋਈ ਖੋਜ਼ ਨਹੀ ਹੁੰਦੀਆ
ਇਹ ਜਣੇ ਖਣੇ ਨਾਲ ਹਰ ਰੋਜ਼ ਨਹੀ ਹੁੰਦੀਆ
Ladka : tum dunia ko bata do k tum mujhe bhut pyaar krti ho..
.
Ladki : ladke ke kaan mein dheere se bolti hai I LOVE U...
.
Ladka : tumne mere kaan mein kyu kha ....
.
Ladki : kyuk tum hi meri dunia ho.etdf
☆★ਵਕਤ ਅਾੳੁਣ ਦੇ ਯਾਰਾ ਦਾ
ਤੇਰੇ ਸਾਰੇ ਸ਼ੌਕ ਭਗਾਦਾ ਗਏ_
�
☆★ਥੋੜਾ Wait ਕਰਲਾ ਮਿੱਠੀੲੇ
ਨੀ ਤੇਰੇ ਨਾਂ ਤੇ ਨੋਟ ਚਲਾਦਾ ਗਏ
ਰੰਗ ਰੂਪ ਸੋਹਣਾ ਮੈਂ ਸ਼ਿੰਗਾਰੀ ਬੈਠੀ ਹਾਂ ___
ਕਦੋ ਆਵੇਂਗਾ ਤੂੰ ਲੈ ਕੇ ਡੋਲੀ ਵੇ ਮੈਂ ਖਿਚ ਕੇ ਤਿਆਰੀ ਬੈਠੀ ਹਾਂ Kehre Dil Ton Ohdi Wafa Di Tarif Manga ♥ <3
Kehre Pal To Ohnu Milan Di Tarik Manga ♥ <3
Mainu Dar Hai Bas Ik Ohnu Kho Dein Da ♥ <3
Kehre Rabb Toh Ohnu Paun Da ♥ <3
Naseeb Manga..
ਮੇਰੇ ਨਾਲ਼ੋ ਜਿਆਦਾ ਕਹਿੰਦਾ ਤੇਰੇ ਨਾਲ ਕੋਈ ਹੋਰ ਨਇਉ ਫੱਬਣਾ_
ਕਹਿੰਦਾ ਮੇਰੇ ਨਾਲੋ ਸੁਨੱਖਾ ਮੁੰਡਾ ਤੈਨੂੰ ਨਇਉ ਕਿਤੋ ਲੱਭਣਾ_
ਹੈ ਦੱਸ ਕਮਲਾ ਨਾ ਹੋਵੇ ਤਾਂ
Ek dooni dooni - do dooni Chaar ,
Soniya tu mere dil Diya ramja Nu Verry Funny keh k na Saar
Rang ਰੰਗੀਲੀ Duniya ਦੇ Vich ਘਾਟੇ Ni ਮੁਟਿਆਰਾਂ De_Shaklan
ਪਰਖਣ Waliye ਕੁੜੀਏ HEERE ਦਿਲ Ne ਯਾਰਾਂ De
ਕੁਛ ਗਮ ਵੀ ਭੁਲ ਜਾਨ ਕੁਛ ਦੂਰੀ ਵੀ ਘੱਟ ਹੋਵੇ _
ਇੱਕ ਸ਼ਾਮ ਇੱਕ ਦੂਜੇ ਦੇ ਨਾਮ ਕਰ ਕੇ ਵੇਖੀਏ _
ਹੁਣ ਭਿੱਜੇ ਰਹਿੰਦੇ ਨੇ ਜੋ ਅਕਸਰ ਸਵੇਰੇ -ਸ਼ਾਮ _
ਇੱਕ ਦੂਜੇ ਦੇ ਨੈਣਾ ਨੂੰ ਕੁਛ ਸਾਫ਼ ਕਰ ਕੇ ਵੇਖੀਏ _
ਜੋ ਰਹਿ ਗਈ ਸੀ ਦਿਲ ਵਿਚ ਉਹ ਗਲਬਾਤ ਕਰ ਕੇ ਵੇਖੀਏ _
ਫਿਰ ਮਿਲੇ ਨਾ ਮਿਲੇ ਮੌਕਾ ਆ ਮੁਲਕ਼ਾਤ ਕਰ ਕੇ ਵੇਖੀਏ
ਯਾਰਾਂ ਬੇਲੀਆਂ ਦੀ ਸਦਾ ਪਿੱਠ ਥਾਪੜੀ ਮਾੜਾ ਬੋਲੀਏ ਨਾ ਕਦੇ ਕਿਸੇ ਯਾਰ ਨੂੰ ਪੈ ਜੇ ਯਾਰਾਂ ਵਿੱਚੋਂ ਉੱਠ ਫੋਨ ਚੱਕਣਾ ਨਾ, ਦਿੱਤੀ ਆ ਤਵੱਜੋ ਐਨੀ ਨਾਰ ਨੂੰ
Ni tu aun wale papera ch fail ho jaave
Ni dil todan waliye tainu jail ho jaave
ਝੂਠ ਕਹਿੰਦੇ ਨੇ ਲੋਕ ਅੱਖਾ ਮਿਲਣ ਨਾਲ ਮੁੱਹਬਤ ਹੁੰਦੀ ੲੇ.....
ਦਿੱਲ ਤਾਂ ੳੁਹ ਵੀ ਚੁਰਾ ਲੈਦੇ ਨੇ ਜੋ ਅੱਖ ੳੁਠਾੳੁਦੇ ਤੱਕ ਨਹੀਂ..
ਜ਼ਿੰਦਗੀ ਬਹੁਤ ਸੋਹਣੀ ਹੈ..ਸਾਰੇ ਏਹੀ ਕਹਿੰਦੇ ਨੇਂ, ਪਰ ਜਦੋਂ ਤੈਨੂੰ ਦੇਖਿਆ ਤਾਂ ਯਕੀਨ ਜਿਹਾ ਹੋ ਗਿਆ..
ਮਿਲਾਂਗੀ ਰੋਜ ਤੈਨੂੰ ਚੜ੍ਹਦੇ ਸੂਰਜ ਦੀ ਲਾਲੀ ਬਣ!!!
ਬੁੱਕਲ ਵਿੱਚ ਲਵਾਂਗੀ ਤੈਨੂੰ.. ਤੇ ਚੁੰਮਾਗੀ ਮੁੱਖ ਤੇਰਾ... ਬੱਸ ਤੂੰ ਮੈਨੂੰ ਮਹਿਸੂਸ ਕਰੀ ਆਪਣੇ ਆਸ ਪਾਸ, , ਰੂਹ ਦੇ ਨਾਲ||__*****
ਯਾਰਾ ਨੂੰ ਤਾ ROYAL STAG ਦਾ ਹੀ ਸ਼ਹਾਰਾ ਐ
.
ਨੀ ਹੁਣ ਤੂੰ ਨਹੀ,ਸ਼ਾਨੂੰ ਤਾ PEGG ਪਿਆਰਾ ਐ
❤ਜਦੋ ਦਾ ਤੇੈਨੂੰ ਮੰਨਿਆ ਮੁਰੀਦ ਸੋਹਣੀਏ ,ਉਸ ਦਿਨ ਦਾ ਹੋ ਗਿਆ ਬਹੁਤ ❤ਦੇ ਕਰੀਬ ਸੋਹਣੀਏ,ਜਾਨ ਤੋਂ ਵੀ ਵੱਧ ਪਿਆਰ ਹਾਂ ਕਰਦੇ, ਕਿਤੇ ਛੱਡ ਜਾੲੀ ਨਾ ਸਮਝ ਕੇ ਗਰੀਬ ਸੋਹਣੀਏ.....!
ਕੁਝ ਸਾਨੂੰ ਅਾਕੜ ਮਾਰ ਗੲੀ ਕੁਝ ਸਜਣ ਬੇਪ੍ਰਵਾ ਨਿਕਲੇ......
ਜਿਸਨੂੰ ਕੀਤੈ ਮਣਾਂ ਮੂੰਹੀਂ ਪਿਆਰ,
ਝੱਲੀਏ ਓਹ ਤੂੰ ਏ !!
ਜੀਹਦਾ ਅੱਜ ਵੀ ਹੈ ਇੰਤਜ਼ਾਰ
ਝੱਲੀਏ ਓਹ ਤੂੰ ਏ !!
ਸਿਰ ਸਾਡਾ ਨਹੀ ਝੁਕਿਆ ਕਿਸੇ ਦੇ ਅੱਗੇ,
ਜੀਹਦਾ ਕਰਦੇ ਆਂ ਦਿਲੋਂ ਸਤਿਕਾਰ,
ਝੱਲੀਏ ਓਹ ਤੂੰ ਏਂ ||
"ਪਿਆਰ ਕਿਸੇ ਖਾਸ ਇਨਸਾਨ ਨਾਲ ਨਹੀ ਹੁੰਦਾ,
ਜਿਸ ਨਾਲ ਪਿਆਰ ਹੋ ਜਾਵੇ ੳੁਹ ਖਾਸ ਬਣ ਜਾਂਦਾ ਹੈ" ☺
ਨੀ ਮਿਤਰਾਂ ਦੀ ਆਵਾਜ ਗੌਰੀਐ
.
ਖਾਲੀ ਕੰਧਾ ਵਿਚ ਵਜ ਵਜ ਮੁੜ ਦੀ
.
ਨੀ ਤੂੰ ਤਾਂ ਹੁਣ ਕੀ ਮੁੜ ਨਾ??
ਜਟ ਦੀ ੲੇ ਯਾਰੀ ਸ਼ੋਲਿਅਾ ਦਾ ਵਡ ਨੀ, ਮੈਂ ਜਦੋ ਪਿਛੇ ਹਟਿਅਾ ਬੇਸ਼ਕ ਛਡ ਦੀ.
ਦੋਸਤੋ ਗੱਲਾ ਕਰਨ ਨੂੰ ਤੇ ਸਾਰੀ ਦੁਨੀਆ ਸ਼ੇਰ ਹੂੰਦੀ ੲੇ
ਜਦੋ ਆਪਣੇ ਨਾਲ ਬੀਤਦੀ ਏ ਤਕਲੀਫ ਤਾ ਫੇਰ ਹੂੰਦੀ ੲ
ਬਹੁਤ ਵਾਰੀ ਪੁੱਛਿਆ..ਪਤਾ ਨੀ ਮਰਜਾਣੀ ਕੀ ਚਾਹੁੰਦੀ ਆ..
ਨਾ ਆਪ ਗੱਲ ਕਰਦੀ ਆ ਨਾ ਸਹੇਲੀਆ ਨਾਲ ਕਰਾਉਦੀ ਆ
ਦਿਲ ਤਾ ਕਰਦਾ ਨੀ ਤੈਨੂੰ ਸ਼ਾਹਮਣੇ ਬਿਠਾ ਕੇ ਦੀਦਾਰ ਕਰਾ..
.
ਅਗਲੇ ਜਨਮ ਵਿਚ ਮੈਨੂੰ ਤੂੰ ਹੀ ਮਿਲੇ, ਮੈ ਫਿਰ ਵਾਰ ਵਾਰ ਮਰਾ..
ਕਿਤੇ ਰਿਹ ਜੀ ਨਾ ਸਲਾਹਾਂ ਦਿਲਾ ਕਰਦਾ ਬਾਜੀ ਮਾਰ ਜੇ ਨਾ ਹੋਰ ਗੱਬਰੂ..
ਮੁਲ ਪਾਣੀ ਦਾ ਨਹੀ ਪਿਆਸ ਦਾ ਹੁੰਦਾ ,
ਮੁਲ ਮੌਤ ਦਾ ਨਹੀ ਸਾਹ ਦਾ ਹੁੰਦਾ,
ਯਾਰ ਤਾਂ ਬਥੇਰੇ ਹੁੰਦੇ ਨੇ ਜਿੰਦਗੀ ਚ ,
ਮੁਲ ਯਾਰੀ ਦਾ ਨਹੀ "ਵਿਸ਼ਵਾਸ" ਦਾ ਹੁੰਦਾ
ਉਹ ਨਾ ਕੋਈ ਚੱਸਕਾ ਨਾਰਾਂ ਦਾ.........ਹੋਰ ਕੋਈ ਨਾ ਮਾਣ ....ਮਾਣ ਮੈਨੂੰ ਮੇਰਿਅਾ ਯਾਰਾਂ ਦਾ .
ਟੁੱਟ ਚੁੱਕੇ ਸੁਪਨਿਆਂ ਅਤੇ ਰੁੱਸ ਚੁੱਕੇ ਆਪਣਿਆਂ ਨੇ ਰੁਆ ਦਿੱਤਾ,
ਨਹੀਂ ਤਾਂ ਖੁਸ਼ੀ ਸਾਡੇ ਕੋਲ ਮੁਸਕਰਾਉਣਾ ਸਿੱਖਣ ਆਇਆ ਕਰਦੀ ਸੀ .
ਸਹੇਲੀਆਂ ਚ ਟੌਹਰ ਜਿਹੜੀ ਤੂੰ ਕਮਾਈ ਹੋਈ ਹੈ, ਉਹ ਵੀ ਮੇਰੀ ਹੀ ਬਣਾਈ ਹੋਈ ਹੈ ..
ਅੱਜ ਦੇਖਦੀ ਆ ਮੈਨੂੰ ਘੂਰੀ ਵੱਟ ਕੇ ..
ਉਹ ਘੂਰੀ ਵੀ ਮੈਂ ਹੀ ਵੱਟਣੀ ਸਿਖਾਈ ਹੋਈ ਹੈ..
ਕਹਿੰਦੀ👰🏻 ਮੈਨੂੰ ਸੋਨੇ ਵਰਗੀ ਨੂੰ ਛੱਡਕੇ ਕਿਉ
ਇਹਨਾ🔫 ਪਿੱਤਲ ਵਰਗੇ ਯਾਰਾਂ👬 ਨਾਲ ਰਹਿਣਾ ,
ਫਿਰ ਅਾਪਾ ਵੀ 📣ਸਮਝਾ ਤਾ 'ਸੋਨਾ ਤਾਂ 🙅🏻ਕਮਲੀੲੇ ਵਿੰਘਾ ਹੋ ਜਾਦਾ ,
ਰੌਦ 💥ਤਾਂ ਪਿੱਤਲ ਦੇ ਹਿੱਕ 💥ਪਾੜਦੇ ਆ
#�ттттт👌 ਸਾਡਾ #�ттitű��😘
#ਘੈਂਟ 👌✌ਸਾਡਾ #SтуLе 😉 ਐ
😂 ਅਸੀ #ਵਜਦੇ✔✔ ਦਿਲਾਂ ❤ ਤੇ 😁
#ਜਿਵੇ 😘 ਵਜਦੀ 🔫 #ਮਿਸਾਇਲ ਐ
ਕਿਤੇ ਰੰਗ ਨਾ ਵਟਾ ਲਈ ਕੁੜੀਏ,ਦੁਨੀਆ ਦੇ ਰੰਗ ਦੇਖ ਕੇ,ਕਿਤੇ ਹੱਥ ਨਾ ਛੁਡਾ ਲਈ ਕੁੜੀਏ,ਨੀ ਹੱਥ ਮੇਰਾ ਤੰਗ ਦੇਖ ਕੇ... ਯਾਰੀ ਆਖਦੀ ਸ਼ੀ ਲੋਹੇ ਉਤੇ ਲੀਕ ਐ..ਨੀ ਉਹ ਪਾਣੀ ਉਤੇ ਲੀਕ ਨਿਕਲੀ...
.
ਉਡੀ ਗੱਲ ਕੋਈ ਤੇਰੇ ਬਾਰੇ ਨੀ ਉਹ ਠੀਕ ਨਿਕਲੀ...???
ਮੈਂ ਤਾਂ ਅੱਜ ਓਹ ਗਵਾਇਆ, ਜੋ ਕਦੇ ਮੇਰਾ ਸੀ ਹੀ ਨਹੀਂ...ਪਰ ਤੂੰ ਤਾਂ ਸੱਜਣਾ ਉਸਨੂੰ ਗਵਾ ਦਿਤਾ , ਜੋ ਸਿਰਫ ਤੇਰਾ ਹੀ ਸੀ😭😭
ਹੋਵੇ ਸੋਹਣੀ ਤੇ ਸੁੱਨਖੀ ਯਾਰੋ ਗੋਲ ਮੋਲ ਜੀ, ਥੋਡੇੇ ਬਈ ਵਾਗੂ ਜਿਹੜੀ ਹੋਵੇ ਘੱਟ ਬੋਲਦੀ..ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ, ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰ
ਇੱਕ ਰੋਟੀ ਲਈ ਜਦੋਂ ਕੋਈ
ਵਿਚਾਰਾ ਗਰੀਬ ਤਰਲਾ ਜਿਹਾ ਲੈਂਦਾ ਏ,
ਉਦੋਂ ਬੰਦੇ ਦੇ ਬਣਾਏ ਹੋਏ,
ਰੱਬ ਤੇ ਸ਼ੱਕ ਜਿਹਾ ਪੈਂਦਾ ਏ !!!
ਖੁੱਲਾ ਖਰਚ ਨੀ ਕਰ ਸਕਦੇ,
ਹਾਲੇ ਮਜਬੂਰੀ ਏ_
ਪਰ ਕਿਸਮਤ ਬਦਲੂ, ਸਮਾਂ ਵੀ ਬਦਲੂ,
ਆਸ ਇਹ ਪੂਰੀ ਏ_
ਕੋਹਿਨੂਰ ਹੀਰੇ ਨਾਲੋ ਵੱਧ ਕੀਮਤੀ,
ਨੀ VIP ਕੋਟੇ ਵਿੱਚ ਆਉਂਦਾ Gabru
ਪਾਗਲ ਕੀਤਾ ਇਸ਼ਕ ਤੇਰੇ ਦੇ ਹੱਲਿਆਂ ਨੇ ਹੁਣ ਹੋਰ ਨੀ ਜੀਉਣਾ ਸੱਜਣਾਂ ਕੱਲਿਆਂ ਨੇ
Tu fer jhuth bolegi jwaab den laggi...
sawaal ta bde ne par pushne nhi tenu.....
ਗੱਲ Eh ਨਹੀਂ K ਉਸ ਤੋਂ Bina ਮੈਨੂੰ Kise ਨੇ Han Nahi ਕੀਤੀ,_ਗੱਲ eh k lucky" ne kde ਉਸ kudi ਤੋਂ ਇਲਾਵਾ Hor ਕਿਸੇ ਦੀ ਪਰਵਾਹ Nahi ਕੀਤੀ_
ਸਾਨੂੰ ਪਿਆਰ ਜਤਾਉਣਾ ਨਹੀ ਆਉਂਦਾ,
ਸਾਨੂੰ ਦਿਲ ਦੁਖਾਉਣਾ ਨਹੀ ਆਉਂਦਾ,
ਸਾਨੂੰ ਦੁਨੀਆਂ ਭੁੱਲਣਾ ਮੰਜ਼ੂਰ ਸਹੀ,
ਸਾਨੂੰ ਯਾਰ ਭੁਲਾਉਣਾ ਨਹੀ ਆਉਂਦਾ.."ਸਾਨੂੰ ਪਿਆਰ ਜਤਾਉਣਾ ਨਹੀ ਆਉਂਦਾ,
ਸਾਨੂੰ ਦਿਲ ਦੁਖਾਉਣਾ ਨਹੀ ਆਉਂਦਾ,
ਸਾਨੂੰ ਦੁਨੀਆਂ ਭੁੱਲਣਾ ਮੰਜ਼ੂਰ ਸਹੀ,
ਸਾਨੂੰ ਯਾਰ ਭੁਲਾਉਣਾ ਨਹੀ ਆਉਂਦਾ.."
ਬੜੀ ਔਖੀ ਆਦਤ ਪਾਈ ਸੀ ਦਰਦਾਂ ਨੂੰ ਸਹਿਣ ਦੀ,
ਨਾਂ ਦੇਖਿਆ ਕਰ ਸੁਪਨੇ ' ਖੁਸ਼ੀਆਂ ਦੇ,
ਹੁਣ ਤਾਂ ਦਰਦਾਂ ਨੂੰ ਵੀ ਆਦਤ ਪੈ ਗਈ ਆ ਤੇਰੇ ਨਾਲ ਰਹਿਣ ਦੀ..
ਇਕ ਚਾਹਤ ਸੀ ਤੇਰੇ ਨਾਲ ਜਿਉਣ ਦੀ,
ਨਹੀਂ ਤਾਂ #ਮੁਹਬੱਤ
ਕਿਸੇ ਨਾਲ ਵੀ ਹੋ ਸਕਦੀ ਸੀ ..
ਏਹ ਵੀ ਤਾਂ ਮਰਨ ਈ ਹੁੰਦਾ ਏ...
ਜਦੋਂ ਕੋਈ ਸਾਹਾਂ ਵਰਗਾ ਸੱਜਣ
ਦੂਰ ਜਾਣ ਦੀ ਗੱਲ ਕਰੇ..
ਫ਼ਲ ਨੀਵਿਆਂ ਰੁੱਖਾਂ ਨੂੰ ਲੱਗਦੇ,, Tu ਉੱਚਾ ਹੋ
ਕੇ ਮਾਣ ਨਾਂ ਕਰੀ_ਦੁੱਖ ਸੁੱਖ ਦਾ ਰੋਣਾ ਕੀ ਰੋਵਾਂ, ਇਹ ਤਾਂ ਜਿੰਦਗੀ ਦੀ ਕੜੀ ਹੈ
.
.
ਸਦਾ ਚੜਦੀ ਕਲਾ ਚ ਰਹੀਦੈ, ਵਾਹਿਗੁਰੂ ਦੀ ਮੇਹਰ ਬੜੀ ਹੈ..!
☆ਕਾਲੀ Hummer ਦੇ ਵਿੱਚ ਛੱਡ ਰੱਖੀ Bass☆
☆ਸੋਹਣੀ ਸੋਹਣੀ ਨੱਡੀਆ ਨੂੰ ਜੱtt ਦਾ CareZ☆
ਜਿਹਦੇ ਨਾਲ ਲਾਈ ਯਾਰੀ ਛੇਤੀ ਨਈ ਛੱਡਦਾ..💑
�
💪ਪੈ ਜਾਵੇ ਵੈਰ ਬੜੀ ਰੀਜ ਨਾਲ ਕੱਢ ਦਾ👊
ਪਿਆਰ💞ਵੀ ਬਹੁਤ ਅਜੀਬ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ ....ਉਸ ਨੂੰ ਵੀ ਖੋਣ 😿 ਦਾ ਡਰ ਲੱਗਾ ਰਹਿੰਦਾ ਹੈ
👉 ਹਾਲੇ ਬਾਜ ਖਾਮੋਸ਼ ਆ..ਉੱਡ ਲੈਣ ਦੇ ਤਿਤਰਾਂ ਨੂੰ.... ਜਦੋ ਉਡਾਰੀ ਵਜਗੀ ਦੁਨੀਆ ਖੜ ਖੜ ਦੇਖੂ ਮਿੱਤਰਾ ਨੂੰ
#nAkhra v tEra #hAaye jaCh jAch #pAinda ni_
.
.
tAkna v #tEra saChi jAan kaD #lAinda ni_
mainu kudeye dil cho kadeya ni jana, yarri laun ton pehla soch lande hun munda tere ton sadeya ni jana
👉 # Kahndi 💛 # Tenu_Pata💘 # Nii_LaGda_Kamly a_Tera👈 # Kinna_Kardi_Aa,,😱😱 � # NirLe_KaaLje_Ut h🌄k😘 # Teriyan_Posta👌📱 # Pardi_Aa😍😍 #
ਤੂੰ LayS ਖਾਣ ਵਾਲੀ ਮੈ ਰਟੀਨ ਵਿਚ ਖਾਂਦਾ ਹਾਂ ਤੜਕੇ ਤੂੰ ਘਰੋਂ ਬਾਰ ਨਾਂ ਨਿਕਲੇ ਮੈ GyM ਜਾਂਦਾ ਤੜਕੇ
ਬਸ ਇੱਕ ਤੇਰੇ ਅੱਗੇ ਹੀ ਝੁਕੀ ਆਂ, ਉਂਝ ਜੱਟੀ ਨੇ ਕਦੇ ਕਿਸੇ ਨੂੰ ਆਪਣੇ ਅੱਗੇ ਖੰਘਣ ਨਹੀਂ ਦਿੱਤਾ।।
ਸਿੰਘਾਂ ਦੀ ਹੁੰਦੀ ਸਰਦਾਰੀ ਸਵੈਗ ਤਾ ਰੱਖਣ ਨਿਆਣੇ ਪੱਗ ਵਾਲੇ ਦੀ ਕਦਰ ਤਾ ਗੁੱਤ ਵਾਲੀ ਜਾਣੇ ਅਸੀਂ ਪੇਚਾਂ ਥੱਲੇ ਦੱਬ ਰੱਖੇ ਤੇਰੇ ਜਿਹੀਆਂ ਦੇ ਘੁਮੰਡ ਨੀ ਸਾਨੂੰ ਉਹ ਨਾਰ ਪਸੰਦ ਨਹੀਂ ਜਿਨੂੰ ਸਰਦਾਰ ਪਸੰਦ ਨਹੀਂ
* ਅਸੀਂ ਓਹ ਹਾਂ � ਜਿੰਨ੍ਹਾ ਦੀ ਪਹਿਚਾਣ ਨੂੰ ਖ਼ਤਮ ਕਰਣ ਲਈ �ਲੋਂਕ ਤਾਂ ਕੀ � ਅਪਣਿਆ ਦਾ ਵੀ ਪੂਰਾ ਜੋਰ ਲੱਗਿਆ ਹੋਇਆ �😎
ਕੀ ਹੋਇਆ ਅਜੇ single ਹਾਂ 🚶 ਪਸੰਦ ਤਾਂ ਅਸੀਂ ਕਈਆਂ ਦੇ ਹਾਂ ਪਰ ਹਿੱਸੇ ਕਿਸੇ ਕਰਮਾਂ ਵਾਲੇ ਦੇ ਹੀ ਆਵਾਂਗੇ ..
ਹੋਇਆ ਕੀ ਤੂੰ ਸਿਰੇ ਦੀ ਹਸੀਨ ਕੁੜੀਏ ਅੱਖ ਮਿੱਤਰਾਂ ਦੀ ਨੱਡੀਆ ਨੂੰ ਜੜੋ ਪੱਟ ਦੀ
ਜਦੋਂ ਵੀ ਲਿਖਦੇ ਹਾਂ ਅਸੀਂ ਚਿੱਬ ਕੱਢਦੇ ਹਾਂ, ਹਲਕਾ ਫੁਲਕਾ ਸਾਡੇ ਤੋਂ ਉਲੀਕਿਆਂ ਨੀ ਜਾਂਦਾ, ਜੋ ਵੀ ਕਰਨਾਂ ਏ At The Spot ਕਰਦੇ ਹਾਂ, ਸਾਡੇ ਤੋਂ ਆਉਣ ਵਾਲਾ Time ਉਡੀਕਿਆਂ ਨੀ ਜਾਂਦਾ.
ਭਾਵੇਂ ਸ਼ਕਲੋਂ ਨੀ ਸੋਹਣੇ ਰੱਬ ਸੋਹਣਾ ਜ਼ਮੀਰ ਦਿੱਤਾ.. ਜੇਬਾਂ ਨੋਟਾਂ ਨਾਲ ਨੀ ਭਰੀਆਂ ਪਰ ਦਿਲ ਅਮੀਰ ਦਿੱਤਾ
ਵੇ ਤੂੰ free wifi net 😄 ਵਰਗਾ ਹਰ ਕੋੲੀ connect ਹੋਣ ਨੂੰ ਫਿਰੇ_ ਵੇ ਮੈਂ Airtel 4G ਵਰਗੀ ❤❤ ਜਣੇ_ਖਣੇ ਦੀ Range ਤੋ ਪਰੇ_
ਹੱਸਦੇ ਵੱਸਦੇ ਰਹਿਣੇ ਆਂ ,, ਰੋ ਪਿੱਟ ਕੇ ਜ਼ਿੰਦਗੀ ਕੱਟਣੀ ਨੀਂ ,, ਸਾਨੂੰ ਸਾਦਗੀ ਚੰਗੀ ਲੱਗਦੀ ਏ ,, ਕੋਈ ਫੁਕਰੀ ਜਿਹੀ ਆਪਾਂ ਪੱਟਣੀ ਨੀ !
�ਮਾਪਿਆਂ ਨੇ ਚਾਵਾਂ naal ਪਾਲੀ ਪਹਿਲੇ ਦਿਨ ਤੋਂ ਕਦੇ ਕੋਈ ਗੱਲ ਨਾ ਵੇ ਟਾਲੀ ਪਹਿਲੇ ਦਿਨ ਤੋਂ�
ਆਕੜ ਪੂਰੀ ਰਖਾਂਗੇ ਆਕੜਖੋਰਾਂ ਨਾਲ.. ਅਦਬ ਨਾਲ ਪੇਸ਼ ਆਵਾਗੇ ਬਾਕੀ ਹੋਰਾਂ ਨਾਲ..
ਅਣਖ਼ਾ ਮਿਲਿਆ ਵਿਰਸੇ ਚੋਂ ਨਹੀਓ ਤੱਕ ਬਗਾਨੇ ਦਿਲ ਹਾਰਦੀ💞💞 ਵੇ ਜੇ ਤੂੰ ਕਰਦਾ Crack ਦਿਲਾਂ ਨੂੰ ਅਲੜੑ ਵੀ ਸੱਟ ਬੜੀ ਡੂੰਘੀ ਮਾਰਦੀ
ਇੰਝ ਨਹੀ ਹੁੰਦਾ
ਕਿ ਦਿਨ ਨਈ ਚੜ੍ਹਦਾ
ਤੇ ਰਾਤ ਨਈ ਹੁੰਦੀ |?
.
ਪਰ ਸਭ ਅਧੂਰਾ ਲੱਗਦੈ
ਜਦੋਂ ਤੇਰੇ ਨਾਲ ਗੱਲਬਾਤ ਨਈ
ਹੁੰਦੀ ||_
ਲਾਕੇ ਤਲਬ ਪਿਆਰ ਦੀ ਹੁਣ ਪਾਸਾ ਵੱਟਦੀ ਏ
ਕਦੇ ਚਾਹੁੰਦੀ ਸੀ ਹਰ ਪਲ ਦੀਦਾਰ ਹੁਣ ਦੇਖ ਕੇ ਅੱਖਾਂ ਕੱਢਦੀ ਏ
ਮਿੱਠੀ ਬਣ ਕੇ ਮੈ ਕਿਸੇ ਨੂੰ ਠੱਗਦੀ ਨਹੀ..👈🏻ਅੜਬ ਸੁਭਾਅ ਦੀ ਹੈਗੀ ਹਾਂ😡ਸੱਚੀ ਗੱਲ ਮੂੰਹ ਤੇ ਆਖਦੀ ਤਾਂਹੀ ਕਿਸੇ ਨੂੰ ਚੰਗੀ ਲਗਦੀ ਨਹੀਂ
ਰਾਜ ਤਾ ਸਾਡਾ ਹਰ ਜਗਾ ਤੇ ਹੈ ..
ਪਸੰਦ ਕਰਣ ਵਾਲ਼ੇਆ ਦੇ ਦਿਲ.ਚ
ਤੇ ਨਫਰਤ ਕਰਣ ਵਾਲੇਅਾ ਦੇ ਦਿਮਾਗ...ਚ ..
ਰੱਬ ਦੇ ਰੰਗ ਵੀ ਨਿਆਰੇ ਆ
.
ਕਈ ਕਰਦੇ ਨਫ਼ਰਤ ਸਾਨੂੰ ਰੱਜ ਕੇ, ਕਈਆ ਨੂੰ ਅਸੀ ਜਾਨ ਤੋਂ ਪਿਆਰੇ ਆ
ਲ਼ੱਖਾ ਦ ੇਅਾ ਯਾਰ ੳੁਝ ਬੰਦੇ ਭਾਵੇ ਅਾਮ ਨੀ ਪੱਕੀਅਾ ਨੇ ਯਾਰੀਅਾ ਨਾ ਜਾਹਲੀ ੲਿਸਟਾਮ ਨੀ.
ਮਿੱਟੀ ਨੇ ਤਾਂ ਮਿੱਟੀ ਹੋਣਾ ਚਾਰ ਦਿਨਾ ਦਾ ਮੇਲਾ ਏ
ਲੋਕਾਂ ਕਹਿਣਾ ਸ਼ੇਤੀ ਫੂਕੋ ਹੁੰਦਾ ਪਿਆ ਕਵੇਲਾ ਏ..
↔ਵੈਸੇ ਤਾਂ ਸਾਡੀ #ਭਰਾਵਾਂ ਦੀ ਥੋੜ੍ਹੀ ਘੱਟ ਬਣਦੀ ਆ ਪਰ ਜਦੋਂ ਬਣਦੀ ਆ ਫਿਰ #ਲੋਕਾਂ ਦੇ ਵੀ ਭਾਅਦੀ ਬਣਦੀ aa 😜😜😘😘
👍ਜਿਹੜੇ ਲੰਡੂ ਸੀ ਉਹ ਲਿਸਟਾ ਚੋ ਕਡਤੇ ਖਰੇ ਬੰਦਿਅਾਂ ਤੇ ਮਾਣ ਪੂਰਾ ਕਰੀਦਾ ਬਾਕੀ ਦੋਗਲੇ ਬੁਲਾੳੁਣੇ ਸਭ ਛੱਡਤੇ 👊
ਬਹੁਤ ਖੁਸ਼ ਰਹੀਦਾ ਹੈ ਹਮੇਸ਼ਾ,
ਕਿਉਂ ਕੀ ਉਮੀਦ ਅਸੀਂ ਖੁਦ ਤੋਂ ਰੱਖੀਦੀ
ਦੂਸਰਿਆਂ ਤੋ ਨਹੀਂ..!
🛣 ਜਮੀਨ ਤੇ ਰਹਿ ਕੇ ਅਸਮਾਨ 🌈 ਨੂੰ ਛੂਹਣ ✋🏻 ਦੀ ਫਿਤਰਤ ਹੈ ਮੇਰੀ 😌 ਪਰ ਕਿਸੇ ਨੂੰ ਗਿਰਾ ਕੇ 👎 ਉੱਪਰ ਉੱਠਣ ਦਾ ☝🏻 ਸ਼ੌਕ ਨਹੀਂ ਮੇਰਾ
ACਵਾਲੀ ਨਹੀ ਸਾਨੂੰ ਤਾ ਜੀ ਪੱਖੀ ਵਾਲੀ ਚਾਹੀਦੀ__Handshake ਤਾਂ ਹਰ ਕੋਈ ਕਰਦੀ ਸਾਨੂੰ ਤਾ ਜੀ ਜੱਫੀ ਵਾਲੀ ਚਾਹੀਦੀ..
ਖੂਨ_ਵਿੱਚ_ਯਾਰੀ👬ਦਾ_ਕਰੇਜ਼_ਰੱਖੀ ਦਾ...!!!!
ਨਸ਼ੇ ਤੇ ਨਾਰਾਂ ਤੋਂ_ਪਰਹੇਜ਼🚫ਰੱਖੀ_ਦਾ..ਖੂਨ_ਵਿੱਚ_ਯਾਰੀ👬ਦਾ_ਕਰੇਜ਼_ਰੱਖੀ ਦਾ...!!!!
ਨਸ਼ੇ ਤੇ ਨਾਰਾਂ ਤੋਂ_ਪਰਹੇਜ਼🚫ਰੱਖੀ_ਦਾ..
ਲੋਕੀ ਕਹਿੰਦੇ ਸੜ ਨਾ ਰੀਸ ਕਰ..ਪਰ ਆਪਾ ਕਹੀਦਾ ਸੜੀ ਜਾ.. ਰੀਸ ਤਾਂ ਤੇਥੋਂ ਹੋਣੀ ਨੀ...
ਮੋਦੀ ਦੀਆਂ ਸਭ ਟੌਫੀਆਂ ਨੇ ਮੁੱਕੀਆਂ,
ਆਮ ਬੰਦੇ ਕੱਢੀਆਂ ਦਿੱਲੀ ਚ ਧੁੱਕੀਆਂ,
ਅੱਗੇ ਟਾਈਮ ਮਾੜਾ ਹੋਰ ਆਉਣਾ ਮਿੱਤਰੋ,
ਬਚਦਾ ਪੰਜਾਬ ਨੂੰ ਬਚਾ ਲਓ ਮਿੱਤਰੋ.
ਜਿਹਨਾ ਯਾਰਾ ਦੇ ਸਹਾਰੇ ਚੱੜੀਆ ਹੋਣ ਪੌੜੀਆ
ਉਹਨਾ ਨੂੰ ਨੀ ਮਿੱਤਰਾਂ ਔਕਾਤ ਦੱਸੀ ਦੀ....
ਦੇਖ ਲਾਂ ਗੇ ਜਦੋਂ ਕੀਤੇ # ਦਾਅ ਲੱਗਿਅਾ, # ਘੁੱਗੀਅਾਂ ਦੀ ਢਾਣੀ ਕਿਵੇਂ # ਬਾਜ ਘੇਰਦੀ : # ਜੰਗਲਾਂ ਦੇ ਪੈਦੇਂ ਨੇ ਕਨੂੰਨ ਸਿੱਖਣੇ, ਦੱਬੀ ਦੀ ਨੀ ਪੈੜ ਕਦੇ ਭੁੱਖੇ # ਸ਼ੇਰ ਦੀ :
ਇਕ ਅਸੀ💨 #ਚੜਦੇ ਨੂੰ ਟੇਕਿਏ ਨਾ #ਮੱਥਾ● 💦
.
ਦੂਜਾ ਅਸੀ🌬 #ਡੁੱਬਦੇ ਨੂੰ🌱ਪਿੱਠ ਨਹੀ ਦਿਖਾਉਂਦੇ.....
# ਉਹ ਕਹਦਿੀ ਤੈਨੂ ਕੋਈ ਹੋਰ ਮੇਰੇ ਵਰਗੀ #
ਲੱਬਣੀ ਨਹੀ....
..
.. # ਮੈ ਕਿਹਾ ਹੁਣ ਤੇਰੇ ਵਰਗੀ # ਰੱਖਣੀ ਵੀ
ਨਹੀ..!!!.....
ਰੂਪ ਜੇ ਹੋਵੇ 👌👌ਸੋਹਣਾ ਫਿਰ ਕਦੇ ਮਾਣ ਨਹੀ ਕਰੀ ਦਾ ,.........!!
ਢਲ ਜਾਣੀ ਕਦੋ ⛄ਜਵਾਨੀ ਪਤਾ ਵੀ ਨਹੀ ਲੱਗਣਾ ,........!!
ਧਨ💰💰 ਦੌਲਤ ਦਾ ਕਦੇ ਬੰਦਿਆ ਹੰਕਾਰ ਨਹੀ ਕਰੀ ਦਾ.....
ਟਾੲੀਮ ਅਾਉਣ ਤੇ ਤੇਰੀਆਂ👵 ਜੁਲਫਾ SET ਕਰੂਗਾ ਹਾਲੇ ਤੇਰਾ ਯਾਰ😎 ਮੁੱਛਾ SET ਕਰਨ ਵਿੱਚ BUSY ਅਾ
#ਉੱਠੀਆ ਹੋਇਆ ਕਦਮ ਕੋਈ #ਇਤਿਹਾਸ ਬਣਾ ਦਿੰਦਾ #ਯਾਰਾ ਦਾ ਹੀ ਪਿਆਰ ਬੰਦੇ ਨੂੰ ਖਾਸ ਬਣਾ ਦਿੰਦਾ..
👉ਨੋਟ ਕਮਾਉਣੇ ਸੌਖੇ� #ਯਾਰ ਕਮਾਉਣੇ ਔਖੇ ਨੇ�
ਜੋ #ਯਾਰਾਂ ਨਾਲ ਵਕਤ ਬਿਤਾਏ �ਉਹ #ਮੋੜ #ਲਿਆਉਣੇ #ਔਖੇ ਨੇ👈
#ਫਰਮੈਸ਼ ਆਈ ਸੀ #ਨਾਰਾਂ ਦੀ.. #ਕਹਿੰਦੀਆਂ ਨਵੀਂ #Pic ਦੇਖਣੀ ਆ #ਯਾਰਾਂ ਦੀ.
#ਨੀਵੇਂ hoke #ਸੁਨਦੇ aa gal #ਯਾਰਾਂ di, #ਗੁੱਸਾ gal jaij te, #ਹੁੰਦੀ minti ਨਾ kde #ਜਿਗਰੇ di yaaro...
ਸ਼ਾਤੀ wale #size te..
ਨਾ ਕਿਸੀ ਨੇ ਸੱਚਾ
ਪਿਆਰ ਕੀਤਾ
ਨਾ ਕੋਈ ਕਰਦੀ
ਘੈਂਟ ਜੱਟ ਵੇਖ ਹਰੇਕ ਪੱਲਾ ਫੜਦੀ
_ਲੋੜ ਪੈਣ ਉਤੇ ਵਾਧਾ ਘਾਟਾ ਨਈਓ ਵੇਖਦੇ :D
_ MundE ਪਿੰਡਾ ਦੇ ' ਗਣਿਤ ' ਵਿੱਚੋ fail ਬੱਲੀਏ :
ਨੀ t� ਛੱਡ k ਟਰਾਈਆਂ ....
ਬੀਬਾ k�RR ਲੈ ਪੜਾਈਆ....
ਅਸੀ ਡੁੱਲ ਦੇ ਨੀ v�kh ਕੇ ਕੁਵਾਰੀ....!!ਯਾਰ s�Re� ਦੇ ਮੰਲਗ....
ਬੀਬਾ ਖੰਗ ਕੇ ਨਾ ਲੰਘ....
ਸਾਨੂੰ ਪੁਗਦੀ ਨੀ ��t�l�� ਦੀ ਯਾਰੀ...
_ ਬਾਹਲੀ ਕਰੇਆ ਨਾ ਕਰ This-That ਕੁੜੀੲੇ
_ ਜੱਟ De-C ਦਾ #Angreji ਹੱਥ Tait ਕੁੜੀੲੇ
Redirecting next page after 10 seconds
Comments
Post a Comment